new CP ludhiana Archives - Ludhiana Live

ਨਾ ਸਰਕਾਰੀ ਗੱਡੀ, ਨਾ ਗੰਨਮੈਨ, ਆਮ ਆਦਮੀ ਬਣ ਸਾਈਕਲ ’ਤੇ ਸ਼ਹਿਰ ਦੀਆਂ ਸੜਕਾਂ ’ਤੇ ਨਿਕਲੇ CP ਡਾ.ਕੋਸਤੁਭ
ਲੁਧਿਆਣਾ : ਕਾਨੂੰਨ ਵਿਵਸਥਾ ਦੇਖਣ ਲਈ ਨਵ-ਨਿਯੁਕਤ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਬਿਨਾਂ ਸਰਕਾਰੀ ਗੱਡੀ ਅਤੇ ਬਿਨਾਂ ਗੰਨਮੈਨ ਦੇ ਸਾਈਕਲ ’ਤੇ ਸਾਦੇ ਕੱਪੜਿਆਂ ’ਚ ਸ਼ਹਿਰ ਦੀਆਂ ਸੜਕਾਂ ’ਤੇ ਨਿਕਲ ਪਏ। ਦੰਡੀ ਸਵਾਮੀ ਰੋਡ ਤੋਂ ਸਾਈਕਲ ’ਤੇ ਨਿਕਲੇ ਸੀ. ਪੀ. ਦਰੇਸੀ, ਸੁੰਦਰ ਨਗਰ, ਜੋਧੇਵਾਲ ਜੀ. ਟੀ. ਰੋਡ ਤੱਕ ਗਏ ਸਨ। ਉਥੋਂ ਆਮ ਆਦਮੀ ਬਣ ਕੇ ਥਾਣਾ ਦਰੇਸੀ ਅਤੇ ਡਵੀਜ਼ਨ ਨੰ. 3 ਪੁੱਜ ਗਏ, ਜਿੱਥੇ ਪਹਿਲਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਛਾਣਿਆ ਹੀ ਨਹੀਂ ਪਰ ਜਦੋਂ ਬਾਅਦ ’ਚ ਪਤਾ ਲੱਗਾ ਕਿ ਪੁਲਸ ਕਮਿਸ਼ਨਰ ਹੈ ਤਾਂ ਇਕਦਮ ਹਫੜਾ-ਦਫੜੀ ਮਚ ਗਈ। ਥਾਣਿਆਂ ’ਚ ਸਿਰਫ ਇਕਾ-ਦੁੱਕਾ ਮੁਲਾਜ਼ਮ ਮੌਜੂਦ ਸਨ।

ਕੁਝ ਮਿੰਟਾਂ ਬਾਅਦ ਉਥੋਂ ਨਿਕਲ ਕੇ ਪੁਲਸ ਕਮਿਸ਼ਨਰ ਸ਼ਹਿਰ ਦੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਵਾਪਸ ਪੁੱਜੇ। ਅਸਲ ਵਿਚ ਡਾ. ਕੌਸਤੁਭ ਸ਼ਰਮਾ ਸਵੇਰੇ ਕਰੀਬ 7 ਵਜੇ ਆਪਣੀ ਕੋਠੀ ਤੋਂ ਸਾਈਕਲ ’ਤੇ ਨਿਕਲੇ, ਦੰਡੀ ਸਵਾਮੀ ਰੋਡ ’ਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਡਵੀਜ਼ਨ ਨੰ. 3 ਪੁੱਜੇ ਜਿੱਥੇ ਉਨ੍ਹਾਂ ਨੂੰ ਸਿਰਫ ਇਕ ਹੀ ਪੁਲਸ ਮੁਲਾਜ਼ਮ ਥਾਣੇ ’ਚ ਮਿਲਿਆ। ਇਸ ਤੋਂ ਬਾਅਦ ਉਹ ਸਾਈਕਲ ਤੋਂ ਹੀ ਕੁਝ ਧਾਰਮਿਕ ਥਾਵਾਂ ’ਤੇ ਗਏ ਅਤੇ ਚੌੜਾ ਬਾਜ਼ਾਰ ਹੁੰਦੇ ਹੋਏ ਆਪਣੀ ਕੋਠੀ ਪੁੱਜੇ।

ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਰਹਿਣ ਕਾਰਨ ਮੈਂ ਸ਼ਹਿਰ ਬਾਰੇ ਜਾਣਦਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸਵੇਰ ਸ਼ਹਿਰ ’ਚ ਪੁਲਸ ਨਹੀਂ ਸੀ। ਹਾਲਾਂਕਿ ਅਧਿਕਾਰੀਆਂ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਐੱਨ. ਡੀ. ਏ. ਦੀ ਪ੍ਰੀਖਿਆ ਵਿਚ ਪੁਲਸ ਤਾਇਨਾਤ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਘਾਟਾ ਸ਼ਹਿਰ ’ਚ ਦੇਖੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਮੀਟਿੰਗ ਕਰ ਕੇ ਅਧਿਕਾਰੀਆਂ ਨਾਲ ਚਰਚਾ ਕਰਨਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ।

The post ਨਾ ਸਰਕਾਰੀ ਗੱਡੀ, ਨਾ ਗੰਨਮੈਨ, ਆਮ ਆਦਮੀ ਬਣ ਸਾਈਕਲ ’ਤੇ ਸ਼ਹਿਰ ਦੀਆਂ ਸੜਕਾਂ ’ਤੇ ਨਿਕਲੇ CP ਡਾ.ਕੋਸਤੁਭ appeared first on Ludhiana Live.

ਨਵੇਂ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਸੰਭਾਲਿਆ ਅਹੁਦਾ, 22 ਸਾਲਾਂ ਬਾਅਦ ਫਿਰ ਲੁਧਿਆਣਾ ਵਿੱਚ ਤਾਇਨਾਤ
ਲੁਧਿਆਣਾ : ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਆਈਪੀਐਸ ਅਧਿਕਾਰੀ ਕੌਸਤੁਭ ਸ਼ਰਮਾ ਨੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਪੁਲਸ ਲਾਈਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸਾਬਕਾ ਸੀਪੀ ਗੁਰਪ੍ਰੀਤ ਭੁੱਲਰ ਨਾਲ ਆਪਣੇ ਵੱਲੋਂ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਸੀ। ਕੁਝ ਦੇਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਦਫਤਰ ਪਹੁੰਚੇ ਅਤੇ ਉਥੇ ਗਾਰਡ ਆਫ ਆਨਰ ਲੈਣ ਤੋਂ ਬਾਅਦ ਅਹੁਦਾ ਸੰਭਾਲਿਆ।

ਸੀਨੀਅਰ ਆਈਪੀਐਸ ਕੌਸਤੁਭ ਸ਼ਰਮਾ ਨੂੰ ਪਿਛਲੇ ਦਿਨੀ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸਰਕਾਰ ਨੇ ਸ਼ੁੱਕਰਵਾਰ ਸ਼ਾਮ ਨੂੰ ਤਬਾਦਲੇ ਦੇ ਹੁਕਮ ਜਾਰੀ ਕੀਤੇ ਸਨ। ਕੌਸਤੁਭ ਸ਼ਰਮਾ ਜੋ ਪੰਜਾਬ ਪੁਲਿਸ ਦੇ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ, 2001 ਬੈਚ ਦੇ ਆਈਪੀਐਸ ਅਧਿਕਾਰੀ ਹਨ। ਲਗਭਗ 22 ਸਾਲ ਬਾਅਦ ਉਹ ਫਿਰ ਲੁਧਿਆਣਾ ਵਿਚ ਤਾਇਨਾਤ ਹੋ ਰਹੇ ਹਨ । ਇਸ ਤੋਂ ਪਹਿਲਾਂ ਉਹ 2001 ਚ ਪ੍ਰਮੋਸ਼ਨ ਦੌਰਾਨ ਏ ਸੀ ਪੀ ਹੈੱਡਕੁਆਰਟਰ ਰਹਿ ਚੁੱਕੇ ਹਨ।

ਇਸ ਮੌਕੇ ਆਈਪੀਐਸ ਕੌਸਤੁਭ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਅਤੇ ਅਮਨ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਦੀ ਤਰਜੀਹ ਹੈ। ਪੁਲਿਸ ਕਮਿਸ਼ਨਰ ਵਜੋਂ ਇਹ ਉਨ੍ਹਾਂ ਦਾ ਪਹਿਲਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ ਐੱਸਐੱਸਪੀ ਫ਼ਤਹਿਗੜ੍ਹ ਸਾਹਿਬ, ਆਈਜੀ ਫ਼ਰੀਦਕੋਟ ਰੇਂਜ, ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਹੈੱਡ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਉਹ ਆਈਜੀ ਹੈੱਡਕੁਆਰਟਰ ਵਜੋਂ ਸੇਵਾ ਨਿਭਾਅ ਰਹੇ ਸਨ।

The post ਨਵੇਂ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਸੰਭਾਲਿਆ ਅਹੁਦਾ, 22 ਸਾਲਾਂ ਬਾਅਦ ਫਿਰ ਲੁਧਿਆਣਾ ਵਿੱਚ ਤਾਇਨਾਤ appeared first on Ludhiana Live.