great khali Archives - Ludhiana Live

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਪਹੁੰਚਿਆ ਗ੍ਰੇਟ ਖਲੀ, ਦੇਖਣ ਲਈ ਜੁੜੀ ਭੀੜ
ਅੰਮ੍ਰਿਤਸਰ: ਰੈਸਲਰ ਦਿ ਗ੍ਰੇਟ ਖਲੀ ਅੱਜ ਅੰਮ੍ਰਿਤਸਰ ਸ਼ਹਿਰ ਪਹੁੰਚੇ। ਇਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਅਤੇ ਉੱਥੇ ਉਨ੍ਹਾਂ ਆਪਣੀ ਆਉਣ ਵਾਲੀ ਪਹਿਲੀ ਫਿਲਮ ‘ਰੇਡੂਆ ਟੂ’ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਅਦਾਕਾਰ ਤੇ ਨਿਰਦੇਸ਼ਕ ਨਵ ਬਾਜਵਾ ਵੀ ਮੌਜੂਦ ਸਨ। ਖਲੀ ਦੇ ਨਾਲ-ਨਾਲ ਫਿਲਮ ਦੀ ਪੂਰੀ ਟੀਮ ਨੇ ਵੀ ਮੱਥਾ ਟੇਕਿਆ ਅਤੇ ਗੁਰੂਘਰ ਦਾ ਆਸ਼ੀਰਵਾਦ ਲਿਆ।

ਤੁਹਾਨੂੰ ਦੱਸ ਦੇਈਏ ਕਿ ਰੈਸਲਰ ਦਿ ਗ੍ਰੇਟ ਖਲੀ ਦੀ ਰੇਡੁਆ ਟੂ ਫਿਲਮ ਆ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਖਲੀ ਨੇ ਕਿਹਾ ਕਿ ਉਹ ਫਿਲਮ ਦੇਖ ਕੇ ਬਹੁਤ ਖੁਸ਼ ਹਨ ਅਤੇ ਉਹ ਇਸ ਗੱਲ ਤੋਂ ਵੀ ਖੁਸ਼ ਹਨ ਕਿ ਗੁਰੂਘਰ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ।ਉਨ੍ਹਾਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਲੰਮੇ ਸਮੇਂ ਤੋਂ ਇੱਛਾ ਸੀ, ਜੋ ਅੱਜ ਪੂਰੀ ਹੋ ਗਈ ਹੈ। ਖਲੀ ਨੇ ਕਿਹਾ ਕਿ ਫਿਲਮ ਤਿਆਰ ਹੈ ਅਤੇ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਅਤੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਗੁਰੂਘਰ ਆ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

The post ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਪਹੁੰਚਿਆ ਗ੍ਰੇਟ ਖਲੀ, ਦੇਖਣ ਲਈ ਜੁੜੀ ਭੀੜ appeared first on Ludhiana Live.

ਗ੍ਰੇਟ ਖਲੀ ਨੇ ਰਾਜਨੀਤੀ ‘ਚ ਆਉਣ ਤੋਂ ਕੀਤਾ ਇਨਕਾਰ, ਕੇਜਰੀਵਾਲ ਨਾਲ ਮੀਟਿੰਗ ਆਮ ਮੁਲਾਕਾਤ
ਲੁਧਿਆਣਾ : ਡਬਲਯੂਡਬਲਯੂਈ ਚੈਂਪੀਅਨ ਗ੍ਰੇਟ ਖਲੀ ਨੇ ਕਿਹਾ ਕਿ ਰਾਜਨੀਤੀ ਵਿਚ ਆਉਣ ਦਾ ਇਹ ਸਹੀ ਸਮਾਂ ਨਹੀਂ ਹੈ। ਉਹ ਸਪੋਰਟਸਮੈਨ ਹੈ ਤੇ ਸਪੋਰਟਸਮੈਨ ਹੀ ਰਹਿਣਾ ਚਾਹੁੰਦਾ ਹੈ। ਖਲੀ 14ਵੀਆਂ ਬੀਬੀਐਸ ਖੇਡਾਂ ਵਿਚ ਹਿੱਸਾ ਲੈਣ ਲਈ ਅੱਜ ਬਲੂਮਿੰਗ ਬਡਸ ਸਕੂਲ ਪਹੁੰਚੇ ਸਨ।

ਉਨ੍ਹਾਂ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਬੈਠਕ ਨੂੰ ਆਮ ਬੈਠਕ ਦੱਸਿਆ, ਗ੍ਰੇਟ ਖਲੀ ਨੇ ਕਿਹਾ ਕਿ ਉਹ ਸਾਰੇ ਮੁੱਖ ਮੰਤਰੀਆਂ ਨੂੰ ਮਿਲਦੇ ਰਹਿੰਦੇ ਹਨ। ਕੇਜਰੀਵਾਲ ਨਾਲ ਮੁਲਾਕਾਤ ਵੀ ਇਹੀ ਸੀ। ਕੋਈ ਸਿਆਸੀ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਖਿਡਾਰੀਆਂ ਨੂੰ ਬੀਬੀਐਸ ਵਰਗਾ ਗਰਾਊਂਡ ਮਿਲ ਜਾਵੇ ਤਾਂ ਬੱਚੇ ਖੇਡਾਂ ਵਿਚ ਤਰੱਕੀ ਕਰ ਸਕਦੇ ਹਨ।

ਗ੍ਰੇਟ ਖਲੀ ਨੇ ਕਿਹਾ ਕਿ ਜੇਕਰ ਸਰਕਾਰ ਖਿਡਾਰੀਆਂ ਨੂੰ ਸਹੂਲਤਾਂ ਦੇਵੇ ਤਾਂ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਨੌਜਵਾਨ ਨਸ਼ੇ ਨਹੀਂ ਕਰਨਗੇ। ਵਿਕਸਤ ਦੇਸ਼ਾਂ ਤੇ ਸਾਡੇ ਵਿਚ ਇਹ ਵੱਡਾ ਬੁਨਿਆਦੀ ਅੰਤਰ ਹੈ। ਵਿਦੇਸ਼ ‘ਚ ਸਕੂਲ ਪੱਧਰ ਤੋਂ ਲੈ ਕੇ ਸਰਕਾਰਾਂ ਖਿਡਾਰੀਆਂ ਨੂੰ ਸਹੂਲਤਾਂ ਦਿੰਦੀਆਂ ਹਨ।

The post ਗ੍ਰੇਟ ਖਲੀ ਨੇ ਰਾਜਨੀਤੀ ‘ਚ ਆਉਣ ਤੋਂ ਕੀਤਾ ਇਨਕਾਰ, ਕੇਜਰੀਵਾਲ ਨਾਲ ਮੀਟਿੰਗ ਆਮ ਮੁਲਾਕਾਤ appeared first on Ludhiana Live.