karan kundra Archives - Ludhiana Live

ਕਰਨ ਕੁੰਦਰਾ ਦੀਆਂ ਬਾਹਾਂ ‘ਚ ਤੇਜਸਵੀ ਪ੍ਰਕਾਸ਼, ਵੇਖੋ ਖ਼ੂਬਸੂਰਤ ਤਸਵੀਰਾਂ
ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਕਰਨ ਕੁੰਦਰਾ ਅਤੇ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਜੋੜੀ ਨੂੰ ਲੋਕਾਂ ਵਲੋਂ ਖੂ਼ਬ ਪਸੰਦ ਕੀਤਾ ਜਾਂਦਾ ਹੈ। ਕਰਨ ਕੁੰਦਰਾ ਤੇ ਤੇਜਸਵੀ ਦੀ ਜੋੜੀ ਨੂੰ ਅਕਸਰ ਲੰਚ ਅਤੇ ਡਿਨਰ ਡੇਟ ‘ਤੇ ਇਕੱਠੇ ਵੇਖਿਆ ਜਾਂਦਾ ਹੈ।

ਹਾਲ ਹੀ ‘ਚ ਤੇਜਸਵੀ ਤੇ ਕਰਨ ਕੁੰਦਰਾ ਨੇ ਵਾਇਰਲ ਟ੍ਰੈਂਡ ‘ਤੇ ਇੰਸਟਾ ਰੀਲ ਬਣਾਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਤੇਜਸਵੀ ਤੇ ਕਰਨ ਕੁੰਦਰਾ ਕਈ ਵੀਡੀਓਜ਼ ਬਣਾ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ।

ਦੱਸਣਯੋਗ ਹੈ ਕਿ ਕਰਨ ਕੁੰਦਰਾ ਤੇ ਤੇਜਸਵੀ ਦੀ ਮੁਲਾਕਾਤ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਹੋਈ ਸੀ। ਉਦੋਂ ਤੋਂ ਉਹ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਤੇਜਸਵੀ ਏਕਤਾ ਕਪੂਰ ਦੇ ਪ੍ਰਸਿੱਧ ਸ਼ੋਅ ‘ਨਾਗਿਨ 6’ ‘ਚ ਮੁੱਖ ਭੂਮਿਕਾ ਨਿਭਾ ਰਹੀ ਹੈ।

The post ਕਰਨ ਕੁੰਦਰਾ ਦੀਆਂ ਬਾਹਾਂ ‘ਚ ਤੇਜਸਵੀ ਪ੍ਰਕਾਸ਼, ਵੇਖੋ ਖ਼ੂਬਸੂਰਤ ਤਸਵੀਰਾਂ appeared first on Ludhiana Live.