punjab aap govt Archives - Ludhiana Live

ਆਪ’ ਸਰਕਾਰ ਦਾ ਵੱਡਾ ਫ਼ੈਸਲਾ, 100 ਕਰੋੜ ਤੋਂ ਵੱਧ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟਾਂ ਦਾ ਹੋਵੇਗਾ ਆਡਿ
ਲੁਧਿਆਣਾ :  ਪੰਜਾਬ ’ਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਅੱਧ ਵਿਚਾਲੇ ਲਟਕੇ 100 ਕਰੋੜ ਤੋਂ ਉੱਪਰ ਦੇ ਪ੍ਰਾਜੈਕਟਾਂ ਦਾ ਆਡਿਟ ਕੀਤਾ ਜਾਵੇਗਾ। ਇਹ ਫ਼ੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਹੈ, ਜਿਸ ਦੇ ਤਹਿਤ ਸਾਰੇ ਵਿਭਾਗਾਂ ਤੋਂ 2017 ਤੋਂ 2022 ਦੇ ਪੀਰੀਅਡ ਦੌਰਾਨ ਪੈਂਡਿੰਗ ਚੱਲ ਰਹੇ ਪ੍ਰਾਜੈਕਟਾਂ ਦੀ ਡਿਟੇਲ ਮੰਗੀ ਗਈ ਹੈ।

ਇਸ ਰਿਪੋਰਟ ਦੇ ਆਧਾਰ ’ਤੇ ਪਿ੍ਰੰਸੀਪਲ ਅਕਾਊਂਟੈਂਟ ਜਨਰਲ ਦੇ ਜ਼ਰੀਏ ਆਡਿਟ ਕਰਵਾਇਆ ਜਾਵੇਗਾ, ਜਿਸ ਨੂੰ ਕੇਗ ਦੀ ਫਾਈਨੈਂਸ਼ੀਅਲ ਆਡਿਟ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। ਪ੍ਰਾਜੈਕਟ ’ਚ ਅੰਦਾਜ਼ਨ ਲਾਗਤ , ਪਿਛਲੇ 5 ਸਾਲਾਂ ’ਚ ਰਿਲੀਜ਼ ਹੋਇਆ ਫੰਡ , 31 ਮਾਰਚ ਤੱਕ ਖ਼ਰਚ ਹੋਈ ਰਕਮ , ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫੰਡ ਦੀ ਰਿਪੋਰਟ ਮੰਗੀ ਗਈ ਹੈ।

ਸਰਕਾਰ ਅਤੇ ਆਡਿਟ ਮਹਿਕਮੇ ਵਿਭਾਗ ਵੱਲੋਂ ਪ੍ਰਾਜੈਕਟ ਦੇ ਪੂਰਾ ਹੋਣ ਦੀ ਡੈੱਡਲਾਈਨ ਦੇ ਨਾਲ ਦੇਰੀ ਦੀ ਵਜ੍ਹਾ ਵੀ ਪੁੱਛੀ ਗਈ ਹੈ, ਜਿਸ ਦੇ ਚਲਦਿਆਂ ਲਾਗਤ ’ਚ ਵਾਧਾ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਫਿਕਸ ਕੀਤੀ ਜਾ ਸਕਦੀ ਹੈ।

The post ਆਪ’ ਸਰਕਾਰ ਦਾ ਵੱਡਾ ਫ਼ੈਸਲਾ, 100 ਕਰੋੜ ਤੋਂ ਵੱਧ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟਾਂ ਦਾ ਹੋਵੇਗਾ ਆਡਿ appeared first on Ludhiana Live.

ਮਾਨ ਸਰਕਾਰ ਨੇ ਨਗਰ ਨਿਗਮ ਅਧਿਕਾਰੀਆਂ ਦੇ ਟਰਾਂਸਫਰ ਸੰਬੰਧੀ ਮੰਗੀ ਰਿਪੋਰਟ
ਲੁਧਿਆਣਾ : ਪੰਜਾਬ ’ਚ ਨਵੀਂ ਸਰਕਾਰ ਬਣਦੇ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸਰਕੂਲਰ ਨਵੀਂ ਸਰਕਾਰ ਦੇ ਗਠਨ ਤੋਂ ਅਗਲੇ ਦਿਨ ਭਾਵ 17 ਮਾਰਚ ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈਆਂ ਹਨ।

ਨਗਰ ਨਿਗਮ ਅਧਿਕਾਰੀਆਂ ਦੀ ਪੋਸਟਿੰਗ ਦੇ ਨਾਲ ਮਿਆਦ ਦਾ ਬਿਊਰੋ ਦੇਣ ਲਈ ਵੀ ਕਿਹਾ ਗਿਆ ਸੀ। ਇਸ ਲਿਸਟ ’ਚ ਜੁਆਇੰਟ ਕਮਿਸ਼ਨਰ, ਅਸੀਸਟੈਂਟ ਕਮਿਸ਼ਨਰ, ਸੈਕਰੇਟਰੀ, ਸੁਪਰਡੈਂਟ, ਚੀਫ ਇੰਜੀਨੀਅਰ, ਐੱਸ. ਈ. ਐਕਸ. ਈ.ਐੱਨ. ਐੱਸ. ਟੀ. ਪੀ., ਐੱਮ, ਟੀ. ਪੀ, ਅਕਾਊਂਟੈਂਟ, ਆਰਕੀਟੈਕਟ ਅਤੇ ਫਾਇਰ ਅਫ਼ਸਰਾਂ ਦਾ ਨਾਮ ਸ਼ਾਮਲ ਕੀਤਾ ਜਾ ਰਿਹਾ ਹੈ।

ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵਲੋਂ ਟਰਾਂਸਫਰ ਤੋਂ ਬਚਣ ਜਾਂ ਮਨਚਾਹੀ ਪੋਸਟਿੰਗ ਹਾਸਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦਰਬਾਰ ’ਚ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ।

The post ਮਾਨ ਸਰਕਾਰ ਨੇ ਨਗਰ ਨਿਗਮ ਅਧਿਕਾਰੀਆਂ ਦੇ ਟਰਾਂਸਫਰ ਸੰਬੰਧੀ ਮੰਗੀ ਰਿਪੋਰਟ appeared first on Ludhiana Live.