mixed use land Archives - Ludhiana Live

ਸਨਅਤਕਾਰਾਂ ਵੱਲੋਂ CM ਦਾ ਮਿਕਸ ਲੈਂਡ ਖੇਤਰ ਦੀ 5 ਸਾਲ ਮਿਆਦ ਵਧਾਉਣ ‘ਤੇ ਕੀਤਾ ਧੰਨਵਾਦ
ਲੁਧਿਆਣਾ : ਅੱਜ ਸ.ਕੁਲਵੰਤ ਸਿੰਘ ਸਿੱਧੂ ਵਿਧਾਇਕ ਦੀ ਅਗਵਾਈ ਹੇਠ ਉਦਯੋਗਪਤੀਆਂ ਦਾ ਇੱਕ ਵਫ਼ਦ ਸ.ਗੁਰਮੀਤ ਸਿੰਘ ਮੀਤ ਹੇਅਰ ਉਦਯੋਗ ਮੰਤਰੀ ਪੰਜਾਬ ਨੂੰ ਮਿਲਿਆ ਅਤੇ ਲੁਧਿਆਣਾ ਦੇ ਮਿਕਸਡ ਲੈਂਡ ਯੂਜ਼ ਖੇਤਰ ਵਿਖੇ ਸਥਾਪਿਤ ਉਦਯੋਗਾਂ ਦੀਆਂ ਮੁਸ਼ਕਿਲਾਂ ਦੱਸੀਆਂ । ਇਸ ਖੇਤਰ ਵਿੱਚ ਸਥਾਪਿਤ ਯੂਨਿਟਾਂ ਮੁੱਖ ਤੌਰ ‘ਤੇ ਮਾਈਕ੍ਰੋ ਸਕੇਲ ਹਨ, ਜੋ ਕਿ 20 ਤੋਂ 200 ਵਰਗ ਗਜ਼ ਦੇ ਛੋਟੇ ਪਲਾਟਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਕੋਲ ਉਦਯੋਗ ਨੂੰ ਸ਼ਿਫਟ ਕਰਨ ਦੀ ਵਿੱਤੀ ਸਮਰੱਥਾ ਨਹੀਂ ਹੈ।

ਵਿਧਾਇਕ ਸਿੱਧੂ ਨੇ ਕਿਹਾ ਕਿ ਮਿਕਸਡ ਲੈਂਡ ਯੂਜ਼ ਖੇਤਰ ਦਾ 70% ਹਿੱਸਾ ਉਦਯੋਗਿਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ ਜੋ ਕਿ ਸੀਮਤ ਸਾਧਨਾਂ ਨਾਲ ਮਾਈਕ੍ਰੋ ਸਕੇਲ ‘ਤੇ ਚੱਲਦਾ ਹੈ, ਅਤੇ ਇਨ੍ਹਾਂ ਉਦਯੋਗਾਂ ਨੂੰ ਸ਼ਿਫਟ ਕਰਨਾ ਸੰਭਵ ਨਹੀਂ ਹੈ। ਗੁਰਮੀਤ ਸਿੰਘ ਮੀਤ ਹੇਅਰ ਉਦਯੋਗ ਮੰਤਰੀ ਪੰਜਾਬ ਨੇ ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਖੇਤਰਾਂ ਵਿੱਚ ਉਦਯੋਗਿਕ ਅਦਾਰਿਆਂ ਨੂੰ ਰਾਹਤ ਵਜੋਂ 5 ਸਾਲ ਹੋਰ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਨਅਤੀ ਆਗੂਆਂ ਨੇ ਮੀਤ ਹੇਅਰ ਦਾ ਧੰਨਵਾਦ ਕੀਤਾ।

The post ਸਨਅਤਕਾਰਾਂ ਵੱਲੋਂ CM ਦਾ ਮਿਕਸ ਲੈਂਡ ਖੇਤਰ ਦੀ 5 ਸਾਲ ਮਿਆਦ ਵਧਾਉਣ ‘ਤੇ ਕੀਤਾ ਧੰਨਵਾਦ appeared first on Ludhiana Live.

ਫੀਕੋ ਨੇ ਲੁਧਿਆਣਾ ‘ਚ ਮਿਕਸਡ ਲੈਂਡ ਯੂਜ਼ ਇੰਡਸਟਰੀਜ਼ ਨੂੰ ਬਚਾਉਣ ਦੀ ਕੀਤੀ ਮੰਗ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦਾ ਇੱਕ ਵਫਦ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ੍ਰ. ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਸ਼੍ਰੀ ਵਿਜੇ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਮੁਲਾਕਾਤ ਕੀਤੀ ਅਤੇ ਉਦਯੋਗਿਕ ਮੁੱਦਿਆਂ ‘ਤੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਕੁਲਾਰ ਨੇ ਕਿਹਾ ਕਿ ਭਾਰਤ ਦੇ ਕੁੱਲ ਸਾਈਕਲ ਅਤੇ ਸਿਲਾਈ ਮਸ਼ੀਨ ਉਦਯੋਗ ਦਾ 75% ਤੋਂ ਵੱਧ, ਲੁਧਿਆਣਾ ਤੋਂ ਸੰਚਾਲਿਤ ਹੈ।

ਕੁਲਾਰ ਨੇ ਦੱਸਿਆ ਕਿ 90% ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਤੋਂ ਸੰਚਾਲਿਤ ਹਨ ਅਤੇ ਐੱਮ.ਐਸ.ਐੱਮ.ਈ. ਅਧੀਨ ਰਜਿਸਟਰਡ ਹਨ ਅਤੇ ਪਿਛਲੇ 60-70 ਸਾਲਾਂ ਤੋਂ ਕੰਮ ਕਰ ਰਹੇ ਹਨ, ਇਹ ਛੋਟੇ ਇਕਾਈਆਂ ਵੱਡੀਆਂ ਇਕਾਈਆਂ ਨੂੰ ਲਾਜ਼ਮੀ ਉਤਪਾਦਾਂ ਦੇ ਸਪਲਾਇਰ ਹਨ। ਮਿਕਸਡ ਲੈਂਡ ਯੂਸ ਖੇਤਰ ਤੋਂ ਉਦਯੋਗ ਨੂੰ ਤਬਦੀਲ ਕਰਨ ਦੀ ਆਖਰੀ ਮਿਤੀ 18 ਸਤੰਬਰ 2023 ਹੈ। ਵਫ਼ਦ ਨੇ ਲੁਧਿਆਣਾ ਦੇ ਕੁਸ਼ਲ ਵਿਕਾਸ ਲਈ, ਇਹਨਾਂ ਉਦਯੋਗਿਕ ਇਕਾਈਆਂ ਨੂੰ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਤੋਂ ਚਲਾਉਣ ਦੀ ਮੰਗ ਕੀਤੀ।

The post ਫੀਕੋ ਨੇ ਲੁਧਿਆਣਾ ‘ਚ ਮਿਕਸਡ ਲੈਂਡ ਯੂਜ਼ ਇੰਡਸਟਰੀਜ਼ ਨੂੰ ਬਚਾਉਣ ਦੀ ਕੀਤੀ ਮੰਗ appeared first on Ludhiana Live.