garlic Archives - Ludhiana Live

ਕੀ ਤੁਸੀਂ ਜਾਣਦੇ ਹੋ ਲਸਣ ਤੇ ਸ਼ਹਿਦ ਦੇ ਕਮਾਲ? ਇੱਕ ਹਫਤਾ ਸੇਵਨ ਕਰਕੇ ਹੋ ਜਾਓਗੇ ਹੈਰਾਨ
ਲਸਣ ਤੇ ਸ਼ਹਿਦ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ ਪਰ ਲਸਣ ਖਾਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਜੇ ਤੁਸੀਂ ਲਗਾਤਾਰ ਸੱਤ ਦਿਨ ਸ਼ਹਿਦ ਤੇ ਲਸਣ ਨਾਲ ਬਣੇ ਪੇਸਟ ਦਾ ਸੇਵਨ ਕਰੋਗੇ ਤਾਂ ਕੁਝ ਹੀ ਦਿਨਾਂ ‘ਚ ਤੁਹਾਨੂੰ ਸਿਹਤ ਸਬੰਧੀ ਅਜਿਹੇ ਪ੍ਰਭਾਵ ਨਜ਼ਰ ਆਉਣਗੇ ਕਿ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਤੇ ਇਸ ਦੇ ਸੇਵਨ ਕਰਨ ਦੇ ਫਾਇਦੇ।

ਸਰਦੀ-ਜੁਕਾਮ ਤੋਂ ਰਾਹਤ : ਇਸ ‘ਚ ਭਰਪੂਰ ਮਾਤਰਾ ‘ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ ‘ਚ ਗਰਮੀ ਵਧ ਜਾਂਦੀ ਹੈ। ਇਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ।

ਦਿਲ ਨੂੰ ਰੱਖੇ ਮਜ਼ਬੂਤ : ਲਸਣ ਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ ‘ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ। ਇਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲੱਗਦਾ ਹੈ ਜਿਹੜਾ ਕਿ ਦਿਲ ਲਈ ਫਾਇਦੇਮੰਦ ਹੈ।

ਇਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ : ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ ਜਿਸ ਕਾਰਨ ਤੁਹਾਨੂੰ ਕੋਈ ਬੀਮਾਰੀ ਨਹੀਂ ਹੋਵੇਗੀ। ਇਸ ਨਾਲ ਸਰੀਰ ਵਿਚਲੀ ਗੰਦਗੀ ਤੇ ਫਾਲਤੂ ਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ।

ਦਸਤ ਤੋਂ ਬਚਾਅ : ਜੇ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ ਜਿਸ ਕਾਰਨ ਤੁਹਾਨੂੰ ਛੇਤੀ ਢਿੱਡ ਦੀਆਂ ਬੀਮਾਰੀਆਂ ਨਹੀਂ ਲੱਗਣਗੀਆਂ।

ਖ਼ਾਲੀ ਪੇਟ ਲਸਣ ਖਾਣ ਦੇ ਲਾਭ : ਆਪਣਾ ਭਾਰ ਘਟਾਉਣ ਲਈ ਤੁਸੀਂ ਖ਼ਾਲੀ ਪੇਟ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਤੇ ਸ਼ਹਿਦ ਜਾਂ ਫਿਰ ਗਰੀਨ-ਟੀ ਪਰ ਕੀ ਤੁਸੀ ਖ਼ਾਲੀ ਪੇਟ ਲਸਣ ਦੀ ਵਰਤੋਂ ਕਰਕੇ ਦੇਖਿਆ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇੱਕ ਚਮਤਕਾਰੀ ਚੀਜ਼ ਹੈ। ਇਸ ‘ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਤੇ ਜੇ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।

The post ਕੀ ਤੁਸੀਂ ਜਾਣਦੇ ਹੋ ਲਸਣ ਤੇ ਸ਼ਹਿਦ ਦੇ ਕਮਾਲ? ਇੱਕ ਹਫਤਾ ਸੇਵਨ ਕਰਕੇ ਹੋ ਜਾਓਗੇ ਹੈਰਾਨ appeared first on Ludhiana Live.

Heart Blockage ਤੋਂ ਬਚਣ ਲਈ ਅਪਣਾਓ ਇਹ ਟਿਪਸ !
Heart Blockage ਲਈ ਘਰ ਦੇ ਭੋਜਨ ਤੋਂ ਜ਼ਿਆਦਾ ਬਾਹਰ ਦਾ ਫਾਸਟ ਫ਼ੂਡ ਖਾਣਾ ਜਾਂ ਫ਼ਿਰ ਦੇਰ ਰਾਤ ਡਿਨਰ ਕਰਨਾ, ਸਰੀਰਕ ਕਸਰਤ ਲਈ ਸਮਾਂ ਨਾ ਕੱਢਣਾ, ਤਣਾਅ ਆਦਿ ਦਿਲ ਨਾਲ ਸਬੰਧਤ ਬੀਮਾਰੀਆਂ ਲਈ ਜ਼ਿੰਮੇਵਾਰ ਹਨ। ਜੇ ਤੁਸੀਂ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨਾਲ ਗੱਲ ਕਰੋ ਤਾਂ Heart Blockage ਦੀ ਸਮੱਸਿਆ ਸਮਝ ਵਿੱਚ ਆਉਂਦੀ ਹੈ। ਪਰ ਅੱਜ ਦੇ ਯੁੱਗ ਵਿੱਚ 30-40 ਸਾਲ ਦੇ ਨੌਜਵਾਨ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਤਾਂ ਆਓ ਅੱਜ ਗੱਲ ਕਰੀਏ Heart Blockage ਕੀ ਹੈ ਅਤੇ ਇਸ ਦੇ ਕਾਰਨ ਕੀ ਹਨ।

ਕੀ ਹੈ Heart Blockage : ਸਾਡੇ ਦਿਲ ‘ਚ ਖੂਨ ਦੀਆਂ ਛੋਟੀਆਂ-ਛੋਟੀਆਂ ਧਮਣੀਆਂ ਹੁੰਦੀਆਂ ਹਨ ਜਿਸ ਵਿਚ ਕਫ਼ ਜਾਂ ਫਿਰ ਜੋ ਅਸੀਂ ਜ਼ਿਆਦਾ ਫਾਸਟ ਫ਼ੂਡ ਖਾਂਦੇ ਹਾਂ ਉਸਨੂੰ ਖਾਣ ਨਾਲ ਖੂਨ ਜੰਮਣ ਲੱਗਦਾ ਹੈ। ਜਿਸ ਕਾਰਨ Heart Blockage ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਦਿਲ ਕੇ ਮਸਲਜ਼ ‘ਚ ਸੋਜ਼ ਜਾਂ ਹਾਰਟ ਅਟੈਕ ਅਤੇ ਕੋਈ ਸਰਜਰੀ ਸਹੀ ਤਰੀਕੇ ਨਾਲ ਨਾ ਹੋਣ ਦੇ ਕਾਰਨ ਵੀ ਲੋਕਾਂ ‘ਚ Heart Blockage ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਇਹ ਕੁਝ ਖਾਸ ਕਾਰਨ ਹਨ ਜਿਸਦੇ ਕਾਰਨ Heart Blockage ਦੀ ਸਮੱਸਿਆ ਹੁੰਦੀ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਕਿਵੇਂ ਬਚੀਏ…

ਘਰੇਲੂ ਚੀਜ਼ਾਂ ਨੂੰ ਪਹਿਲ ਦਿਓ : ਅਦਰਕ, ਲਸਣ, ਨਿੰਬੂ ਅਤੇ ਸ਼ਹਿਦ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦਗਾਰ ਹਨ। ਲਸਣ ਵਿਚ ਮੌਜੂਦ ਐਂਟੀ-ਬੈਕਟੀਰੀਆ ਅਤੇ ਐਂਟੀ-ਆਕਸੀਡੈਂਟ ਆਮ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੁੰਦੇ ਹਨ। ਹਰ ਰੋਜ਼ ਲਸਣ ਦੀ ਕਲਮ ਖਾਣ ਨਾਲ ਲੋਕ ਦਿਲ ਦੀ ਬਿਮਾਰੀ ਤੋਂ ਦੂਰ ਰਹਿੰਦੇ ਹਨ। ਇਹ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਸਹੀ ਰੱਖਦਾ ਹੈ। ਅਦਰਕ ਵਿਚ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਾਰੇ ਜ਼ਰੂਰੀ ਤੱਤ ਸਰੀਰ ਵਿਚ ਖੂਨ ਜੰਮਣ ਨੂੰ ਰੋਕਦੇ ਹਨ।

ਵਿਸ਼ੇਸ਼ ਦਵਾਈ : ਜੇ ਤੁਸੀਂ ਭਵਿੱਖ ਵਿੱਚ ਖੂਨ ਦੇ ਜੰਮਣ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਅਤੇ ਇਸ ਦਵਾਈ ਦੀ ਵਰਤੋਂ ਕਰੋ। ਇਸ ਨੂੰ ਬਣਾਉਣ ਲਈ ਇਕ ਗਿਲਾਸ ਵਿਚ 1 ਨਿੰਬੂ ਦਾ ਰਸ, 1 ਛੋਟਾ ਜਿਹਾ ਅਦਰਕ ਦਾ ਟੁਕੜਾ ਅਤੇ ਲਸਣ ਦੀਆਂ 2 ਕਲੀਆਂ ਨੂੰ ਪੀਸ ਲਓ। ਪਾਣੀ ਦੀ ਬਿਲਕੁਲ ਵੀ ਵਰਤੋਂ ਨਾ ਕਰੋ। ਪੀਸਣ ਤੋਂ ਬਾਅਦ ਇਸ ਪੇਸਟ ਵਿੱਚ 2 ਚਮਚ ਸੇਬ ਦਾ ਸਿਰਕਾ ਪਾਓ। ਇਸ ਨੂੰ ਗੈਸ ‘ਤੇ ਰੱਖ ਕੇ 2-3 ਮਿੰਟ ਲਈ ਗਰਮ ਕਰੋ। ਠੰਡਾ ਹੋਣ ਤੋਂ ਬਾਅਦ ਸ਼ਾਮ ਨੂੰ 1 ਜਾਂ 2 ਚਮਚੇ ਗਰਮ ਪਾਣੀ ਨਾਲ ਲਓ।

ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਇਕੱਠਾ ਕਰਕੇ ਬੋਤਲ ‘ਚ ਵੀ ਭਰਕੇ ਰੱਖ ਸਕਦੇ ਹੋ। ਇਸਦੇ ਲਈ ਤੁਹਾਨੂੰ ਬਹੁਤ ਸਾਰਾ ਨਿੰਬੂ ਦਾ ਰਸ, ਅਦਰਕ ਅਤੇ ਲਸਣ ਲੈਣਾ ਚਾਹੀਦਾ ਹੈ। ਇਸ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਇਸ ਵਿੱਚ 2 ਕੱਪ ਸਿਰਕਾ ਪਾਓ ਅਤੇ ਫਿਰ ਇਸ ਨੂੰ ਗੈਸ ‘ਤੇ ਗਰਮ ਹੋਣ ਲਈ ਰੱਖੋ। ਜਦੋਂ ਇਹ ਮਿਸ਼ਰਣ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਇਸ ਨੂੰ ਕੱਚ ਦੀ ਬੋਤਲ ਵਿਚ ਰੱਖੋ। ਸਵੇਰੇ ਅਤੇ ਸ਼ਾਮ ਨੂੰ ਇਸ ਨੂੰ ਲਓ। ਇਹ ਘਰੇਲੂ ਨੁਸਖਾ ਪੁਰਾਣੇ ਤੋਂ ਪੁਰਾਣੇ Heart Blockage ਨੂੰ ਅਸਾਨੀ ਨਾਲ ਖਤਮ ਕਰ ਦੇਵੇਗਾ।

The post Heart Blockage ਤੋਂ ਬਚਣ ਲਈ ਅਪਣਾਓ ਇਹ ਟਿਪਸ ! appeared first on Ludhiana Live.