production of wheat seeds Archives - Ludhiana Live

ਕਣਕ ਦੀ ਨਵੀਂ ਕਿਸਮ ਦੇ ਬੀਜ ਉਤਪਾਦਨ ਲਈ ਉਤਪਾਦਕਾਂ ਨੂੰ ਸੱਦਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਉਂਦੀ ਹਾੜ੍ਹੀ ਦੌਰਾਨ ਕਣਕ ਦੀ ਨਵੀਂ ਜਾਰੀ ਕੀਤੀ ਕਿਸਮ ਪੀ ਬੀ ਡਬਲਯੂ 826 ਦੇ ਬੀਜ ਉਤਪਾਦਨ ਲਈ ਬੀਜ ਉਤਪਾਦਕਾਂ ਨੂੰ ਸੱਦਾ ਦਿੱਤਾ ਗਿਆ ਹੈ ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਪੀ ਬੀ ਡਬਲਯੂ 826 ਦੇ ਬੀਜ ਉਤਪਾਦਨ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨ 1 ਨਵੰਬਰ 2022 ਤੱਕ ਦਫ਼ਤਰ ਨਿਰਦੇਸ਼ਕ ਬੀਜ ਪੀ.ਏ.ਯੂ. ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ । ਇਸ ਸੰਬੰਧੀ ਈਮੇਲdirectorseeds@pau.edu ਤੇ ਮੇਲ ਕੀਤੀ ਜਾ ਸਕਦੀ ਹੈ ਜਾਂ ਪੀ.ਏ.ਯੂ. ਦੀ ਵੈਬਸਾਈਟ www.pau.edu ਤੇ ਲੋਗ ਇਨ ਕੀਤਾ ਜਾ ਸਕਦਾ ਹੈ ।

The post ਕਣਕ ਦੀ ਨਵੀਂ ਕਿਸਮ ਦੇ ਬੀਜ ਉਤਪਾਦਨ ਲਈ ਉਤਪਾਦਕਾਂ ਨੂੰ ਸੱਦਾ  appeared first on Ludhiana Live.