market committee Archives - Ludhiana Live

5.22 ਕਰੋੜ ‘ਚ ਖੋਲ੍ਹਿਆ ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਪਾਰਕਿੰਗ ਦਾ ਟੈਂਡਰ
ਲੁਧਿਆਣਾ : ਸਬਜ਼ੀ ਮੰਡੀ ਲੁਧਿਆਣਾ ਦੀ ਪਾਰਕਿੰਗ ਦਾ ਟੈਂਡਰ 5.22 ਕਰੋੜ ‘ਚ ਖੋਲ੍ਹਿਆ ਗਿਆ ਹੈ। ਸੂਤਰਾਂ ਦੇ ਦੱਸਣ ਮੁਤਾਬਿਕ ਸਬਜ਼ੀ ਮੰਡੀ ਪਾਰਕਿੰਗ ਦਾ ਟੈਂਡਰ 3 ਬੋਲੀਕਾਰਾਂ ਵੱਲੋਂ ਪਾਇਆ ਗਿਆ ਸੀ।

ਇਸ ਵਿਚ ਨੀਰਜ ਜੋਸ਼ੀ ਵਲੋਂ 4.76 ਕਰੋੜ, ਦੀ ਗੁੱਡਲੱਕ ਕਾਰਪੋਰੇਟ ਸੁਸਾਇਟੀ ਵਲੋ 4.81ਕਰੋੜ ਅਤੇ ਦੀ ਭੱਟੀਆਂ ਬੇਟ ਸੁਸਾਇਟੀ 5.22 ਕਰੋੜ ਟੈਂਡਰ ਨਾਲ ਭਾਗ ਲਿਆ ਸੀ। ਦੀ ਭੱਟੀਆਂ ਬੇਟ ਕਾਰਪੋਰੇਟ ਸੁਸਾਇਟੀ ਦਾ ਸਭ ਤੋਂ ਵੱਧ ਟੈਂਡਰ ਹੋਣ ਕਾਰਨ ਭੱਟੀਆਂ ਬੇਟ ਸੁਸਾਇਟੀ ਦੇ ਹੱਕ ‘ਚ ਦਿੱਤਾ ਗਿਆ।

The post 5.22 ਕਰੋੜ ‘ਚ ਖੋਲ੍ਹਿਆ ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਪਾਰਕਿੰਗ ਦਾ ਟੈਂਡਰ appeared first on Ludhiana Live.

ਮਾਰਕੀਟ ਕਮੇਟੀ ਵੱਲੋਂ ਮੰਡੀ ਦੀਆਂ ਸੜਕਾਂ ਤੋਂ ਫੜ੍ਹੀਆਂ ਹਟਵਾਈਆਂ; ਕੰਢੇ ਤੇ ਤਰਪਾਲਾਂ ਲਏ ਕਬਜ਼ੇ ‘ਚ
ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਦੀਆਂ ਸੜਕਾਂ ‘ਤੇ ਸਬਜ਼ੀ ਵੇਚਣ ਵਾਲਿਆਂ ਨੂੰ ਸਮੇਂ-ਸਮੇਂ ਸਿਰ ਮਾਰਕੀਟ ਕਮੇਟੀ ਵੱਲੋਂ ਸੜਕਾਂ ‘ਤੇ ਸਬਜ਼ੀ ਵੇਚਣ ਲਈ ਹਦਾਇਤ ਕੀਤੀ ਜਾ ਰਹੀ ਸੀ।

ਬੀਤੇ ਦੋ ਦਿਨ ਪਹਿਲਾਂ ਮਾਰਕਿਟ ਕਮੇਟੀ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੰਡੀ ਦਾ ਦੌਰਾ ਕਰ ਕੇ ਫੜ੍ਹੀਆਂ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਡੀ ਦੀਆਂ ਸੜਕਾਂ ‘ਤੇ ਫੜ੍ਹੀਆਂ ਹਟਾਉਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਰਕੀਟ ਕਮੇਟੀ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੰਡੀ ਵਿੱਚ ਲੱਗਣ ਵਾਲੀਆਂ ਫੜ੍ਹੀਆਂ ਨੂੰ ਉਥੋਂ ਹਟਾਇਆ ਗਿਆ। ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਫੜ੍ਹੀ ਧਾਰਕਾਂ ਦੇ ਇਲੈਕਟ੍ਰੋਨਿਕ ਕੰਢੇ ਅਤੇ ਤਿਰਪਾਲਾਂ ਸਬਜ਼ੀਆਂ ਕਬਜ਼ੇ ਵਿੱਚ ਲੈ ਗਏ।

The post ਮਾਰਕੀਟ ਕਮੇਟੀ ਵੱਲੋਂ ਮੰਡੀ ਦੀਆਂ ਸੜਕਾਂ ਤੋਂ ਫੜ੍ਹੀਆਂ ਹਟਵਾਈਆਂ; ਕੰਢੇ ਤੇ ਤਰਪਾਲਾਂ ਲਏ ਕਬਜ਼ੇ ‘ਚ appeared first on Ludhiana Live.

ਲੁਧਿਆਣਾ ਸਬਜ਼ੀ ਮੰਡੀ ‘ਚ ਨਾਜਾਇਜ਼ ਕਬਜ਼ਿਆਂ ‘ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨੂੰ ਦੇਖਦੇ ਹੋਏ ਮਾਰਕੀਟ ਕਮੇਟੀ ਅਤੇ ਮੰਡੀ ਬੋਰਡ ਦੇ ਅਫਸਰਾਂ ਵੱਲੋਂ ਅੱਜ ਪੁਲਸ ਫੋਰਸ ਨੂੰ ਲੈ ਕੇ ਮੰਡੀ ਵਿਚ ਨਾਜਾਇਜ਼ ਕਬਜ਼ੇ ਹਟਾਣੇ ਸ਼ੁਰੂ ਕਰ ਦਿੱਤੇ। ਜ਼ਿਕਰਯੋਗ ਹੈ ਕਿ ਮੰਡੀ ਵਿਚ ਕਈ ਸ਼ਰਾਰਤੀ ਅਨਸਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਕਾਰੋਬਾਰ ਕੀਤਾ ਜਾ ਰਿਹਾ ਸੀ। ਮਾਰਕੀਟ ਕਮੇਟੀ ਵੱਲੋਂ ਸਮੇਂ ਸਮੇਂ ਸਿਰ ਇਨ੍ਹਾਂ ਅਨਸਰਾਂ ਨੂੰ ਨੋਟਿਸ ਜਾਰੀ ਕਰਕੇ ਕਬਜ਼ੇ ਹਟਾਉਣ ਲਈ ਕਿਹਾ ਜਾਂਦਾ ਸੀ।

ਇਸ ਸਬੰਧੀ ਲਗਾਤਾਰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ ਜਿਸ ਸਬੰਧੀ ਲਗਾਤਾਰ ਮਾਰਕੀਟ ਕਮੇਟੀ ਚ ਸ਼ਿਕਾਇਤਾਂ ਵੀ ਦਿੱਤੀਆਂ ਜਾ ਰਹੀਆਂ ਸਨ। ਇਸ ਦੇ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੰਡੀ ਅਫਸਰ ਬੀਰਇੰਦਰ ਸਿੰਘ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਮਾਰਕੀਟ ਕਮੇਟੀ ਦੀ ਟੀਮ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ਿਆਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ।

The post ਲੁਧਿਆਣਾ ਸਬਜ਼ੀ ਮੰਡੀ ‘ਚ ਨਾਜਾਇਜ਼ ਕਬਜ਼ਿਆਂ ‘ਤੇ ਚੱਲਿਆ ਨਿਗਮ ਦਾ ਪੀਲਾ ਪੰਜਾ appeared first on Ludhiana Live.

ਮੰਡੀ ਦੇ ਆੜ੍ਹਤੀ ਕੂੜੇ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਮਾਰਕੀਟ ਕਮੇਟੀ ਦਫ਼ਤਰ
ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਦੇ ਆਡ਼੍ਹਤੀਆਂ ਨੇ ਪਰੇਸ਼ਾਨ ਹੋ ਕੇ ਕੂੜੇ ਦੀਆਂ ਟਰਾਲੀਆਂ ਭਰ ਕੇ ਮਾਰਕੀਟ ਕਮੇਟੀ ਦਫ਼ਤਰ ਵਿਚ ਲਿਆਂਦੀਆਂ ਹਨ ਤੇ ਮਾਰਕੀਟ ਕਮੇਟੀ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮੌਕੇ ਤੇ ਫਲ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁੰਬਰ ਸਬਜ਼ੀ ਮੰਡੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਤੇ ਕੁਲਪ੍ਰੀਤ ਸਿੰਘ ਰੂਬਲ ਦੀ ਅਗਵਾਈ ਹੇਠ ਆੜਤੀ ਭਾਈਚਾਰਾ ਮਾਰਕੀਟ ਕਮੇਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਦਿਨ ਭਰ ਦਿਨ ਮਾਰਕੀਟ ਕਮੇਟੀ ਨੂੰ ਜਾਣੂ ਕਰਵਾਇਆ ਜਾਂਦਾ ਹੈ

ਊਨਾ ਕਿਹਾ ਕਿ ਮਾਰਕੀਟ ਕਮੇਟੀ ਦੇ ਅਫ਼ਸਰਾਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਠੇਕੇ ਹੋ ਜਾਂਦੇ ਹਨ ਤੇ ਠੇਕੇਦਾਰ ਨੂੰ ਰੁਪਈਆਂ ਦੀ ਅਦਾਇਗੀ ਵੀ ਹੋ ਜਾਂਦੀ ਹੈ, ਪਰ ਮੰਡੀ ਚੋਂ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਦੱਸਿਆ ਕਿ ਆਪ ਦੀ ਸਰਕਾਰ ਆਉਣ ਤੇ ਜਿੱਥੇ ਇੰਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਮੰਡੀ ‘ਚ ਵੀ ਭ੍ਰਿਸ਼ਟਾਚਾਰੀ ਨੂੰ ਖ਼ਤਮ ਕਰਦੇ ਹੋਏ ਠੇਕੇਦਾਰ ਤੇ ਮਾਰਕੀਟ ਕਮੇਟੀ ਦੇ ਭ੍ਰਿਸ਼ਟਾਚਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੰਡੀ ਚ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ।

The post ਮੰਡੀ ਦੇ ਆੜ੍ਹਤੀ ਕੂੜੇ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਮਾਰਕੀਟ ਕਮੇਟੀ ਦਫ਼ਤਰ appeared first on Ludhiana Live.

ਠੇਕੇਦਾਰ ਨੂੰ ਨਵੀਂ ਸਬਜ਼ੀ ਮੰਡੀ ਅਤੇ ਫੜੀ ਮਾਰਕੀਟ ਵਿੱਚ ਸਫਾਈ ਨਾ ਕਰਨ ‘ਤੇ ਠੋਕਿਆ 5.74 ਲੱਖ ਰੁਪਏ ਦਾ ਜੁਰਮਾਨਾ
ਲੁਧਿਆਣਾ : ਲੁਧਿਆਣਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਅਤੇ ਫੜ੍ਹੀ ਮੰਡੀ ਦੀ ਸਫਾਈ ਨਾ ਕਰਨ ‘ਤੇ ਠੇਕੇਦਾਰ ਨੂੰ 5.74 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਕਮ 9 ਦਿਨਾਂ ਦੇ ਅੰਦਰ-ਅੰਦਰ ਮਾਰਕੀਟ ਕਮੇਟੀ ਦਫ਼ਤਰ ਵਿੱਚ ਜਮ੍ਹਾ ਕਰਵਾਉਣੀ ਪਵੇਗੀ। ਅਜਿਹਾ ਨਾ ਕਰਨ ‘ਤੇ ਜੁਰਮਾਨੇ ਦੀ ਰਕਮ ਠੇਕੇਦਾਰ ਦੀ ਬੈਂਕ ਗਾਰੰਟੀ ‘ਚੋਂ ਕੱਟ ਲਈ ਜਾਵੇਗੀ।

ਮਾਰਕੀਟ ਕਮੇਟੀ ਦੇ ਸਕੱਤਰ ਵਲੋਂ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਮੈਸਰਜ਼ ਭਾਗਵੰਤੀ ਦੇਵੀ ਐਂਡ ਸੰਨਜ਼ ਨੂੰ ਨਵੀਂ ਸਬਜ਼ੀ ਮੰਡੀ ਅਤੇ ਫੜੀ ਮੰਡੀ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਸੀ, ਪਰ ਉਥੇ ਸਫਾਈ ਨਹੀਂ ਹੋ ਰਹੀ ਸੀ। 27 ਤੋਂ 29 ਅਪ੍ਰੈਲ ਤੱਕ ਠੇਕੇਦਾਰ ਨੂੰ ਸਫਾਈ ਨਾ ਕਰਨ ‘ਤੇ 95,670 ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਹ ਰਕਮ ਅਜੇ ਤੱਕ ਜਮ੍ਹਾ ਨਹੀਂ ਕੀਤੀ ਗਈ ਹੈ। ਹੁਣ ਧਿਆਨ ਵਿਚ ਆਇਆ ਹੈ ਕਿ 30 ਅਪ੍ਰੈਲ ਤੋਂ 8 ਮਈ ਤੱਕ ਸਫਾਈ ਨਹੀਂ ਕੀਤੀ ਗਈ।

ਇੰਨਾ ਹੀ ਨਹੀਂ ਕੂੜੇ ਦੇ ਢੇਰ ‘ਤੇ ਇਕੱਠਾ ਕੀਤਾ ਗਿਆ ਕੂੜਾ ਵੀ ਅਜੇ ਤੱਕ ਨਹੀਂ ਹਟਾਇਆ ਗਿਆ। ਉਲਟਾ ਠੇਕੇਦਾਰ ਨੇ ਮੰਡੀ ਵਿਚ ਥਾਂ-ਥਾਂ 10 ਡੰਪ ਬਣਾਏ ਹੋਏ ਹਨ, ਜੋ ਕਿ ਨਿਯਮਾਂ ਦੇ ਉਲਟ ਹਨ। ਇੰਨਾ ਹੀ ਨਹੀਂ ਸਬਜ਼ੀ ਮੰਡੀ ਦੀ ਸਫਾਈ ਲਈ ਕੰਪਨੀ ਨੇ 20 ਕਰਮਚਾਰੀਆਂ ਦੀ ਨਿਯੁਕਤੀ ਕਰਨੀ ਸੀ ਪਰ ਅਜੇ ਤੱਕ ਇਨ੍ਹਾਂ ਨੂੰ ਤਾਇਨਾਤ ਨਹੀਂ ਕੀਤਾ ਗਿਆ। ਸਫਾਈ ਲਈ ਮਸ਼ੀਨਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਦੋਂ ਤੋਂ ਠੇਕਾ ਸ਼ੁਰੂ ਹੋਇਆ ਹੈ ਉਦੋਂ ਤੋਂ ਟੈਂਡਰ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

The post ਠੇਕੇਦਾਰ ਨੂੰ ਨਵੀਂ ਸਬਜ਼ੀ ਮੰਡੀ ਅਤੇ ਫੜੀ ਮਾਰਕੀਟ ਵਿੱਚ ਸਫਾਈ ਨਾ ਕਰਨ ‘ਤੇ ਠੋਕਿਆ 5.74 ਲੱਖ ਰੁਪਏ ਦਾ ਜੁਰਮਾਨਾ appeared first on Ludhiana Live.

ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਚ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ
ਲੁਧਿਆਣਾ : ਨਵੀਂ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਇਲੂ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਡੀ ‘ਚ ਸਫਾਈ ਦੇ ਪੁਖਤਾ ਪ੍ਰਬੰਧ ਕਰਾਏ ਜਾਣ।

ਸ. ਇਲੂ ਨੇ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਚ ਪਿਛਲੇ 5 ਦਿਨ ਤੋਂ ਸਫਾਈ ਕਰਮਚਾਰੀ ਨਹੀਂ ਆ ਰਹੇ ਜਿਸ ਕਾਰਨ ਮੰਡੀ ਅੰਦਰ ਆੜ੍ਹਤੀਆਂ ਦੀਆਂ ਦੁਕਾਨਾਂ/ਫੜਾਂ ਅੱਗੇ ਗੰਦਗੀ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਕਾਰੋਬਾਰ ਕਰਨ ‘ਚ ਦਿੱਕਤ ਆ ਰਹੀ ਹੈ ਅਤੇ ਗੰਦਗੀ ਕਾਰਨ ਆੜ੍ਹਤੀਆਂ ਦੇ ਕਈ ਮੁਲਾਜ਼ਮ ਬਿਮਾਰ ਹੋ ਗਏ ਹਨ |.

ਉਨ੍ਹਾਂ ਮੰਗ ਕੀਤੀ ਕਿ ਗੰਦਗੀ ਦੇ ਢੇਰ ਚੁਕਾਏ ਜਾਣ ਤੇ ਸਫਾਈ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਰੋਜ਼ਾਨਾ ਮੰਡੀ ਵਿਚ ਸਫਾਈ ਕਰਨ, ਜੇਕਰ ਸਫਾਈ ਦਾ ਪੁਖਤਾ ਪ੍ਰਬੰਧ ਨਾ ਕੀਤਾ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

The post ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਚ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ appeared first on Ludhiana Live.

ਮਾਰਕੀਟ ਕਮੇਟੀ ਨੇ ਪਹਿਲੇ ਦਿਨ ਫੜ੍ਹੀ ਵਾਲਿਆਂ ਤੋਂ ਯੂਜਰਜ ਚਾਰਜਿਜ ਦੇ ਵਸੂਲੇ 67 ਹਜ਼ਾਰ
ਲੁਧਿਆਣਾ : ਮਾਰਕੀਟ ਕਮੇਟੀ ਲੁਧਿਆਣਾ ਵਲੋਂ ਪਹਿਲੀ ਅਪ੍ਰੈਲ ਸ਼ੁੱਕਰਵਾਰ ਤੋਂ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਚ ਫੜੀ ਲਗਾਉਣ ਵਾਲਿਆਂ ਤੋਂ ਯੂਜਰਜ ਚਾਰਜਿਜ ਵਸੂਲਣੇ ਸ਼ੁਰੂ ਕੀਤੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਕਰੀਬ 67 ਹਜ਼ਾਰ ਰੁਪਏ ਯੂਜਰਜ ਚਾਰਜਿਜ ਇਕੱਤਰ ਹੋਏ ਹਨ।

ਉਨ੍ਹਾਂ ਦੱਸਿਆ ਕਿ ਮੰਡੀ ‘ਚ ਪੱਕੇ ਤੌਰ ਤੇ ਫੜੀ ਲਗਾਉਣ ਵਾਲਿਆਂ ਤੋਂ 3 ਹਜਾਰ ਰੁਪਏ ਪ੍ਰਤੀ ਮਹੀਨੇ ਦੀ ਪਰਚੀ ਅੱਜ ਕੱਟਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕਿੰਗ ਫੀਸ ਵਸੂਲਣ ਦਾ ਕੰਮ ਵੀ ਮਾਰਕੀਟ ਕਮੇਟੀ ਸਟਾਫ ਵਲੋਂ ਕੀਤਾ ਜਾ ਰਿਹਾ ਹੈ।

The post ਮਾਰਕੀਟ ਕਮੇਟੀ ਨੇ ਪਹਿਲੇ ਦਿਨ ਫੜ੍ਹੀ ਵਾਲਿਆਂ ਤੋਂ ਯੂਜਰਜ ਚਾਰਜਿਜ ਦੇ ਵਸੂਲੇ 67 ਹਜ਼ਾਰ appeared first on Ludhiana Live.

ਕਣਕ ਦੀ ਖ਼ਰੀਦ ਕੱਲ੍ਹ ਤੋਂ, ਮਾਰਕੀਟ ਕਮੇਟੀ ‘ਚ ਫੜ੍ਹਾਂ ਦੀ ਸਫ਼ਾਈ ਦਾ ਹਾਲ-ਬੇਹਾਲ
ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਰਾਜ ਭਰ ਅੰਦਰ ਮੰਡੀਆਂ ‘ਚ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਦਾ ਦਾਅਵਾ ਕੀਤਾ ਗਿਆ ਹੈ।

ਡਾਇਰੈਕਟਰ ਖੁਰਾਕ ਵਿਭਾਗ ਪੰਜਾਬ ਦੁਆਰਾ ਭਾਵੇਂ ਰਾਜ ਦੀਆਂ ਦਾਣਾ ਮੰਡੀਆਂ ‘ਚ ਹਾੜ੍ਹੀ ਦੀ ਫ਼ਸਲ ਕਣਕ ਦੀ ਖ਼ਰੀਦ ਕੱਲ੍ਹ 1 ਅਪ੍ਰੈਲ ਤੋਂ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਫੂਡ ਕੰਟਰੋਲਰ, ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਰੀਦ ਕੇਂਦਰਾਂ ‘ਚ ਕਿਸਾਨਾਂ ਦੀ ਫ਼ਸਲ ਲਈ ਫੜ੍ਹਾਂ ‘ਚ ਢੁੱਕਵੀਂ ਥਾਂ ਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਜਾਂ ਹੋਰ ਪ੍ਰਬੰਧ 31 ਮਾਰਚ ਤੱਕ ਪੂਰੇ ਕਰ ਲੈਣ ਦਾ ਆਦੇਸ਼ ਹੈ।

ਪਰ ਲੁਧਿਆਣਾ ਜ਼ਿਲ੍ਹਾ ਮੰਡੀ ਅਫ਼ਸਰ ਅਧੀਨ ਮਾਰਕੀਟ ਕਮੇਟੀਆਂ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ-ਰਕਬਾ ਤੇ ਦਰਜਨ ਹੋਰ ਖ਼ਰੀਦ ਕੇਂਦਰਾਂ ‘ਚ ਲਾਈਟਾਂ, ਪਾਣੀ ਵਾਲੇ ਨਲਕੇ ਦੇ ਪ੍ਰਬੰਧ ਤਾਂ ਦੂਰ ਸਫ਼ਾਈ ਦਾ ਵੀ ਉੱਕਾ ਪ੍ਰਬੰਧ ਨਹੀਂ। ਮਾਰਕੀਟ ਕਮੇਟੀ ਦਾਖਾ ਲਈ ਸੈਕਟਰੀ ਦੇ ਦਫ਼ਤਰ ਬਾਹਰ 37 ਏਕੜ ਵਿਚ ਅਨਾਜ ਲਈ ਖਰੀਦ ਕੇਂਦਰ ਅੰਦਰ ਕਾਂਗਰਸੀ ਘਾਹ, ਹੋਰ ਕੱਖ ਕੰਡਾ ਪੱਕੇ ਫੜ੍ਹਾਂ ਨੂੰ ਬੀਆਬਾਨ ਜੰਗਲ ਵਿਚ ਬਦਲੀ ਬੈਠਾ ਹੈ।

ਖਰੀਦ ਤੋਂ ਪਹਿਲਾਂ ਫੜ੍ਹਾਂ ‘ਚ ਘਾਹ-ਫੂਸ ਵੇਖ ਕੇ ‘ਆਪ’ ਸਰਕਾਰ ਐਕਸ਼ਨ ਵਿਚ ਨਹੀਂ ਆਈ, ਜੇਕਰ ਆਉਂਦੀ ਤਾਂ ਅਜਿਹਾ ਨਾ ਹੁੰਦਾ। ਜ਼ਿਆਦਾ ਗਰਮੀ ਪੈਣ ਕਰਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਮਾਮੂਲੀ ਤੇ ਦੂਸਰੇ ਹਫ਼ਤੇ ਮੰਡੀਆਂ ‘ਚ ਕਣਕ ਦੀ ਬੰਪਰ ਫ਼ਸਲ ਪਹੁੰਚ ਜਾਵੇਗੀ, ਹੁਣ ਵੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਸੈਕਟਰੀ ਜਾਂ ਹੋਰ ਅਮਲਾ ਫੈਲਾ ਸਖ਼ਤੀ ਕਰਕੇ ਖ਼ਰੀਦ ‘ਚ ਬਾਕੀ ਇਕ ਦਿਨ ਅੰਦਰ ਕਿੰਨੀ ਕੁ ਸਫ਼ਾਈ ਕਰਵਾ ਲਵੇਗਾ।

The post ਕਣਕ ਦੀ ਖ਼ਰੀਦ ਕੱਲ੍ਹ ਤੋਂ, ਮਾਰਕੀਟ ਕਮੇਟੀ ‘ਚ ਫੜ੍ਹਾਂ ਦੀ ਸਫ਼ਾਈ ਦਾ ਹਾਲ-ਬੇਹਾਲ appeared first on Ludhiana Live.

ਰੇਹੜੀ-ਫੜ੍ਹੀ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿਚ 10 ਖ਼ਿਲਾਫ਼ ਕੇਸ ਦਰਜ
ਲੁਧਿਆਣਾ :   ਸਥਾਨਕ ਸਬਜ਼ੀ ਮੰਡੀ ਵਿਚ ਰੇਹੜੀ ਚਾਲਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 10 ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਵਾਸੀ ਸਲੇਮ ਟਾਬਰੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ।

ਇਸ ਮਾਮਲੇ ਵਿਚ ਪੁਲਿਸ ਨੇ ਪਵਨ ਕੁਮਾਰ ਪੁੱਤਰ ਪ੍ਰਸ਼ੋਤਮ ਵਾਸੀ ਗੁਰਨਾਮ ਨਗਰ, ਦਵਿੰਦਰ ਵਾਸੀ ਲਾਡੋਵਾਲ, ਸੋਨੀ ਵਾਸੀ ਨੇੜੇ ਸੀ.ਐਮ.ਸੀ. ਹਸਪਤਾਲ ਅਤੇ ਉਨ੍ਹਾਂ ਦੇ ਸੱਤ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰੇਹੜੀ-ਫੜ੍ਹੀ ਵਾਲਿਆਂ ਤੋਂ ਕੋਈ ਵੀ ਚਾਰਜ ਨਾ ਵਸੂਲ ਕਰਨ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ, ਪਰ ਉਕਤ ਕਥਿਤ ਦੋਸ਼ੀ ਸਬਜ਼ੀ ਮੰਡੀ ਵਿਚ ਰੇਹੜੀ ਫੜ੍ਹੀ ਵਾਲਿਆਂ ਤੋਂ ਜਬਰੀ ਵਸੂਲੀ ਕਰ ਰਹੇ ਹਨ ਤੇ ਜਿਹੜਾ ਚਾਲਕ ਵਸੂਲੀ ਨਹੀਂ ਦਿੰਦਾ, ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਰੇਹੜੀ-ਫੜ੍ਹੀ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿਚ 10 ਖ਼ਿਲਾਫ਼ ਕੇਸ ਦਰਜ appeared first on Ludhiana Live.