ICAR Archives - Ludhiana Live

ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ
ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਿਚ ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਉਲਕਾ ਪੰਤ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦਿੱਤੀ ਜਾਣ ਵਾਲੀ ਖੋਜ ਫੈਲੋਸ਼ਿਪ ਲਈ ਲਏ ਜਾਣ ਵਾਲੇ ਇਮਤਿਹਾਨ ਵਿਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਇਹ ਇਮਤਿਹਾਨ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਿਆ ਗਿਆ ਅਤੇ ਜੂਨੀਅਰ ਅਤੇ ਸੀਨੀਅਰ ਖੋਜਾਰਥੀਆਂ ਦੀ ਫੈਲੋਸ਼ਿਪ ਲਈ ਦਾਖਲਾ ਪ੍ਰੀਖਿਆ ਇਸ ਇਮਤਿਹਾਨ ਨੂੰ ਗਿਣਿਆ ਜਾਂਦਾ ਹੈ|

ਇਸ ਇਮਤਿਹਾਨ ਨੂੰ ਪਾਸ ਕਰਨ ਤੋਂ ਬਾਅਦ ਕੁਮਾਰੀ ਉਲਕਾ ਪੰਤ ਪਹਿਲੇ ਦੋ ਸਾਲ ਜੂਨੀਅਰ ਖੋਜ ਫੈਲੋਸ਼ਿਪ ਵਜੋਂ 31,000 ਰੁਪਏ ਮਾਸਕ ਅਤੇ ਤੀਸਰੇ ਸਾਲ 35,000 ਰੁਪਏ ਪ੍ਰਤੀ ਮਹੀਨਾ ਫੈਲੋਸ਼ਿਪ ਮਿਲੇਗੀ| ਇਸ ਤੋਂ ਇਲਾਵਾ ਫੁਟਕਲ ਖਰਚਿਆਂ ਲਈ 10,000 ਰੁਪਏ ਸਲਾਨਾ ਵੀ ਵਿਦਿਆਰਥਣ ਨੂੰ ਦਿੱਤੇ ਜਾਣਗੇ| ਵਿਭਾਗ ਦੀ ਇਕ ਹੋਰ ਵਿਦਿਆਰਥਣ ਕੁਮਾਰੀ ਪ੍ਰਤਿਭਾ ਸ਼ਰਮਾ ਨੇ ਪੰਜਵੇਂ ਰੈਂਕ ਨਾਲ ਇਸੇ ਇਮਤਿਹਾਨ ਨੂੰ ਪਾਸ ਕੀਤਾ|

The post ਪੀ.ਏ.ਯੂ. ਦੀਆਂ ਵਿਦਿਆਰਥਣਾਂ ਨੂੰ ਖੋਜ ਲਈ ਜੂਨੀਅਰ ਖੋਜ ਫੈਲੋਸ਼ਿਪ ਹੋਈ ਹਾਸਲ appeared first on Ludhiana Live.

ਪੀ.ਏ.ਯੂ. ਵਿੱਚ ਲਾਖ ਦੇ ਕੀੜੇ ਬਾਰੇ ਮਨਾਇਆ ਜਾਗਰੂਕਤਾ ਦਿਹਾੜਾ
ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਲਾਖ ਦੇ ਕੀੜੇ ਸੰਬੰਧੀ ਦੂਜਾ ਰਾਸ਼ਟਰੀ ਦਿਹਾੜਾ ਮਨਾਇਆ | ਇਸ ਸਮਾਗਮ ਦਾ ਉਦੇਸ਼ ਲਾਖ ਦੇ ਕੀੜੇ ਸੰਬੰਧੀ ਜਾਣਕਾਰੀ ਦੇ ਕੇ ਇਸ ਦੀ ਸਮਾਜ-ਆਰਥਕ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ | ਇਹ ਸਮਾਗਮ ਆਈ ਸੀ ਏ ਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸੈਕੰਡਰੀ ਐਗਰੀਕਲਚਰ (ਰਾਂਚੀ) ਦੀ ਸਹਾਇਤਾ ਨਾਲ ਲਾਖ ਦੇ ਕੀੜੇ ਦੇ ਜੀਨ ਸਰੋਤਾਂ ਦੀ ਸੰਭਾਲ ਦੇ ਪ੍ਰੋਜੈਕਟ ਵਜੋਂ ਕਰਵਾਇਆ ਗਿਆ |

ਸੀਨੀਅਰ ਕੀਟ ਵਿਗਿਆਨੀ ਡਾ. ਪੀ ਐੱਸ ਸ਼ੇਰਾ ਨੇ ਦੱਸਿਆ ਕਿ ਲਾਖ ਕੁਦਰਤੀ, ਨਵਿਆਉਣਯੋਗ, ਜੈਵਿਕ ਤੇ ਵਾਤਾਵਰਣ ਪੱਖੀ ਇਕਾਈ ਹੈ | ਉਹਨਾਂ ਕਿਹਾ ਕਿ ਲਾਖ ਜੀਵਨ ਦੇ ਵੱਖੋ-ਵੱਖ ਖੇਤਰਾਂ ਵਿੱਚ ਵਰਤੇ ਜਾਣ ਦੀ ਯੋਗਤਾ ਕਾਰਨ ਇਸ ਕੀੜੇ ਨੂੰ ਬੇਹੱਦ ਲਾਭਕਾਰੀ ਗਿਣਿਆ ਗਿਆ ਹੈ | ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਲਾਖ ਦੇ ਕੀੜੇ ਦੀ ਕੁਦਰਤੀ ਸੰਭਾਲ ਲਈ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15 ਪੌਦਿਆਂ ਦੀ ਪਛਾਣ ਕੀਤੀ ਹੈ ਅਤੇ ਖੇਤਰੀ ਪੱਧਰ ਤੇ ਲਾਖ ਦੇ ਕੀੜੇ ਦਾ ਅਜਾਇਬ ਘਰ ਅਤੇ ਜੀਨ ਬੈਂਕ ਤਿਆਰ ਕੀਤਾ ਹੈ|

ਪ੍ਰਮੁੱਖ ਕੀਟ ਵਿਗਿਆਨ ਡਾ. ਕਮਲਦੀਪ ਸਿੰਘ ਸਾਂਘਾ ਨੇ ਕਿਹਾ ਕਿ ਲਾਖ ਦਾ ਕੀੜਾ ਕੁਦਰਤ ਵੱਲੋਂ ਮਨੁੱਖ ਲਈ ਬਹੁਤ ਕੀਮਤੀ ਤੋਹਫਾ ਹੈ ਅਤੇ ਇਸਦੀ ਵਰਤੋਂ ਸਰਫੇਸ ਕੋਟਿੰਗ ਅਤੇ ਫ਼ਲਾਂ ਉੱਪਰ ਲੇਪ ਲਾਉਣ ਲਈ ਕੀਤੀ ਜਾ ਸਕਦੀ ਹੈ | ਇਸ ਤੋਂ ਬਿਨਾਂ ਦਵਾਈਆਂ ਅਤੇ ਸ਼ਿੰਗਾਰ ਉਦਯੋਗ ਤੋਂ ਇਲਾਵਾ ਭੋਜਨ, ਚਮੜੇ ਅਤੇ ਬਿਜਲਈ ਸਮਾਨ ਵਿੱਚ ਇਸ ਦੀ ਵਰਤੋਂ ਹੁੰਦੀ ਹੈ |

ਉਹਨਾਂ ਇਹ ਵੀ ਦੱਸਿਆ ਕਿ ਇਸ ਕੀੜੇ ਦੀ ਪੈਦਾਵਾਰ ਬਾਗਬਾਨੀ ਫਸਲਾਂ ਅਤੇ ਹੋਰ ਕਈ ਖੇਤੀ ਕਿਸਮਾਂ ਤੇ ਹੋ ਸਕਦੀ ਹੈ ਅਤੇ ਇਸਦੀ ਵਰਤੋਂ ਅਤੇ ਪੈਦਾਵਾਰ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ | ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਲਾਖ ਦੇ ਕੀੜੇ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ ਤੇ ਇਸਦੀ ਸੰਭਾਲ ਲਈ ਯਤਨਾਂ ਦੀ ਹਮਾਇਤ ਕੀਤੀ |ਇਸ ਮੌਕੇ ਕੀਟ ਵਿਗਿਆਨੀ ਸੁਧੇਂਦੂ ਸ਼ਰਮਾ ਨੇ ਲਾਖ ਦੇ ਕੀੜੇ ਦੀ ਵਪਾਰਕ ਪੈਦਾਵਾਰ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ |

ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੇਣ ਲਈ ‘ਲਾਖ ਦੇ ਕੀੜੇ ਦੇ ਪਾਰਕ’ ਦਾ ਦੌਰਾ ਵੀ ਕਰਵਾਇਆ ਗਿਆ | ਇਸ ਦੌਰਾਨ ਲਾਖ ਦੇ ਕੀੜੇ ਦੇ ਜੀਵਨ ਚੱਕਰ ਦੇ ਨਾਲ-ਨਾਲ ਉਨ•ਾਂ ਪੌਦਿਆਂ ਬਾਰੇ ਵੀ ਦੱਸਿਆ ਗਿਆ ਜਿਨ•ਾਂ ’ਤੇ ਇਹ ਕੀੜਾ ਵਧੇਰੇ ਪਲਦਾ ਹੈ| ਡਾ. ਰਾਬਿੰਦਰ ਕੌਰ ਨੇ ਡਾ. ਅੰਕਿਤਾ ਠਾਕੁਰ ਨੇ ਲਾਖ ਤੋਂ ਬਣੇ ਕੀੜੇ ਤੋਂ ਬਣੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ | ਇਹ ਪ੍ਰਦਰਸ਼ਨੀ ਡਾ. ਜੀ ਐੱਸ ਕਾਲਕਟ ਲੈਬਾਰਟਰੀਜ਼ ਵਿੱਚ ਲਾਈ ਗਈ ਸੀ |

The post ਪੀ.ਏ.ਯੂ. ਵਿੱਚ ਲਾਖ ਦੇ ਕੀੜੇ ਬਾਰੇ ਮਨਾਇਆ ਜਾਗਰੂਕਤਾ ਦਿਹਾੜਾ appeared first on Ludhiana Live.

ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਓ.ਪੀ. ਚੌਧਰੀ ਨੂੰ ਰਾਸ਼ਟਰੀ ਪੱਧਰ ਤੇ ਮਿਲੀ ਮਾਨਤਾ
ਲੁਧਿਆਣਾ:ਪੀ.ਏ.ਯੂ. ਦੇ ਮੁੱਖ ਭੂਮੀ ਵਿਗਿਆਨੀ ਅਤੇ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਦਾ ਕਾਰਜ ਭਾਰ ਸੰਭਾਲ ਰਹੇ ਡਾ. ਓਮ ਪ੍ਰਕਾਸ਼ ਚੌਧਰੀ ਨੂੰ ਇੰਡੀਅਨ ਸੋਸਾਇਟੀ ਆਫ਼ ਸੋਇਲ ਸੈਲੀਨਿਟੀ ਐਂਡ ਵਾਟਰ ਕੁਆਲਿਟੀ ਦੇ ਫੈਲੋ ਵਜੋਂ ਚੁਣਿਆ ਗਿਆ ਹੈ। 2019-2020 ਦੀ ਫੈਲੋਸ਼ਿਪ ਡਾ. ਚੌਧਰੀ ਨੂੰ ਬੀਤੇ ਦਿਨੀਂ ਆਈ ਸੀ ਏ ਆਰ ਦੇ ਉਪ ਨਿਰਦੇਸ਼ਕ ਜਨਰਲ ਡਾ. ਐਸ.ਕੇ. ਚੌਧਰੀ ਅਤੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ, ਕੋਇੰਬਟੂਰ ਦੇ ਵਾਈਸ-ਚਾਂਸਲਰ ਦੁਆਰਾ ਤਿਰੂਚਿਰਾਪੱਲੀ ਵਿਖੇ 6ਵੀਂ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਦਾਨ ਕੀਤੀ ਗਈ ।

ਡਾ. ਚੌਧਰੀ ਨੇ ਦੋ ਸੋਨ ਤਗਮੇ ਜਿੱਤ ਕੇ ਅਤੇ ਯੂਨੀਵਰਸਿਟੀ ਰੋਲ ਆਫ਼ ਆਨਰ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਅਕਾਦਮਿਕ ਯੋਗਤਾ ਬਕਰਾਰ ਰੱਖੀ . ਉਹਨਾਂ ਨੇ ਲ਼ੂਣੇ ਪਾਣੀਆਂ ਅਤੇ ਮਿੱਟੀ ਦੇ ਖਾਰ੍ਹੇਪਣ ਦੇ ਖੇਤਰ ਵਿੱਚ ਜ਼ਿਕਰਯੋਗ ਕਿਸਾਨ ਪੱਖੀ ਕਾਰਜ ਕੀਤਾ । 320 ਤੋਂ ਵੱਧ ਪ੍ਰਕਾਸ਼ਨਾਵਾਂ ਉਹਨਾਂ ਦੇ ਨਾਂ ਹੇਠ ਹਨ ਜਿਨ੍ਹਾਂ ਵਿੱਚ ਨਾਮਵਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਖੋਜ ਪੱਤਰ, ਕਿਤਾਬਾਂ, ਸਮੀਖਿਆ ਪੱਤਰ ਅਤੇ ਕਿਤਾਬ ਦੇ ਅਧਿਆਏ ਸ਼ਾਮਲ ਹਨ।

ਡਾ. ਚੌਧਰੀ ਨੇ 2008 ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ, ਯੂ.ਐਸ.ਏ. ਵਿੱਚ ਮਹਿਮਾਨ ਵਿਗਿਆਨੀ ਵਜੋਂ ਵੀ ਸੇਵਾਵਾਂ ਨਿਭਾਈਆਂ ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਕਈ ਪੁਰਸਕਾਰ ਪ੍ਰਦਾਨ ਕੀਤੇ ਗਏ ।ਡਾ. ਚੌਧਰੀ ਨੇ ਕਈ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ ਵਰਤਮਾਨ ਵਿੱਚ ਡਾ. ਚੌਧਰੀ 2019 ਵਿੱਚ ਸ਼ੁਰੂ ਹੋਏ 2000 ਲੱਖ ਰੁਪਏ ਦੇ ਸਸਟੇਨੇਬਲ ਨੈਚੁਰਲ ਰਿਸੋਰਸ ਮੈਨੇਜਮੈਂਟ  `ਤੇ ਇੱਕ ਵਿਸ਼ਵ ਬੈਂਕ ਵੱਲੋਂ ਪ੍ਰਯੋਜਿਤ ਬਹੁ-ਅਨੁਸ਼ਾਸਨੀ ਪ੍ਰੋਜੈਕਟ ਦੇ ਮੁੱਖ ਨਿਗਰਾਨ  ਹਨ।

The post ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਓ.ਪੀ. ਚੌਧਰੀ ਨੂੰ ਰਾਸ਼ਟਰੀ ਪੱਧਰ ਤੇ ਮਿਲੀ ਮਾਨਤਾ appeared first on Ludhiana Live.

ਖੇਤਾਂ ’ਚ 24 ਘੰਟੇ ’ਚ ਗਾਲੀ ਜਾ ਸਕੇਗੀ ਪਰਾਲੀ-ਪੀ ਏ ਯੂ ਨੇ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤਾ ਜੈਵਿਕ ਘੋਲ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਾਲੀ ਦੇ ਨਿਪਟਾਰੇ ਲਈ ਇਕ ਆਸਾਨ ਹੱਲ ਲੱਭ ਲਿਆ ਹੈ, ਜੋ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਨਾਲ ਪਰਾਲੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਖੇਤ ਵਿੱਚ ਗਾਲਿਆ ਜਾ ਸਕੇਗਾ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਇੱਕ ਪ੍ਰੋਜੈਕਟ ਦੇ ਤਹਿਤ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਪਿੰ੍ਰਸੀਪਲ ਸਾਇੰਟਿਸਟ ਤੇ ਵਿਭਾਗ ਦੇ ਮੁਖੀ ਡਾ: ਮੁਹੰਮਦ ਸ਼ਰੀਫ ਆਲਮ ਨੇ ਪਰਸ਼ੂਰਾਮ ਬਾਇਓਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜੈਵਿਕ ਘੋਲ (ਬਾਇਓਡੀਕੰਪੋਜ਼ਰ) ਤਿਆਰ ਕੀਤਾ ਹੈ। ਮਾਈਕਰੋ ਅਤੇ ਪਾਇਲਟ ਪੱਧਰ ’ਤੇ ਕੀਤੇ ਗਏ ਲੈਬ ਟਰਾਇਲ ਦੌਰਾਨ ਇਸ ਘੋਲ ਨੇ 24 ਘੰਟਿਆਂ ਦੇ ਅੰਦਰ ਪਰਾਲੀ ਨੂੰ ਗਾਲ ਦਿੱਤਾ। ਹੁਣ ਇਸ ਮਹੀਨੇ ਇਸ ਦੀ ਖੇਤਾਂ ਵਿੱਚ ਪਰਖ ਕੀਤੀ ਜਾਵੇਗੀ। ਫੀਲਡ ਟੈਸਟ ਦੀ ਸਫਲਤਾ ਤੋਂ ਬਾਅਦ ਉਹ ਇਸ ਦੇ ਪੇਟੈਂਟ ਲਈ ਅਪਲਾਈ ਕਰਨਗੇ।

ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਅਸੀਂ ਇਸ ਘੋਲ ਨੂੰ ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਿਫੇਟ) ਵਿਖੇ ਆਈਸੀਏਆਰ ਤੇ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰਾਜੈਕਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਪ੍ਰਾਜੈਕਟ ਕੋਆਰਡੀਨੇਟਰ ਡਾ ਐੱਸਕੇ ਤਿਆਗੀ ਦੇ ਨਿਰਦੇਸ਼ਾਂ ਹੇਠ ਤਿਆਰ ਕੀਤਾ ਹੈ। ਡਾ: ਤਿਆਗੀ ਕੈਮੀਕਲ ਇੰਜੀਨੀਅਰ ਹਨ। ਇਸ ਬਾਰੇ ਜੂਨ ਵਿੱਚ ਖੋਜ ਸ਼ੁਰੂ ਹੋਈ ਸੀ।

ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਪਰਾਲੀ ਵਿੱਚ ਸਿਲਿਕਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਤੂਡ਼ੀ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਨਹੀਂ ਗਲਦੀ। ਜੈਵਿਕ ਬਾਇਓਡੀਕੰਪੋਜ਼ਰ ਸਿਲਿਕਾ ਪਰਤ ਨੂੰ ਤੋਡ਼ਦਾ ਹੈ। ਲੈਬ ਟੈਸਟ ਦੌਰਾਨ, ਪਰਾਲੀ 90 ਤੋਂ 92 ਪ੍ਰਤੀਸ਼ਤ ਤੱਕ ਗਲ ਗਈ ਅਤੇ ਬਹੁਤ ਹੀ ਬਰੀਕ ਟੁਕਡ਼ਿਆਂ ਵਿੱਚ ਬਦਲ ਗਈ। ਇਸ ਤੋਂ ਬਾਅਦ ਡਾ. ਐੱਸਕੇ ਤਿਆਗੀ ਨੇ ਵੀ ਆਪਣੇ ਵੱਲੋਂ ਟਰਾਇਲ ਕੀਤਾ ਅਤੇ ਪਾਇਆ ਕਿ ਇਹ ਹੱਲ 95 ਫੀਸਦੀ ਤੱਕ ਅਸਰਦਾਰ ਹੈ। ਜੇ ਇਸ ਬਾਇਓਡੀਕੰਪੋਜ਼ਰ ਨਾਲ ਪੰਜ ਫੀਸਦੀ ਗਊ ਮੂਤਰ ਮਿਲਾਇਆ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ।

ਡਾਕਟਰ ਐੱਸਕੇ ਤਿਆਗੀ ਦਾ ਕਹਿਣਾ ਹੈ ਕਿ ਇਸ ਘੋਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਰੈਡੀ ਟੂ ਯੂਜ਼ ਹੈ ਭਾਵ ਇਸਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਇਸ ਵਿੱਚ ਜ਼ਿਆਦਾ ਕੁਝ ਕਰਨ ਦੀ ਲੋਡ਼ ਨਹੀਂ ਹੈ। ਕਿਸਾਨਾਂ ਨੂੰ 25 ਲੀਟਰ ਪਾਣੀ ਵਿੱਚ ਇੱਕ ਲੀਟਰ ਘੋਲ ਮਿਲਾ ਕੇ ਖੇਤ ਵਿੱਚ ਛਿਡ਼ਕ ਕੇ 24 ਘੰਟੇ ਲਈ ਛੱਡਣਾ ਹੈ। ਇਸ ਦੇ 24 ਘੰਟੇ ਬਾਅਦ ਦੋ ਫੁੱਟ ਲੰਬੀ ਤੂਡ਼ੀ ਬਰੀਕ ਟੁਕਡ਼ਿਆਂ ਵਿੱਚ ਬਦਲ ਜਾਂਦੀ ਹੈ। ਜਦੋਂ ਟਰੈਕਟਰ ਦੁਆਰਾ ਹਲ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ, ਤਾਂ ਇਹ ਆਸਾਨੀ ਨਾਲ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ।

The post ਖੇਤਾਂ ’ਚ 24 ਘੰਟੇ ’ਚ ਗਾਲੀ ਜਾ ਸਕੇਗੀ ਪਰਾਲੀ-ਪੀ ਏ ਯੂ ਨੇ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤਾ ਜੈਵਿਕ ਘੋਲ appeared first on Ludhiana Live.

ਪੀ.ਏ.ਯੂ. ਦੇ ਕਣਕ ਵਿਗਿਆਨੀ ਨੂੰ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਣਕ ਸੁਧਾਰ ਖੋਜ ਟੀਮ ਦੇ ਪ੍ਰਮੁੱਖ ਕਣਕ ਕਿਸਮ ਸੁਧਾਰਕ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ ਵੀਰਇੰਦਰ ਸਿੰਘ ਸੋਹੂ ਨੂੰ ਸਾਲ 2022 ਲਈ ਵੱਕਾਰੀ ਵਿਗਿਆਨੀ ਡਾ. ਐਮ.ਵੀ. ਰਾਓ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਪ੍ਰੋ. ਐਮ.ਵੀ. ਰਾਓ, ਇੱਕ ਪ੍ਰਸਿੱਧ ਕਣਕ ਬਰੀਡਰ ਸਨ ਅਤੇ ਇਹ ਐਵਾਰਡ ਅਨਾਜ ਫਸਲਾਂ ਦੇ ਪ੍ਰਜਨਨ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਅਗਾਂਹਵਧੂ ਕੰਮ ਲਈ ਪ੍ਰਦਾਨ ਕੀਤਾ ਜਾਂਦਾ ਹੈ।

ਇਹ ਪੁਰਸਕਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਡਾ.ਟੀ.ਆਰ. ਸ਼ਰਮਾ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ, ਇੰਡੀਅਨ ਇੰਸਟੀਚਿਊਟ ਆਫ ਕਣਕ ਅਤੇ ਜੌਂ ਖੋਜ ਕੇਂਦਰ ਕਰਨਾਲ ਦੇ ਡਾਇਰੈਕਟਰ ਡਾ.ਜੀ.ਪੀ. ਅਤੇ ਡਾ. ਡੀ.ਐਚ. ਰਾਨਾਡੇ ਵਲੋਂ ਆਰ.ਵੀ.ਐਸ.ਕੇ.ਵੀ.ਵੀ ਗਵਾਲੀਅਰ ਵਿਖੇ ਆਯੋਜਿਤ ਰਾਸ਼ਟਰੀ ਕਣਕ ਮੀਟਿੰਗ ਦੌਰਾਨ ਡਾ. ਸੋਹੂ ਨੂੰ ਪ੍ਰਦਾਨ ਕੀਤਾ ਗਿਆ ।

ਡਾ ਵੀ.ਐਸ.ਸੋਹੂ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੀ.ਏ.ਯੂ. ਤੋਂ ਹਾਸਲ ਕੀਤੀ । ਉਹਨਾਂ ਪੀ.ਏ.ਯੂ. ਵਿੱਚ ਕਣਕ ਬਰੀਡਰ ਦੇ 30 ਸਾਲਾਂ ਕਾਰਜਕਾਲ ਦੌਰਾਨ  ਕਣਕ ਦੀਆਂ 28 ਕਿਸਮਾਂ ਵਿਕਸਤ ਕੀਤੀਆਂ, ਜਿਨ੍ਹਾਂ ਵਿੱਚੋਂ 17 ਰਾਸ਼ਟਰੀ ਪੱਧਰ `ਤੇ ਜਾਰੀ ਕੀਤੀਆਂ ਗਈਆਂ । ਇਹਨਾਂ ਵਿੱਚ ਖਾਸ ਤੌਰ ਤੇ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-373, ਪੀ.ਬੀ.ਡਬਲਯੂ.-502, ਪੀ.ਬੀ.ਡਬਲਯੂ.-550, ਪੀ.ਬੀ.ਡਬਲਯੂ.-725 ਅਤੇ ਉੱਨਤ ਪੀ.ਬੀ.ਡਬਲਯੂ.-343, ਪੀ.ਬੀ.ਡਬਲਯੂ.-1 ਜ਼ਿੰਕ ਪ੍ਰਮੁੱਖ ਹਨ ।

ਉਹਨਾਂ ਵੱਲੋਂ ਵਿਕਸਿਤ ਕਿਸਮਾਂ ਦੀ ਪਿਛਲੇ 25 ਸਾਲਾਂ ਵਿੱਚ ਪੰਜਾਬ ਵਿੱਚ ਸਾਲਾਨਾ 60% ਤੋਂ ਵੱਧ ਕਣਕ ਦੇ ਰਕਬੇ `ਤੇ ਬਿਜਾਈ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ 58 ਪੂਰੇ ਖੋਜ ਪੱਤਰਾਂ ਸਹਿਤ 226 ਪ੍ਰਕਾਸ਼ਨਾਵਾਂ ਦਰਜ਼ ਕਰਵਾਈਆਂ । ਉਹਨਾਂ ਨੇ 10 ਕਰੋੜ ਰੁਪਏ ਦੀ ਮਾਲੀ ਇਮਦਾਦ ਨਾਲ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ । ਕਣਕ ਅਤੇ ਮੱਕੀ ਖੋਜ ਕੇਂਦਰ ਮੈਕਸੀਕੋ ਨਾਲ ਉਹ ਖੋਜੀ ਵਿਗਿਆਨੀ ਵਜੋਂ ਜੁੜੇ ਰਹੇ । ਵਾਈਸ ਚਾਂਸਲਰ ਡਾ. ਗੋਸਲ ਨੇ ਡਾ. ਸੋਹੂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਵਧਾਈ ਦਿੱਤੀ।

The post ਪੀ.ਏ.ਯੂ. ਦੇ ਕਣਕ ਵਿਗਿਆਨੀ ਨੂੰ ਰਾਸ਼ਟਰੀ ਐਵਾਰਡ ਹੋਇਆ ਪ੍ਰਾਪਤ  appeared first on Ludhiana Live.

ਪੀ.ਏ.ਯੂ. ਦੇ ਸਾਬਕਾ ਪਸਾਰ ਮਾਹਿਰ ਡਾ. ਬੀ. ਐਸ. ਹੰਸਰਾ ਵਿਦਿਆਰਥੀਆਂ ਅਤੇ ਫੈਕਲਟੀ ਦੇ ਹੋਏ ਰੂਬਰੂ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਈ ਸੀ ਏ ਆਰ ਦੇ ਸਾਬਕਾ ਵਧੀਕ ਡਾਇਰੈਕਟਰ ਜਨਰਲ ਡਾ ਬੀ ਐਸ ਹੰਸਰਾ ਆਪਣੇ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਗੱਲਬਾਤ ਲਈ ਵਿਸ਼ੇਸ਼ ਤੌਰ ਤੇ ਆਏ । ਵਿਭਾਗ ਦੇ ਮੁਖੀ ਡਾ: ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸੈਸਨ ਦਾ ਉਦੇਸ ਲੋਕਾਂ ਨੂੰ ਡਾ. ਹੰਸਰਾ ਦੀ ਸ਼ਖਸੀਅਤ ਤੋਂ ਜਾਣੂੰ ਕਰਵਾਉਣਾ ਹੈ ।

ਡਾ: ਟੀ.ਐਸ. ਰਿਆੜ, ਵਧੀਕ ਨਿਰਦੇਸਕ ਸੰਚਾਰ, ਨੇ ਡਾ: ਹੰਸਰਾ ਨੂੰ ਇੱਕ ਯੋਗ ਅਧਿਆਪਕ ਅਤੇ ਮਾਹਿਰ ਵਿਗਿਆਨੀ ਵਜੋਂ ਰੂਬਰੂ ਕਰਾਇਆ । ਉਹਨਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਿਹਤਰੀ ਲਈ ਉਸਦੀ ਸਲਾਹ ਲੈਣ ਦਾ ਵਧੀਆ ਮੌਕਾ ਹੈ ਡਾ: ਮਨਮੀਤ ਕੌਰ, ਸਹਾਇਕ ਪ੍ਰੋਫੈਸਰ ਨੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਸੰਖੇਪ ਜਾਣ-ਪਛਾਣ ਦਿੱਤੀ।

ਡਾ: ਬੀ ਐਸ ਹੰਸਰਾ ਨੇ ਅਧਿਆਪਨ, ਖੋਜ ਅਤੇ ਪਸਾਰ ਦੇ ਆਪਣੇ ਸਫਰ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਲੋੜੀਂਦੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਅਤੇ ਭਵਿੱਖ ਨੂੰ ਉਜਵਲ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਖੋਜ ਦੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਨੂੰ ਖੋਜ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ. ਡਾ. ਹੰਸਰਾ ਨੂੰ ਵਿਭਾਗ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ ।

The post ਪੀ.ਏ.ਯੂ. ਦੇ ਸਾਬਕਾ ਪਸਾਰ ਮਾਹਿਰ ਡਾ. ਬੀ. ਐਸ. ਹੰਸਰਾ ਵਿਦਿਆਰਥੀਆਂ ਅਤੇ ਫੈਕਲਟੀ ਦੇ ਹੋਏ ਰੂਬਰੂ appeared first on Ludhiana Live.

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਆਈ ਸੀ ਏ ਆਰ ਦੇ ਉੱਚ ਅਧਿਕਾਰੀ ਵਿਦਿਆਰਥੀਆਂ ਦੇ ਹੋਏ ਰੂਬਰੂ
ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਆਈ ਸੀ ਏ ਆਰ ਦੇ ਸਾਬਕਾ ਵਧੀਕ ਨਿਰਦੇਸ਼ਕ ਜਨਰਲ ਡਾ. ਰਾਮਚੰਦ ਨਾਲ ਵਿਦਿਆਰਥੀਆਂ ਦੀ ਇੱਕ ਮਿਲਣੀ ਦਾ ਆਯੋਜਨ ਕੀਤਾ ਗਿਆ । ਇਸ ਵਿੱਚ 45 ਵਿਦਿਆਰਥੀ ਅਤੇ ਕਰਮਚਾਰੀ ਸ਼ਾਮਿਲ ਹੋਏ । ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਰਾਮਚੰਦ ਨੇ ਪਸਾਰ ਸਿੱਖਿਆ ਵਿਭਾਗ ਨਾਲ ਜੁੜੀਆਂ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ।

ਉਹਨਾਂ ਕਿਹਾ ਕਿ 1957 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਵਿਭਾਗ ਲਗਾਤਾਰ ਪਸਾਰ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ । ਨਾਲ ਹੀ ਡਾ. ਰਾਮਚੰਦ ਨੇ ਪਸਾਰ ਵਿਗਿਆਨੀ ਵਜੋਂ ਆਪਣੇ 50 ਸਾਲਾਂ ਦੇ ਤਜਰਬੇ ਨੂੰ ਸਾਂਝਾ ਕੀਤਾ । ਇਸ ਦੌਰਾਨ ਉਹਨਾਂ ਆਪਣੇ ਅਕਾਦਮਿਕ ਅਤੇ ਪੇਸ਼ੇਵਰ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਤੇ ਚਾਨਣਾ ਪਾਇਆ । ਉਹਨਾਂ ਨੇ ਆਪਣੇ ਨਜ਼ਰੀਏ ਅਤੇ ਜ਼ਿੰਦਗੀ ਪ੍ਰਤੀ ਸਾਰਥਕ ਰਵਈਏ ਦੀ ਝਲਕ ਵੀ ਪੇਸ਼ ਕੀਤੀ ।

ਉਹਨਾਂ ਵਿਦਿਆਰਥੀਆਂ ਨੂੰ ਸਰੀਰਕ, ਮਾਨਸਿਕ ਅਤੇ ਭਾਵੁਕ ਤਰੱਕੀ ਦੇ ਗੁਰ ਦੱਸੇ । ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਪਸਾਰ ਵਿਗਿਆਨੀ ਹੋਣ ਦੇ ਨੁਕਤੇ ਵੀ ਸਮਝਾਏ ।

ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਡਾ. ਰਾਮਚੰਦ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਉੱਪਰ ਚਾਨਣਾ ਪਾਇਆ । ਉਹਨਾਂ ਡਾ. ਰਾਮਚੰਦ ਨੂੰ ਪੀ.ਏ.ਯੂ. ਸੋਵੀਨਰ ਵੀ ਭੇਂਟ ਕੀਤਾ ।

The post ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਆਈ ਸੀ ਏ ਆਰ ਦੇ ਉੱਚ ਅਧਿਕਾਰੀ ਵਿਦਿਆਰਥੀਆਂ ਦੇ ਹੋਏ ਰੂਬਰੂ appeared first on Ludhiana Live.

ਖੇਤੀ ਮੌਸਮ ਤਕਨਾਲੋਜੀਆਂ ਦੇ ਬਦਲਾਅ ਅਤੇ ਸੰਚਾਰ ਬਾਰੇ ਕੋਰਸ ਸ਼ੁਰੂ
ਲੁਧਿਆਣਾ : ਪੀ.ਏ.ਯੂ. ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਾਲੀ ਸਹਾਇਤਾ ਨਾਲ ਖੇਤੀ ਮੌਸਮ ਤਕਨਾਲੋਜੀਆਂ ਦੇ ਬਦਲਾਅ ਅਤੇ ਸੰਚਾਰ ਬਾਰੇ ਥੋੜੇ ਅਰਸੇ ਦਾ ਕੋਰਸ ਆਰੰਭ ਹੋਇਆ । ਇਹ ਕੋਰਸ ਸੰਚਾਰ ਕੇਂਦਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਵਿੱਚ 14 ਰਾਜਾਂ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ 21 ਸਿਖਿਆਰਥੀ ਸ਼ਾਮਿਲ ਹੋਏ ਹਨ ।

ਇਹ ਸਿਖਿਆਰਥੀ 13 ਵੱਖ-ਵੱਖ ਅਨੁਸਾਸ਼ਨਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਫਸਲ ਵਿਗਿਆਨ, ਪਸਾਰ ਸਿੱਖਿਆ, ਬਾਇਓਕਮਿਸਟਰੀ, ਗ੍ਰਹਿ ਵਿਗਿਆਨ, ਬਾਗਬਾਨੀ, ਕੀਟ ਵਿਗਿਆਨ, ਭੋਜਨ ਵਿਗਿਆਨ ਅਤੇ ਤਕਨਾਲੋਜੀ, ਮਕੈਨੀਕਲ ਇੰਜਨੀਅਰਿੰਗ, ਪੌਦਾ ਸਿਹਤ ਵਿਗਿਆਨ, ਭੂਮੀ ਵਿਗਿਆਨ ਅਤੇ ਪਸ਼ੂ ਪਾਲਣ ਪ੍ਰਮੁੱਖ ਹਨ ।

ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਖੇਤੀ ਖੋਜ ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਪੱਖੋਂ ਪੀ.ਏ.ਯੂ. ਦੇ ਯੋਗਦਾਨ ਦੀ ਗੱਲ ਕੀਤੀ। ਉਹਨਾਂ ਨੇ ਹਰੀ ਕ੍ਰਾਂਤੀ ਲਈ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 809 ਕਿਸਮਾਂ ਵੱਖ-ਵੱਖ ਫ਼ਸਲਾਂ ਦੇ ਖੇਤਰ ਵਿੱਚ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚੋਂ 173 ਨੂੰ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਜਾਰੀ ਕੀਤਾ ਗਿਆ ਹੈ ।

ਉਹਨਾਂ ਕਿਹਾ ਕਿ ਸੰਚਾਰ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਸੁਨੇਹੇ, ਟੈਲੀਫੋਨ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ । ਅਜੋਕੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਸੰਚਾਰ ਦੇ ਨਵੇਂ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਅਤੇ ਤਕਨੀਕਾਂ ਨੂੰ ਪਸਾਰ ਸੇਵਾਵਾਂ ਲਈ ਵਰਤਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਸਭ ਦਾ ਸਵਾਗਤ ਕੀਤਾ ।

The post ਖੇਤੀ ਮੌਸਮ ਤਕਨਾਲੋਜੀਆਂ ਦੇ ਬਦਲਾਅ ਅਤੇ ਸੰਚਾਰ ਬਾਰੇ ਕੋਰਸ ਸ਼ੁਰੂ appeared first on Ludhiana Live.

ਪੀ.ਏ.ਯੂ. ਵਿੱਚ ਉੱਤਰ-ਪੱਛਮ ਭਾਰਤ ਵਿੱਚ ਪਰਾਲੀ ਦੀ ਸੰਭਾਲ ਬਾਰੇ ਵਿਚਾਰ-ਗੋਸ਼ਟੀ ਹੋਈ
ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਝੋਨੇ ਦੀ ਪਰਾਲੀ ਦੀ ਉੱਤਰ ਪੱਛਮੀ ਭਾਰਤ ਵਿੱਚ ਸੰਭਾਲ ਬਾਰੇ ਇੱਕ ਉੱਚ ਪੱਧਰੀ ਵਿਚਾਰ-ਗੋਸ਼ਟੀ ਕਰਵਾਈ ਗਈ । ਇਸ ਵਿਚਾਰ-ਗੋਸ਼ਟੀ ਵਿੱਚ ਖੇਤੀ ਮਾਹਿਰ, ਕਿਸਾਨ, ਉਦਯੋਗਿਕ ਧਿਰਾਂ ਅਤੇ ਰਾਸ਼ਟਰ ਪੱਧਰੀ ਨੀਤੀ ਨਿਰਧਾਰਕ ਸ਼ਾਮਿਲ ਹੋਏ । ਇਸ ਵਿਚਾਰ-ਗੋਸ਼ਟੀ ਦੇ ਆਰੰਭਕ ਸੈਸ਼ਨ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਵਧੀਕ ਮੁੱਖ ਸਕੱਤਰ ਸ਼੍ਰੀ ਡੀ. ਕੇ. ਤਿਵਾੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਸ਼੍ਰੀ ਤਿਵਾੜੀ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਆਰੰਭ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਪਰਾਲੀ ਦੀ ਸੰਭਾਲ ਦਾ ਕੰਮ ਇੱਕ ਮੁਹਿੰਮ ਵਾਂਗ ਸ਼ੁਰੂ ਹੋ ਚੁੱਕਾ ਹੈ । ਉਹਨਾਂ ਕਿਹਾ ਕਿ ਪਰਾਲੀ ਨਾਲ ਹੋਣ ਵਾਲਾ ਪ੍ਰਦੂਸ਼ਣ ਵਿਚਾਰਨ ਦਾ ਵਿਸ਼ਾ ਹੈ । ਪਰਾਲੀ ਦੀ ਸੰਭਾਲ ਦੇ ਨਵੇਂ ਅਤੇ ਪੁਰਾਣੇ ਸਾਰੇ ਕਾਰਗਰ ਤਰੀਕੇ ਵਿਚਾਰ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ ।

ਸ਼੍ਰੀ ਤਿਵਾੜੀ ਨੇ ਪੰਜਾਬ ਦੀਆਂ ਕੁਝ ਕੰਪਨੀਆਂ ਦਾ ਜ਼ਿਕਰ ਕੀਤਾ ਜੋ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਸੰਭਾਲਦੀਆਂ ਹਨ । ਉਹਨਾਂ ਨੇ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਦੇ ਤਰੀਕਿਆਂ ਦੇ ਨਾਲ-ਨਾਲ ਡੀ-ਕੰਪੋਜ਼ਰਾਂ ਦੀ ਵਰਤੋਂ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਦੀਆਂ ਰਾਵਾਂ ਅਹਿਮ ਹਨ ਪਰ ਇਸ ਸਮੱਸਿਆ ਦੇ ਵਿਹਾਰਕ ਹੱਲ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ।

ਇਸ ਮੌਕੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਢੀਂਡਸਾ ਨੇ ਵਿਚਾਰ-ਵਟਾਂਦਰਾ ਸੈਸ਼ਨ ਦੀ ਪ੍ਰਧਾਨਗੀ ਕੀਤੀ । ਸ਼੍ਰੀ ਢੀਂਡਸਾ ਨੇ ਕਿਹਾ ਕਿ ਚੰਗੀ ਗੱਲ ਹੈ ਜੋ ਬੁੱਧੀਜੀਵੀਆਂ ਅਤੇ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਦੇ ਮਹੱਤਵ ਨੂੰ ਪਛਾਣਿਆ ਹੈ । ਉਹਨਾਂ ਕਿਹਾ ਕਿ ਖੇਤੀ ਲਈ ਭੂਮੀ ਵਿੱਚ ਜੈਵਿਕ ਕਾਰਬਨ ਦੀ ਸੰਭਾਲ ਬਹੁਤ ਜ਼ਰੂਰੀ ਮੁੱਦਾ ਹੈ ।

ਸ਼੍ਰੀ ਢੀਂਡਸਾ ਨੇ ਆਪਣੀ ਗੱਲ ਨੂੰ ਝੋਨੇ ਦੀ ਲਵਾਈ ਤੋਂ ਆਰੰਭ ਕੀਤਾ । ਉਹਨਾਂ ਕਿਹਾ ਕਿ ਪੂਸਾ ਅਤੇ ਹੋਰ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਖਹਿੜਾ ਛਡਾਉਣਾ ਪਵੇਗਾ ਜਿਨ੍ਹਾਂ ਕਾਰਨ ਪੰਜਾਬ ਦੇ ਵਾਤਾਵਰਨ ਵਿੱਚ ਵਿਆਪਕ ਵਿਗਾੜ ਪੈਦਾ ਹੋਏ ਹਨ । ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਤਰੀਕੇ ਵੀ ਬਦਲਣੇ ਪੈਣਗੇ । ਇਸੇ ਤਰ੍ਹਾਂ ਪਰਾਲੀ ਦੀ ਸੰਭਾਲ ਲਈ ਵਧੇਰੇ ਸਮਾਂ ਮਿਲ ਸਕੇਗਾ ।

ਵਿਚਾਰ-ਵਟਾਂਦਰਾ ਸੈਸ਼ਨ ਦਾ ਸੰਚਾਲਨ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤਾ । ਇਸ ਸੈਸ਼ਨ ਵਿੱਚ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਲਈ ਆਉਂਦੀਆਂ ਮੁਸ਼ਕਿਲਾਂ ਬਾਰੇ ਮਾਹਿਰਾਂ ਕੋਲੋਂ ਸਵਾਲ ਪੁੱਛੇ ਜਦਕਿ ਮਾਹਿਰਾਂ ਨੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਨਿੱਠ ਕੇ ਗੱਲਬਾਤ ਕੀਤੀ । ਪਰਾਲੀ ਸੰਭਾਲ ਬਾਰੇ ਇੱਕ ਸਾਂਝੇ ਸੈਸ਼ਨ ਵਿੱਚ ਪੰਜ ਵੱਖ-ਵੱਖ ਮਾਹਿਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ।

The post ਪੀ.ਏ.ਯੂ. ਵਿੱਚ ਉੱਤਰ-ਪੱਛਮ ਭਾਰਤ ਵਿੱਚ ਪਰਾਲੀ ਦੀ ਸੰਭਾਲ ਬਾਰੇ ਵਿਚਾਰ-ਗੋਸ਼ਟੀ ਹੋਈ appeared first on Ludhiana Live.

ਪੀ.ਏ.ਯੂ. ਦੇ ਬਰੀਡਿੰਗ ਮਾਹਿਰ ਨੂੰ ਵਿਸ਼ੇਸ਼ ਐਵਾਰਡ ਹਾਸਲ ਹੋਇਆ
ਲੁਧਿਆਣਾ : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਮਿਲੇਟਿਸ ਬਰੀਡਰ ਵਜੋਂ ਕਾਰਜ ਕਰ ਰਹੇ ਡਾ. ਰੁਚਿਕਾ ਭਾਰਦਵਾਜ ਨੂੰ ਬੀਤੇ ਦਿਨੀਂ ਇੱਕ ਵੱਕਾਰੀ ਐਵਾਰਡ ਹਾਸਲ ਹੋਇਆ ਹੈ । ਉਹਨਾਂ ਨੂੰ ਜੋਧਪੁਰ ਰਾਜਸਥਾਨ ਵਿੱਚ ਹੋਈ 57ਵੀਂ ਆਈ ਸੀ ਏ ਆਰ ਆਲ ਇੰਡੀਆ ਪਰਲ ਮਿਲੇਟਿਸ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਮੀਟਿੰਗ ਵਿੱਚ ਪ੍ਰਮਾਣ ਪੱਤਰ ਨਾਲ ਨਿਵਾਜ਼ਿਆ ਗਿਆ ।

ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਟੀ ਮੋਹਪਾਤਰਾ ਨੇ ਡਾ. ਰੁਚਿਕਾ ਭਾਰਦਵਾਜ ਨੂੰ ਐਵਾਰਡ ਨਾਲ ਨਿਵਾਜ਼ਿਆ ਅਤੇ ਆਪਣੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਲਈ ਡਾ. ਰੁਚਿਕਾ ਦੀ ਸ਼ਲਾਘਾ ਕੀਤੀ । ਇਸ ਵਰਕਸ਼ਾਪ ਵਿੱਚ ਪੂਰੇ ਦੇਸ਼ ਤੋਂ ਮਿਲੇਟਿਸ ਦੇ ਖੇਤਰ ਵਿੱਚ ਕਾਰਜ ਕਰਨ ਵਾਲੇ ਮਾਹਿਰ ਇਕੱਤਰ ਹੋਏ ਸਨ । ਡਾ. ਭਾਰਦਵਾਜ ਬਾਜਰੇ ਦੇ ਖੇਤਰ ਵਿੱਚ ਪਿਛਲੇ ਦਸ ਸਾਲਾਂ ਤੋਂ ਨਿੱਠ ਕੇ ਕੰਮ ਕਰ ਰਹੇ ਹਨ । ਉਹਨਾਂ ਨੇ ਚਾਰੇ ਅਤੇ ਅਨਾਜ ਵਜੋਂ ਵਰਤੇ ਜਾਣ ਲਈ ਬਾਜਰੇ ਦੀਆਂ ਕਈ ਕਿਸਮਾਂ ਦਾ ਵਿਕਾਸ ਕੀਤਾ ਹੈ । ਇਹਨਾਂ ਵਿੱਚੋਂ ਕੁਝ ਕਿਸਮਾਂ ਵਿੱਚ ਜ਼ਿੰਕ ਅਤੇ ਹੋਰ ਪੋਸ਼ਕ ਤੱਤਾਂ ਦੀ ਮਾਤਰਾ ਵੀ ਸਮੇਂ ਦੀ ਮੰਗ ਅਨੁਸਾਰ ਮਿਲਦੀ ਹੈ ।

ਇਸ ਤੋਂ ਇਲਾਵਾ ਉਹਨਾਂ ਨੇ ਬਾਜਰੇ ਦੀ ਚਾਰੇ ਵਾਲੀ ਕਿਸਮ ਪੀ ਸੀ ਬੀ-165 ਦੇ ਜਾਰੀ ਹੋਣ ਲਈ ਮਹੱਤਵਪੂਰਨ ਕੰਮ ਕੀਤਾ ਜਿਸ ਵਿੱਚ ਲੋਹੇ ਅਤੇ ਜ਼ਿੰਕ ਦੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਬਾਜਰੇ ਦੀਆਂ ਚਾਰੇ ਵਾਲੀਆਂ 12 ਕਿਸਮਾਂ ਦੇ ਵਿਕਾਸ ਅਤੇ ਇਹਨਾਂ ਦੇ ਰਾਸ਼ਟਰੀ ਅਤੇ ਸੂਬਾ ਪੱਧਰ ਤੇ ਜਾਰੀ ਹੋਣ ਲਈ ਡਾ. ਰੁਚਿਕਾ ਨੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ । ਇਹਨਾਂ ਕੋਸ਼ਿਸ਼ਾਂ ਸਦਕਾ ਉਹਨਾਂ ਦੇ ਕੰਮ ਨੂੰ ਪਛਾਣ ਮਿਲੀ ਅਤੇ ਉਹਨਾਂ ਦੇ ਇਸ ਦਿਸ਼ਾ ਵਿੱਚ ਕੀਤੇ ਖੋਜ ਪੱਤਰ ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿੱਚ ਛਪਦੇ ਰਹੇ ਹਨ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਧੀਕ ਮੁੱਖ ਸਕੱਤਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਫ਼ਸਲ ਵਿਕਾਸ ਦੇ ਅਪਰ ਨਿਰਦੇਸ਼ਕ ਖੋਜ ਡਾ. ਜੀ ਐੱਸ ਮਾਂਗਟ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀ ਐੱਸ ਸੋਹੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਰੁਚਿਕਾ ਭਾਰਦਵਾਜ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੇ ਬਰੀਡਿੰਗ ਮਾਹਿਰ ਨੂੰ ਵਿਸ਼ੇਸ਼ ਐਵਾਰਡ ਹਾਸਲ ਹੋਇਆ appeared first on Ludhiana Live.