punjabi students in ukrain Archives - Ludhiana Live

ਯੂਕ੍ਰੇਨ ਸੰਕਟ ‘ਤੇ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਬੈਠਕ
ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਯੂਕ੍ਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ’ਤੇ ਚਰਚਾ ਕੀਤੀ ਗਈ। ਬੈਠਕ ਦੌਰਾਨ ਦੱਸਿਆ ਗਿਆ ਕਿ ਯੂਕ੍ਰੇਨ ’ਚ 1 ਹਜ਼ਾਰ ਤੋਂ ਵੱਧ ਵਿਦਿਆਰਥੀ ਫਸੇ ਹੋਏ ਸਨ, ਜਿਨ੍ਹਾਂ ਵਿਚੋਂ 75 ਫ਼ੀਸਦੀ ਵਿਦਿਆਰਥੀ ਸੁਰੱਖਿਅਤ ਵਾਪਸ ਆ ਗਏ ਹਨ ਪਰ ਅਜੇ ਵੀ ਕਰੀਬ 300 ਵਿਦਿਆਰਥੀ ਫਸੇ ਹੋਏ ਹਨ।

ਇਸ ਬੈਠਕ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਵਿਧਾਇਕ ਕੁਲਬੀਰ ਜੀਰਾ ਹਾਜ਼ਰ ਸਨ।

ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੀਟਿੰਗ ’ਚ ਯੂਕ੍ਰੇਨ ’ਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿਚ ਹੈ। ਡਾ. ਵੇਰਕਾ ਨੇ ਦੱਸਿਆ ਕਿ ਯੂਕ੍ਰੇਨ ਵਿਚ ਪੰਜਾਬ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਵੱਲ ਗੰਭੀਰਤਾ ਨਾਲ ਧਿਆਨ ਦੇਵੇਗੀ।

ਮੀਟਿੰਗ ਵਿਚ ਕਿਸੇ ਵੀ ਸੰਸਦ ਮੈਂਬਰ ਦਾ ਨਾਂ ਲਏ ਬਿਨਾਂ ਉਨ੍ਹਾਂ ਰਿਪੋਰਟਾਂ ਦੀ ਵੀ ਨਿਖ਼ੇਧੀ ਕੀਤੀ ਗਈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਯੂਕ੍ਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਸਬੰਧੀ ਮਾਮਲੇ ਵਿਚ ਕੋਈ ਠੋਸ ਉਪਰਾਲਾ ਨਹੀਂ ਕਰ ਰਹੀ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਮੁੱਚੀ ਕੈਬਨਿਟ ਇਸ ਮੁੱਦੇ ’ਤੇ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ।

The post ਯੂਕ੍ਰੇਨ ਸੰਕਟ ‘ਤੇ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਬੈਠਕ appeared first on Ludhiana Live.

ਯੂਕਰੇਨ ‘ਚ ਫ਼ਸੇ 38 ਵਿਦਿਆਰਥੀਆਂ ਦਾ ਵੇਰਵਾ ਗ੍ਰਹਿ ਵਿਭਾਗ ਨੂੰ ਭੇਜਿਆ
ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦਾ ਵੇਰਵਾ ਗ੍ਰਹਿ ਵਿਭਾਗ ਨੂੰ ਭੇਜਿਆ ਗਿਆ। ਜਦਕਿ ਹੋਰ ਵਿਅਕਤੀਆਂ ਦਾ ਵੇਰਵਾ ਹਾਸਲ ਕਰਕੇ ਨਾਲੋਂ-ਨਾਲ ਗ੍ਰਹਿ ਵਿਭਾਗ ਨੂੰ ਭੇਜਣਾ ਜਾਰੀ ਰੱਖਿਆ ਗਿਆ ਹੈ।

ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਯੂਕਰੇਨ ‘ਚ ਫਸੇ ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੇਰਵਾ ਇਕੱਠਾ ਕੀਤਾ ਗਿਆ ਹੈ ਜਿਸ ਨੂੰ ਗ੍ਰਹਿ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਜੇ ਕੋਈ ਵਿਅਕਤੀ ਯੂਕਰੇਨ ਵਿਚ ਫਸਿਆ ਹੋਇਆ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਅਰੂਸ਼ੀ ਮਲਹੋਤਰਾ, ਕੌਸਿਕਾ, ਮਾਨਸੀ ਕੌਂਡਲ, ਪ੍ਰਭਨੀਤ ਕੌਰ, ਰਾਜਦੀਪ ਕੌਰ, ਸਰਿਤਾ ਮਿਸ਼ਰਾ, ਸੀਨਮ ਅਰੋੜਾ, ਨੰਦਿਨੀ ਟੰਡਨ, ਸਿਮਰਨਪ੍ਰੀਤ ਸਿੰਘ, ਸ਼ੁਭਮ ਸ਼ਰਮਾ, ਭਵਨ ਜੋਤ ਸਿੰਘ, ਅੰਜਲੀ ਮਹਿਰਾ, ਲਕਸ਼ੇ ਗੁਲਾਟੀ, ਮਹੀਪਇੰਦਰ ਕੌਰ, ਪੂਜਾ ਰਾਣੀ, ਤਨਵੀਰ ਸਿੰਘ, ਰਵੀ ਚੋਪੜਾ,ਯਸ਼ਵੀ ਗੋਬਿੰਦ ਰਾਓ, ਗੁਰਲੀਨ ਕੌਰ, ਸਿਮਰਜੋਤ ਕੌਰ, ਅਵਤਾਰ ਜਨਾਗਲ, ਪਿਝੰਸ ਸੋਹਲ, ਅਕਰਸ਼ਨ ਕੁਮਾਰ, ਕਵਿਤਾ ਅਰੋੜਾ, ਇਸ਼ਰਤ ਵਾਲੀਆ, ਸਰਬਜੀਤ ਕੌਰ, ਆਯੂਸ ਗਰਗ, ਮੁਹੰਮਦ ਯੈਦ ਸਦਿਕੀ, ਜਸਪ੍ਰੀਤ ਸਿੰਘ, ਤਨੂੰ ਸ੍ਰੀ, ਰਮਨਦੀਪ ਸਿੰਘ ਬਾਵਾ, ਗੌਰਵ ਕੁਮਾਰ, ਰਵਿੰਦਰ ਸਿੰਘ, ਭਵਾਨੀ ਭਾਟੀਆ, ਦਿਕਸ਼ਾ ਕੱਕੜ, ਤੇਗਬੀਰ ਸਿੰਘ, ਅਲਾਇਸ ਅਰੋੜਾ, ਅਮਨ ਝਾਅ ਦੇ ਨਾਮ ਗ੍ਰਹਿ ਵਿਭਾਗ ਨੂੰ ਭੇਜੇ ਗਏ ਹਨ।

The post ਯੂਕਰੇਨ ‘ਚ ਫ਼ਸੇ 38 ਵਿਦਿਆਰਥੀਆਂ ਦਾ ਵੇਰਵਾ ਗ੍ਰਹਿ ਵਿਭਾਗ ਨੂੰ ਭੇਜਿਆ appeared first on Ludhiana Live.

ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ
ਖੰਨਾ : ਖੰਨਾ ਨਿਵਾਸੀ ਦਿਨੇਸ਼ ਵਿੱਜ ਤੇ ਮੀਨਾਕਸ਼ੀ ਵਿੱਜ ਦੀ ਖੁਸ਼ੀ ਦਾ ਵੀ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਯੂਕ੍ਰੇਨ ਪੜ੍ਹਨ ਗਈ ਉਨ੍ਹਾਂ ਦੀ ਧੀ ਕਸ਼ਿਸ਼ ਵਿੱਜ ਬੀਤੇ ਦਿਨ ਸੁਰੱਖਿਅਤ ਆਪਣੇ ਘਰ ਪਰਤੀ। ਖੰਨਾ ਦੇ ਸ਼ਿਵਪੁਰੀ ਮੁਹੱਲਾ ਵਿਖੇ ਰਹਿਣ ਵਾਲੇ ਭਾਜਪਾ ਆਗੂ ਦਿਨੇਸ਼ ਵਿਜ ਦੀ ਧੀ ਕਸ਼ਿਸ਼ ਵਿਜ ਜੋ ਕਿ ਯੂਕ੍ਰੇਨ ਐੱਮ. ਬੀ. ਬੀ. ਐੱਸ. ਕਰਨ ਗਈ ਸੀ।

ਹਾਲਾਤ ਖ਼ਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ, ਜਿਨ੍ਹਾਂ ’ਚ ਕਸ਼ਿਸ਼ ਵਿੱਜ ਵੀ ਸ਼ਾਮਲ ਸੀ। ਕਸ਼ਿਸ਼ ਨੇ ਦੱਸਿਆ ਕਿ ਉਹ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਤੇ ਦਸੰਬਰ 2020 ’ਚ ਉੱਥੇ ਗਈ ਸੀ, ਉਹ ਬੀਤੀ ਸਵੇਰੇ ਹੀ ਵਾਪਸ ਪਰਤੀ ਹੈ।

ਉਨ੍ਹਾਂ ਦੀ ਯੂਨੀਵਰਸਿਟੀ ਵੈਸਟਰਨ ਸਾਈਡ ’ਤੇ ਹੈ, ਜਿਸ ਦਾ ਬਾਰਡਰ ਰੋਮਾਨੀਆ ਨਾਲ ਲੱਗਦਾ ਹੈ। ਉਨ੍ਹਾਂ ਦੇ ਬੈਚ ਵਿਚ 600 ਤੋਂ ਜ਼ਿਆਦਾ ਵਿਦਿਆਰਥੀ ਹਨ, ਜਿਨ੍ਹਾਂ ’ਚੋਂ 70 ਫ਼ੀਸਦੀ ਤਾਂ ਆਪਣੇ ਘਰ ਵਾਪਸ ਪਹੁੰਚ ਗਏ ਹਨ ਤੇ 30 ਫ਼ੀਸਦੀ ਵਿਦਿਆਰਥੀ ਹੀ ਰਹਿੰਦੇ ਹਨ, ਜੋ ਜਲਦ ਹੀ ਆਪਣੇ-ਆਪਣੇ ਦੇਸ਼ਾਂ ’ਚ ਪਹੁੰਚ ਜਾਣਗੇ।

ਉਸ ਨੇ ਦੱਸਿਆ ਕਿ ਉੱਥੇ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ, ਬੱਸ ਨੈੱਟਵਰਕਿੰਗ ਦੀ ਜ਼ਰੂਰ ਸਮੱਸਿਆ ਆ ਰਹੀ ਸੀ। ਕਸ਼ਿਸ਼ ਦੇ ਪਿਤਾ ਦਿਨੇਸ਼ ਵਿਜ ਨੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

The post ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ appeared first on Ludhiana Live.

18 ਹਜ਼ਾਰ ਭਾਰਤੀ ਵਿਦਿਆਰਥੀ ਯੂਕ੍ਰੇਨ ’ਚ ਫਸੇ, ਮਾਰਸ਼ਲ-ਲਾਅ ਲੱਗਣ ਕਾਰਨ ਨਵੇਂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰੀ ਦਾ ਡਰ
ਰੂਸ ਤੇ ਯੂਕ੍ਰੇਨ ਵਿਚਾਲੇ ਜੰਗੀ ਸੰਘਰਸ਼ ਹੁਣ ਗੰਭੀਰ ਦੌਰ ’ਚ ਦਾਖ਼ਲ ਹੋ ਗਿਆ ਹੈ। ਇਸ ਹਿੰਸਕ ਕਾਰਵਾਈ ਦਾ ਸਿੱਧਾ ਅਸਰ ਪੰਜਾਬ ’ਤੇ ਪੈ ਰਿਹਾ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਯੂਕ੍ਰੇਨ ਗਏ ਵਿਦਿਆਰਥੀਆਂ ਅਨੁਸਾਰ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਖਾਰਕੀਵ ’ਚ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਉਨ੍ਹਾਂ ਦੇ ਘਰਾਂ ਦੇ ਲਾਗੇ ਮਿਸਾਈਲਾਂ ਆ ਕੇ ਡਿੱਗ ਰਹੀਆਂ ਹਨ। ਹਰ ਪਾਸੇ ਧਮਾਕੇ ਤੇ ਸਾਇਰਨਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਵਿਦਿਆਰਥੀਆਂ ਅਨੁਸਾਰ 700 ਵਿਦਿਆਰਥੀਆਂ ਨੂੰ ਖਾਰਕੀਵ ਯੂਨੀਵਰਸਿਟੀ ਦੇ ਹੋਸਟਲ ’ਚ ਪਹੁੰਚਾਇਆ ਗਿਆ ਹੈ। ਦੱਸ ਦੇਈਏ ਕਿ ਭਾਰਤ ਦੇ ਕੋਨੇ-ਕੋਨੇ ਤੋਂ 20 ਹਜ਼ਾਰ ਵਿਦਿਆਰਥੀ ਯੂਕ੍ਰੇਨ ’ਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ’ਚੋਂ 2,000 ਤਾਂ ਪਹਿਲਾਂ ਹੀ ਆਪਣੇ ਵਤਨ ਪਰਤ ਚੁੱਕੇ ਹਨ ਪਰ ਬਾਕੀਆਂ ਨੂੰ ਉੱਥੇ ਹੁਣ ਜੰਗ ਦੇ ਖ਼ੌਫ਼ ਤੇ ਦਹਿਸ਼ਤ ਦੇ ਪਰਛਾਵੇਂ ਹੇਠ ਰਹਿਣਾ ਪੈ ਰਿਹਾ ਹੈ।

ਵਿਦਿਆਰਥੀਆਂ ਨੇ ਦੱਸਿਆ ਕਿ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਰੋਮਾਨੀਆ, ਹੰਗਰੀ ਤੇ ਸਲੋਵਾਕੀਆ ਦੇਸ਼ਾਂ ਰਸਤੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸੜਕ ਰਸਤੇ ਇਨ੍ਹਾਂ ਦੇਸ਼ਾਂ ਦੇ ਬਾਰਡਰਾਂ ’ਤੇ ਪੁੱਜਣ ਲਈ ਕਿਹਾ ਗਿਆ ਹੈ ਪਰ ਟੈਕਸੀ ਡਰਾਈਵਰਾਂ ਨੇ ਕਿਰਾਏ ’ਚ 50 ਗੁਣਾ ਤੱਕ ਵਾਧਾ ਕਰ ਦਿੱਤਾ ਹੈ।

ਵਿਦਿਆਰਥੀ ਇੰਨਾ ਜ਼ਿਆਦਾ ਕਿਰਾਇਆ ਝੱਲ ਨਹੀਂ ਸਕਦੇ। ਹਵਾਈ ਅੱਡਿਆਂ ’ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਏਟੀਐੱਮਜ਼ ’ਚੋਂ ਨਕਦੀ ਖ਼ਤਮ ਹੋ ਚੁੱਕੀ ਹੈ। ਬਹੁਤ ਸਾਰੇ ਮੋਬਾਈਲ ਫੋਨਜ਼ ਦੇ ਟਾਵਰ ਕੰਮ ਨਹੀਂ ਕਰ ਰਹੇ, ਜਿਸ ਕਰ ਕੇ ਆਨਲਾਈਨ ਲੈਣ-ਦੇਣ ਵੀ ਸੰਭਵ ਨਹੀਂ ਹੋ ਰਿਹਾ। ਰਾਸ਼ਨ-ਪਾਣੀ ਦੇ ਸਟੋਰ ਵੀ ਬੰਦ ਪਏ ਹਨ।

ਨਵੇਂ ਆਏ ਵਿਦਿਆਰਥੀਆਂ ਕੋਲ ਹਾਲੇ ‘ਟੀਆਰ ਸਰਟੀਫ਼ਿਕੇਟ’ ਨਹੀਂ ਹੈ, ਉਨ੍ਹਾਂ ਨੂੰ ਹੁਣ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਯੂਕ੍ਰੇਨ ’ਚ ਵਿਚਰਨ ਲਈ ਇਹ ‘ਟੈਂਪਰੇਰੀ ਰੈਜ਼ੀਡੈਂਸੀ’ ਦਾ ਸਰਟੀਫ਼ਿਕੇਟ ਜ਼ਰੂਰ ਚਾਹੀਦਾ ਹੈ। ਜੰਗ ਵਾਲੇ ਹਾਲਾਤ ਕਰਕੇ ਉਨ੍ਹਾਂ ਨੂੰ ਫ਼ੌਜ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਇਸੇ ਲਈ ਅਜਿਹੇ ਵਿਦਿਆਰਥੀ ਹੁਣ ਯੂਕ੍ਰੇਨ ’ਚੋਂ ਬਾਹਰ ਨਿੱਕਲਣ ਲਈ ਖੁੱਲ੍ਹ ਕੇ ਘਰਾਂ ਤੋਂ ਬਾਹਰ ਵੀ ਨਹੀਂ ਆ ਸਕਦੇ।

The post 18 ਹਜ਼ਾਰ ਭਾਰਤੀ ਵਿਦਿਆਰਥੀ ਯੂਕ੍ਰੇਨ ’ਚ ਫਸੇ, ਮਾਰਸ਼ਲ-ਲਾਅ ਲੱਗਣ ਕਾਰਨ ਨਵੇਂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰੀ ਦਾ ਡਰ appeared first on Ludhiana Live.