Connect with us

ਪੰਜਾਬੀ

ਤਲਵਾੜ ਵਲੋਂ 5 ਸਾਲਾਂ ‘ਚ ਕਰਵਾਏ ਵਿਕਾਸ ਸੰਬੰਧੀ ਕਿਤਾਬ ਜਾਰੀ

Published

on

Talwar releases development book in 5 years

ਲੁਧਿਆਣਾ :   ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਵਾਰਡਾਂ ਵਿਚ ਕਰਵਾਏ ਗਏ ਵਿਕਾਸ ਦੇੇ ਕੰਮਾਂ ਦਾ ਵੇਰਵਾ ਦੇਣ ਲਈ ਆਪਣੇ ਮੁੱਖ ਦਫ਼ਤਰ ਟਿੱਬਾ ਰੋਡ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਧਾਇਕ ਤਲਵਾੜ ਨੇ ਹਲਕਾ ਪੂਰਬੀ ਵਿਚ ਲਗਭਗ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਦੇਣ ਲਈ ਇਕ ਕਿਤਾਬ ਜਾਰੀ ਕੀਤੀ।

ਇਸ ਮੌਕੇ ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਸਲਰ ਨਰੇਸ਼ ਉੱਪਲ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਵਨੀਤ ਭਾਟੀਆ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਕੌਂਸਲਰ ਪਤੀ ਮੋਨੂੰ ਖਿੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਸਤੀਸ਼ ਮਲਹੋਤਰਾ, ਕੌਂਸਲਰ ਪਤੀ ਦੀਪਕ ਉੱਪਲ, ਕੌਂਸਲਰ ਪਤੀ ਗੌਰਵ ਭੱਟੀ, ਵਾਰਡ ਇੰਚਾਰਜ ਜਗਦੀਸ਼ ਲਾਲ ਅਤੇ ਹੋਰ ਕਈ ਵਰਕਰ ਵੀ ਸ਼ਾਮਿਲ ਸਨ।

Facebook Comments

Trending