sharp edge Archives - Ludhiana Live

ਦਾ/ਤ ਦਿਖਾ ਕੇ ਲੁੱਟਿਆ ਮੋਟਰਸਾਇਕਲ, ਚਿੱਟੇ ਦਿਨ ਦਿੱਤਾ ਵਾਰ/ਦਾਤ ਨੂੰ ਅੰਜਾਮ
ਲੁਧਿਆਣਾ : ਤਿੰਨ ਬਦਮਾਸ਼ਾਂ ਨੇ ਚਿੱਟੇ ਦਿਨ ਰਾਹਗੀਰ ਨੂੰ ਦਾਤ ਦਿਖਾਕੇ ਉਸ ਦਾ ਸਪਲੈਂਡਰ ਮੋਟਰਸਾਈਕਲ ਲੁੱਟ ਲਿਆ। ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਬਸੰਤ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਉਹ ਆਪਣੇ ਸਪਲੈਂਡਰ ਮੋਟਰ ਸਾਈਕਲ ਤੇ ਲੋਹਾਰਾ ਤੋਂ ਜਸਪਾਲ ਬਾਂਗੜ ਵੱਲ ਜਾ ਰਿਹਾ ਸੀ।

ਇਸੇ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ । ਬਦਮਾਸ਼ਾਂ ਨੇ ਰਾਕੇਸ਼ ਨੂੰ ਰੋਕਿਆ ਅਤੇ ਉਨ੍ਹਾਂ ਚੋਂ ਇੱਕ ਨੇ ਦਾਤ ਕੱਢ ਲਿਆ। ਦਾਤ ਮਰਨ ਦਾ ਡਰਾਵਾ ਦੇ ਕੇ ਨੌਜਵਾਨਾਂ ਨੇ ਰਾਕੇਸ਼ ਕੋਲੋ ਉਸ ਦਾ ਸਪਲੈਂਡਰ ਲੁੱਟ ਲਿਆ। ਰਾਕੇਸ਼ ਨੇ ਰੌਲਾ ਪਾਇਆ ਪਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਾਬਾ ਦੇ ਏਐਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਰਾਕੇਸ਼ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਦਾ/ਤ ਦਿਖਾ ਕੇ ਲੁੱਟਿਆ ਮੋਟਰਸਾਇਕਲ, ਚਿੱਟੇ ਦਿਨ ਦਿੱਤਾ ਵਾਰ/ਦਾਤ ਨੂੰ ਅੰਜਾਮ appeared first on Ludhiana Live.

ਤੇਜ਼/ਧਾਰ ਹ.ਥਿ.ਆ.ਰਾਂ ਦੀ ਨੋਕ ਤੇ ਖੋਇਆ ਮੋਟਰਸਾਈਕਲ, ਅਣਪਛਾਤੇ ਬ.ਦ.ਮਾ.ਸ਼ਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ : ਰਾਤ ਦੀ ਡਿਊਟੀ ਖਤਮ ਕਰਕੇ ਘਰ ਜਾ ਰਹੇ ਰੇਲਵੇ ਦੇ ਡੀਜ਼ਲ ਮਕੈਨਿਕ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਕੋਲ ਮੋਟਰ ਸਾਈਕਲ ਰੋਕ ਲਿਆ। ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਵੰਤ ਨਗਰ ਦੇ ਰਹਿਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਉਹ ਰਾਤ ਡੇਢ ਵਜੇ ਡਿਊਟੀ ਖਤਮ ਕਰਕੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ।

ਪ੍ਰਿੰਸ ਨੇ ਦੱਸਿਆ ਕਿ ਉਹ ਜਿਸ ਤਰ੍ਹਾਂ ਹੀ ਉਹ ਬਾਬਾ ਭੋਰੀ ਸ਼ਾਹ ਦੀ ਦਰਗਾਹ ਦੇ ਲਾਗੇ ਪਹੁੰਚਿਆ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚਾਰ ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾ ਕੇ ਸਪਲੈਂਡਰ ਮੋਟਰਸਾਈਕਲ ਲੁੱਟ ਲਿਆ। ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੇ ਏਐੱਸਆਈ ਹਰਪਾਲ ਸਿੰਘ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਤੇਜ਼/ਧਾਰ ਹ.ਥਿ.ਆ.ਰਾਂ ਦੀ ਨੋਕ ਤੇ ਖੋਇਆ ਮੋਟਰਸਾਈਕਲ, ਅਣਪਛਾਤੇ ਬ.ਦ.ਮਾ.ਸ਼ਾਂ ਖ਼ਿਲਾਫ਼ ਕੇਸ ਦਰਜ appeared first on Ludhiana Live.

ਸਕੂਲ ਦੇ ਬਾਹਰ 10ਵੀਂ ਦੇ ਵਿਦਿਆਰਥੀ ‘ਤੇ ਤੇਜ਼.ਧਾਰ ਹਥਿ.ਆ.ਰਾਂ ਨਾਲ ਹ.ਮਲਾ
ਲੁਧਿਆਣਾ : ਹੈਬੋਵਾਲ ਦੇ ਲਕਸ਼ਮੀ ਨਗਰ ‘ਚ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਇਕ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨ ਵਿਦਿਆਰਥੀ ‘ਤੇ ਹਮਲਾ ਕਰਕੇ ਉੱਥੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਦਿੱਤੀ ਗਈ।

ਜਾਣਕਾਰੀ ਅਨੁਸਾਰ ਪੀੜਤ ਯਸ਼ 10ਵੀਂ ਜਮਾਤ ਦਾ ਵਿਦਿਆਰਥੀ ਹੈ। ਵੀਰਵਾਰ ਸਵੇਰੇ ਕਰੀਬ 11.30 ਵਜੇ ਯਸ਼ ਸਕੂਲ ਨੇੜੇ ਆਪਣੇ ਇਕ ਦੋਸਤ ਨਾਲ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਦੇ ਸਕੂਲ ‘ਚ ਪੜ੍ਹਦਾ ਇਕ ਨੌਜਵਾਨ ਹੱਥਾਂ ‘ਚ ਤੇਜ਼ਧਾਰ ਹਥਿਆਰ ਸਮੇਤ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਇਆ। ਉਨ੍ਹਾਂ ਨੇ ਆਉਂਦਿਆਂ ਹੀ ਯਸ਼ ਦੇ ਸਿਰ ਅਤੇ ਪਿੱਠ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਯਸ਼ ਦੇ ਸਿਰ ਅਤੇ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

The post ਸਕੂਲ ਦੇ ਬਾਹਰ 10ਵੀਂ ਦੇ ਵਿਦਿਆਰਥੀ ‘ਤੇ ਤੇਜ਼.ਧਾਰ ਹਥਿ.ਆ.ਰਾਂ ਨਾਲ ਹ.ਮਲਾ appeared first on Ludhiana Live.