Skin Care Tips Archives - Ludhiana Live

ਸਰਦੀਆਂ ‘ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦਾ ਖ਼ਿਆਲ !
ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਆਪਣੀ ਨਮੀ ਖੋਹਣ ਲੱਗਦੀ ਹੈ, ਜਿਸ ਕਾਰਨ ਡਰਾਈਨੈੱਸ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸਦਾ ਅਸਰ ਸਿਰਫ਼ ਸਕਿਨ ‘ਤੇ ਹੀ ਨਹੀਂ ਬਲਕਿ ਬੁੱਲਾਂ ਅਤੇ ਸਰੀਰ ਦੇ ਦੂਸਰੇ ਹਿੱਸਿਆਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਵੈਸੇ ਤਾਂ ਇਸਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰੰਤ ਬਾਅਦ ਪੂਰੀ ਬਾਡੀ ਨੂੰ ਚੰਗੀ ਤਰ੍ਹਾਂ Moisturize ਰੱਖਣ ਦੇ ਨਾਲ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੀ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਰਹੇਗਾ ਬੇਹੱਦ ਫਾਇਦੇਮੰਦ।

ਐਲੋਵੇਰਾ ਜੈੱਲ : ਐਲੋਵੇਰਾ ਜੈੱਲ ਨੂੰ ਕਾਫੀ ਸਮਾਂ ਪਹਿਲਾਂ ਤੋਂ ਹੀ ਸਕਿਨ ਨੂੰ ਹੈਲਥੀ ਰੱਖਣ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਦੇ ਅੰਦਰ ਮੌਜੂਦ ਪਿੰਪਲਸ ਅਤੇ ਝੁਰੜੀਆਂ ਨੂੰ ਦੂਰ ਕਰਕੇ ਚਮੜੀ ‘ਚ ਕਸਾਅ ਲਿਆਉਂਦਾ ਹੈ ਤਾਂ ਜੇਕਰ ਤੁਸੀਂ ਲੰਬੇ ਸਮੇਂ ਤਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰੋਡਕਟ ਹੋ ਹੀ ਨਹੀਂ ਸਕਦਾ ਜੋ ਹੈ ਪੂਰੀ ਤਰ੍ਹਾਂ ਨੈਚੁਰਲ।

ਕੱਚਾ ਦੁੱਧ : ਕੱਚਾ ਦੁੱਧ ਲੈਕਿਟਕ ਐਸਿਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰਕੇ ਉਸਦੀ ਰੰਗਤ ‘ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ ‘ਚ ਡ੍ਰਾਈ ਸਕਿਨ ਦੀ ਪਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸਦੇ ਲਈ ਬਸ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸਨੂੰ ਚਿਹਰੇ ‘ਤੇ ਲਗਾ ਕੇ ਕੁਝ ਦੇਰ ਮਸਾਜ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਸਰਾ ਤਰੀਕਾ ਹੈ ਕੱਚੇ ਦੁੱਧ ‘ਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਸਾਜ ਕਰੋ।

ਨਾਰੀਅਲ ਤੇਲ : ਸਰਦੀਆਂ ‘ਚ ਜ਼ਿਆਦਾਤਰ ਘਰਾਂ ‘ਚ ਨਾਰੀਅਲ ਤੇਲ ਨੂੰ ਹੀ Moisturizer cream ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਣ ਪ੍ਰਦਾਨ ਕਰਦਾ ਹੈ। ਇਸਨੂੰ ਬਾਡੀ ‘ਤੇ ਲਗਾਉਣ ਦੇ ਨਾਲ ਹੀ ਚਿਹਰੇ ਦੀ ਵੀ ਮਸਾਜ ਕਰੋ। ਸੌਣ ਤੋਂ ਪਹਿਲਾਂ ਚਿਹਰੇ ‘ਤੇ ਨਾਰੀਅਲ ਤੇਲ ਲਾਏ ਅਤੇ ਰਾਤਭਰ ਉਸਨੂੰ ਲੱਗਾ ਰਹਿਣ ਦਿਓ। ਸਵੇਰੇ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।

ਸ਼ਹਿਦ : ਸਰਦੀਆਂ ‘ਚ ਚਮੜ ਲਈ ਸ਼ਹਿਦ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਸ਼ਹਿਦ ‘ਚ ਦੁੱਧ ਤੋਂ ਲੈ ਕੇ ਪਪੀਤਾ, ਹਲਦ ਜਿਹੀਆਂ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਸਕਦਾ ਹੈ। ਇਹ ਸਾਰੇ ਨੈਚੁਰਲ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟਸ ਦਾ ਖ਼ਤਰਾ ਨਹੀ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਓ ਅਤੇ ਇਸਨੂੰ ਚਿਹਰੇ ‘ਤੇ ਲਗਾ ਕੇ 10-15 ਮਿੰਟ ਰੱਖੋ। ਬੁੱਲਾਂ ਦੇ ਆਸਪਾਸ ਅਤੇ ਚੀਕਬੋਨਸ ‘ਤੇ ਨਜ਼ਰ ਆਉਣ ਵਾਲੀ ਡ੍ਰਾਈਨੈੱਸ ਦੀ ਸਮੱਸਿਆ ਨੂੰ ਇਸ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।

The post ਸਰਦੀਆਂ ‘ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦਾ ਖ਼ਿਆਲ ! appeared first on Ludhiana Live.

ਚਿਹਰੇ ‘ਤੇ ਦਿੱਖ ਰਹੇ ਹਨ Open Pores ਤਾਂ ਲਗਾਓ Methi Face Pack
ਚਿਹਰੇ ‘ਤੇ ਦਾਗ-ਧੱਬੇ, ਡਾਰਕ ਸਰਕਲਜ਼, Acne ਅਤੇ ਓਪਨ ਪੋਰਸ ਦੀ ਸਮੱਸਿਆ ਆਮ ਹੋ ਗਈ ਹੈ। ਖਾਸ ਤੌਰ ‘ਤੇ ਆਇਲੀ ਸਕਿਨ ‘ਤੇ ਮੁਹਾਸੇ, ਦਾਗ-ਧੱਬੇ, ਰੁੱਖੀ ਸਕਿਨ ਅਤੇ ਏਜਿੰਗ ਕਾਰਨ ਛੋਟੇ-ਛੋਟੇ ਖੱਡੇ ਨਜ਼ਰ ਆਉਣ ਲੱਗਦੇ ਹਨ। ਜਿਨ੍ਹਾਂ ਨੂੰ ਪੋਰਸ ਕਿਹਾ ਜਾਂਦਾ ਹੈ। ਇਹਨਾਂ ਪੋਰਸ ‘ਚ ਹੇਅਰ ਫੋਲੀਕਲ (follicles) ਅਤੇ sebaceous glands ਹੁੰਦੇ ਹਨ, ਜੋ ਸੀਬਮ ਦੇ ਪ੍ਰੋਡਕਸ਼ਨ ਦਾ ਕੰਮ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਹਾਈਡਰੇਟਿਡ ਅਤੇ ਨਮੀ ਰੱਖਣ ‘ਚ ਮਦਦ ਕਰਦਾ ਹੈ। ਸੀਬਮ ਪ੍ਰੋਡਕਸ਼ਨ ਦੀ ਕਮੀ ਦੇ ਕਾਰਨ ਸਕਿਨ ‘ਚ ਲਚਕੀਲੇਪਨ ਦੀ ਸਮੱਸਿਆ ਆਉਣ ਲੱਗਦੀ ਹੈ। ਜਿਸ ਕਾਰਨ ਸਕਿਨ ‘ਚ ਕੋਲੇਜਨ ਦਾ ਪ੍ਰੋਡਕਸ਼ਨ ਵੀ ਘੱਟ ਹੋਣ ਲੱਗਦਾ ਹੈ। ਚਿਹਰੇ ‘ਤੇ ਓਪਨ ਪੋਰਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਮੇਥੀ ਦੀ ਵਰਤੋਂ ਕਰ ਸਕਦੇ ਹੋ।

ਮੇਥੀ ਕਿਉਂ ਹੁੰਦੀ ਹੈ ਸਕਿਨ ਲਈ ਫਾਇਦੇਮੰਦ : ਮੇਥੀ ‘ਚ ਐਂਟੀਆਕਸੀਡੈਂਟ ਅਤੇ ਐਂਟੀਏਜਿੰਗ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੇ ਚਿਹਰੇ ਨੂੰ ਚੰਗੀ ਤਰ੍ਹਾਂ Moisturize ਕਰਨ ਦਾ ਕੰਮ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਵੀ ਬਹੁਤ ਮਦਦਗਾਰ ਹੁੰਦੇ ਹਨ।

ਮੇਥੀ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਓ : ਤੁਸੀਂ ਚਿਹਰੇ ਦੇ ਦਾਗ-ਧੱਬੇ, ਡਾਰਕ ਸਰਕਲਜ ਅਤੇ Acne ਨੂੰ ਦੂਰ ਕਰਨ ਲਈ ਮੇਥੀ ਅਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਟਾਈਟ ਅਤੇ ਸੌਫਟ ਦਿਖਾਈ ਦਿੰਦੀ ਹੈ।

ਕਿਵੇਂ ਬਣਾਈਏ ?

ਫੇਸ ਪੈਕ ਬਣਾਉਣ ਲਈ 1 ਚੱਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ।

ਸਵੇਰੇ ਉੱਠ ਕੇ ਮੇਥੀ ਦੇ ਦਾਣਿਆਂ ਨੂੰ ਬਲੈਂਡ ਕਰ ਲਓ। ਨਿੰਮ ਦੇ 5-6 ਪੱਤੇ, ਖੀਰਾ (ਛੋਟੇ ਜਿਹਾ) ਵੀ ਬਲੈਂਡ ਕਰ ਲਓ।

ਇੱਕ ਕੌਲੀ ‘ਚ ਮੁਲਤਾਨੀ ਮਿੱਟੀ, ਨਿੰਬੂ ਦਾ ਰਸ ਅਤੇ ਬਲੈਂਡ ਕੀਤਾ ਹੋਇਆ ਮਿਸ਼ਰਣ ਪਾਓ।

ਇਸ ਨੂੰ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ।

ਹਲਕੇ ਹੱਥਾਂ ਨਾਲ ਮਸਾਜ ਕਰੋ ਅਤੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

ਮੇਥੀ-ਐਲੋਵੇਰਾ ਜੈੱਲ ਸੀਰਮ ਦੀ ਵਰਤੋਂ ਕਰੋ : ਵਧੇ ਹੋਏ ਪੋਰਸ ਨੂੰ ਘੱਟ ਕਰਨ ਲਈ ਤੁਸੀਂ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਮੇਥੀ ਅਤੇ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਚਿਹਰੇ ਦੇ ਖੁੱਲ੍ਹੇ ਪੋਰਸ ਨੂੰ ਖੋਲ੍ਹ ਕੇ ਡੈੱਡ ਸਕਿਨ ਸੈੱਲਜ਼ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ।

ਕਿਵੇਂ ਬਣਾਈਏ ਸੀਰਮ ?

*ਸੀਰਮ ਬਣਾਉਣ ਲਈ ਤੁਸੀਂ ਦੋ ਕੱਪ ਪਾਣੀ ਗਰਮ ਕਰ ਲਓ।

*ਇਸ ‘ਚ ਨਿੰਮ ਦੇ ਪੱਤੇ, ਨਿੰਬੂ ਦਾ ਉੱਪਰੀ ਹਿੱਸਾ ਪਾ ਕੇ ਉਬਾਲ ਲਓ।

*ਇਸ ਮਿਸ਼ਰਣ ਨੂੰ ਠੰਡਾ ਹੋਣ ਲਈ ਰੱਖ ਦਿਓ ਅਤੇ ਫਿਰ ਇਸ ‘ਚ ਐਲੋਵੇਰਾ ਜੈੱਲ ਮਿਲਾਓ।

*ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲ ਜਾਣ ਤਾਂ ਇਸ ਨੂੰ ਸਪ੍ਰੇ ਬੋਤਲ ‘ਚ ਪਾ ਕੇ ਰੱਖ ਦਿਓ।

*ਫੇਸ ਪੈਕ ਲਗਾਉਣ ਤੋਂ ਬਾਅਦ ਇਸ ਨੂੰ ਚਿਹਰੇ ‘ਤੇ ਲਗਾਓ।

*ਤੁਸੀਂ ਇਸ ਸੀਰਮ ਨੂੰ 2 ਹਫ਼ਤਿਆਂ ਲਈ ਵਰਤ ਸਕਦੇ ਹੋ। ਇਸ ਨਾਲ ਚਿਹਰੇ ਦੇ ਖੁੱਲ੍ਹੇ ਪੋਰਸ ਦੂਰ ਹੋ ਜਾਣਗੇ।

The post ਚਿਹਰੇ ‘ਤੇ ਦਿੱਖ ਰਹੇ ਹਨ Open Pores ਤਾਂ ਲਗਾਓ Methi Face Pack appeared first on Ludhiana Live.

40 ਦੇ ਬਾਅਦ ਵੀ ਦਿਖਣਾ ਚਾਹੁੰਦੇ ਹੋ Young ਤਾਂ ਫੋਲੋ ਕਰੋ ਇਹ ਬਿਊਟੀ ਟਿਪਸ
ਵਧਦੀ ਉਮਰ ਦੇ ਨਾਲ ਸਕਿਨ ‘ਤੇ ਝੁਰੜੀਆਂ, ਧੱਬੇ, ਪਤਲਾ ਹੋਣਾ ਸ਼ੁਰੂ ਹੋ ਜਾਂਦੀ ਹੈ। ਗਲਤ ਡਾਇਟ, ਸਮੋਕਿੰਗ, ਤਣਾਅ ਅਤੇ ਪ੍ਰਦੂਸ਼ਣ ਵੀ ਤੁਹਾਡੀ ਸਕਿਨ ਦੇ ਰੰਗ ਨੂੰ ਸਮੇਂ ਤੋਂ ਪਹਿਲਾਂ ਹੀ ਖੋਹ ਸਕਦਾ ਹੈ। ਖਾਸ ਕਰਕੇ ਕੰਮਕਾਜੀ ਔਰਤਾਂ ਲਈ ਆਪਣਾ ਖਿਆਲ ਰੱਖਣਾ ਥੋੜ੍ਹਾ ਔਖਾ ਹੋ ਜਾਂਦਾ ਹੈ। ਔਰਤਾਂ ਅਕਸਰ ਆਪਣੀ ਸਕਿਨ ਦੀ ਦੇਖਭਾਲ ਨੂੰ ਹਲਕੇ ਢੰਗ ਨਾਲ ਲੈਂਦੀਆਂ ਹਨ, ਜਿਸ ਕਾਰਨ ਚਿਹਰੇ ‘ਤੇ ਦਾਗ-ਧੱਬੇ, ਖੁਸ਼ਕਤਾ ਅਤੇ ਫਿੱਕੇਪਣ ਦਿਖਾਈ ਦੇਣ ਲੱਗ ਪੈਂਦੇ ਹਨ। ਸਕਿਨ ਦੀ ਦੇਖਭਾਲ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰੋ। ਤੁਸੀਂ ਆਪਣੀ ਸਕਿਨ ਦੀ ਦੇਖਭਾਲ ਲਈ ਕੁਝ ਆਦਤਾਂ ਪਾ ਕੇ ਵੀ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਸਟ੍ਰੈੱਸ ਨੂੰ ਕਹੋ ਬਾਏ-ਬਾਏ : ਰੁਝੇਵਿਆਂ ਕਾਰਨ ਔਰਤਾਂ ਨੂੰ ਇੱਕੋ ਸਮੇਂ ਕਈ ਕੰਮ ਦੇਖਣੇ ਪੈਂਦੇ ਹਨ ਜਿਸ ਕਾਰਨ ਤਣਾਅ ਵੀ ਇੱਕ ਨਵੀਂ ਸਮੱਸਿਆ ਬਣ ਗਿਆ ਹੈ। ਤਣਾਅ ਦਾ ਤੁਹਾਡੇ ਵਾਲਾਂ ਅਤੇ ਸਕਿਨ ‘ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਸਕਿਨ ਨੂੰ ਸਿਹਤਮੰਦ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖੁਸ਼ ਰਹੋ। ਇਸ ਨਾਲ ਤੁਹਾਡੀ ਸਕਿਨ ਕੁਦਰਤੀ ਤੌਰ ‘ਤੇ ਚਮਕਦਾਰ ਰਹੇਗੀ ਅਤੇ ਤੁਹਾਨੂੰ ਕਿਸੇ ਬਿਊਟੀ ਪ੍ਰੋਡਕਟ ਦੀ ਜ਼ਰੂਰਤ ਵੀ ਨਹੀਂ ਪਵੇਗੀ।

ਸਮੋਕਿੰਗ ਨੂੰ ਕਹੋ ਨਾਂਹ : ਕਈ ਔਰਤਾਂ ਨੂੰ ਸਿਗਰਟ ਪੀਣ ਦੀ ਆਦਤ ਵੀ ਹੁੰਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਆਦਤ ਹੈ ਤਾਂ ਇਸ ਨੂੰ ਤੁਰੰਤ ਛੱਡ ਦਿਓ। ਸਮੋਕਿੰਗ ਦੇ ਕਾਰਨ ਤੁਹਾਡੀ ਸਕਿਨ ‘ਤੇ ਏਜਿੰਗ ਦੇ ਚਿੰਨ੍ਹ ਪਹਿਲਾਂ ਹੀ ਦਿਖਾਈ ਦੇ ਸਕਦੇ ਹਨ। ਸਿਗਰਟ ਪੀਣ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਛੋਟੀਆਂ ਹੋ ਜਾਂਦੀਆਂ ਹਨ ਜਿਸ ਨਾਲ ਸਕਿਨ ‘ਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਕਾਰਨ ਤੁਹਾਡੀ ਸਕਿਨ ਬੇਜਾਨ ਅਤੇ ਰੁੱਖੀ ਲੱਗ ਸਕਦੀ ਹੈ।

ਸਨਸਕ੍ਰੀਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ : ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਸਕਿਨ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਨਸਕ੍ਰੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ। ਸਨਸਕ੍ਰੀਨ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ‘ਚ ਮਦਦ ਕਰਦੀ ਹੈ। ਇਹ ਤੁਹਾਡੀ ਸਕਿਨ ‘ਤੇ ਝੁਰੜੀਆਂ, ਏਜ ਸਪੋਟ ਅਤੇ ਕਈ ਤਰ੍ਹਾਂ ਦੀਆਂ ਸਕਿਨ ਦੀਆਂ ਸਮੱਸਿਆਵਾਂ ਨੂੰ ਵੀ ਘਟਾ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਨਸਕ੍ਰੀਨ ਦੀ ਵਰਤੋਂ ਸਿਰਫ਼ ਉਦੋਂ ਹੀ ਕਰੋ ਜਦੋਂ ਤੁਸੀਂ ਧੁੱਪ ‘ਚ ਬਾਹਰ ਨਿਕਲਦੇ ਹੋ। ਭਾਵੇਂ ਤੁਸੀਂ ਘਰ ‘ਚ ਹੋ, ਆਪਣੀ ਸਕਿਨ ‘ਤੇ ਸਨਸਕ੍ਰੀਨ ਲਗਾਓ।

ਵੱਧ ਤੋਂ ਵੱਧ ਪਾਣੀ ਪੀਓ : ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਲੰਬੇ ਸਮੇਂ ਤੱਕ ਹੈਲਥੀ ਅਤੇ ਗਲੋਇੰਗ ਰਹੇ ਤਾਂ ਤੁਹਾਨੂੰ ਸਕਿਨ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਓ। ਬਾਲੀਵੁੱਡ ਅਭਿਨੇਤਰੀਆਂ ਦੀ ਗਲੋਇੰਗ ਸਕਿਨ ਦਾ ਇੱਕ ਰਾਜ਼ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਹੈ। ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਜਿਸ ਨਾਲ ਤੁਹਾਡੀ ਸਕਿਨ ਵੀ ਨਮੀਦਾਰ ਅਤੇ ਸਿਹਤਮੰਦ ਰਹਿੰਦੀ ਹੈ। ਜੇਕਰ ਤੁਹਾਡੀ ਸਕਿਨ ਨਮੀ ਵਾਲੀ ਅਤੇ ਸਿਹਤਮੰਦ ਹੈ ਤਾਂ ਸਕਿਨ ਕੁਦਰਤੀ ਤੌਰ ‘ਤੇ ਚਮਕਦਾਰ ਹੋਵੇਗੀ। ਰੁਟੀਨ ‘ਚ ਘੱਟੋ-ਘੱਟ 7-8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਪੇਟ ਨੂੰ ਰੱਖੋ ਹੈਲਥੀ : ਮਾਹਿਰਾਂ ਦਾ ਮੰਨਣਾ ਹੈ ਕਿ ਹੈਲਥੀ ਸਕਿਨ ਦਾ ਸਬੰਧ ਤੁਹਾਡੀ ਪਾਚਨ ਪ੍ਰਣਾਲੀ ਨਾਲ ਵੀ ਹੁੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਕਿਨ ਗਲੋਇੰਗ ਹੋਵੇ ਤਾਂ ਤੁਹਾਨੂੰ ਆਪਣੇ ਪੇਟ ਦੀ ਸਿਹਤ ਵੱਲ ਵੀ ਧਿਆਨ ਦੇਣਾ ਹੋਵੇਗਾ। ਚੰਗੀ ਪਾਚਨ ਲਈ ਲੋੜੀਂਦੀ ਮਾਤਰਾ ‘ਚ ਡਾਇਟ ਲਓ। ਜੇਕਰ ਕੋਈ ਚੀਜ਼ ਤੁਹਾਡੇ ਪੇਟ ਨੂੰ ਸਿਹਤਮੰਦ ਨਹੀਂ ਰੱਖ ਰਹੀ ਹੈ ਤਾਂ ਇਸ ਦਾ ਸੇਵਨ ਨਾ ਕਰੋ। ਇਹ ਆਕਸੀਡੇਟਿਵ ਤਣਾਅ ਅਤੇ ਸੋਜਸ਼ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਤੁਹਾਡੀਆਂ ਅੰਤੜੀਆਂ ਅਤੇ ਸਕਿਨ ਵੀ ਪ੍ਰਭਾਵਿਤ ਹੋ ਸਕਦੀ ਹੈ।

The post 40 ਦੇ ਬਾਅਦ ਵੀ ਦਿਖਣਾ ਚਾਹੁੰਦੇ ਹੋ Young ਤਾਂ ਫੋਲੋ ਕਰੋ ਇਹ ਬਿਊਟੀ ਟਿਪਸ appeared first on Ludhiana Live.

ਬੇਦਾਗ ਅਤੇ ਸਾਫ਼-ਸੁਥਰੀ ਸਕਿਨ ਲਈ Working Women ਫੋਲੋ ਕਰੋ ਇਹ ਸਕਿਨ ਕੇਅਰ ਟਿਪਸ
ਗਲੋਇੰਗ ਅਤੇ ਹੈਲਥੀ ਸਕਿਨ ਕੌਣ ਨਹੀਂ ਚਾਹੁੰਦਾ ਪਰ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਵਰਕਿੰਗ ਔਰਤਾਂ ਕੋਲ ਆਪਣਾ ਧਿਆਨ ਰੱਖਣ ਲਈ ਸਮਾਂ ਨਹੀਂ ਹੁੰਦਾ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਲੋਇੰਗ ਅਤੇ ਸਾਫ ਚਿਹਰਾ ਪਾ ਸਕਦੇ ਹੋ।

ਮੁਹਾਸੇ ਦੇ ਦਾਗ-ਧੱਬਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੁਲਤਾਨੀ ਮਿੱਟੀ ‘ਚ ਨਿੰਬੂ ਦਾ ਰਸ ਅਤੇ ਥੋੜ੍ਹੀ ਜਿਹੀ ਗਲਿਸਰੀਨ ਅਤੇ ਗੁਲਾਬ ਜਲ ਮਿਲਾ ਕੇ ਇਸ ਨੂੰ ਪੈਕ ਦੀ ਤਰ੍ਹਾਂ ਸਕਿਨ ‘ਤੇ ਸੁੱਕਣ ਤੱਕ ਲਗਾਓ ਫਿਰ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।

ਵੇਸਣ ‘ਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਅਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਪੈਕ ਦੀ ਤਰ੍ਹਾਂ ਸਕਿਨ ‘ਤੇ ਲਗਾਓ ਅਤੇ ਸੁੱਕਣ ‘ਤੇ ਇਸ ਨੂੰ ਰਗੜੋ ਇਸ ਦੀ ਨਿਯਮਤ ਵਰਤੋਂ ਨਾਲ ਸਕਿਨ ਦੀ ਰੰਗਤ ‘ਚ ਸੁਧਾਰ ਹੁੰਦਾ ਹੈ ਅਤੇ ਦਾਗ-ਧੱਬਿਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਰਾਈ ਨੂੰ ਪੀਸ ਕੇ ਇਸ ਦਾ ਪੇਸਟ ਵਾਲਾਂ ‘ਚ ਲਗਾਓ। ਇਸ ਦੀ ਵਰਤੋਂ ਨਾਲ ਵਾਲਾਂ ਨੂੰ ਪੋਸ਼ਣ ਮਿਲਣ ਦੇ ਨਾਲ-ਨਾਲ ਸੁੱਕੇ ਵਾਲਾਂ ਦੀ ਸਮੱਸਿਆ ਵੀ ਦੂਰ ਹੋਵੇਗੀ।

ਕੱਚੇ ਦੁੱਧ ‘ਚ ਇੱਕ ਚੁਟਕੀ ਹਲਦੀ ਅਤੇ ਜੌਂ ਦੇ ਆਟੇ ਨੂੰ ਮਿਲਾ ਕੇ ਇੱਕ ਗਿੱਲਾ ਪੇਸਟ ਬਣਾ ਕੇ ਚਿਹਰੇ, ਗਰਦਨ ਅਤੇ ਹੱਥਾਂ ਉੱਤੇ ਲਗਾਓ। ਇਸ ਦੀ ਵਰਤੋਂ ਨਾਲ ਸਕਿਨ ਦਾ ਰੰਗ ਨਿਖਰਦਾ ਹੈ ਅਤੇ ਬਲੈਕ ਐਂਡ ਵ੍ਹਾਈਟ ਹੈੱਡਸ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਸਕਿਨ ਨੂੰ ਨਰਮ, ਮੁਲਾਇਮ ਅਤੇ ਆਕਰਸ਼ਕ ਬਣਾਉਣ ਲਈ ਕਰੀਮ ‘ਚ ਕੇਸਰ ਦੇ ਤੇਲ ਨੂੰ ਮਿਲਾ ਕੇ ਚਿਹਰੇ ਅਤੇ ਹੱਥਾਂ-ਪੈਰਾਂ ‘ਤੇ ਮਾਲਿਸ਼ ਕਰੋ ਇਹ ਵਰਤੋਂ ਡ੍ਰਾਈ ਅਤੇ ਖੁਸ਼ਕ ਸਕਿਨ ਲਈ ਬਹੁਤ ਫਾਇਦੇਮੰਦ ਹੈ।

ਕਰੀਮ ‘ਚ ਹਲਦੀ-ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਸਕਿਨ ‘ਤੇ ਲਗਾਓ। ਇਸ ਦੀ ਵਰਤੋਂ ਸਕਿਨ ਨੂੰ ਨਰਮ, ਕੋਮਲ ਅਤੇ ਆਕਰਸ਼ਕ ਬਣਾਉਂਦੀ ਹੈ।

ਮੁਹਾਸੇ ਦੂਰ ਕਰਨ ਲਈ ਗੁਲਾਬ ਦੇ ਫੁੱਲ ਨੂੰ ਪੀਸ ਕੇ ਪੇਸਟ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ। ਕੁਝ ਦਿਨਾਂ ਦੀ ਵਰਤੋਂ ਨਾਲ ਜਿੱਥੇ ਮੁਹਾਸੇ ਦੀ ਸਮੱਸਿਆ ਦੂਰ ਹੋ ਜਾਵੇਗੀ, ਉੱਥੇ ਹੀ ਸਕਿਨ ਦੀ ਰੰਗਤ ਵੀ ਨਿਖਰ ਜਾਵੇਗੀ।

The post ਬੇਦਾਗ ਅਤੇ ਸਾਫ਼-ਸੁਥਰੀ ਸਕਿਨ ਲਈ Working Women ਫੋਲੋ ਕਰੋ ਇਹ ਸਕਿਨ ਕੇਅਰ ਟਿਪਸ appeared first on Ludhiana Live.