kidnapping case Archives - Ludhiana Live

ਲੁਧਿਆਣਾ ‘ਚ ਸ਼ੱਕੀ ਹਾਲਾਤ ਵਿਚ ਹੌਜ਼ਰੀ ਕਾਰੋਬਾਰੀ ਲਾਪਤਾ
ਲੁਧਿਆਣਾ : ਬੀਕਾਨੇਰ ਤੋਂ ਲੁਧਿਆਣਾ ਆਏ ਹੌਜ਼ਰੀ ਕਾਰੋਬਾਰੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲਾਪਤਾ ਹੋਏ ਨੌਜਵਾਨ ਅਭੈ ਸੁਰਾਨਾ ਦੇ ਮਾਮਾ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਦਾ ਭਾਣਜਾ ਪਿਛਲੇ ਕਾਫੀ ਸਮੇਂ ਤੋਂ ਉਸ ਨਾਲ ਹੀ ਕੰਮ ਕਰ ਰਿਹਾ ਸੀ। 10 ਦਿਨ ਪਹਿਲਾਂ ਉਹ ਬੀਕਾਨੇਰ ਆਪਣੇ ਘਰ ਗਿਆ ਸੀ।

ਮੰਗਲਵਾਰ ਸਵੇਰੇ ਉਹ ਬੀਕਾਨੇਰ ਤੋਂ ਲੁਧਿਆਣਾ ਪੁੱਜਾ ਅਤੇ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਪਰ ਉਸ ਤੋਂ ਬਾਅਦ ਨਾ ਤਾਂ ਉਹ ਘਰ ਆਇਆ ਅਤੇ ਨਾ ਹੀ ਫੈਕਟਰੀ ਪਹੁੰਚਿਆ। ਉਸ ਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਅਭੈ ਦਾ ਪਤਾ ਨਾ ਲੱਗਿਆ ਤਾਂ ਦੇਰ ਸ਼ਾਮ ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

The post ਲੁਧਿਆਣਾ ‘ਚ ਸ਼ੱਕੀ ਹਾਲਾਤ ਵਿਚ ਹੌਜ਼ਰੀ ਕਾਰੋਬਾਰੀ ਲਾਪਤਾ appeared first on Ludhiana Live.

ਸ਼ੱਕੀ ਹਾਲਾਤ ‘ਚ ਗਾਇਬ ਹੋਇਆ ਨਾਬਾਲਗ ਲੜਕਾ, ਬਿਨਾਂ ਦੱਸੇ ਗਿਆ ਸੀ ਘਰੋਂ ਬਾਹਰ
ਲੁਧਿਆਣਾ : ਮਹਾਨਗਰ ਦੇ ਆਨੰਦਪੁਰ ਇਲਾਕੇ ਵਿਚ ਰਹਿਣ ਵਾਲੇ ਪਰਿਵਾਰ ਦਾ ਨਬਾਲਿਗ ਲੜਕਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਲਾਪਤਾ ਦੇ ਚਾਚਾ ਜਤਿੰਦਰ ਪੰਡਿਤ ਦੇ ਬਿਆਨ ਉਪਰ ਪਰਚਾ ਦਰਜ ਕਰ ਕੇ ਨਾਬਾਲਿਗ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।ਸ਼ਿਕਾਇਤਕਰਤਾ ਜਤਿੰਦਰ ਪੰਡਤ ਮੁਤਾਬਕ ਉਸਦਾ ਕਰੀਬ ਸੋਲ਼ਾਂ ਸਾਲ ਦਾ ਨਾਬਾਲਿਗ ਭਤੀਜਾ ਕਾਫੀ ਸਮੇਂ ਤੋਂ ਉਸ ਦੇ ਕੋਲ ਹੀ ਰਹਿ ਰਿਹਾ ਸੀ।

ਕਰੀਬ ਇਕ ਹਫਤਾ ਪਹਿਲਾਂ ਉਸ ਦਾ ਭਤੀਜਾ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਅਤੇ ਦੇਰ ਸ਼ਾਮ ਤਕ ਵਾਪਸ ਨਹੀਂ ਆਇਆ। ਸ਼ੁਰੂਆਤ ਵਿੱਚ ਉਨ੍ਹਾਂ ਆਪਣੇ ਪੱਧਰ ‘ਤੇ ਭਤੀਜੇ ਦੀ ਕਾਫ਼ੀ ਭਾਲ ਕੀਤੀ ਪਰ ਜਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਪੁਲਿਸ ਕੋਲ ਦਰਜ ਕਰਵਾਉਂਦੇ ਹੋਏ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੇ ਭਤੀਜੇ ਨੂੰ ਕਿਸੇ ਨਿੱਜੀ ਸਵਾਰਥ ਲਈ ਆਪਣੇ ਕਬਜ਼ੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ।

The post ਸ਼ੱਕੀ ਹਾਲਾਤ ‘ਚ ਗਾਇਬ ਹੋਇਆ ਨਾਬਾਲਗ ਲੜਕਾ, ਬਿਨਾਂ ਦੱਸੇ ਗਿਆ ਸੀ ਘਰੋਂ ਬਾਹਰ appeared first on Ludhiana Live.

ਘਰ ਤੋਂ ਟਿਊਸ਼ਨ ਪੜ੍ਹਨ ਗਈ 16 ਸਾਲਾਂ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ
ਸਾਹਨੇਵਾਲ (ਲੁਧਿਆਣਾ) : ਘਰ ਤੋਂ ਟਿਊਸ਼ਨ ਪੜ੍ਹਨ ਗਈ ਇਕ 16 ਸਾਲਾਂ ਨਾਬਾਲਗ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਾਬਾਲਗਾ ਦੇ ਪਿਤਾ ਨੇ ਦੱਸਿਆ ਕਿ ਬੀਤੀ 1 ਅਪ੍ਰੈਲ ਨੂੰ ਉਸਦੀ ਕੁੜੀ ਸਵੇਰੇ ਟਿਊਸ਼ਨ ਕਲਾਸ ਲਈ ਨਿਊ ਰਾਮ ਨਗਰ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ।

ਪਿਤਾ ਨੇ ਦੱਸਿਆ ਕਿ ਅਸੀਂ ਉਸ ਦੀ ਬਹੁਤ ਤਲਾਸ਼ ਕੀਤੀ। ਸ਼ਿਕਾਇਤਕਰਤਾ ਨੇ ਪੁਲਸ ਅੱਗੇ ਸ਼ੱਕ ਜਤਾਇਆ ਕਿ ਉਸਦੀ ਕੁੜੀ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਕਿਧਰੇ ਛੁਪਾ ਕੇ ਰੱਖਿਆ ਹੋਇਆ ਹੈ। ਥਾਣਾ ਪੁਲਸ ਨੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।

The post ਘਰ ਤੋਂ ਟਿਊਸ਼ਨ ਪੜ੍ਹਨ ਗਈ 16 ਸਾਲਾਂ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ appeared first on Ludhiana Live.

ਸ਼ੱਕੀ ਹਾਲਾਤ ‘ਚ ਗਾਇਬ ਹੋਈ 18 ਸਾਲ ਦੀ ਕੁੜੀ, ਪਰਚਾ ਦਰਜ
ਲੁਧਿਆਣਾ : ਸਥਾਨਕ ਸ਼ਿਮਲਾ ਕਲੋਨੀ ਕੈਲਾਸ਼ ਨਗਰ ਰੋਡ ਰਹਿਣ ਵਾਲੇ ਪਰਿਵਾਰ ਦੀ ਕੁੜੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਲਾਪਤਾ ਹੋਈ ਕੁੜੀ ਦੇ ਪਿਤਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਕਰੀਬ ਅਠਾਰਾਂ ਸਾਲ ਦੀ ਬੇਟੀ ਬਿਨਾਂ ਕਿਸੇ ਨੂੰ ਦੱਸੇ ਦੁਪਹਿਰ ਸਾਢੇ ਬਾਰਾਂ ਦੇ ਕਰੀਬ ਘਰੋਂ ਨਿਕਲੀ ਤੇ ਵਾਪਸ ਨਹੀਂ ਆਈ। ਲੜਕੀ ਦੀ ਭਾਲ ਵਿਚ ਕਾਫੀ ਭੱਜ ਦੌੜ ਕਰਨ ਦੇ ਬਾਵਜੂਦ ਕੋਈ ਕਾਮਯਾਬੀ ਹੱਥ ਨਾ ਲੱਗੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਪੁਲਿਸ ਕੋਲ ਦਰਜ ਕਰਵਾ ਦਿੱਤੀ। ਲੜਕੀ ਦੇ ਪਿਤਾ ਦੇ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਦੀ ਬੇਟੀ ਨੂੰ ਕਿਸੇ ਨਿੱਜੀ ਸਵਾਰਥ ਲਈ ਅਗਵਾ ਕਰਕੇ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ।

The post ਸ਼ੱਕੀ ਹਾਲਾਤ ‘ਚ ਗਾਇਬ ਹੋਈ 18 ਸਾਲ ਦੀ ਕੁੜੀ, ਪਰਚਾ ਦਰਜ appeared first on Ludhiana Live.