mla talwar Archives - Ludhiana Live

ਵਿਧਾਇਕ ਤਲਵਾੜ ਵਲੋਂ ਲਗਭਗ 3 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਚ ਵਾਰਡ-15 ਵਿਚ ਲਗਭਗ 3 ਕਰੋੜ ਦੀ ਲਾਗਤ ਨਾਲ ਤਾਜਪੁਰ ਰੋਡ ‘ਤੇ ਐਸ.ਟੀ.ਪੀ. ਪਲਾਂਟ ਤੋਂ ਲੈ ਕੇ ਟਿੱਬਾ ਰੋਡ ਤੱਕ ਬਣਣ ਵਾਲੀ ਨਵੀ ਸੰਪਰਕ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਕੰਮ ਦੀ ਸ਼ੁਰੂਆਤ ਵਿਧਾਇਕ ਸੰਜੇ ਤਲਵਾੜ ਅਤੇ ਕੌਂਸਲਰ ਪਤੀ ਸਤੀਸ਼ ਮਲਹੋਤਰਾਂ ਵਲੋਂ ਕੀਤਾ ਗਿਆ।

ਵਿਧਾਇਕ ਸ੍ਰੀ ਤਲਵਾੜ ਨੇ ਦੱਸਿਆ ਕਿ ਸੜਕ ਦਾ ਕੰਮ ਲਗਭਗ 4 ਮਹੀਨਿਆ ਵਿਚ ਮੁਕੰਮਲ ਕਰਵਾਇਆ ਜਾਵੇਗਾ। ਵਾਰਡ-15 ਵਿਚ ਹੀ ਕੱਲ ਸਵੇਰੇ ਲਗਭਗ 2.50 ਕਰੋੜ ਰੁਪਏ ਦੀ ਲਾਗਤ ਨਾਲ ਜੀ.ਕੇ. ਅਸਟੇਟ ਦੀਆ ਸੜਕਾ ਬਣਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਜਾਵੇਗੀ।

ਇਸ ਤੋਂ ਇਲਾਵਾ ਇਸ ਵਾਰਡ ਵਿਚ ਪੈਂਦੇ ਮੁੱਹਲੇ ਪੁਨੀਤ ਨਗਰ ਵਿਚ ਰਹਿਣ ਵਾਲੇ ਲੋਕਾਂ ਨੂੰ ਬਸੇਰਾ ਸਕੀਮ ਅਧੀਨ ਮਾਲਕਾਨਾ ਹੱਕ ਦੇਣ ਲਈ ਸਰਵੇ ਕਰਵਾਇਆ ਗਿਆ ਹੈ। ਇਨਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਵਲੋਂ ਇਨਾਂ ਦੀਆ ਰਜਿਸਟਰੀਆ ਕਰਵਾ ਕੇ ਦਿੱਤੀਆਂ ਜਾਣਗੀਆਂ।

ਇਸ ਮੌਕੇ ਅੰਕਿਤ ਮਲਹੋਤਰਾਂ, ਕਪਿਲ ਅਗਰਵਾਲ, ਮੋਨੂੰ ਜੁਨੇਜਾ, ਸੋਨੂੰ ਜੁਨੇਜਾ, ਮੋਬੀਨ ਕੁਰੇਸ਼ੀ, ਸੰਤ ਪ੍ਰਕਾਸ਼, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਜੀਨੂ ਪਾਡੇ, ਸ਼ੋਭਾ ਲਤਾ, ਪ੍ਰੀਕਸ਼ਨ, ਸੁਰੇਸ਼, ਸੁਖਵਿੰਦਰ ਸਿੰਘ, ਵਿਨੇ ਕੁਮਾਰ, ਗੋਲਡੀ, ਸੁਨੀਲ ਬਾਂਸਲ, ਰੋਕੀ ਕੁਮਾਰ, ਨਵੀਨ ਕੁਮਾਰ, ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੋਜੂਦ ਸਨ।

The post ਵਿਧਾਇਕ ਤਲਵਾੜ ਵਲੋਂ ਲਗਭਗ 3 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ appeared first on Ludhiana Live.

ਵਿਧਾਇਕ ਤਲਵਾੜ ਵਲੋਂ ਵੱਖ-ਵੱਖ ਵਾਰਡਾਂ ‘ਚ ਵਿਕਾਸ ਕਾਰਜਾਂ ਦਾ ਉਦਘਾਟਨ
ਲੁਧਿਆਣਾ : ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵਾਰਡ 16 ਵਿਚ ਪੈਂਦੀ ਭਾਮੀਆਂ ਰੋਡ, ਗੁਰੂ ਨਾਨਕ ਨਗਰ ਰੋਡ ਉੱਪਰ ਬੀ.ਐਮ.ਪੀ.ਸੀ. ਵਿਛਾਉਣ ਅਤੇ ਬਾਬਾ ਜੀਵਨ ਸਿੰਘ ਨਗਰ ਭਾਗ-02 ਦੀਆਂ ਵੱਖ-ਵੱਖ ਗਲੀਆਂ ਵਿਚ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।

ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਅਤੇ ਕੌਂਸਲਰ ਉਮੇਸ਼ ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਗਲੀਆਂ ਅਤੇ ਸੜਕਾਂ ਨੂੰ ਬਣਾਉਣ ਤੇ ਲਗਭਗ 1.5 ਕਰੋੜ ਰੁਪਏ ਦੀ ਲਾਗਤ ਆਏਗੀ। ਇਹ ਸਾਰੇ ਕੰਮ 31 ਮਾਰਚ ਤੱਕ ਮੁਕੰਮਲ ਕੀਤੇ ਜਾਣਗੇ।

ਇਸ ਮੌਕੇ ਕੌਂਸਲਰ ਕੁਲਦੀਪ ਜੰਡਾ, ਲੱਕੀ ਮੱਕੜ, ਅਵਤਾਰ ਸਿੰਘ ਟੋਨੀ, ਰਿੰਕੂ ਕੁਮਾਰ, ਪ੍ਰਕਾਸ਼ ਚੰਦ, ਧਰਮਪਾਲ, ਪ੍ਰਦੀਪ ਕਪੂਰ, ਗੋਲਡੀ ਸ਼ਰਮਾ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਪਵਨ ਕੁਮਾਰ, ਵਿੱਕੀ ਕੁਮਾਰ, ਡਿਪਲ ਸਿੰਘ, ਗੁਰਪ੍ਰੀਤ ਸਿੰਘ, ਅਨੀਤਾ ਰਾਣੀ, ਮਨਜੀਤ ਕੌਰ, ਭਾਗੋ ਕੌਰ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

The post ਵਿਧਾਇਕ ਤਲਵਾੜ ਵਲੋਂ ਵੱਖ-ਵੱਖ ਵਾਰਡਾਂ ‘ਚ ਵਿਕਾਸ ਕਾਰਜਾਂ ਦਾ ਉਦਘਾਟਨ appeared first on Ludhiana Live.