Connect with us

ਪੰਜਾਬੀ

ਕਰਨ ਕੁੰਦਰਾ ਦੀਆਂ ਬਾਹਾਂ ‘ਚ ਤੇਜਸਵੀ ਪ੍ਰਕਾਸ਼, ਵੇਖੋ ਖ਼ੂਬਸੂਰਤ ਤਸਵੀਰਾਂ

Published

on

Tejaswi Prakash in Karan Kundra's arms, see the beautiful pictures

ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਕਰਨ ਕੁੰਦਰਾ ਅਤੇ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਜੋੜੀ ਨੂੰ ਲੋਕਾਂ ਵਲੋਂ ਖੂ਼ਬ ਪਸੰਦ ਕੀਤਾ ਜਾਂਦਾ ਹੈ। ਕਰਨ ਕੁੰਦਰਾ ਤੇ ਤੇਜਸਵੀ ਦੀ ਜੋੜੀ ਨੂੰ ਅਕਸਰ ਲੰਚ ਅਤੇ ਡਿਨਰ ਡੇਟ ‘ਤੇ ਇਕੱਠੇ ਵੇਖਿਆ ਜਾਂਦਾ ਹੈ।

ਹਾਲ ਹੀ ‘ਚ ਤੇਜਸਵੀ ਤੇ ਕਰਨ ਕੁੰਦਰਾ ਨੇ ਵਾਇਰਲ ਟ੍ਰੈਂਡ ‘ਤੇ ਇੰਸਟਾ ਰੀਲ ਬਣਾਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਤੇਜਸਵੀ ਤੇ ਕਰਨ ਕੁੰਦਰਾ ਕਈ ਵੀਡੀਓਜ਼ ਬਣਾ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ।

ਦੱਸਣਯੋਗ ਹੈ ਕਿ ਕਰਨ ਕੁੰਦਰਾ ਤੇ ਤੇਜਸਵੀ ਦੀ ਮੁਲਾਕਾਤ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਹੋਈ ਸੀ। ਉਦੋਂ ਤੋਂ ਉਹ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਤੇਜਸਵੀ ਏਕਤਾ ਕਪੂਰ ਦੇ ਪ੍ਰਸਿੱਧ ਸ਼ੋਅ ‘ਨਾਗਿਨ 6’ ‘ਚ ਮੁੱਖ ਭੂਮਿਕਾ ਨਿਭਾ ਰਹੀ ਹੈ।

Facebook Comments

Trending