Robbery Case Archives - Ludhiana Live

ਮੋਹਾਲੀ ‘ਚ ਕਾਰੋਬਾਰੀ ਤੋਂ ਲੁੱ. ਟ ਦਾ ਮਾਮਲਾ, ਪੁਲਸ ਨੇ ਔਰਤ ਸਮੇਤ 6 ਲੋਕਾਂ ਨੂੰ ਕੀਤਾ ਗ੍ਰਿਫਤਾਰ
ਮੋਹਾਲੀ  : ਮੋਹਾਲੀ ਦੇ ਵਪਾਰੀ ਦੀ ਲੁੱਟ ਦੇ ਮਾਮਲੇ ‘ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਔਰਤ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਔਰਤ ਕਸ਼ਮੀਰ ਦੀ ਰਹਿਣ ਵਾਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਇਸ ਵਾਰਦਾਤ ਦੇ ਮੁੱਖ ਮਾਸਟਰ ਮਾਈਂਡ ਅਰਸ਼ਦੀਪ ਬਠਿੰਡਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਹਾਲ ਹੀ ‘ਚ ਸੋਹਾਣਾ ਗੁਰਦੁਆਰਾ ਸਾਹਿਬ ਦੇ ਕੋਲ ਥਾਰ ਦੇ ਕਾਰੋਬਾਰੀ ਦੀਪਕ ਅਗਰਵਾਲ ਨਾਲ ਇੱਕ ਘਟਨਾ ਵਾਪਰੀ ਸੀ।ਪੀੜਤ ਵਪਾਰੀ ਨੇ ਦੱਸਿਆ ਕਿ ਮਾਰੂਤੀ ਕਾਰ ਅਤੇ ਮੋਟਰਸਾਈਕਲ ‘ਤੇ ਕਰੀਬ 6-7 ਵਿਅਕਤੀ ਆਏ ਸਨ। ਇਸ ਦੌਰਾਨ ਲੁਟੇਰਿਆਂ ਨੇ ਥਾਰ ਗੱਡੀ ਦੇ ਸ਼ੀਸ਼ੇ ਤੋੜ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਲੜਾਈ ਦੌਰਾਨ ਲੁਟੇਰਿਆਂ ਨੇ ਵਪਾਰੀ ਤੋਂ ਸੋਨੇ ਦਾ ਕੰਗਣ, ਫ਼ੋਨ ਅਤੇ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁੱਟ ਦੀ ਘਟਨਾ ਤੋਂ ਬਾਅਦ ਸੋਹਾਣਾ ਥਾਣੇ ਵਿੱਚ ਐਫ.ਆਈ.ਆਰ. ਦਰਜ ਕੀਤਾ ਗਿਆ ਸੀ। ਇਸ ਘਟਨਾ ਨੂੰ ਤਕਨੀਕੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਟਰੇਸ ਕੀਤਾ ਗਿਆ। ਉਕਤ ਮਾਮਲੇ ‘ਚ ਔਰਤ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

The post ਮੋਹਾਲੀ ‘ਚ ਕਾਰੋਬਾਰੀ ਤੋਂ ਲੁੱ. ਟ ਦਾ ਮਾਮਲਾ, ਪੁਲਸ ਨੇ ਔਰਤ ਸਮੇਤ 6 ਲੋਕਾਂ ਨੂੰ ਕੀਤਾ ਗ੍ਰਿਫਤਾਰ appeared first on Ludhiana Live.

ਪੰਜਾਬ ‘ਚ HDFC ਬੈਂਕ ਡ.ਕੈਤੀ ਮਾਮਲੇ ਵਿੱਚ ਆਇਆ ਨਵਾਂ ਮੋੜ
ਕੱਥੂਨੰਗਲ : ਹਾਲ ਹੀ ਵਿੱਚ ਥਾਣਾ ਕੱਥੂਨੰਗਲ ਅਧੀਨ ਪੈਂਦੇ ਪਿੰਡ ਗੋਪਾਲਪੁਰ ਵਿੱਚ ਸਥਿਤ ਐਚ.ਡੀ.ਐਫ.ਸੀ. ਪੰਜ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚ ਬੰਦੂਕ ਦੀ ਨੋਕ ‘ਤੇ 25 ਲੱਖ ਰੁਪਏ ਲੁੱਟ ਲਏ। ਇਨ੍ਹਾਂ 5 ਲੁਟੇਰਿਆਂ ਦੇ ਸੀ.ਸੀ.ਟੀ.ਵੀ. ਤਸਵੀਰਾਂ ਸਾਹਮਣੇ ਆਈਆਂ ਹਨ।ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ 5 ਨੰਬਰੀ ਲੁਟੇਰੇ 2 ਮੋਟਰਸਾਈਕਲਾਂ ‘ਤੇ ਸਵਾਰ ਸਨ ਅਤੇ ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ।

ਜ਼ਿਕਰਯੋਗ ਹੈ ਕਿ ਬੀਤੀ 18 ਤਰੀਕ ਨੂੰ ਕਰੀਬ 3 ਵਜੇ 15 ਲੁਟੇਰਿਆਂ ਨੇ ਐਚ.ਡੀ.ਐਫ.ਸੀ.ਬੈਂਕ ‘ਤੇ ਹਮਲਾ ਕਰ ਦਿੱਤਾ ਸੀ। ਉਹ ਹਥਿਆਰਾਂ ਨਾਲ ਬੈਂਕ ਅੰਦਰ ਦਾਖਲ ਹੋਏ, ਬੈਂਕ ਸਟਾਫ਼ ਅਤੇ ਗਾਰਡ ਨੂੰ ਬੰਦੀ ਬਣਾ ਕੇ 25 ਲੱਖ ਰੁਪਏ ਦੀ ਲੁੱਟ ਕੀਤੀ। ਤਿੰਨ ਦਿਨ ਬੀਤ ਜਾਣ ’ਤੇ ਵੀ ਪੁਲੀਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

The post ਪੰਜਾਬ ‘ਚ HDFC ਬੈਂਕ ਡ.ਕੈਤੀ ਮਾਮਲੇ ਵਿੱਚ ਆਇਆ ਨਵਾਂ ਮੋੜ appeared first on Ludhiana Live.

CMS ਨਕਦੀ ਲੁੱਟ ਮਾਮਲਾ : ਸ਼ੱਕ ਦੇ ਘੇਰੇ ’ਚ ਕੰਪਨੀ, ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ
ਲੁਧਿਆਣਾ : ਸੀ ਐਮ ਐਸ ਨਕਦੀ ਲੁੱਟ ਮਾਮਲੇ ’ਚ ਪੁਲਿਸ ਨੇ ਹਾਲੇ ਤਕ 16 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਹੁਣ ਤਕ 6.96 ਕਰੋੜ ਰੁਪਏ ਬਰਾਮਦ ਕਰ ਲਏ ਹਨ। ਹੁਣ ਚਰਚਾ ਇਸ ਗੱਲ ਹੈ ਕਿ ਜਦੋਂ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ ਤਾਂ ਸਾਰਿਆਂ ਤੋਂ ਰਿਕਵਰੀ ਵੀ ਹੋ ਚੁੱਕੀ ਹੈ ਤਾਂ 1.53 ਕਰੋੜ ਰੁਪਏ ਕਿੱਥੇ ਹਨ? ਇਸ ਸਵਾਲ ਦਾ ਜਵਾਬ ਲੱਭਣ ਲਈ ਪੁਲਿਸ ਹਾਲੇ 16 ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

ਹੁਣ ਇਸ ਗੱਲ ਦੀ ਉਮੀਦ ਘੱਟ ਹੈ ਕਿ ਹੋਰ ਰਿਕਵਰੀ ਹੋ ਸਕੇ। ਇਸ ਲਈ ਹੁਣ ਕੰਪਨੀ ਦੀ ਜਾਣਕਾਰੀ ਮੁੜ ਸ਼ੱਕ ਦੇ ਘੇਰੇ ’ਚ ਹੈ। ਜਦਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪਹਿਲਾਂ ਹੀ ਇਸ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹੁਣ ਲੁੱਟ ਮਾਮਲੇ ’ਚ ਸਾਰੇ ਮੁਲਜ਼ਮਾਂ ਦਾ ਬੁੱਧਵਾਰ ਨੂੰ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਲੁੱਟ ਦੀ ਵਾਰਦਾਤ ਤੋਂ ਬਾਅਦ ਸੀਐੱਮਐੱਸ ਕੰਪਨੀ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ’ਚੋਂ 8 ਕਰੋੜ 49 ਲੱਖ ਰੁਪਏ ਦੀ ਡਕੈਤੀ ਹੋਈ ਹੈ। ਇਸੇ ਹਿਸਾਬ ਨਾਲ ਹਾਲੇ ਇਕ ਕਰੋੜ 53 ਲੱਖ ਰੁਪਏ ਦੀ ਰਿਕਵਰੀ ਹੋਣੀ ਬਾਕੀ ਹੈ। ਕੰਪਨੀ ਵੱਲੋਂ ਪੁਲਿਸ ਨੇ ਡਕੈਤੀ ਦੀ ਰਕਮ ਸਬੰਧੀ ਦੋ ਵਾਰ ਜਾਣਕਾਰੀ ਦਿੱਤੀ ਹੈ, ਪਹਿਲਾਂ ਮੁੱਢਲੀ ਜਾਂਚ ’ਚ ਦੱਸਿਆ ਗਿਆ ਸੀ ਕਿ 6 ਕਰੋੜ 32 ਲੱਖ ਰੁਪਏ ਦੀ ਡਕੈਤੀ ਹੋਈ ਹੈ ਤੇ ਬਾਅਦ ’ਚ ਇਸ ਨੂੰ ਵਧਾ ਕੇ ਦੱਸਿਆ ਗਿਆ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਜਾਂਚ ਹਾਲੇ ਖਤਮ ਨਹੀਂ ਹੋਈ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਲੁੱਟ ਦੇ ਸਾਰੇ 11 ਮੁਲਜ਼ਮਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤੇ ਇਨ੍ਹਾਂ ਤੋਂ ਬਚੀ ਨਕਦੀ ਸਬੰਧੀ ਹੀ ਪੁੱਛਗਿੱਛ ਕੀਤੀ ਜਾਣੀ ਹੈ ਤੇ ਡੀਵੀਆਰ ਬਰਾਮਦ ਕਰਵਾਉਣੀ ਬਾਕੀ ਹੈ। ਸਾਡਾ ਸ਼ੱਕ ਹਾਲੇ ਦੂਰ ਨਹੀਂ ਹੋਇਆ ਹੈ।

The post CMS ਨਕਦੀ ਲੁੱਟ ਮਾਮਲਾ : ਸ਼ੱਕ ਦੇ ਘੇਰੇ ’ਚ ਕੰਪਨੀ, ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ appeared first on Ludhiana Live.

ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ
ਲੁਧਿਆਣਾ : ਲੁਧਿਆਣਾ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਬਦਮਾਸ਼ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ ਅਤੇ ਪੈਸੇ ਐਕਟਿਵਾ ਦੀ ਡਿਗੀ ਵਿੱਚ ਹੀ ਸਨ। ਘਟਨਾ ਕਾਰਾਬਾਰਾ ਚੌਕ ਵਿਖੇ ਵਾਪਰੀ।

ਦੇਰ ਰਾਤ ਥਾਣਾ ਦਰੇਸੀ ਦੇ ਕਾਰਾਬਾਰਾ ਚੌਕ ਇਲਾਕੇ ਵਿੱਚ ਚੈਕਿੰਗ ਵੀ ਕੀਤੀ ਗਈ ਪਰ ਸ਼ਰਾਰਤੀ ਅਨਸਰਾਂ ਦਾ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਦਿੰਦਿਆਂ ਕਿਲਾ ਮੁਹੱਲਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਦੇ ਵਪਾਰੀ ਕੋਲ ਕੰਮ ਕਰਦਾ ਹੈ। ਉਹ ਆਪਣੇ ਮਾਲਕ ਨੂੰ ਕਿਚਲੂ ਨਗਰ ਸਥਿਤ ਆਪਣੇ ਘਰ ਛੱਡ ਕੇ ਵਾਪਸ ਕਿਲਾ ਮੁਹੱਲਾ ਜਾ ਰਿਹਾ ਸੀ।

The post ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ appeared first on Ludhiana Live.