PAN card Archives - Ludhiana Live

ਵੱਡੀ ਖ਼ਬਰ- ਪੈਨ ਕਾਰਡ ਤੇ ਆਧਾਰ ਕਾਰਡ ਹੋਣਗੇ ਰੱਦ! 31 ਦਸੰਬਰ ਦੀ ਆਖਰੀ ਮਿਤੀ
ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ, ਤਾਂ 31 ਦਸੰਬਰ ਤੋਂ ਪਹਿਲਾਂ ਕਰ ਲਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਬੰਦ ਹੋ ਸਕਦਾ ਹੈ, ਜਿਸ ਕਾਰਨ ਤੁਹਾਨੂੰ ਵਿੱਤੀ ਲੈਣ-ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ।ਕਿਉਂਕਿ ਕਈ ਫਿਨਟੇਕ ਕੰਪਨੀਆਂ ਬਿਨਾਂ ਇਜਾਜ਼ਤ ਪੈਨ ਡੇਟਾ ਦੀ ਦੁਰਵਰਤੋਂ ਕਰ ਰਹੀਆਂ ਸਨ। ਗ੍ਰਹਿ ਮੰਤਰਾਲੇ ਨੇ ਆਮਦਨ ਕਰ ਵਿਭਾਗ ਨੂੰ ਪੈਨ ਰਾਹੀਂ ਨਿੱਜੀ ਡੇਟਾ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

ਆਧਾਰ-ਪੈਨ ਲਿੰਕ: ਆਧਾਰ ਨੂੰ ਪੈਨ ਨਾਲ ਕਿਵੇਂ ਲਿੰਕ ਕਰਨਾ ਹੈ

ਔਨਲਾਈਨ ਪ੍ਰਕਿਰਿਆ

ਵੈੱਬਸਾਈਟ ‘ਤੇ ਜਾਓ – ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੀ ਵੈੱਬਸਾਈਟ www.incometax.gov.in ‘ਤੇ ਜਾਓ।

ਲਿੰਕ ‘ਤੇ ਕਲਿੱਕ ਕਰੋ – ਹੋਮਪੇਜ ‘ਤੇ ‘ਤਤਕਾਲ ਲਿੰਕ’ ਵਿਕਲਪ ਵਿੱਚ ‘ਲਿੰਕ ਆਧਾਰ ਸਥਿਤੀ’ ‘ਤੇ ਕਲਿੱਕ ਕਰੋ।

ਵੇਰਵੇ ਦਰਜ ਕਰੋ – ਆਪਣਾ ਪੈਨ ਅਤੇ ਆਧਾਰ ਕਾਰਡ ਨੰਬਰ ਦਰਜ ਕਰੋ।

ਲਿੰਕ ਸਥਿਤੀ ਦੀ ਜਾਂਚ ਕਰੋ – ਜੇਕਰ ਤੁਹਾਡਾ ਪੈਨ ਅਤੇ ਆਧਾਰ ਲਿੰਕ ਹਨ, ਤਾਂ ਸੰਦੇਸ਼ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਲਿੰਕ ਨਹੀਂ ਹੈ, ਤਾਂ ‘ਲਿੰਕ ਆਧਾਰ’ ਵਿਕਲਪ ‘ਤੇ ਕਲਿੱਕ ਕਰੋ ਅਤੇ ਸਾਰੇ ਲੋੜੀਂਦੇ ਵੇਰਵੇ ਭਰੋ।

SMS ਦੁਆਰਾ ਲਿੰਕ ਕਰਨ ਦੀ ਪ੍ਰਕਿਰਿਆ

SMS ਭੇਜੋ – ਆਪਣੇ ਰਜਿਸਟਰਡ ਮੋਬਾਈਲ ਤੋਂ UIDPAN (ਸਪੇਸ) 12 ਅੰਕਾਂ ਦਾ ਆਧਾਰ ਨੰਬਰ (ਸਪੇਸ) ਪੈਨ ਨੰਬਰ ਟਾਈਪ ਕਰੋ।

ਨੰਬਰ ‘ਤੇ ਭੇਜੋ – ਇਹ SMS 567678 ਜਾਂ 56161 ‘ਤੇ ਭੇਜੋ।

ਪੁਸ਼ਟੀਕਰਨ ਸੁਨੇਹਾ – ਲਿੰਕ ਕਰਨ ਤੋਂ ਬਾਅਦ, ਤੁਹਾਨੂੰ ਇੱਕ ਪੁਸ਼ਟੀਕਰਨ ਸੁਨੇਹਾ ਮਿਲੇਗਾ।

ਨੋਟ: ਇਹ ਆਖਰੀ ਮਿਤੀ ਨੇੜੇ ਹੈ, ਇਸ ਲਈ ਜਿੰਨੀ ਜਲਦੀ ਹੋ ਸਕੇ ਆਧਾਰ-ਪੈਨ ਲਿੰਕ ਕਰੋ ਅਤੇ ਆਪਣੀ ਵਿੱਤੀ ਪਛਾਣ ਸੁਰੱਖਿਅਤ ਰੱਖੋ।

The post ਵੱਡੀ ਖ਼ਬਰ- ਪੈਨ ਕਾਰਡ ਤੇ ਆਧਾਰ ਕਾਰਡ ਹੋਣਗੇ ਰੱਦ! 31 ਦਸੰਬਰ ਦੀ ਆਖਰੀ ਮਿਤੀ appeared first on Ludhiana Live.

PAN-ਆਧਾਰ ਲਿੰਕਿੰਗ ਤੋਂ ਖੁੰਝੇ ਤਾਂ ਹੋਵੇਗੀ ਵੱਡੀ ਮੁਸ਼ਕਲ, ਭਰਨਾ ਪਊ 10000 ਰੁ. ਜੁਰਮਾਨਾ
ਆਧਾਰ ਤੇ ਪੈਨ ਕਾਰਡ ਦੀ ਲਿੰਕਿੰਡ ਦੀ ਡੈੱਡਲਾਈਨ ਖਤਮ ਹੋਣ ਵਾਲੀ ਹੈ। ਬੀਤੇ ਮਾਰਚ ਵਿਚ ਇਨਕਮ ਟੈਕਸ ਵਿਭਾਗ ਨੇ ਇਸ ਡੈੱਡਲਾਈਨ ਨੂੰ 30 ਜੂਨ ਤੱਕ ਲਈ ਵਧਾ ਦਿੱਤਾ ਸੀ। ਹੁਣ ਤੁਸੀਂ 30 ਜੂਨ ਤੱਕ 1,000 ਰੁਪਏ ਦਾ ਜੁਰਮਾਨਾ ਦੇ ਕੇ ਆਧਾਰ-ਪੈਨ ਦੀ ਲਿੰਕਿੰਗ ਕਰਾ ਸਕਦੇ ਹੋ। ਹੁਣ ਸਵਾਲ ਹੈ ਕਿ ਜੇ ਤੁਸੀਂ ਇਸ ਡੈੱਡਲਾਈਨ ਤੱਕ ਲਿੰਕਿੰਗ ਤੋਂ ਖੁੰਝ ਜਾਂਦੇ ਹੋ ਤਾਂ ਅੱਗੇ ਕੀ ਹੋਵੇਗਾ? ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਇੱਕ ਟਵੀਟ ਕਰਕੇ ਇਸ ਬਾਰੇ ਵਿਸਥਾਰ ਵਿੱਚ ਸਮਝਾਇਆ ਹੈ।

ਜੇ ਤੁਸੀਂ ਲਿੰਕਿੰਗ ਨਹੀਂ ਕਰਾਈ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਸਕਦਾ ਹੈ। ਦੂਜੇ ਪਾਸੇ 30 ਜੂਨ ਤੋਂ ਬਾਅਦ ਲਿੰਕਿੰਗ ਕਰਾਉਣ ‘ਤੇ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਦੇ ਮੁਤਾਬਕ ਪੈਨ ਅਕਿਰਿਆਸ਼ੀਲ ਹੋਣ ‘ਤੇ ਤੁਹਾਡਾ ਟੈਕਸ ਰਿਫੰਡ ਅਟਕ ਜਾਏਗਾ। ਟੈਕਸਪੇਅਰਸ ਤੋਂ ਵੱਧ ਟੀਸੀਐੱਸ ਅਤੇ ਟੀਡੀਐੱਸ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਬੈਂਕਿੰਗ ਨਾਲ ਜੁੜੇ ਕੰਮਕਾਜ ਵਿੱਚ ਵੀ ਦਿੱਕਤ ਆਵੇਗੀ।

ਇਸ ਦੇ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ https://incometaxindiaefiling.gov.in/ ‘ਤੇ ਜਾਓ। ਲਾਗਿਨ ਤੋਂ ਬਾਅਦ ਮੇਨੂ ਬਾਰ ‘ਤੇ ‘ਪ੍ਰੋਫਾਈਲ ਸੈਟਿੰਗਸ’ ‘ਤੇ ਜਾਓ ਅਤੇ ‘ਲਿੰਕ ਆਧਾਰ’ ‘ਤੇ ਕਲਿੱਕ ਕਰੋ। ਪੈਨ ਮੁਤਾਬਕ ਡਿਟੇਲ ਦੇਣ ਤੋਂ ਬਾਅਦ ਆਪਣੇ ਆਧਾਰ ਅਤੇ ਪੈਨ ਕਾਰਡ ਦੀ ਜਾਣਕਾਰੀ ਨੂੰ ਵੈਰੀਫਾਈ ਕਰੋ। ਇਸ ਮਗਰੋਂ ਆਪਣਾ ਆਧਾਰ ਨੰਬਰ ਦਰਜ ਕਰ ‘ਲਿੰਕ’ ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਵੇਰੀਫਾਈ ਦਾ ਮੈਸੇਜ ਆ ਜਾਏਗਾ।

The post PAN-ਆਧਾਰ ਲਿੰਕਿੰਗ ਤੋਂ ਖੁੰਝੇ ਤਾਂ ਹੋਵੇਗੀ ਵੱਡੀ ਮੁਸ਼ਕਲ, ਭਰਨਾ ਪਊ 10000 ਰੁ. ਜੁਰਮਾਨਾ appeared first on Ludhiana Live.

ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਵੋਟਰ ਆਈ.ਡੀ. ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਹੁਣ ਬਹੁਤ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੋਟਰ ਕਾਰਡ ਪਛਾਣ ਪੱਤਰ ਨੂੰ ਆਧਾਰ ਨਾਲ ਜੋੜਣ ਲਈ ਦਿੱਤੀ ਗਈ ਸਮੇਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ ਅਗਲੇ ਸਾਲ ਤੱਕ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰ ਸਕਦੇ ਹਨ . ਸਰਕਾਰ ਨੇ ਵੋਟਰ ਆਈ.ਡੀ. ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਕ 31 ਮਾਰਚ 2023 ਤੋਂ ਵਧਾ ਕੇ 1 ਅਪ੍ਰੈਲ 2024 ਕਰ ਦਿੱਤੀ ਹੈ।

ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਕਰਨ ਲਈ ਤੈਅ ਸੀਮਾ ਹੋਰ ਛੇ ਮਹੀਨੇ ਤੱਕ ਵਧਾਈ ਜਾਵੇ ਅਤੇ 1000 ਰੁਪਏ ਦਾ ਟੈਕਸ ਵੀ ਖਤਮ ਕੀਤਾ ਜਾਵੇ। ਉਨ੍ਹਾਂ ਨੇ ਰਾਜਸਵ ਉਸ ਸੂਚਨਾ ਦਾ ਉਲੇਖ ਕੀਤਾ ਹੈ ਜਿਸ ‘ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ 31 ਮਾਰਚ, 2023 ਤੱਕ 1000 ਰੁਪਏ ਚਾਰਜ ਦੇ ਕੇ ਆਧਾਰ ਅਤੇ ਪੈਨ ਨੂੰ ਆਨਲਾਈਨ ਲਿੰਕ ਕਰ ਲੈਣ।

The post ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ appeared first on Ludhiana Live.