placement cell Archives - Ludhiana Live

“Earn while you Learn” ‘ਤੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ
ਲੁਧਿਆਣਾ : ਆਰੀਆ ਕਾਲਜ, ਲੁਧਿਆਣਾ ਦੇ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਬੀ.ਕਾਮ., ਬੀ.ਸੀ.ਏ., ਬੀ.ਏ ਅਤੇ ਬੀ.ਐਸ.ਸੀ. ਦੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ “ਕਮਾਓ ਜਦੋਂ ਤੁਸੀਂ ਸਿੱਖੋ” ਵਿਸ਼ੇ ‘ਤੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਦਾ 60 ਵਿਦਿਆਰਥੀਆਂ ਨੇ ਲਾਭ ਲਿਆ। ਸੈਸ਼ਨ ਦੇ ਬੁਲਾਰੇ ਸ਼੍ਰੀ ਪਰਵੀਨ ਧੀਮਾਨ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦੇ ਨਾਲ ਸ਼੍ਰੀ ਪ੍ਰੇਮ ਸ਼ੰਕਰ, ਡਾਇਰੈਕਟਰ ਕਸਟਮਰ ਲੀਡ, ਲੁਧਿਆਣਾ ਸਨ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਓ ਕੰਪਨੀ ਬਾਰੇ ਜਾਣਕਾਰੀ ਦਿੱਤੀ ਅਤੇ ਵਿਕਰੀ ਅਤੇ ਗੱਲਬਾਤ ਦੀ ਕਲਾ ਸਿੱਖਣ ਲਈ ਕਿਹਾ। ਉਸ ਦਾ ਫੋਕਸ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਆਨ-ਫੀਲਡ ਸੈਸ਼ਨਾਂ ਦੇ ਨਾਲ ਭਵਿੱਖ ਲਈ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਜੀਓ ਸੇਲਜ਼ ਪ੍ਰੋਫੈਸ਼ਨਲ ਬਣਨ ਲਈ ਤਿਆਰ ਕਰਨਾ ਅਤੇ ਪਾਲਣ ਪੋਸ਼ਣ ਕਰਨਾ ਸੀ। ਉਸਨੇ ਵਿਦਿਆਰਥੀਆਂ ਨਾਲ ਜੀ ਐਸ ਐਸ ਤੀ ਨਾਮਕ ਇੱਕ ਫ੍ਰੀਲਾਂਸਿੰਗ ਮੌਕਾ ਪੇਸ਼ ਕੀਤਾ ਜਿਸ ਰਾਹੀਂ ਵਿਦਿਆਰਥੀ ਆਪਣੀ ਚੱਲ ਰਹੀ ਪੜ੍ਹਾਈ ਵਿੱਚ ਰੁਕਾਵਟ ਪਾਏ ਬਿਨਾਂ ਆਪਣੇ ਖਾਲੀ ਸਮੇਂ ਵਿੱਚ ਕਮਾਈ ਕਰ ਸਕਦੇ ਹਨ।

The post “Earn while you Learn” ‘ਤੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ appeared first on Ludhiana Live.

ਸਰਕਾਰੀ ਕਾਲਜ ਵਿਖੇ ਪਲੇਸਮੈਂਟ ਡਰਾਈਵ ਦਾ ਕੀਤਾ ਆਯੋਜਨ
ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਕਾਲਜ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਇੱਕ ਸਾਫਟ ਸਕਿੱਲ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ। ਜੀਐਨਆਈਐਮਟੀ ਤੋਂ ਸ਼੍ਰੀਮਤੀ ਸ਼ਲਿਪਾ ਮਿਗਲਾਨੀ ਨੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਰੁਜ਼ਗਾਰ ਵਧਾਉਣ ਦੇ ਹੁਨਰ ਨੂੰ ਸੁਧਾਰਨ ਬਾਰੇ ਲੈਕਚਰ ਦਿੱਤਾ।

ਆਈਸੀਆਈਸੀਆਈ ਬੈਂਕ ਦੇ ਸ੍ਰੀ ਵਰੁਣ ਨਾਗਰ ਅਤੇ ਸ੍ਰੀ ਅਭਿਜੀਤ ਨੇ ਰਿਲੇਸ਼ਨਸ਼ਪਿ ਅਫਸਰ ਦੇ ਅਹੁਦੇ ਲਈ ਪਲੇਸਮੈਂਟ ਡਰਾਈਵ ਚਲਾਈ। ਜਿਸ ਵਿੱਚ ਕੁੱਲ 39 ਵਿਦਿਆਰਥੀਆਂ ਨੇ ਪਲੇਸਮੈਂਟ ਡਰਾਈਵ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ 15 ਵਿਦਿਆਰਥੀਆਂ ਨੇ ਪਹਿਲੇ ਗੇੜ ਵਿੱਚ ਪਾਸ ਕੀਤਾ ਅਤੇ 3 ਰਾਉਂਡਾਂ ਤੋਂ ਬਾਅਦ ਬੀਕਾਮ ਤੀਜਾ, ਬੀ.ਏਤੀਜਾ, ਬੀ.ਬੀ.ਏ ਤੀਜਾ ਅਤੇ ਐਮ.ਕਾਮਦੂਜਾ ਦੀਆਂ 8 ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਅਤੇ ਨੌਕਰੀ ਲਈ ਚੁਣੇ ਗਏ।

ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵਧਾਈ ਦਿੱਤੀ। ਸ. ਗੁਰਮੀਤ ਸਿੰਘ ਇੰਚਾਰਜ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਵੀ ਵਿਦਿਆਰਥੀਆਂ ਨੂੰ ਕਰੀਅਰ ਕਾਉਂਸਲਿੰਗ ਅਤੇ ਮਾਰਗ ਦਰਸ਼ਨ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕੀਤਾ ਜਾ ਸਕੇ।

The post ਸਰਕਾਰੀ ਕਾਲਜ ਵਿਖੇ ਪਲੇਸਮੈਂਟ ਡਰਾਈਵ ਦਾ ਕੀਤਾ ਆਯੋਜਨ appeared first on Ludhiana Live.

ਵਿਦਿਆਰਥੀਆਂ ਨੇ ਬਹੁਰਾਸ਼ਟਰੀ ਕੰਪਨੀਆਂ ‘ਚ ਪਲੇਸਮੈਂਟ ਤੇ ਇੰਟਰਨਸ਼ਿਪ ਕੀਤੀ ਪ੍ਰਾਪਤ
ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ 450 ਵਿਦਿਆਰਥੀਆਂ ਨੇ ਪਹਿਲੇ ਪੜਾਅ ਦੌਰਾਨ ਹੀ ਬਹੁਰਾਸ਼ਟਰੀ ਉੱਚ ਦਰਜਾ ਪ੍ਰਾਪਤ ਕੰਪਨੀਆਂ ‘ਚ ਪਲੇਸਮੈਂਟ ਤੇ ਇੰਟਰਨਸ਼ਿਪ ਪ੍ਰਾਪਤ ਕੀਤੀ ਹੈ।

ਪਲੇਸਮੈਂਟ ਸੈੱਲ ਨੇ ਇਸ ਮੌਕੇ ਖੁਲਾਸਾ ਕਰਦਿਆਂ ਦੱਸਿਆ ਕਿ ਨੌਕਰੀਆਂ ਦੇਣ ਵਾਲਿਆਂ ਵਿਚ ਸੈਮਸੰਗ ਆਰ. ਐਂਡ ਡੀ., ਜੀ. ਸਕੈਲਰ, ਜ਼ੈਡ.ਐਸ. ਐਸੋਸੀਏਟਸ, ਵਾਲਮਾਰਟ, ਏਅਰਟੈਲ ਨਾਮਵਰ ਕੰਪਨੀਆਂ ਵਲੋਂ ਮੋਜੂਦਾ ਬੈਚ ਦੇ ਵਿਦਿਆਰਥੀਆਂ ਨੂੰ 12.5 ਤੋਂ 18 ਲੱਖ ਪ੍ਰਤੀ ਸਾਲ ਦੇ ਅਕਰਸ਼ਕ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਤੇ ਹੋਰ ਪ੍ਰਮੁੱਖ ਕੰਪਨੀਆਂ ਨੇ ਵੀ ਪੈਕਜ ਦਿੱਤਾ।

ਪ੍ਰੋਫੈਸਰ ਜੀ.ਐਸ. ਸੋਢੀ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਕਈ ਪ੍ਰਮੁੱਖ ਕੰਪਨੀਆਂ ਐਸ.ਐਮ.ਐੱਲ. ਈਸੁਜ਼ੂ, ਲਾਰਸਨ ਐਂਡ ਟਿਊਬਰੋ, ਭਗਵਾਨ ਸੰਜ਼ ਏਸ਼ੀਅਨ ਬਾਈਕਸ, ਸਟਾਈਲੂਮੀਆ, ਸੈਮਸੰਗ, ਡੈਮਸੰਨ, ਇੰਟਰਨੈਸ਼ਨਲ ਟਰੈਕਟਰਜ਼, ਇੰਸਪੈੱਕਟ ਏਜੰਸੀਜ਼ ਵਲੋਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਸਮੈਸਟਰ ਦੌਰਾਨ ਹੀ 30 ਹਜ਼ਾਰ ਰੁਪਏ ਤੱਕ ਦੇ ਵਜ਼ੀਫਿਆਂ ਦੀ ਪੇਸ਼ਕਸ਼ ਕੀਤੀ | ਉਨ੍ਹਾਂ ਦੱਸਿਆ ਕਿ ਇਹ ਇੰਟਰਨਸ਼ਿੱਪ ਪਲੇਸਮੈਂਟ ਵਿਚ ਬਦਲ ਜਾਂਦੀ ਹੈ | ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

The post ਵਿਦਿਆਰਥੀਆਂ ਨੇ ਬਹੁਰਾਸ਼ਟਰੀ ਕੰਪਨੀਆਂ ‘ਚ ਪਲੇਸਮੈਂਟ ਤੇ ਇੰਟਰਨਸ਼ਿਪ ਕੀਤੀ ਪ੍ਰਾਪਤ appeared first on Ludhiana Live.