punjab remote center Archives - Ludhiana Live

ਰਿਮੋਟ ਸੈਂਸਿੰਗ ਸੈਂਟਰ ਵੱਲੋਂ ਦੋ ਹਫ਼ਤਿਆਂ ਦੀ ਸਿਖਲਾਈ ਸਫ਼ਲਤਾਪੂਰਵਰਕ ਸੰਪੰਨ
ਲੁਧਿਆਣਾ : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਨੌਕਰੀ ਕਰ ਰਹੇ ਅਧਿਕਾਰੀਆਂ ਲਈ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਆਂ ਵਿਧੀਆਂ ਦੀ ਵਰਤੋਂ ਸੰਬੰਧੀ ਸਿਖਲਾਈ ਬੀਤੇ ਦਿਨੀਂ ਸਫਲਤਾਪੂਰਵਕ ਸਮਾਪਤ ਹੋਈ । ਇਸ ਸਿਖਲਾਈ ਲਈ ਪੀ.ਏ.ਯੂ. ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਜਿਵੇਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲ ਸਰੋਤ ਵਿਕਾਸ ਵਿਭਾਗ, ਊਰਜਾ ਸੰਭਾਲ ਵਿਭਾਗ ਅਤੇ ਕਈ ਹੋਰ ਸੰਸਥਾਵਾਂ ਦੇ 31 ਅਧਿਕਾਰੀ ਸ਼ਾਮਿਲ ਹੋਏ ।

ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਆਈ ਆਈ ਟੀ ਬੈਂਗਲੂਰੁ ਦੇ ਵਿਗਿਆਨੀ ਡਾ. ਵੀ ਕੇ ਡਡਵਾਲ ਨੇ ਕੀਤੀ । ਡਾ. ਡਡਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਸਿਖਲਾਈ ਨੂੰ ਬੇਹੱਦ ਸੁਚਾਰੂ ਤਰੀਕੇ ਨਾਲ ਨੇਪਰੇ ਚੜਾਇਆ ਗਿਆ ਹੈ । ਹੁਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਿਖਲਾਈ ਤੋਂ ਹਾਸਲ ਕੀਤੇ ਸਿਧਾਤਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਲਾਗੂ ਕਰਨ ਦਾ ਮਾਹੌਲ ਬਨਾਉਣ ।ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਨਿਰਦੇਸ਼ਕ ਡਾ. ਬਿ੍ਰਜੇਂਦਰ ਪਟੇਰੀਆ ਨੇ ਇਸ ਸਿਖਲਾਈ ਦੌਰਾਨ ਮਾਹਿਰ ਭਾਸ਼ਣ ਦੇਣ ਲਈ ਸ਼ਾਮਿਲ ਹੋਏ ਭਾਰਤ ਦੇ ਪ੍ਰਸਿੱਧ ਸਪੇਸ ਵਿਗਿਆਨੀਆਂ ਦਾ ਧੰਨਵਾਦ ਕੀਤਾ ।

The post ਰਿਮੋਟ ਸੈਂਸਿੰਗ ਸੈਂਟਰ ਵੱਲੋਂ ਦੋ ਹਫ਼ਤਿਆਂ ਦੀ ਸਿਖਲਾਈ ਸਫ਼ਲਤਾਪੂਰਵਰਕ ਸੰਪੰਨ appeared first on Ludhiana Live.

ਇਸਰੋ ਦੇ ਵਿਗਿਆਨੀਆਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿੱਚ ਦਿੱਤੇ ਵਿਸ਼ੇਸ਼ ਭਾਸ਼ਣ
ਲੁਧਿਆਣਾ : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵਿਖੇ ਨੌਕਰੀ ਕਰ ਰਹੇ ਅਧਿਕਾਰੀਆਂ ਦੇ ਚੱਲ ਰਹੇ ਸਿਖਲਾਈ ਪ੍ਰੋਗਰਾਮ ਦੌਰਾਨ ਅਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਦੋ ਵਿਗਿਆਨੀ ਡਾ. ਰਾਹੁਲ ਨਿਗਮ ਅਤੇ ਡਾ. ਧਰਮੇਂਦਰ ਪਾਂਡੇ ਆਪਣੇ ਵਿਸ਼ੇਸ਼ ਭਾਸ਼ਣ ਦੇ ਲਈ ਹਾਜ਼ਰ ਹੋਏ । ਡਾ. ਧਰਮਿੰਦਰ ਪਾਂਡੇ ਨੇ ਮਾਈਕ੍ਰੋਵੇਵ ਰਿਮੋਟ ਸੈਂਸਿਗ ਦੀ ਵਰਤੋਂ ਰਾਹੀਂ ਮਿੱਟੀ ਦੀ ਨਮੀ ਦੇ ਤਰੀਕੇ ਸਾਂਝੇ ਕੀਤੇ ।

ਉਹਨਾਂ ਕਿਹਾ ਕਿ ਰਿਮੋਟ ਸੈਂਸਿੰਗ ਤਕਨੀਕ ਦੀ ਵਰਤੋਂ ਖੇਤੀ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਰਾਂ ਦੀ ਜ਼ਮੀਨ ਦੀ ਪਛਾਣ ਵੱਖ-ਵੱਖ ਫਸਲਾਂ ਲਈ ਕਰਨ ਪੱਖੋਂ ਹੋ ਰਹੀ ਹੈ । ਉਹਨਾਂ ਇਹ ਵੀ ਕਿਹਾ ਕਿ ਪਾਣੀ ਦੀ ਸਹੀ ਵਰਤੋਂ ਲਈ ਰਿਮੋਟ ਸੈਂਸਿੰਗ ਤਕਨੀਕ ਰਾਹੀਂ ਮਿੱਟੀ ਦੀ ਨਮੀ ਦੇ ਅੰਕੜੇ ਸੈਟਲਾਈਟ ਰਾਹੀਂ ਇਕੱਠੇ ਕੀਤੇ ਜਾਂਦੇ ਹਨ ਅਤੇ ਇਹਨਾਂ ਦੇ ਆਧਾਰ ਤੇ ਵੱਖ-ਵੱਖ ਫ਼ਸਲਾਂ ਲਈ ਸਿੰਚਾਈ ਦੇ ਮਹੱਤਵ ਬਾਰੇ ਨਿਰਣੇ ਤਿਆਰ ਕੀਤੇ ਜਾਂਦੇ ਹਨ ।

ਡਾ. ਰਾਹੁਲ ਨਿਗਮ ਨੇ ਸੋਕੇ ਦੀ ਪਛਾਣ ਸੈਟਲਾਈਟ ਤਕਨਾਲੋਜੀ ਨਾਲ ਕਰਨ ਬਾਰੇ ਆਪਣਾ ਵਿਸ਼ੇਸ਼ ਭਾਸ਼ਣ ਦਿੱਤਾ । ਉਹਨਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਮਾਨਸੂਨ ਅਤੇ ਹੜਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਵਿੱਚ ਸੋਕੇ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਡਾ. ਰਾਹੁਲ ਨਿਗਮ ਨੇ ਇਸ ਦੇ ਨਾਲ ਮੌਸਮ ਦੀਆਂ ਭਵਿੱਖਬਾਣੀਆਂ ਬਾਰੇ ਵੀ ਮਹੱਤਵਪੂਰਨ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ।

The post ਇਸਰੋ ਦੇ ਵਿਗਿਆਨੀਆਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿੱਚ ਦਿੱਤੇ ਵਿਸ਼ੇਸ਼ ਭਾਸ਼ਣ  appeared first on Ludhiana Live.