gurmat bhawan Archives - Ludhiana Live

ਗੁਰਮਤਿ ਭਵਨ ‘ਚ ਮੁਫ਼ਤ ਅੰਗਹੀਣ ਸਹਾਇਤਾ ਕੈਂਪ 17 ਨੂੰ
ਲੁਧਿਆਣਾ : ਲੋੜਵੰਦਾਂ ਦੀ ਸਹਾਇਤਾ ਦਾ ਕੇਂਦਰ ਬਿੰਦੂ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ, ਮੈਂਬਰਾਂ ਦੇ ਸਹਿਯੋਗ ਨਾਲ ਸਵ: ਗੁਰਮੀਤ ਸਿੰਘ ਦਿਓਲ (ਯੂ.ਕੇ) ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ 17 ਅਪ੍ਰੈਲ ਸਵੇਰ 9 ਤੋਂ ਦੁਪਹਿਰ 1 ਵਜੇ ਤੱਕ ਗੁਰਮਤਿ ਭਵਨ ਵਿਖੇ ਲੱਗ ਰਿਹਾ।

ਦਿਵਿਆਂਗ ਕੈਂਪ ‘ਚ ਪੋਲੀਓ ਮਰੀਜ਼ਾਂ ਨੂੰ 3 ਪਹੀਆ ਸਾਈਕਲ, ਵ੍ਹੀਲ ਚੇਅਰ, ਕਮਜ਼ੋਰ ਲੱਤਾਂ ਵਾਲਿਆਂ ਨੂੰ ਮੁਫ਼ਤ ਫੌੜੀਆਂ, ਅੰਗ-ਪੈਰ ਕੱਟੇ ਗਏ ਮਰੀਜ਼ਾਂ ਨੂੰ ਬਨਾਉਟੀ ਅੰਗ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ।

The post ਗੁਰਮਤਿ ਭਵਨ ‘ਚ ਮੁਫ਼ਤ ਅੰਗਹੀਣ ਸਹਾਇਤਾ ਕੈਂਪ 17 ਨੂੰ appeared first on Ludhiana Live.

ਮੁੱਲਾਂਪੁਰ ‘ਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 11 ਨੂੰ
ਮੁੱਲਾਂਪੁਰ ਦਾਖਾ / ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਥਾਨਕ ਗੁਰਮਤਿ ਭਵਨ ਵਿਖੇ 11 ਦਸਬੰਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਜਿਸਦੇ ਮੁੱਖ ਮਹਿਮਾਨ ਸਮਾਜ ਸੇਵੀ ਕੁਲਦੀਪ ਸਿੰਘ ਈਸੇਵਾਲ ਅਤੇ ਪ੍ਰਧਾਨਗੀ ਰੰਗ ਕਰਮੀ ਸਾਥੀ ਸੁਰਿੰਦਰ ਸ਼ਰਮਾ ਕਰਨਗੇ।

ਉੱਕਤ ਜਾਣਕਾਰੀ ਦਿੰਦਿਆਂ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਅਤੇ ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਬਲਦੇਵ ਕੈਂਥ ਹਿੱਸੋਵਾਲ ਪੁਰਸਕਾਰ ਦਰਸ਼ਨ ਸਿੰਘ ਬੋਪਾਰਾਏ ਨੂੰ, ਕਵੀਸ਼ਰ ਮਥਰਾ ਸਿੰਘ ਚੀਮਾ ਪੁਰਸਕਾਰ ਅਮਨਦੀਪ ਸਿੰਘ ਟੱਲੇਵਾਲੀਆ ਨੂੰ, ਅਮਰਜੀਤ ਕੌਰ ਸ਼ੇਖੂਪੁਰਾ ਯਾਦਗਾਰੀ ਪੁਰਸਕਾਰ ਪੋ੍. ਕੰਵਲ ਿਢਲੋਂ ਨੂੰ, ਪ੍ਰਵਾਨਾ ਪੁੜੈਣ ਕਵਿਤਾ ਪੁਰਸਕਾਰ ਰਾਜਵਿੰਦਰ ਮੀਰ ਨੂੰ, ਹਰਭਜਨ ਹਲਵਾਰਵੀ ਪੁਰਸਕਾਰ ਸ਼ਬਦੀਸ਼ ਨੂੰ, ਹਰਚੰਦ ਸਿੰਘ ਜਾਂਗਪੁਰੀ ਪੁਰਸਕਾਰ ਅਮਨਦੀਪ ਦਰਦੀ ਨੂੰ ਦਿੱਤੇ ਜਾਣਗੇ।

The post ਮੁੱਲਾਂਪੁਰ ‘ਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 11 ਨੂੰ appeared first on Ludhiana Live.