pca Archives - Ludhiana Live

ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ
2024 ਵਿੱਚ ਹੋਣ ਵਾਲੇ IPL ਦਾ 17ਵਾਂ ਸੀਜ਼ਨ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਦੀ ਉਸਾਰੀ ਦਾ ਕੰਮ 2017 ਵਿੱਚ ਸ਼ੁਰੂ ਹੋਇਆ ਸੀ। ਹਾਲ ਹੀ ਵਿੱਚ PCA ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਹੈ। ਸਟੇਡੀਅਮ ਦੇ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਹੈ।

ਸਟੇਡੀਅਮ ਦੇ ਨਿਰਮਾਣ ਕਾਰਜ ‘ਤੇ ਹੁਣ ਤੱਕ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਅਮਰਜੀਤ ਮਹਿਤਾ ਨੇ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਤਿਆਰ ਵਿਕਟਾਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਪਿੱਚ ‘ਤੇ ਜ਼ਿਲ੍ਹਾ ਅਤੇ ਘਰੇਲੂ ਮੈਚ ਹੋਣਗੇ। ਪਿੱਚ ਕਿਊਰੇਟਰ ਨੇ ਸਟੇਡੀਅਮ ‘ਚ ਵਿਕਟ ਬਣਾਉਣ ‘ਚ ਕਾਫੀ ਮਿਹਨਤ ਕੀਤੀ। BCCI ਨੇ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਤਹਿਤ PCA ਨੂੰ ਇੱਕ ਵਨਡੇ ਅਤੇ ਟੀ-20 ਮੈਚ ਦੀ ਮੇਜ਼ਬਾਨੀ ਦਿੱਤੀ ਗਈ ਹੈ।

The post ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ appeared first on Ludhiana Live.

NSPS ਦੇ ਕ੍ਰਿਕਟਰ ਕਰਨਵੀਰ ਸਿੰਘ ਨੇ PCA ਵੱਲੋਂ ਕਰਵਾਏ ਮੁਕਾਬਲਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਲੁਧਿਆਣਾ ਦੇ ਉਭਰਦੇ ਕ੍ਰਿਕਟਰ ਕਰਨਵੀਰ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰੀ ਅੰਡਰ-16 ਐਮ ਐਲ ਮਾਰਕਰ ਟਰਾਫੀ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਕਰਨਵੀਰ ਨੇ ਇੱਕ ਮੈਚ ਵਿੱਚ 80 ਦੌੜਾਂ ਬਣਾਈਆਂ ਅਤੇ ਪੰਜ ਵਿਕਟਾਂ ਹਾਸਲ ਕੀਤੀਆਂ। ਉਸ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਉਹ ਜ਼ੋਨਲ ਪੱਧਰ ਦੇ ਟੂਰਨਾਮੈਂਟ ਲਈ ਚੁਣਿਆ ਗਿਆ।

ਇਸ ਮੁਕਾਬਲੇ ਵਿੱਚ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੇ ਚਾਰ ਟੀਮਾਂ ਪੰਜਾਬ ਗਰੀਨ, ਬਲੂ, ਰੈੱਡ ਅਤੇ ਯੈਲੋ ਟੀਮਾਂ ਬਣਾਈਆਂ। ਕਰਨਵੀਰ ਪੰਜਾਬ ਰੈੱਡ ਟੀਮ ਲਈ ਚੁਣਿਆ ਗਿਆ। ਇਸ ਟੀਮ ਲਈ ਲੁਧਿਆਣੇ ਤੋਂ ਸਿਰਫ਼ ਤਿੰਨ ਖਿਡਾਰੀ ਚੁਣੇ ਗਏ ਸਨ ਅਤੇ ਕਰਨਵੀਰ ਵੀ ਉਨ੍ਹਾਂ ਵਿੱਚੋਂ ਇੱਕ ਸੀ। ਜਦਕਿ ਪੰਜਾਬ ਯੈਲੋ ਅਤੇ ਪੰਜਾਬ ਬਲੂ ਖਿਲਾਫ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਉਭਰਦੇ ਕ੍ਰਿਕਟਰ ਨੇ ਕ੍ਰਮਵਾਰ 6 ਅਤੇ 2 ਵਿਕਟਾਂ ਹਾਸਲ ਕੀਤੀਆਂ। ਉਹ ਤੇਜ਼ ਗੇਂਦਬਾਜ਼ੀ ਵਰਗ ਵਿੱਚ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।

The post NSPS ਦੇ ਕ੍ਰਿਕਟਰ ਕਰਨਵੀਰ ਸਿੰਘ ਨੇ PCA ਵੱਲੋਂ ਕਰਵਾਏ ਮੁਕਾਬਲਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.