MLA Sanjay Talwar Archives - Ludhiana Live

ਲੁਧਿਆਣਾ ਪੂਰਬੀ ‘ਚ 627 ਪਰਿਵਾਰਾਂ ਨੂੰ ਦਿਵਾਏ ਜ਼ਮੀਨਾਂ ਦੇ ਮਾਲਕਾਨਾ ਹੱਕ
ਲੁਧਿਆਣਾ   :   ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸੰਜੈ ਤਲਵਾੜ ਨੇ ਵਾਰਡ ਨੰਬਰ 21 ਵਿਖੇ ਮਹਿਲਾ ਸ਼ਕਤੀ ਵਲੋਂ ਕਰਵਾਈ ਮੀਟਿੰਗ ਨੂੰ ਸੰਬੋਧਨ ਕਰਕੇ ਘਰ-ਘਰ ਪ੍ਰਚਾਰ ਕੀਤਾ।

ਸ੍ਰੀ ਤਲਵਾੜ ਨੇ ਅਪਣੇ ਵਿਧਾਇਕ ਕਾਰਜਕਾਲ ਵਿਚ ਹੋਏ ਵਿਕਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਕਾਂਗਰਸ ਸਰਕਾਰ ਨੇ ਲੁਧਿਆਣਾ ਪੂਰਬੀ ਵਿਚ ਰਹਿਣ ਵਾਲੇ 627 ਪਰਿਵਾਰਾਂ ਨੂੰ ਜਮੀਨਾਂ ਦੀ ਮਲਕੀਅਤ ਦੇ ਦਸਤਾਵੇਜ਼ ਸੌਂਪ ਉਨ੍ਹਾਂ ਨੂੰ ਮਾਲਿਕਾਨਾ ਹੱਕ ਦੇ ਦਸਤਾਵੇਜ਼ ਸੌਂਪੇ।

ਸ੍ਰੀ ਤਲਵਾੜ ਨੇ ਵਾਰਡ 14 ਦੇ ਕੱਕਾ ਧੋਲਾ ਰੋਡ, ਵਾਰਡ ਨੰਬਰ 3 ਦੇ ਬੰਸਤ ਬਿਹਾਰ ਐਕਸਟੈਂਸ਼ਨ ਅਤੇ ਨਿਊ ਲਾਜਪਤ ਨਗਰ ਵਿਚ ਨੁੱਕੜ ਬੈਠਕਾਂ ਕਰਕੇ ਘਰ-ਘਰ ਪ੍ਰਚਾਰ,ਵਾਰਡ ਨੰਬਰ 16 ਦੀ ਭੋਲ਼ਾ ਕਲੋਨੀ, ਵਾਰਡ ਨੰਬਰ 17 ਸਥਿਤ ਈ.ਡਬਲਿਊ.ਐੱਸ. ਕਲੋਨੀ ਵਿਚ ਬੈਠਕ, ਵਾਰਡ- 19 ਦੇ ਗੁਰੂ ਅਰਜੁਨ ਦੇਵ ਨਗਰ ਵਿਚ ਮੀਟਿੰਗ ਅਤੇ ਵਾਰਡ ਨੰਬਰ 6 ਵਿਖੇ ਜਨਸੰਪਰਕ ਕਰਕੇ ਸਥਾਨਕ ਲੋਕਾਂ ਨੂੰ ਵਿਧਾਨ ਸਭਾ ਪੂਰਬੀ ਵਿਚ ਹੋਏ ਵਿਕਾਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਬਾਅਦ ਕਿਸੇ ਵਿਧਾਨ ਸਭਾ ਹਲਕੇ ਵਿਚ ਇਕੱਠੇ ਸੈਂਕੜੇ ਲੋਕਾਂ ਨੂੰ ਮਾਲਿਕਾਨਾ ਹੱਕ ਦੇਣ ਦੀ ਮਿਸਾਲ ਦੇਖਣ ਅਤੇ ਸੁਣਨ ਨੂੰ ਨਹੀਂ ਮਿਲਦੀ। ਮਗਰ ਵਿਧਾਨ ਸਭਾ ਪੂਰਬੀ ਵਿਚ ਉਨ੍ਹਾਂ ਦੇ ਕਾਰਜਕਾਲ ਵਿਚ ਇਹ ਇਤਿਹਾਸ ਰਚਿਆ ਗਿਆ ਹੈ। ਵਿਧਾਨ ਸਭਾ ਪੂਰਬੀ ਵਿਚ ਕਰੋੜਾਂ ਰੁਪਏ ਦੇ ਸ਼ੁਰੂ ਹੋਏ ਵਿਕਾਸ ਪ੍ਰਾਜੈਕਟਾਂ ਦੀ ਤਸਵੀਰ ਵੇਖ ਕੁੱਝ ਲੋਕਾਂ ਨੂੰ ਹੋ ਰਹੀ ਤਕਲੀਫ ਦਾ ਜ਼ਿਕਰ ਕਰਦੇ ਹੋਏ ਤਲਵਾੜ ਨੇ ਕਿਹਾ ਕਿ ਵਿਰੋਧੀਆਂ ਦੇ ਹੱਥ ਦਾ ਖਿਡੌਣਾ ਬਣੇ ਕੁੱਝ ਇੱਕ ਲੋਕਾਂ ਨੂੰ ਵਿਕਾਸ ਦੀ ਰਫਤਾਰ ਹਜ਼ਮ ਨਹੀਂ ਹੋ ਰਹੀ।

The post ਲੁਧਿਆਣਾ ਪੂਰਬੀ ‘ਚ 627 ਪਰਿਵਾਰਾਂ ਨੂੰ ਦਿਵਾਏ ਜ਼ਮੀਨਾਂ ਦੇ ਮਾਲਕਾਨਾ ਹੱਕ appeared first on Ludhiana Live.

ਸੰਜੇ ਤਲਵਾੜ ਦੀ ਚੋਣ ਮੁੰਹਿਮ ‘ਚ ਪਰਿਵਾਰ ਤੇ ਰਿਸ਼ਤੇਦਾਰ ਡਟੇ
ਲੁਧਿਆਣਾ :   ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਵਲੋਂ ਦੂਸਰੀ ਵਾਰ ਬਣਾਏ ਗਏ ਉਮੀਦਵਾਰ ਸੰਜੇ ਤਲਵਾੜ ਦੀ ਚੋਣ ਮੁੰਹਿਮ ਬੜੀ ਤੇਜੀ ਨਾਲ ਚੱਲ ਰਹੀ ਹੈ। ਇਸ ਚੋਣ ਮੁੰਹਿਮ ਵਿਚ ਸੰਜੇ ਤਲਵਾੜ ਦੀਆਂ ਭੈਣਾਂ ਤੇ ਹੋਰ ਰਿਸ਼ਤੇਦਾਰ ਵੀ ਡਟ ਗਏ ਹਨ।

ਸ੍ਰੀ ਤਲਵਾੜ ਦੀਆਂ ਭੈਣਾ ਵਿੰਕੀ ਬਹਿਲ ਅਤੇ ਅਨੂ ਪੱਬੀ ਵਲੋਂ ਵਾਰਡ ਨੰਬਰ 23 ਵਿਚ ਕੌਂਸਲਰ ਸੰਦੀਪ ਭੱਟੀ ਦੇ ਨਾਲ ਐਚ.ਈ. ਕਾਲੋਨੀ ਵਿਚ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ‘ਤੇ ਵੋਟਾਂ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ |

ਇਸ ਮੌਕੇ ਕੌਂਸਲਰ ਪਤੀ ਗੋਰਵ ਭੱਟੀ, ਬਾਉਰਾਮ, ਆਸ਼ੂ ਮਹਿਨ, ਅਨਿਲ ਬਹਿਲ, ਮਾਨਵ ਪੱਬੀ, ਰਿੱਕੀ ਮਲਹੋਤਰਾਂ, ਸਰੋਜ ਤਲਵਾੜ, ਉਪਿੰਦਰ ਕੌਰ, ਰਾਹੁਲ ਸ਼ਰਮਾ, ਵਿਜੇ ਯਾਦਵ, ਧਰਮਵੀਰ ਗੋਇਲ, ਬਾਲਾ ਮਲਹੋਤਰਾ, ਪਾਰੁਲ ਭੁਟਾਨੀ, ਕਮਲੇਸ਼ ਸਿੱਕਾ, ਨਿਧੀ ਸਿੱਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।

The post ਸੰਜੇ ਤਲਵਾੜ ਦੀ ਚੋਣ ਮੁੰਹਿਮ ‘ਚ ਪਰਿਵਾਰ ਤੇ ਰਿਸ਼ਤੇਦਾਰ ਡਟੇ appeared first on Ludhiana Live.

ਤਲਵਾੜ ਵਲੋਂ 5 ਸਾਲਾਂ ‘ਚ ਕਰਵਾਏ ਵਿਕਾਸ ਸੰਬੰਧੀ ਕਿਤਾਬ ਜਾਰੀ
ਲੁਧਿਆਣਾ :   ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਵਾਰਡਾਂ ਵਿਚ ਕਰਵਾਏ ਗਏ ਵਿਕਾਸ ਦੇੇ ਕੰਮਾਂ ਦਾ ਵੇਰਵਾ ਦੇਣ ਲਈ ਆਪਣੇ ਮੁੱਖ ਦਫ਼ਤਰ ਟਿੱਬਾ ਰੋਡ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਧਾਇਕ ਤਲਵਾੜ ਨੇ ਹਲਕਾ ਪੂਰਬੀ ਵਿਚ ਲਗਭਗ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਦੇਣ ਲਈ ਇਕ ਕਿਤਾਬ ਜਾਰੀ ਕੀਤੀ।

ਇਸ ਮੌਕੇ ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਸਲਰ ਨਰੇਸ਼ ਉੱਪਲ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਵਨੀਤ ਭਾਟੀਆ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਕੌਂਸਲਰ ਪਤੀ ਮੋਨੂੰ ਖਿੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਸਤੀਸ਼ ਮਲਹੋਤਰਾ, ਕੌਂਸਲਰ ਪਤੀ ਦੀਪਕ ਉੱਪਲ, ਕੌਂਸਲਰ ਪਤੀ ਗੌਰਵ ਭੱਟੀ, ਵਾਰਡ ਇੰਚਾਰਜ ਜਗਦੀਸ਼ ਲਾਲ ਅਤੇ ਹੋਰ ਕਈ ਵਰਕਰ ਵੀ ਸ਼ਾਮਿਲ ਸਨ।

The post ਤਲਵਾੜ ਵਲੋਂ 5 ਸਾਲਾਂ ‘ਚ ਕਰਵਾਏ ਵਿਕਾਸ ਸੰਬੰਧੀ ਕਿਤਾਬ ਜਾਰੀ appeared first on Ludhiana Live.

ਲੁਧਿਆਣਾ ਦਾ ਸਭ ਤੋਂ ਪੁਰਾਣਾ ਵਿਧਾਨ ਸਭਾ ਹਲਕਾ ਲੁਧਿਆਣਾ ਈਸਟ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ
ਲੁਧਿਆਣਾ :   ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਲੁਧਿਆਣਾ ਈਸਟ ਦਾ ਹਲਕਾ ਹੈ ਪਰ ਹੁਣ ਤੱਕ ਇਸ ਹਲਕੇ ਨੂੰ ਸਾਫ਼ ਪਾਣੀ, ਸੀਵਰੇਜ, ਸੜਕਾਂ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਸਕੀਆਂ। ਵਿਧਾਇਕ ਸੰਜੇ ਤਲਵਾੜ ਨੇ ਆਜ਼ਾਦੀ ਤੋਂ ਬਾਅਦ ਇਸ ਖੇਤਰ ਨੂੰ ਪਹਿਲਾ ਸਰਕਾਰੀ ਕਾਲਜ ਅਤੇ ਬਹੁਤ ਸਾਰੇ ਪਾਰਕ ਬਣਵਾਏ , ਪਰ ਬੁੱਢਾ ਦਰਿਆ ਅਤੇ ਸੀਵਰੇਜ ਵਰਗੀਆਂ ਸਮੱਸਿਆਵਾਂ ਅਜੇ ਵੀ ਹਲਕੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਪੰਜ ਵਾਰ, ਭਾਜਪਾ ਨੂੰ ਤਿੰਨ ਵਾਰ ਅਤੇ ਇਕ ਵਾਰ ਸ਼ਿਅਦ ਨੂੰ ਮੌਕਾ ਦਿੱਤਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਵਰਗੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਪੁਰਾਣੇ ਦਰਿਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ, ਖਾਸ ਕਰਕੇ ਇਸ ਵਿਧਾਨ ਸਭਾ ਹਲਕੇ ਤੋਂ ਲੰਘਣ ਵਾਲੇ ਲੋਕ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।

ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹੀ ਉਮੀਦਵਾਰ ਪੁਰਾਣੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਵਾਰ ਫਿਰ ਲੋਕਾਂ ਕੋਲ ਜਾਣਗੇ। ਆਖਰੀ ਜੇਤੂ ਸੰਜੇ ਤਲਵਾੜ, ਦੂਜੇ ਨੰਬਰ ਤੇ ਰਹੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਚੋਣ ਲੜ ਰਹੇ ਹਨ। ਕਾਂਗਰਸ ਇਕ ਵਾਰ ਫਿਰ ਸੰਜੇ ਤਲਵਾੜ ‘ਤੇ ਦਾਅ ਲਗਾਵੇਗੀ, ਪਰ ਜਦੋਂ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਾਂਗਰਸ ਉਮੀਦਵਾਰ ਬਾਰੇ ਕਹਿਣਾ ਜਲਦੀ ਹੋਵੇਗਾ।

ਇਸ ਵਾਰ ਜਿੱਤ ਅਤੇ ਹਾਰ ਦਾ ਅੰਤਰ ਵੀ ਬਹੁਤ ਘੱਟ ਹੋਣ ਦੀ ਉਮੀਦ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਢਿੱਲੋਂ ਨੇ ਸੁਖਬੀਰ ਬਾਦਲ ਨੇ ਇਲਾਕੇ ਵਿਚ ਦੋ ਰੈਲੀਆਂ ਅਤੇ ਦੋ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸੰਜੇ ਤਲਵਾੜ ਦੇ ਹੱਕ ਵਿਚ ਰੈਲੀ ਕੀਤੀ ਹੈ। ਆਪ ਨੇਤਾ ਗਗਨ ਅਨਮੋਲ ਨੇ ਦਲਜੀਤ ਭੋਲਾ ਦੇ ਹੱਕ ਵਿੱਚ ਰੈਲੀ ਕੀਤੀ ਹੈ ਪਰ ਕੇਜਰੀਵਾਲ ਜਾਂ ਹੋਰ ਸੀਨੀਅਰ ਨੇਤਾ ਅਜੇ ਇਸ ਖੇਤਰ ਵਿੱਚ ਨਹੀਂ ਆਏ ਹਨ।

The post ਲੁਧਿਆਣਾ ਦਾ ਸਭ ਤੋਂ ਪੁਰਾਣਾ ਵਿਧਾਨ ਸਭਾ ਹਲਕਾ ਲੁਧਿਆਣਾ ਈਸਟ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ appeared first on Ludhiana Live.

ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ
ਲੁਧਿਆਣਾ :  ਲੁਧਿਆਣਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਲੋਕਾ ਨੂੰ ਸਾਫ-ਸੁਥਰਾ ਸੁਰੱਖਿਅਤ ਮਾਹੌਲ ਦੇਣ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆ ਜਾਂਦੀਆ ਵੱਖ-ਵੱਖ ਵਾਰਦਾਤਾ ਨੂੰ ਰੋਕਣ ਲਈ ਕੀਤੇ ਜਾ ਰਹੇ ਉੱਪਰਾਲਿਆ ਦੇ ਤਹਿਤ ਅੱਜ ਹਲਕਾ ਪੂਰਬੀ ਵਿੱਚ ਪੈਂਦੇ ਸੁਭਾਸ਼ ਨਗਰ ਮੁੱਹਲੇ ਵਿੱਚ ਸਥਾਪਤ ਸ਼ਮਸਾਨ ਘਾਟ ਦੇ ਕੋਲ ਟਿੱਬਾ ਥਾਣੇ ਦੇ ਅਧੀਨ ਇੱਕ ਨਵੀ ਪੁਲਿਸ ਚੌਂਕੀ ਬਣਾਕੇ ਜਨਤਾ ਨੂੰ ਸਮਰਪਿਤ ਕੀਤੀ ਅਤੇ ਟਿੱਬਾ ਥਾਣੇ ਦੀ ਬਣੀ ਹੋਈ ਪੁਰਾਣੀ ਅਤੇ ਛੋਟੀ ਬਿਲਡਿੰਗ ਵਿੱਚ ਸੁਧਾਰ ਕਰਕੇ ਇਸ ਦੇ ਨਾਲ ਨਵੀ ਬਿਲਡਿੰਗ ਬਨਾਉਣ ਦਾ ਨੀਹ ਪੱਥਰ ਰੱਖਿਆ ਗਿਆ।

ਇਹ ਨੀਹ ਪੱਥਰ ਵਿਧਾਇਕ ਸ੍ਰੀ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਸੰਯੁਕਤ ਪੁਲਿਸ ਕਮਿਸ਼ਨਰ ਸ.ਰਵਚਰਨ ਸਿੰਘ ਬਰਾੜ ਪੀ.ਪੀ.ਐਸ ਵੱਲੋਂ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ। ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵੱਖ-ਵੱਖ ਵਾਰਡਾ ਦੇ ਮੁੱਖ ਚੌਕਾਂ ਅਤੇ ਸੜਕਾਂ ਤੇ ਲੱਗਣ ਵਾਲੇ ਕੈਮਰਿਆ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਦੱਸਿਆ ਕਿ ਟਿੱਬਾ ਥਾਣੇ ਅਧੀਨ ਕਾਫੀ ਜਿਆਦਾ ਮੁੱਹਲੇ ਪੈਂਦੇ ਹਨ ਜਿਸ ਕਰਕੇ ਇਸ ਇਲਾਕੇ ਵਿੱਚ ਸ਼ਰਾਰਤੀ ਅਨਸਰ ਵੱਖ-ਵੱਖ ਤਰਾਂ੍ਹ ਦੀਆ ਵਾਰਦਾਤਾਂ ਕਰਨ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਅਤੇ ਇਲਾਕੇ ਦਾ ਵਿਸਥਾਰ ਜ਼ਿਆਦਾ ਹੋਣ ਕਰਕੇ ਪੁਲਿਸ ਦੇ ਅੱਕਸ ਨੂੰ ਵੀ ਢਾਹ ਲੱਗਦੀ ਸੀ ਕਿਉਕਿ ਅਪਰਾਧੀ ਇਸ ਗੱਲ ਤੋਂ ਜਾਣੂੰ ਸਨ ਕਿ ਪੁਲਿਸ ਨੂੰ ਉਨ੍ਹਾਂ ਕੋਲ ਪਹੁੰਚਣ ਵਿੱਚ ਸਮਾਂ ਲੱਗੇਗਾ, ਜਿਸ ਕਰਕੇ ਉਹ ਵਾਰਦਾਤ ਨੂੰ ਬੜੀ ਅਸਾਨੀ ਨਾਲ ਅੰਜਾਮ ਦੇ ਕੇ ਭੱਜ ਜਾਂਦੇ ਸਨ ਅਤੇ ਜਨਤਾ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਅੱਜ ਲੱਗਭਗ 75 ਲੱਖ ਰੁੱਪਏ ਦੀ ਲਾਗਤ ਨਾਲ ਨਵੇਂ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਵੀ ਸ਼ਰਾਰਤੀ ਅਨਸਰਾ ‘ਤੇ ਕਾਬੂ ਪਾਉਣ ਲਈ ਹਲਕਾ ਪੂਰਬੀ ਵਿੱਚ ਲੱਗਭਗ 400 ਨਵੇਂ ਕੈਮਰੇ ਲਗਵਾਏ ਜਾ ਰਹੇ ਹਨ, ਜਿਨਾਂ੍ਹ ਦਾ ਕੰਮ ਵੀ ਛੇਤੀ ਹੀ ਪੂਰਾ ਹੋ ਜਾਵੇਗਾ. ਹਲਕਾ ਪੂਰਬੀ ਵਿੱਚ ਲੱਗ ਰਹੇ ਇਨਾਂ੍ਹ 400 ਕੈਮਰਿਆ ਦਾ ਕੰਟਰੋਲ ਵੀ ਪੁਲਿਸ ਵਿਭਾਗ ਕੋਲ ਹੀ ਰਹੇਗਾ।

The post ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ appeared first on Ludhiana Live.

ਵਿਧਾਇਕ ਤਲਵਾੜ ਨੇ ਕੀਤਾ 90 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ
ਲੁਧਿਆਣਾ :   ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ ਨੰ. 14 ਵਿਚ ਪੈਂਦੀ ਬਾਬਾ ਬੁੱਢਾ ਜੀ ਮਾਰਗ, ਡੇਅਰੀ ਕੰਪਲੈਕਸ ਪੂਲੀ ਤੋਂ ਗੀਤਾ ਨਗਰ, ਵਿਜੇ ਨਗਰ, ਨਿਊ ਕੰਪਨੀ ਬਾਗ, ਕਰਤਾਰ ਨਗਰ, ਜੀ.ਕੇ ਅਸਟੇਟ ਬਲਾਕ ਸੀ. ਤੋਂ ਟਿੱਬਾ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਇਲਾਕਾਂ ਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਤਲਵਾੜ ਕਿਹਾ ਕਿ ਇਸ ਸੜਕ ਨੂੰ ਲੱਗਭਗ 90 ਲੱਖ ਰੁੱਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਸੜਕ ਉੱਪਰ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਕਰਵਾਇਆ ਜਾਵੇਗਾ। ਪਹਿਲਾਂ ਇਹ ਸੜਕ ਲੂਕ ਦੀ ਬਣੀ ਹੋਈ ਸੀ, ਪਰ ਬਰਸਾਤਾਂ ਦੇ ਦਿਨਾਂ ਵਿਚ ਸੜਕ ‘ਤੇ ਪਾਣੀ ਖੜਾ ਹੋਣ ਕਾਰਨ ਇਹ ਸੜਕ ਵਾਰ-ਵਾਰ ਟੁੱਟ ਜਾਂਦੀ ਸੀ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾਂ ਸੀ।

ਇਸ ਸੜਕ ਦੇ ਕੰਮ ਨੂੰ ਲੈਕੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸੜਕ ਉੱਪਰ ਟਾਇਲਾਂ ਲਗਾਕੇ ਬਣਾਇਆ ਜਾਵੇਗਾ ਕਿਉਂਕਿ ਇਸ ਸੜਕ ਤੋਂ ਭਾਰੀ ਗਿਣਤੀ ‘ਚ ਵਾਹਨਾਂ ਦਾ ਗੁਜ਼ਰਣਾ ਲੱਗਿਆ ਰਹਿੰਦਾ ਹੈ। ਇਹ ਕੰਮ 31 ਮਾਰਚ 2022 ਤੱਕ ਮੁਕੰਮਲ ਹੋ ਜਾਵੇਗਾ।

ਇਸ ਮੌਕੇੇ ‘ਤੇ ਕੌਂਸਲਰ ਪਤੀ ਸਰਬਜੀਤ ਸਿੰਘ ਸੱਤਾ, ਕੋਮਲ ਰਾਣੀ, ਕਮਲਜੀਤ ਕੌਰ, ਮਾਸਟਰ ਰਜਿੰਦਰ, ਹਰਜਿੰਦਰ ਰਹਿਮੀ, ਭਗਵਾਨ ਦਾਸ, ਕੁਲਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ, ਜੀਵਨ ਸਿੰਘ ਖਾਲਸਾ, ਹਰਮੇਸ਼ ਕੁਮਾਰ, ਵਿਨੇ ਸਿੰਗਲ, ਵਿਕਾਸ ਘਈ, ਜੀ.ਪੀ. ਸਿੰਘ, ਰਾਜਨ ਬਜਾਜ, ਪਰਦੀਪ ਥਪਿਆਲ, ਪ੍ਰੀਤਮ ਸਿੰਘ ਖਾਲਸਾ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

The post ਵਿਧਾਇਕ ਤਲਵਾੜ ਨੇ ਕੀਤਾ 90 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ appeared first on Ludhiana Live.

ਹਲਕਾ ਪੂਰਬੀ ‘ਚ ਵਾਰਡ 16-18 ਦੀ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ
ਲੁਧਿਆਣਾ :   ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ 16-18 ਵਿਚ ਪੈਂਦੀ ਪੁਲਿਸ ਕਾਲੋਨੀ ਅਤੇ ਸੈਕਟਰ-33 ਵਾਲੀ ਮੇਨ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ, ਕੌਂਸਲਰ ਉਮੇਸ਼ ਸ਼ਰਮਾ ਅਤੇ ਕੌਂਸਲਰ ਵਨੀਤ ਭਾਟੀਆ ਵਲੋਂ ਕੀਤਾ ਗਿਆ।

ਇਸ ਮੌਕੇ ਵਿਧਾਇਕ ਤਲਵਾੜ ਨੇ ਦੱਸਿਆ ਕਿ ਇਸ ਸੜਕ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਸੜਕ ਉੱਪਰ ਬੀ.ਐਮ.ਪੀ.ਸੀ. ਦਾ ਕੰਮ ਕਰਵਾਇਆ ਜਾਵੇਗਾ ਅਤੇ ਸੜਕ ਦੇ ਦੋਨੋ ਪਾਸੇ ਸਾਇਡਾਂ ਤੇ ਟਾਈਲਾਂ, ਪੇਵਰ ਦਾ ਕੰਮ ਅਤੇ ਸੈਂਟਰ ਵਰਜ ਦਾ ਕੰਮ ਕਰਵਾਇਆ ਜਾਵੇਗਾ। ਇਹ ਸਾਰਾ ਕੰਮ 31 ਮਾਰਚ 2022 ਤੱਕ ਮੁਕੰਮਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੱਡੀ ਸੀਵਰੇਜ ਲਾਇਨ ਪਾਉਣ ਕਰਕੇ ਇਹ ਸੜਕ ਟੂਟ ਗਈ ਸੀ ਕਿਉਂਕਿ ਫੋਕਲ ਪੁਆਇੰਟ ਡਾਇੰਗ ਯੂਨਿਟਾਂ ਦੇ ਪਾਣੀ ਨੂੰ ਸੀ.ਈ.ਟੀ.ਪੀ. ਪਲਾਟ ਤੱਕ ਭੇਜਣ ਲਈ ਨਵੀ ਅਤੇ ਵੱਡੀ ਸੀਵਰੇਜ ਲਾਇਨ ਪਾਉਣ ਦੀ ਜਰੂਰਤ ਸੀ। ਨਵੀਂ ਸੀਵਰੇਜ ਲਾਇਨ ਪਾਉਣ ਦੇ ਹੋਏ ਕੰਮ ਕਰਕੇ ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ। ਪਰ ਆਉਂਦੇ ਕੁਝ ਸਮੇਂ ਵਿਚ ਹੀ ਇਸ ਸੜਕ ਦਾ ਕੰਮ ਤੇਜੀ ਨਾਲ ਸ਼ੁਰੂ ਕਰਵਾਕੇ ਇਹ ਕੰਮ ਛੇਤੀ ਹੀ ਮੁਕੰਮਲ ਕਰਵਾਇਆ ਜਾਵੇਗਾ।

ਇਸ ਮੌਕ ਲਵਲੀ ਮਨੋਚਾ, ਮਨੂ ਡਾਵਰ, ਵਿੱਕੀ ਬਾਂਸਲ, ਨਰੇਸ਼ ਗੁੱਪਤਾ, ਅਮਰਜੀਤ ਸਿੰਘ, ਰਾਜੀਵ ਸ਼ਰਮਾ, ਸੀਮਾ ਢਾਡਾ, ਗੋਲਡੀ ਸ਼ਰਮਾ, ਰਾਜ ਮਲਹੋਤਰਾ, ਡਿੰਪਲ ਕੁਮਾਰ, ਸੁਭਮ ਬੱਤਰਾ, ਦਰਸ਼ਨ ਸਿੰਘ ਪ੍ਰਧਾਨ, ਯੋਗੇਸ਼ ਚਾਵਲਾ, ਰਾਜਨ ਗੇਹਲੀ, ਰਾਹੁਲ ਵਰਮਾ, ਬਲਰਾਜ ਵਰਮਾ, ਬਲਰਾਜ ਵਰਮਾ, ਹੈਪੀ ਕੁਮਾਰ, ਮੇਵਾ ਸਿੰਘ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

The post  ਹਲਕਾ ਪੂਰਬੀ ‘ਚ ਵਾਰਡ 16-18 ਦੀ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ appeared first on Ludhiana Live.

ਵਿਧਾਇਕ ਸੰਜੇ ਤਲਵਾੜ ਨੇ ਹਲਕਾ ਪੂਰਬੀ ‘ਚ 3 ਸਰਕਾਰੀ ਸਕੂਲਾਂ ਦਾ ਰੱਖਿਆ ਨੀਂਹ ਪੱਥਰ
ਲੁਧਿਆਣਾ :   ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ‘ਚ ਬੱਚਿਆ ਨੂੰ ਆ ਰਹੀਆ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਵਾਰਡ ਨੰ. 13 ਵਿਚ ਪੈਂਦੇ ਮੁੱਹਲਾ ਮਹਾਤਮਾ ਇਨਕਲੇਵ, ਵਾਰਡ ਨੰ. 14 ਵਿਚ ਪੈਂਦੇ ਡੇਅਰੀ ਕੰਪਲੈਕਸ ਅਤੇ ਵਾਰਡ ਨੰ. 15 ਵਿਚ ਪੈਂਦੇ ਮੁਹੱਲਾ ਪੁਨਿਤ ਨਗਰ ਵਿਚ ਨਵੇਂ ਸਰਕਾਰੀ ਸਮਾਰਟ ਸਕੂਲ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਵਾਰਡ ਨੰ. 13 ਦੇ ਮਹਾਤਮਾ ਇਨਕਲੇਵ ਵਿਚ 4 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਲਗਭਗ 2 ਏਕੜ ਜ਼ਮੀਨ ‘ਤੇ ਨਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ, ਵਾਰਡ ਨੰ. 14 ਦੇ ਡੇਅਰੀ ਕੰਪਲੈਕਸ ‘ਚ 5 ਕਰੋੜ ਰੁਪਏ ਦੀ ਲਾਗਤ ਨਾਲ 4200 ਵਰਗ ਗਜ: ਜ਼ਮੀਨ ‘ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਅਤੇ ਵਾਰਡ ਨੰ. 15 ਦੇ ਪੁਨਿਤ ਨਗਰ ਵਿਚ ਵੀ 3 ਕਰੋੜ 64 ਲੱਖ ਰੁੱਪਏ ਦੀ ਲਾਗਤ ਨਾਲ ਲਗਭਗ 1.5 ਏਕੜ ਜ਼ਮੀਨ ‘ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦਾ ਕੰਮ ਨਗਰ ਸੁਧਾਰ ਟਰੱਸ਼ਟ ਵਲੋਂ ਕਰਵਾਇਆ ਜਾਵੇਗਾ, ਜੋ ਕਿ ਇਕ ਸਾਲ ਦੇ ਵਿਚ-ਵਿਚ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਡ ਨੰ. 5 ਦੇ ਕੈਲਾਸ਼ ਨਗਰ ਵਿਚ ਨਵੇਂ ਸਰਕਾਰੀ ਸਮਾਰਟ ਸਕੂਲ ਦਾ ਕੰਮ ਵੀ ਅਗਲੇ ਹਫ਼ਤੇ ਸ਼ੁਰੂ ਕਰਵਾਇਆ ਜਾਏਗਾ। ਇਨ੍ਹਾਂ ਸਕੂਲਾਂ ਦਾ ਨੀਂਹ ਪੱਥਰ ਸਰਬ ਧਰਮ ਪ੍ਰਾਥਨਾ ਕਰਕੇ ਰੱਖਿਆ ਗਿਆ।

The post ਵਿਧਾਇਕ ਸੰਜੇ ਤਲਵਾੜ ਨੇ ਹਲਕਾ ਪੂਰਬੀ ‘ਚ 3 ਸਰਕਾਰੀ ਸਕੂਲਾਂ ਦਾ ਰੱਖਿਆ ਨੀਂਹ ਪੱਥਰ appeared first on Ludhiana Live.