PHD student Archives - Ludhiana Live

ਪੀ.ਏ.ਯੂ. ਦੀ ਖੋਜਾਰਥੀ ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਜਿੱਤਿਆ ਪਹਿਲਾ ਇਨਾਮ
ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਪ੍ਰਭਜੋਤ ਕੌਰ ਨੂੰ ਇਕ ਕੌਮਾਂਤਰੀ ਕਾਨਫਰੰਸ ਦੇ ਪੋਸਟਰ ਬਨਾਉਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਹੋਇਆ ਹੈ| ਇਹ ਕਾਨਫਰੰਸ ਖਰ੍ਹਵੇਂ ਅਨਾਜਾਂ ਰਾਹੀਂ ਪੋਸ਼ਣ ਅਤੇ ਆਰਥਿਕ ਸੁਰੱਖਿਆ ਬਾਰੇ ਕੁੰਡਲੀ ਵਿਖੇ ਕਰਵਾਈ ਗਈ ਸੀ| ਇਸ ਵਿਚ ਕੁਮਾਰੀ ਪ੍ਰਭਜੋਤ ਨੇ ਗਲੂਟਨ ਮੁਕਤ ਰੋਟੀਆਂ ਬਨਾਉਣ ਦੇ ਜਵੀ ਅਤੇ ਰਾਗੀ ਦੇ ਮਿਸ਼ਰਣ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ|

ਪ੍ਰਭਜੋਤ ਕੌਰ ਦੇ ਖੋਜ ਨਿਗਰਾਨ ਭੋਜਨ ਵਿਗਿਆਨ ਵਿਭਾਗ ਦੇ ਡਾ. ਕਮਲਜੀਤ ਕੌਰ ਹਨ ਅਤੇ ਉਸਦੀ ਖੋਜ ਦਾ ਉਦੇਸ਼ ਰਾਗੀ ਅਤੇ ਜਵੀ ਨੂੰ ਗਲੂਟਨ ਮੁਕਤ ਅਨਾਜ ਵਜੋਂ ਸਾਹਮਣੇ ਲਿਆਉਣ ਅਤੇ ਇਹਨਾਂ ਦੀ ਰੋਟੀ ਬਨਾਉਣ ਦੀ ਵਿਧੀ ਵਿਕਸਤ ਕਰਨ ਨਾਲ ਜੁੜਿਆ ਹੋਇਆ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ ਨੇ ਕੁਮਾਰੀ ਪ੍ਰਭਜੋਤ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ|

The post ਪੀ.ਏ.ਯੂ. ਦੀ ਖੋਜਾਰਥੀ ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਜਿੱਤਿਆ ਪਹਿਲਾ ਇਨਾਮ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਪੀ.ਐੱਚ.ਡੀ. ਥੀਸਿਸ ਲਈ ਮਿਲਿਆ ਐਵਾਰਡ
ਲੁਧਿਆਣਾ : ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਵਿੱਚ ਪੀ.ਐੱਚ.ਡੀ ਦੀ ਖੋਜਾਰਥੀ ਡਾ. ਪ੍ਰਭਜੀਤ ਕੌਰ ਨੂੰ ਬੀਤੇ ਦਿਨੀਂ ਇੱਕ ਅੰਤਰਰਾਸਟਰੀ ਕਾਨਫਰੰਸ ਵਿੱਚ ਸਰਵੋਤਮ ਥੀਸਿਸ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇਹ ਚੌਥੀ ਕੌਮਾਂਤਰੀ ਕਾਨਫਰੰਸ ਖੇਤੀਬਾੜੀ, ਬਾਗਬਾਨੀ ਅਤੇ ਸਹਾਇਕ ਖੇਤਰਾਂ ਦੇ ਬਦਲਾਅ ਅਤੇ ਖੋਜਾਂ ਬਾਰੇ ਭਾਰਤੀ ਖੇਤੀ ਅਤੇ ਬਾਗਬਾਨੀ ਖੋਜ ਵਿਕਾਸ ਸੁਸਾਇਟੀ ਚੰਡੀਗੜ• ਅਤੇ ਮਾਲਾਰੈਡੀ ਯੂਨੀਵਰਸਿਟੀ ਹੈਦਰਾਬਾਦ ਵੱਲੋਂ ਕਰਵਾਈ ਗਈ ਸੀ |

ਡਾ. ਪ੍ਰਭਜੀਤ ਦੀ ਖੋਜ ਅਨੁਸਾਰ ਤਿੰਨ ਪ੍ਰਮੁੱਖ ਲੱਭਤਾਂ ਸਾਹਮਣੇ ਆਈਆਂ ਹਨ ਇਨ•ਾਂ ਵਿੱਚੋਂ ਘੱਟ ਮਿਆਦ ਵਾਲੀ ਝੋਨੇ ਦੀ ਕਿਸਮ ਪੀ ਆਰ 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਅਤੇ 10 ਜੁਲਾਈ ਤੱਕ 25-30 ਦਿਨ ਪੁਰਾਣੀ ਪਨੀਰੀ 20  15 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਵਿੱਚ ਲਾਉਣ ਨਾਲ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ | ਡਾ. ਪ੍ਰਭਜੀਤ ਕੌਰ ਦੀ ਇਹ ਲੱਭਤ ਰਾਜ ਦੀ ਫਸਲਾਂ ਸੰਬੰਧੀ ਸਿਫ਼ਾਰਸ਼ਾਂ ਵਾਲੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਹੈ |

The post ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਪੀ.ਐੱਚ.ਡੀ. ਥੀਸਿਸ ਲਈ ਮਿਲਿਆ ਐਵਾਰਡ appeared first on Ludhiana Live.

ਪੀ ਏ ਯੂ ਦੇ ਵਿਦਿਆਰਥੀ ਨੂੰ ਮਿਲੀ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਤੋਂ ਹਾਲ ਹੀ ਵਿੱਚ ਡਾਕਟਰੇਟ ਕਰਨ ਵਾਲੇ ਵਿਦਿਆਰਥੀ ਕੁਮਾਰੀ ਹਿਨਾ ਰਾਣੀ ਨੇ ਯੂ.ਐਸ. ਡੀਪਾਰਟਮੈਂਟ ਆਫ਼ ਐਗਰੀਕਲਚਰ, ਸੀਰੀਅਲ ਕਰੌਪਸ ਰਿਸਰਚ ਯੂਨਿਟ, ਮੈਡੀਸਨ, ਵਿਸਕਾਨਸਿਨ, ਯੂ. ਵਿੱਚ “ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ ਪੋਜੀਸ਼ਨ” ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਹਿਨਾ ਨਵੀਨ ਤਕਨੀਕਾਂ ਦੇ ਸੁਮੇਲ ਦੀ ਵਰਤੋਂ ਕਰਕੇ ਜੌਂ ਦੇ ਬੀਜਾਂ ਦੀ ਮੈਟਾਬੋਲਾਈਟ ਪ੍ਰੋਫਾਈਲਿੰਗ ‘ਤੇ ਕੰਮ ਕਰ ਰਹੀ ਹੈ।

ਇਸ ਫੈਲੋਸ਼ਿਪ ਵਿਚ ਉਸ ਨੂੰ 60,000 ਅਮਰੀਕੀ ਡਾਲਰ ਸਲਾਨਾ ਰਾਸ਼ੀ ਸਿਹਤ, ਨਜ਼ਰ ਦੀ ਦੇਖਭਾਲ, ਦੰਦਾਂ, ਜੀਵਨ ਬੀਮਾ ਆਦਿ ਵਜੋਂ ਮਿਲੇਗੀ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡਾ  ਪਰਦੀਪ ਕੁਮਾਰ ਛੁਨੇਜਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼; ਡਾ: ਸ਼ੰਮੀ ਕਪੂਰ, ਡੀਨ, ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਯਤਨਾਂ ਦੀ ਸਫਲਤਾ ਦੀ ਕਾਮਨਾ ਕੀਤੀ।

The post ਪੀ ਏ ਯੂ ਦੇ ਵਿਦਿਆਰਥੀ ਨੂੰ ਮਿਲੀ ਫੈਲੋਸ਼ਿਪ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੋਈ ਹਾਸਲ
ਲੁਧਿਆਣਾ  : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਕਮਿਸਟਰੀ ਦੀ ਵਿਦਿਆਰਥਣ ਕੁਮਾਰੀ ਹਰਮਿਲਨ ਕੌਰ ਨੂੰ ਅਮਰੀਕਾ ਦੀ ਦੱਖਣੀ ਕੈਰੋਲੀਨਾ ਰਾਜ, ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੀ.ਐੱਚ.ਡੀ. ਕਰਨ ਲਈ ਫੈਲੋਸ਼ਿਪ ਹਾਸਲ ਹੋਈ ਹੈ | ਇਸ ਫੈਲੋਸ਼ਿਪ ਵਿੱਚ 28,000 ਅਮਰੀਕੀ ਡਾਲਰ ਸਲਾਨਾ ਦੀ ਅਧਿਆਪਨ ਅਸਿਸਟੈਂਟਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਖੋਜ ਕਰਨ ਦੇ ਮੌਕੇ ਵੀ ਹੋਣਗੇ|

ਕੁਮਾਰੀ ਹਰਮਿਲਨ ਕੌਰ ਨੇ ਆਪਣੇ ਮਾਸਟਰ ਦੇ ਖੋਜ ਕਾਰਜ ਸਮੇਂ ਅੰਤਰਰਾਸਟਰੀ ਖੋਜ ਪੱਤਰ ਅਤੇ ਪੁਸਤਕ ਅਧਿਆਇ ਪ੍ਰਕਾਸ਼ਿਤ ਕਰਵਾਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਡਾ. ਸੰਮੀ ਕਪੂਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੋਈ ਹਾਸਲ  appeared first on Ludhiana Live.

ਪੀ ਏ ਯੂ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ
ਲੁਧਿਆਣਾ : ਪੀ.ਏ.ਯੂ.ਦੇ ਪਸਾਰ ਸਿੱਖਿਆ ਵਿਭਾਗ ਦੀ ਪੀ.ਐੱਚ.ਡੀ ਖੋਜਾਰਥੀ ਕੁਮਾਰੀ ਅਯਾਨਾ ਮੋਹਨ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਉਚੇਰੀ ਸਿੱਖਿਆ ਵਿਭਾਗ ਦੁਆਰਾ ਸਿੰਗਲ ਗਰਲ ਚਾਈਲਡ ਲਈ ਸਾਵਿਤਰੀਬਾਈ ਜੋਤੀਰਾਓ ਫੂਲੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਫੈਲੋਸ਼ਿਪ ਦਾ ਉਦੇਸ਼ ਡਾਕਟਰਲ ਡਿਗਰੀ ਵਿੱਚ ਖੋਜ ਕਾਰਜ ਨੂੰ ਅੱਗੇ ਵਧਾਉਣਾ ਹੋਵੇਗਾ।

ਫੈਲੋਸ਼ਿਪ ਦਾ ਕੁੱਲ ਸਮਾਂ 5 ਸਾਲ ਹੈ ਅਤੇ ਉਸ ਨੂੰ  ਸ਼ੁਰੂਆਤੀ 2 ਸਾਲਾਂ ਲਈ 31,000 ਅਤੇ ਬਾਅਦ ਦੇ ਸਾਲਾਂ ਲਈ ਰੁਪਏ ਦੀ ਰਕਮ ਨਾਲ।  35,000 ਪ੍ਰਤੀ ਮਹੀਨਾ ਦਿੱਤੀ ਜਾਵੇਗੀ।  ਖੋਜ ਦਾ ਮੰਤਵ ਰਾਜ ਖੇਤੀ ਯੂਨੀਵਰਸਿਟੀਆਂ ਦੇ ਨਾਲ-ਨਾਲ ਆਈ ਸੀ ਏ ਆਰ ਸੰਸਥਾਵਾਂ ਵਿੱਚ ਵਿਗਿਆਨੀਆਂ ਦੀ ਰਚਨਾਤਮਕ ਸੰਭਾਵਨਾ ਅਤੇ ਵਿਗਿਆਨਕ ਉਤਪਾਦਕਤਾ ਦਾ ਮੁਲਾਂਕਣ ਕਰਨਾ ਹੈ।

The post ਪੀ ਏ ਯੂ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ appeared first on Ludhiana Live.

ਪੀ ਏ ਯੂ ਦੇ ਵਿਦਿਆਰਥੀ ਨੂੰ ਖੋਜ ਲਈ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ
ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ  ਦੇ ਖੇਤੀ  ਬਾਇਓਤਕਨਾਲੋਜੀ ਸਕੂਲ ਵਿਚ ਪੀਐੱਚ.ਡੀ ਦੇ ਖੋਜਾਰਥੀ ਸ੍ਰੀ ਭਾਮਰੇ ਦੀਪਕ ਪ੍ਰਸ਼ਾਂਤ ਨੂੰ ਉਨ੍ਹਾਂ ਦੀ ਅਗਲੇਰੀ ਖੋਜ ਲਈ ਬੇਅਰ ਫੈਲੋਸ਼ਿਪ-ਮੇਧਾ ਹਾਸਿਲ ਹੋਈ ਹੈ।  ਬੇਅਰ ਦੀ ਇਸ ਫੈਲੋਸ਼ਿਪ ਵਿਚ 40,000 ਪ੍ਰਤੀ ਮਹੀਨਾ ਦੀ ਰਾਸ਼ੀ ਤਿੰਨ ਸਾਲਾਂ ਦੀ ਮਿਆਦ ਲਈ ਖੋਜਾਰਥੀ ਨੂੰ ਮਿਲੇਗੀ।

ਆਪਣੀ ਪੀ.ਐੱਚ.ਡੀ. ਦੌਰਾਨ ਸ਼੍ਰੀ ਦੀਪਕ ਨਵੀਂ ਤਕਨੀਕ ਜੀਨੋਮ ਐਡੀਟਿੰਗ ਅਤੇ ਜੰਗਲੀ ਮੱਕੀ ਦੇ ਜੀਨ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਬੈਂਡਡ ਲੀਫ ਅਤੇ ਸੀਥ ਬਲਾਈਟ  ਪ੍ਰਤੀ ਰੋਧਕ ਮੱਕੀ ਦੀਆਂ ਨਸਲਾਂ ਨੂੰ ਵਿਕਸਤ ਕਰਨ ‘ਤੇ ਕੰਮ ਕਰਨਗੇ। ਮੱਕੀ ਉਤਪਾਦਕਾਂ ਲਈ ਇਹ ਰੋਗ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਖੇਤਰ ਵਿਚ ਢੁਕਵੀਂ ਤਕਨੀਕ ਦੀ ਅਜੇ ਅਣਹੋਂਦ ਹੈ ।  ਜੈਨੇਟਿਕ ਪ੍ਰਤੀਰੋਧ ਦੀ ਵਰਤੋਂ ਕਰਕੇ ਬਿਮਾਰੀਆਂ ਦੀ ਰੋਕਥਾਮ ਦੀ ਤਕਨੀਕ ਰਾਹੀਂ ਜੰਗਲੀ ਜਰਮਪਲਾਜ਼ਮ ਜਾਂ ਜੀਨੋਮ ਸੰਪਾਦਨ ਦੁਆਰਾ ਰੋਗ ਰੋਧਕ ਮੱਕੀ ਦੇ ਹਾਈਬ੍ਰਿਡ ਦੇ ਵਿਕਾਸ ਦੀ ਤੁਰੰਤ ਲੋੜ ਹੈ।

The post ਪੀ ਏ ਯੂ ਦੇ ਵਿਦਿਆਰਥੀ ਨੂੰ ਖੋਜ ਲਈ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ appeared first on Ludhiana Live.

ਵਿਦਿਆਰਥੀ ਨੂੰ ਮੌਖਿਕ ਪੇਸ਼ਕਾਰੀ ਲਈ ਮਿਲਿਆ ਸਰਵੋਤਮ ਪੁਰਸਕਾਰ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਡਾ. ਪੂਜਾ ਭੱਟ ਨੂੰ ਬੀਤੇ ਦਿਨੀਂ ਬੈਂਗਲੋਰ ਵਿੱਚ ਹੋਈ ਅੰਤਰਾਸ਼ਟਰੀ ਕਾਨਫਰੰਸ ਵਿੱਚ ਮੌਖਿਕ ਪੇਸ਼ਕਾਰੀ ਦਾ ਸਰਵੋਤਮ ਪੁਰਸਕਾਰ ਹਾਸਲ ਹੋਇਆ ਹੈ ।

ਇਹ ਪੁਰਸਕਾਰ ਡਾ. ਪੂਜਾ ਭੱਟ ਨੂੰ ਬਰੌਕਲੀ ਨੂੰ ਸੁਕਾਉਣ ਦੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਦਿਆਂ ਉਸਦੇ ਬਾਇਓਐਕਟਿਵ ਅੰਸ਼ਾਂ ਦੀ ਸੰਭਾਲ ਲਈ ਕੀਤੀ ਪੇਸ਼ਕਾਰੀ ਵਾਸਤੇ ਹਾਸਲ ਹੋਇਆ ਹੈ । ਇਸ ਪੇਪਰ ਦੇ ਲੇਖਕ ਡਾ. ਪੂਜਾ ਭੱਟ ਨਾਲ ਡਾ. ਸੋਨਿਕਾ ਸ਼ਰਮਾ, ਡਾ. ਕਿਰਨ ਗਰੋਵਰ, ਡਾ. ਸਵਿਤਾ ਸ਼ਰਮਾ, ਡਾ. ਅਜਮੇਰ ਸਿੰਘ ਢੱਟ ਅਤੇ ਡਾ. ਖੁਸ਼ਦੀਪ ਧਰਨੀ ਸਨ ।

ਇਸ ਪੁਰਸਕਾਰ ਬਾਰੇ ਜਾਣਕਾਰੀ ਦਿੰਦਿਆਂ ਉਸਦੇ ਨਿਗਰਾਨ ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਡਾ. ਪੂਜਾ ਭੱਟ ਨੇ ਮਾਈਕ੍ਰੋ ਗਰੀਨਜ਼ ਦਾ ਅਧਿਐਨ ਕਰਦਿਆਂ ਸਿਹਤਮੰਦ ਭੋਜਨਾਂ ਦੇ ਵਿਕਾਸ ਬਾਰੇ ਆਪਣਾ ਖੋਜ ਕਾਰਜ ਕਰ ਰਹੀ ਹੈ । ਡਾ. ਸੋਨਿਕਾ ਸ਼ਰਮਾ ਨੇ ਵਿਦਿਆਰਥਣ ਦੇ ਖੋਜ ਕਾਰਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਭੋਜਨ ਅਤੇ ਪੋਸ਼ਣ ਦੇ ਖੇਤਰ ਵਿੱਚ ਇਹ ਕਾਰਜ ਨਵੀਆਂ ਸੰਭਾਵਨਾਵਾਂ ਸਾਹਮਣੇ ਲਿਆਵੇਗਾ ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਸਰਵਜੀਤ ਸਿੰਘ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਡਾ. ਪੂਜਾ ਭੱਟ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਵਿਦਿਆਰਥੀ ਨੂੰ ਮੌਖਿਕ ਪੇਸ਼ਕਾਰੀ ਲਈ ਮਿਲਿਆ ਸਰਵੋਤਮ ਪੁਰਸਕਾਰ appeared first on Ludhiana Live.