Milk Archives - Ludhiana Live

ਡੇਅਰੀ ਵਿਕਾਸ ਵਿਭਾਗ ਵਲੋ ਵਿਭਾਗੀ ਸਕੀਮਾ ਨੂੰ ਦਰਸਾਉਦੀ ਲਗਾਈ ਰਾਜ ਪੱਧਰੀ ਸਟਾਲ
ਲੁਧਿਆਣਾ :   ਡੇਅਰੀ ਵਲੋ ਐਨ.ਡੀ.ਆਰ.ਆਈ. ਕਰਨਾਲ ਵਿਖੇ ਲਗਾਏ ਮੇਲੇ ਦੌਰਾਨ ਵਿਭਾਗੀ ਸਕੀਮਾ ਨੂੰ ਦਰਸਾਉਦੀ ਰਾਜ ਪੱਧਰੀ ਸਟਾਲ ਲਗਾਈ ਗਈ  ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋ ਕਿਸਾਨਾ ਵਲੋ ਉਤਮ ਨਸਲ ਦੇ ਪਸੂ ਜਿਵੇ ਕਿ ਮੁਰ੍ਹਾ,ਨੀਲਾ ਰਾਵੀ ਦੀਆਂ ਮੱਝਾਂ ਅਤੇ ਦੇਸੀ ਗਾਵਾਂ ਵਿੱਚੋਂ ਸਾਹੀਵਾਲ, ਗਿਰ੍ਹ ਵਾਗ ਅਨੇਕਾ ਗਾਵਾਂ ਮੁਕਾਬਲੇ ਲਈ ਲਿਆਦੀਆਂ ਗਈਆ, ਜਿਨ੍ਹਾਂ ਵਿੱਚ ਉਨਾਂ ਦੇ ਦੁੱਝ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਮੌਕੇ  ਡਾ. ਧੀਰ ਸਿੰਘ, ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਅਤੇ ਮੁੱਖ ਮਹਿਮਾਨ ਸ਼੍ਰੀ ਇੰਦਰਜੀਤ ਸਿੰਘ, ਨਿਰਦੇਸਕ ਗਡਵਾਸੂ, ਲੁਧਿਆਣਾ ਨੂੰ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ . ਇਸ ਦੌਰਾਨ ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਵੱਲੋ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਡੇਅਰੀ ਵਿਕਾਸ ਵਿਭਾਗ/ਬੋਰਡ ਪੰਜਾਬ ਦਾ ਧੰਨਵਾਦ ਕੀਤਾ ਗਿਆ।

The post ਡੇਅਰੀ ਵਿਕਾਸ ਵਿਭਾਗ ਵਲੋ ਵਿਭਾਗੀ ਸਕੀਮਾ ਨੂੰ ਦਰਸਾਉਦੀ ਲਗਾਈ ਰਾਜ ਪੱਧਰੀ ਸਟਾਲ  appeared first on Ludhiana Live.

ਔਰਤਾਂ ਲਈ ਪੰਜ ਦਿਨਾਂ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਅਤੇ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਦੁਆਰਾ ਸਾਂਝੇ ਤੌਰ ’ਤੇ ਡੇਅਰੀ ਖੇਤਰ ਵਿੱਚ ਔਰਤਾਂ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ| ਇਹ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਬੜਿੰਗਾਂ ਵਿੱਚ ਹੋਇਆ |

ਪੀ.ਏ.ਯੂ. ਦੇ ਡਾ. ਰੀਤੂ ਮਿੱਤਲ ਗੁਪਤਾ, ਡਾ: ਪ੍ਰੀਤੀ ਸਰਮਾ  ਅਤੇ ਗਡਵਾਸੂ ਦੇ ਡਾ. ਅੰਜੂ ਬੂਰਾ ਖਟਕਰ  ਨੇ ਇਸ ਸਿਖਲਾਈ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ | ਇਸ ਵਿੱਚ ਪਿੰਡ ਭੈਣੀ ਬੜਿੰਗਾਂ ਦੀਆਂ 30 ਕਿਸਾਨ ਬੀਬੀਆਂ ਨੇ ਡੇਅਰੀ ਬਾਰੇ ਸਿਖਲਾਈ ਹਾਸਲ ਕੀਤੀ |  ਡਾ. ਰਿਤੂ ਮਿੱਤਲ ਗੁਪਤਾ ਨੇ ਡੇਅਰੀ ਖੇਤਰ ਵਿੱਚ ਪੇਂਡੂ ਔਰਤਾਂ ਲਈ ਉੱਦਮ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਪ੍ਰੋਸੈਸਿੰਗ ਰਾਹੀਂ ਮੁੱਲ ਜੋੜਨ ਦੇ ਆਰਥਿਕ ਲਾਭਾਂ ਬਾਰੇ ਚਰਚਾ ਕੀਤੀ|

ਡਾ. ਪ੍ਰੀਤੀ ਸਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਦੇ ਸਿਧਾਂਤਕ ਪਹਿਲੂ ਸਿਖਾਏ ਗਏ ਅਤੇ ਪਨੀਰ, ਖੋਆ, ਮੋਜਰੇਲਾ ਪਨੀਰ, ਵ੍ਹੀ ਡਰਿੰਕ, ਫਲੇਵਰਡ ਦੁੱਧ ਆਦਿ ਬਾਰੇ ਜਾਣੂ ਕਰਵਾਇਆ ਗਿਆ| ਡਾ. ਅੰਜੂ ਬੀ. ਖਟਕਰ ਨੇ ਕਿਹਾ ਕਿ ਉੱਦਮੀ ਪਹਿਲੂਆਂ ’ਤੇ ਵਿਚਾਰ-ਵਟਾਂਦਰੇ ਦੌਰਾਨ, ਮਸੀਨਰੀ, ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ, ਪੈਕੇਜਿੰਗ ਸਮੱਗਰੀ, ਮਾਰਕੀਟਿੰਗ ਰਣਨੀਤੀਆਂ ਅਤੇ ਕਰਜ਼ਿਆਂ ਲਈ ਬੈਂਕ ਸਕੀਮਾਂ ਸਮੇਤ ਦੁੱਧ ਪ੍ਰੋਸੈਸਿੰਗ ਉਦਯੋਗ ਸੁਰੂ ਕਰਨ ਲਈ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ|

ਸਮਾਪਤੀ ’ਤੇ ਦੁੱਧ ਉਤਪਾਦ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ| ਸਿਖਿਆਰਥੀਆਂ ਨੇ ਪਨੀਰ, ਮਸਾਲਾ ਪਨੀਰ, ਵੇਅ ਡਰਿੰਕ, ਫਲੇਵਰਡ ਲੱਸੀ ਆਦਿ ਤਿਆਰ ਕੀਤੇ| ਜੇਤੂਆਂ ਨੂੰ ਇਨਾਮ ਦਿੱਤੇ ਗਏ| ਅੰਤ ਵਿੱਚ, ਸਮਾਪਤੀ ਸੈਸਨ ਵਿੱਚ, ਸਿਖਿਆਰਥੀਆਂ ਨੂੰ ਇੱਕ ਉੱਦਮ ਸੁਰੂ ਕਰਨ ਲਈ ਦੁੱਧ ਪ੍ਰੋਸੈਸਿੰਗ ਕਿੱਟਾਂ ਦੀ ਸਹੂਲਤ ਦਿੱਤੀ ਗਈ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ|

The post ਔਰਤਾਂ ਲਈ ਪੰਜ ਦਿਨਾਂ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ appeared first on Ludhiana Live.