PhD students Archives - Ludhiana Live

ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ
ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਿਚ ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਉਲਕਾ ਪੰਤ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦਿੱਤੀ ਜਾਣ ਵਾਲੀ ਖੋਜ ਫੈਲੋਸ਼ਿਪ ਲਈ ਲਏ ਜਾਣ ਵਾਲੇ ਇਮਤਿਹਾਨ ਵਿਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਇਹ ਇਮਤਿਹਾਨ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਿਆ ਗਿਆ ਅਤੇ ਜੂਨੀਅਰ ਅਤੇ ਸੀਨੀਅਰ ਖੋਜਾਰਥੀਆਂ ਦੀ ਫੈਲੋਸ਼ਿਪ ਲਈ ਦਾਖਲਾ ਪ੍ਰੀਖਿਆ ਇਸ ਇਮਤਿਹਾਨ ਨੂੰ ਗਿਣਿਆ ਜਾਂਦਾ ਹੈ|

ਇਸ ਇਮਤਿਹਾਨ ਨੂੰ ਪਾਸ ਕਰਨ ਤੋਂ ਬਾਅਦ ਕੁਮਾਰੀ ਉਲਕਾ ਪੰਤ ਪਹਿਲੇ ਦੋ ਸਾਲ ਜੂਨੀਅਰ ਖੋਜ ਫੈਲੋਸ਼ਿਪ ਵਜੋਂ 31,000 ਰੁਪਏ ਮਾਸਕ ਅਤੇ ਤੀਸਰੇ ਸਾਲ 35,000 ਰੁਪਏ ਪ੍ਰਤੀ ਮਹੀਨਾ ਫੈਲੋਸ਼ਿਪ ਮਿਲੇਗੀ| ਇਸ ਤੋਂ ਇਲਾਵਾ ਫੁਟਕਲ ਖਰਚਿਆਂ ਲਈ 10,000 ਰੁਪਏ ਸਲਾਨਾ ਵੀ ਵਿਦਿਆਰਥਣ ਨੂੰ ਦਿੱਤੇ ਜਾਣਗੇ| ਵਿਭਾਗ ਦੀ ਇਕ ਹੋਰ ਵਿਦਿਆਰਥਣ ਕੁਮਾਰੀ ਪ੍ਰਤਿਭਾ ਸ਼ਰਮਾ ਨੇ ਪੰਜਵੇਂ ਰੈਂਕ ਨਾਲ ਇਸੇ ਇਮਤਿਹਾਨ ਨੂੰ ਪਾਸ ਕੀਤਾ|

The post ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ appeared first on Ludhiana Live.

ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਿਚ ਹੋਰ ਵਿਸਥਾਰ ਕਰਦਿਆਂ ਰਾਸ਼ਟਰ ਪੱਧਰ ਤੇ 18 ਪ੍ਰਧਾਨ ਮੰਤਰੀ ਫੈਲੋਸ਼ਿਪਾਂ ਵਿੱਚੋਂ ਪੰਜ ਹਾਸਲ ਕੀਤੀਆਂ ਹਨ | ਇਹਨਾਂ ਵਿਦਿਆਰਥੀਆਂ ਵਿਚ ਬਾਇਓਤਕਨਾਲੋਜੀ ਅਤੇ ਮੌਲੀਕਿਊਲਰ ਬਾਇਓਲੋਜੀ ਵਿਚ ਪੀ ਐੱਚ ਡੀ ਕਰਨ ਵਾਲੇ ਨਿਲਾਂਸ਼ ਯਾਦਵ ਸ਼ਾਮਿਲ ਹਨ | ਇਸਦੇ ਨਾਲ ਹੀ ਦਯਾਨੰਦ, ਪ੍ਰਵੀਨ ਕੁਮਾਰ ਅਲਗੱਪਨ ਅਤੇ ਰੇਵੱਨੀਆ ਮਲਾਇਆ ਗੋਥੇ ਨੇ ਵੀ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਲ ਕੀਤੀਆਂ | ਇਹ ਵਿਦਿਆਰਥੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਹਨ | ਇਕ ਹੋਰ ਵਿਦਿਆਰਥੀ ਦਿਵਿਆ ਭਾਰਤੀ ਨੇ ਇਸੇ ਫੈਲੋਸ਼ਿਪ ਨੂੰ ਹਾਸਲ ਕੀਤਾ |

ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਮਹਿਸੂਸ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਫੈਲੋਸ਼ਿਪ ਜੇਤੂਆਂ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪੀ ਐੱਚ ਡੀ ਦੀ ਖੋਜ ਲਈ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ | ਇਸ ਯੋਜਨਾ ਦਾ ਉਦੇਸ਼ ਸਿਖਿਆਰਥੀਆਂ ਨੂੰ ਉਦਯੋਗ ਅਨੁਕੂਲ ਖੋਜਾਂ ਲਈ ਪੇ੍ਰਰਿਤ ਕਰਨਾ ਹੈ | ਫੈਲੋਸ਼ਿਪ ਅਧੀਨ ਕੁਲ ਵਕਤੀ ਪੀ ਐੱਚ ਡੀ ਖੋਜਾਰਥੀਆਂ ਦਾ ਅੱਧਾ ਵਜ਼ੀਫਾ ਸਰਕਾਰ ਵੱਲੋਂ ਅਤੇ ਬਾਕੀ ਸੰਬੰਧਿਤ ਕੰਪਨੀ ਵੱਲੋਂ ਖੋਜ ਪ੍ਰੋਜੈਕਟ ਲਈ ਦਿੱਤਾ ਜਾਂਦਾ ਹੈ |

The post ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ appeared first on Ludhiana Live.

ਆਰਥਿਕ ਵਿਕਾਸ ਦੀ ਰਾਜਨੀਤਕ ਆਰਥਿਕਤਾ ਵਿਸ਼ੇ ‘ਤੇ ਕਰਾਇਆ ਵਿਸ਼ੇਸ਼ ਭਾਸ਼ਣ
ਲੁਧਿਆਣਾ : ਬੀਤੇ ਦਿਨੀਂ ਪੀਏਯੂ ਵਿਖੇ ਭਾਰਤ ਵਿੱਚ ਆਰਥਿਕ ਵਿਕਾਸ ਦੀ ਰਾਜਨੀਤਕ ਆਰਥਿਕਤਾ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਾਇਆ ਗਿਆ। ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ ਦੇ ਪ੍ਰੋਫੈਸਰ ਡਾ.ਲਖਵਿੰਦਰ ਸਿੰਘ ਬੁਲਾਰੇ ਸਨ। ਵਿਭਾਗ ਦੇ ਮੁਖੀ ਡਾ. ਜੇ.ਐਮ. ਸਿੰਘ ਨੇ ਬੁਲਾਰਿਆਂ ਦੀ ਜਾਣ ਪਛਾਣ ਕਰਾਈ ਅਤੇ  ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲੈਕਚਰ ਦਾ ਵਿਸ਼ਾ ਵਿਸ਼ਵ ਆਰਥਿਕਤਾ ਦੇ ਸਬੰਧ ਵਿੱਚ ਭਾਰਤ ਦੇ ਆਰਥਿਕ ਗਤੀਸ਼ੀਲਤਾ ਨਾਲ ਸੰਬੰਧਿਤ ਸੀ।

ਬੁਲਾਰੇ ਨੇ ਦੱਸਿਆ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਜੋਂ ਜਾਣਿਆ ਜਾਂਦਾ ਹੈ ਜਦੋਂ ਕਿ ਪ੍ਰਤੀ ਵਿਅਕਤੀ ਆਮਦਨ, ਬਹੁ ਪੱਖੀ ਗਰੀਬੀ ਅਤੇ ਮਨੁੱਖੀ ਵਿਕਾਸ ਦੇ ਰੂਪ ਵਿੱਚ ਇਹ ਕਾਫ਼ੀ ਹੇਠਾਂ ਹੈ। ਡਾ. ਸਿੰਘ ਨੇ ਭਾਰਤ ਦੇ ਆਰਥਿਕ ਵਿਕਾਸ ਲਈ ਕਈ ਸੁਝਾਵਾਂ ਦਾ ਉਲੇਖ ਕੀਤਾ। ਇਹ ਉਪਾਅ ਭਾਰਤ ਦੀ ਆਰਥਿਕਤਾ ਲਈ ਇੱਕ ਖੁਸ਼ਹਾਲ ਅਤੇ ਟਿਕਾਊ ਭਵਿੱਖ ਲਈ ਰਾਹ ਪੱਧਰਾ ਕਰਨਗੇ।

The post ਆਰਥਿਕ ਵਿਕਾਸ ਦੀ ਰਾਜਨੀਤਕ ਆਰਥਿਕਤਾ ਵਿਸ਼ੇ ‘ਤੇ ਕਰਾਇਆ ਵਿਸ਼ੇਸ਼ ਭਾਸ਼ਣ appeared first on Ludhiana Live.

ਭੂਮੀ ਵਿਗਿਆਨ ਦੇ ਵਿਦਿਆਰਥੀ ਨੂੰ ਫ਼ਸਲੀ ਵਿਭਿੰਨਤਾ ‘ਤੇ ਖੋਜ ਲਈ ਦੂਜਾ ਇਨਾਮ
ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਚ ਪੀ ਐਚ ਡੀ ਦੀ ਖੋਜਾਰਥੀ ਕੁਮਾਰੀ ਸ਼ਰਨਜੀਤ ਕੌਰ ਬਰਾੜ ਨੇ ਐਮ.ਐਸ.ਸੀ. ਦੌਰਾਨ ਕੀਤੇ ਗਏ ਆਪਣੇ ਖੋਜ ਕਾਰਜ ਦੇ ਅਧਾਰ ਤੇ ਬਣਾਏ ਪੋਸਟਰ ਦੀ ਪੇਸ਼ਕਾਰੀ ਕਰਕੇ ਦੂਜਾ ਪੁਰਸਕਾਰ ਹਾਸਲ ਕੀਤਾ । ਉਸਦੀ ਐੱਮ ਐੱਸ ਐੱਸ ਖੋਜ ਪੰਜਾਬ ਵਿੱਚ ਫਸਲੀ ਵਿਭਿੰਨਤਾ ਕਾਰਨ ਸੂਖਮ ਪੌਸ਼ਟਿਕ ਤੱਤਾਂ ਮੌਜੂਦਗੀ ਬਾਰੇ ਸੀ।

ਵਿਦਿਆਰਥਣ ਨੂੰ ਇਹ ਵੱਕਾਰੀ ਪੁਰਸਕਾਰ ਸ਼੍ਰੀ ਚੰਦਰ ਕੁਮਾਰ, ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ, ਹਿਮਾਚਲ ਪ੍ਰਦੇਸ਼ ਅਤੇ ਪ੍ਰੋ. ਐਚ.ਕੇ. ਚੌਧਰੀ ਵਾਈਸ ਚਾਂਸਲਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪਾਲਮਪੁਰ ਨੇ ਇਕ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ। ਕੁਮਾਰੀ ਬਰਾੜ ਨੇ ਉੱਤਰ-ਪੱਛਮੀ ਭਾਰਤ ਵਿੱਚ ਫਸਲੀ ਵਿਭਿੰਨਤਾ ਦੇ ਤਹਿਤ ਪੌਸ਼ਟਿਕ ਤੱਤਾਂ ਰਾਹੀਂ ਮਿੱਟੀ ਦੀ ਸੰਭਾਲ ਅਤੇ ਉਤਪਾਦਕਤਾ ਵਧਾਉਣ ਬਾਰੇ ਇੱਕ ਪੋਸਟਰ ਪੇਸ਼ ਕੀਤਾ।

The post  ਭੂਮੀ ਵਿਗਿਆਨ ਦੇ ਵਿਦਿਆਰਥੀ ਨੂੰ ਫ਼ਸਲੀ ਵਿਭਿੰਨਤਾ ‘ਤੇ ਖੋਜ ਲਈ ਦੂਜਾ ਇਨਾਮ appeared first on Ludhiana Live.

ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ
ਲੁਧਿਆਣਾ : PAU ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੇ ਖੋਜਾਰਥੀਆਂ ਕੁਮਾਰੀ ਜਸ਼ਲੀਨ ਕੌਰ ਸਿੱਧੂ ਅਤੇ ਕੁਮਾਰੀ ਸ਼ਿਵਾਨੀ ਝਾਅ ਨੂੰ ਵੱਕਾਰੀ ਪੀ.ਐਚ.ਡੀ. ਲਈ ਅਬਦੁਲ ਕਲਾਮ ਸਕਾਲਰਸ਼ਿਪ 2022-23 ਲਈ ਡਾਕਟੋਰਲ ਖੋਜ ਨੂੰ ਜਾਰੀ ਰੱਖਣ ਹਿਤ ਦਿੱਤੀ ਗਈ ਹੈ | ਇਹ ਸਕਾਲਰਸ਼ਿਪ ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਪ੍ਰਦਾਨ ਕੀਤੀ ਗਈ |

ਜਸ਼ਲੀਨ ਕੌਰ ਸਿੱਧੂ ਆਪਣਾ ਖੋਜ ਕਾਰਜ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ ਹੇਠ ਪੰਜਾਬ ਰਾਜ ਵਿੱਚ ਕਣਕ ਅਤੇ ਝੋਨੇ ਦੇ ਬੀਜ ਸਰੋਤ ਦੇ ਨੈੱਟਵਰਕ ਸੰਬੰਧੀ ਕਰ ਰਹੇ ਹਨ | ਕੁਮਾਰੀ ਸ਼ਿਵਾਨੀ ਝਾਅ ਦੇ ਨਿਗਰਾਨ ਡਾ. ਧਰਮਿੰਦਰ ਸਿੰਘ ਹਨ ਅਤੇ ਉਹ ਪੰਜਾਬ ਵਿੱਚ ਕਣਕ-ਝੋਨਾ ਪ੍ਰਣਾਲੀ ਦੇ ਭੂਮੀ ਉੱਪਰ ਪਏ ਪ੍ਰਭਾਵਾਂ ਸੰਬੰਧੀ ਖੋਜਸ਼ੀਲ ਹਨ | ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

The post ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ appeared first on Ludhiana Live.