misdeed case Archives - Ludhiana Live

ਪੁਲਿਸ ਤੇ ਸਿਮਰਜੀਤ ਬੈਂਸ ’ਚ ਦਿਨ ਭਰ ਚਲਦਾ ਰਿਹਾ ਲੁਕਣ-ਮੀਚੀ ਦਾ ਖੇਡ, ਨਹੀਂ ਕੀਤਾ ਅਦਾਲਤ ’ਚ ਸਰੰਡਰ
ਲੁਧਿਆਣਾ : ਜਬਰ ਜਨਾਹ ਮਾਮਲੇ ’ਚ ਲੋੜੀਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੋਮਵਾਰ ਨੂੰ ਅਦਾਲਤ ’ਚ ਸਰੰਡਰ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਸਨ। ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇਸ ਗੱਲ ਦੀ ਭਿਣਕ ਸੀ ਕਿ ਉਹ ਅਦਾਲਤ ’ਚ ਪੇਸ਼ ਹੋ ਸਕਦਾ ਹੈ। ਪਰ ਸ਼ਾਮ ਹੁੰਦੇ-ਹੁੰਦੇ ਸਰੰਡਰ ਦੀ ਗੱਲ ਹਵਾ ਹਵਾਈ ਲੱਗਣ ਲੱਗੀ।

ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ 4 ਟੀਮਾਂ ਦਿਨ ਭਰ ਉਸ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰਦੀਆਂ ਰਹੀਆਂ। ਪੁਲਿਸ ਅਧਿਕਾਰੀਆਂ ਦਾ ਇਸ ਗੱਲ ’ਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਬੈਂਸ ਦੇ ਸਰੰਡਰ ਤੋਂ ਪਹਿਲਾਂ ਹੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲਵੇ। ਇਸ ਲਈ ਪੁਲਿਸ ਤੇ ਸਾਬਕਾ ਵਿਧਾਇਕ ਦਰਮਿਆਨ ਦਿਨ ਭਰ ਲੁਕਣ-ਮੀਚੀ ਦਾ ਖੇਡ ਚਲਦਾ ਰਿਹਾ।

ਅਸਲ ’ਚ ਕਿਸੇ ਵੀ ਮਾਮਲੇ ’ਚ ਲੋੜੀਦੇ ਅਪਰਾਧੀ ਜਦੋਂ ਕਦੀ ਅਦਾਲਤ ’ਚ ਸਰੰਡਰ ਕਰਦਾ ਹੈ, ਤਾਂ ਉਸ ਪਿੱਛੇ ਦੋ ਕਾਰਨ ਹੁੰਦੇ ਹਨ। ਇਕ ਇਹ ਕਿ ਸਰੰਡਰ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਉੱਥੋਂ ਸਿੱਧੇ ਨਿਆਇਕ ਹਿਰਾਸਤ ’ਚ ਭੇਜ ਦਿੰਦੀ ਹੈ। ਜਿਸ ਨਾਲ ਉਹ ਪੁਲਿਸ ਰਿਮਾਂਡ ’ਤੇ ਜਾਣ ਤੋਂ ਬਚ ਜਾਂਦਾ ਹੈ। ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪੁਲਿਸ ਦੀ ਵੀ ਕਾਫ਼ੀ ਕਿਰਕਿਰੀ ਹੋ ਜਾਂਦੀ ਹੈ।

ਇਸ ਲਈ ਪੁਲਿਸ ਦਾ ਪੂਰਾ ਜ਼ੋਰ ਇਸ ’ਤੇ ਲੱਗਾ ਰਹਿੰਦਾ ਹੈ ਕਿ ਕਿਸੇ ਵੀ ਹਾਲ ’ਚ ਮੁਲਜ਼ਮ ਨੂੰ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ। ਜੇਕਰ ਇਕ ਵਾਰ ਮੁਲਜ਼ਮ ਅਦਾਲਤ ’ਚ ਪੇਸ਼ ਹੋ ਜਾਵੇ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇ ਤਾਂ ਪੁਲਿਸ ਨੂੰ ਉਸ ਨੂੰ ਰਿਮਾਂਡ ’ਤੇ ਲੈਣ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈਣਾ ਪੈਂਦਾ ਹੈ। ਉਸਦੇ ਲਈ ਪੁਲਿਸ ਨੂੰ ਚਾਰ ਦਿਨ ਤੋਂ ਲੈ ਕੇ ਇਕ ਹਫ਼ਤੇ ਤਕ ਦੀ ਉਡੀਕ ਵੀ ਕਰਨੀ ਪੈ ਸਕਦੀ ਹੈ।

The post ਪੁਲਿਸ ਤੇ ਸਿਮਰਜੀਤ ਬੈਂਸ ’ਚ ਦਿਨ ਭਰ ਚਲਦਾ ਰਿਹਾ ਲੁਕਣ-ਮੀਚੀ ਦਾ ਖੇਡ, ਨਹੀਂ ਕੀਤਾ ਅਦਾਲਤ ’ਚ ਸਰੰਡਰ appeared first on Ludhiana Live.

ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ ਦਾ ਪੀਏ ਗ੍ਰਿਫਤਾਰ, ਕਈ ਦਿਨਾਂ ਤੋਂ ਸੀ ਫ਼ਰਾਰ
ਲੁਧਿਆਣਾ : ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੀਏ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਬਰਾੜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ।

ਸੁਖਚੈਨ ਸਿੰਘ ਵੀ ਔਰਤ ਨਾਲ ਜਬਰ ਜਨਾਹ ਕੇਸ ‘ਚ ਭਗੌੜਾ ਸੀ। ਉਸ ਨੂੰ ਐਤਵਾਰ ਰਾਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਅੱਜ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ‘ਚ 7 ਲੋਕ ਮੁਲਜ਼ਮ ਹਨ, ਜਿਨ੍ਹਾਂ ਵਿਚੋਂ ਹੁਣ ਤਕ 2 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

The post ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ ਦਾ ਪੀਏ ਗ੍ਰਿਫਤਾਰ, ਕਈ ਦਿਨਾਂ ਤੋਂ ਸੀ ਫ਼ਰਾਰ appeared first on Ludhiana Live.