gambling in city Archives - Ludhiana Live

ਦੜਾ ਸੱਟਾ ਲਗਾਉਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, 1 ਲੱਖ 81 ਹਜ਼ਾਰ ਦੀ ਨਕਦੀ ਬਰਾਮਦ
ਲੁਧਿਆਣਾ : ਕ੍ਰਾਈਮ ਬਰਾਂਚ 2 ਦੀ ਟੀਮ ਨੇ ਕ੍ਰਿਕਟ ਮੈਚਾਂ ‘ਤੇ ਦੜਾ ਸੱਟਾ ਲਗਾ ਰਹੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਿਚਲੂ ਨਗਰ ਦੇ ਵਾਸੀ ਓਮ ਪ੍ਰਕਾਸ਼ ਅਤੇ ਜੋਸ਼ੀ ਨਗਰ ਹੈਬੋਵਾਲ ਦੇ ਰਹਿਣ ਵਾਲੇ ਅਭਿਸ਼ੇਕ ਖੰਨਾ ਵਜੋਂ ਹੋਈ ਹੈ। ਕ੍ਰਾਈਮ ਬਰਾਂਚ ਦੀ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਇੱਕ ਲੈਪਟਾਪ, ਚਾਰ ਮੋਬਾਈਲ ਫੋਨ ਅਤੇ 1 ਲੱਖ 81 ਹਜ਼ਾਰ500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਸਰਾਂ ਅਤੇ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਪ੍ਰੇਮ ਨਗਰ ਇਲਾਕੇ ਵਿਚ ਕਿਰਾਏ ਦਾ ਕਮਰਾ ਲੈ ਕੇ ਮੈਚਾਂ ‘ਤੇ ਦੜਾ ਸੱਟਾ ਲਗਾ ਰਹੇ ਹਨ। ਜਾਣਕਾਰੀ ਤੋਂ ਬਾਅਦ ਕ੍ਰਾਈਮ ਬਰਾਂਚ ਦੀ ਟੀਮ ਨੇ ਦੱਬਿਸ਼ ਦੇ ਕੇ ਮੁਲਜ਼ਮ ਹਿਰਾਸਤ ਵਿਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪੁਛਗਿੱਛ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

The post ਦੜਾ ਸੱਟਾ ਲਗਾਉਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, 1 ਲੱਖ 81 ਹਜ਼ਾਰ ਦੀ ਨਕਦੀ ਬਰਾਮਦ appeared first on Ludhiana Live.

ਸ਼ਹਿਰ ‘ਚ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 8 ਜੂਏਬਾਜ਼ਾਂ ਤੋਂ 3 ਲੱਖ ਰੁਪਏ ਦੀ ਨਕਦੀ ਬਰਾਮਦ
ਲੁਧਿਆਣਾ : ਸ਼ਹਿਰ ਵਿੱਚ ਸੱਟੇਬਾਜ਼ੀ ਦਾ ਬੋਲਬਾਲਾ ਹੈ। ਕਮਿਸ਼ਨਰੇਟ ਪੁਲਸ ਨੇ ਗੁਰੂ ਅਰਜੁਨ ਦੇਵ ਨਗਰ ‘ਚ ਤਾਸ਼ ਦੇ ਨਾਲ ਚੱਲ ਰਹੇ ਜੂਏ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਉੱਥੋਂ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ੩ ਲੱਖ ਰੁਪਏ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਚੈਕਿੰਗ ਦੇ ਸਬੰਧ ‘ਚ ਢੋਲੇਵਾਲ ਚੌਕ ਚ ਮੌਜੂਦ ਸੀ।

ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ੍ਰੀ ਗੁਰੂ ਅਰਜੁਨ ਦੇਵ ਨਗਰ ਦੇ ਇੱਕ ਘਰ ਜੂਆ ਚੱਲ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਕਰਤਾਰ ਨਗਰ ਵਾਸੀ ਵਿਕਰਾਂਤ, ਬਸੰਤ ਵਿਹਾਰ ਵਾਸੀ ਕਰਨਵੀਰ ਸਿੰਘ, ਫੀਲਡ ਗੰਜ ਵਾਸੀ ਗੁਰਪ੍ਰੀਤ ਸਿੰਘ, ਹਰਗੋਬਿੰਦ ਨਗਰ ਵਾਸੀ ਰਾਹੁਲ, ਰਣਜੀਤ ਪਾਰਕ ਵਾਸੀ ਸੰਦੀਪ ਕੁਮਾਰ, ਮੋਚਪੁਰਾ ਬਾਜ਼ਾਰ ਵਾਸੀ ਰਮੇਸ਼ ਕੁਮਾਰ, ਸ਼ਿਮਲਾਪੁਰੀ ਵਾਸੀ ਅੰਕੁਰ ਕੁਮਾਰ ਤੇ ਵਿਸ਼ਵਕਰਮਾ ਕਾਲੋਨੀ ਵਾਸੀ ਜਸਵਿੰਦਰ ਸਿੰਘ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਡਿਵੀਜ਼ਨ ਨੰਬਰ 6 ਥਾਣੇ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

The post ਸ਼ਹਿਰ ‘ਚ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 8 ਜੂਏਬਾਜ਼ਾਂ ਤੋਂ 3 ਲੱਖ ਰੁਪਏ ਦੀ ਨਕਦੀ ਬਰਾਮਦ appeared first on Ludhiana Live.

ਲੁਧਿਆਣਾ ਦੇ ਹੋਟਲ ‘ਚ ਜੂਆ ਖੇਡਦੇ ਹੋਏ 10 ਗ੍ਰਿਫਤਾਰ, ਹਜ਼ਾਰਾ ਦੀ ਨਕਦੀ ਬਰਾਮਦ
ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚ ਸੱਟੇਬਾਜ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਰੇਲਵੇ ਸਟੇਸ਼ਨ ਨੇੜੇ ਹੋਟਲ ਵਿੱਚ ਜੂਆ ਖੇਡ ਰਹੇ ਮੈਨੇਜਰ ਅਤੇ ਮਾਲਕ ਸਮੇਤ 10 ਵਿਅਕਤੀਆਂ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 21130 ਰੁਪਏ ਦੀ ਨਕਦੀ ਬਰਾਮਦ ਹੋਈ।

ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਧਰਮਵੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਾਮੂ, ਸੋਨੂੰ ਕੁਮਾਰ, ਜਗਜੀਤ ਸਿੰਘ, ਸੁਖਜੀਤ ਸਿੰਘ, ਨਵੀਦਨ ਸਿੰਘ, ਬਬਲੂ, ਪਰਵੀਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੂੰ ਬੁੱਧਵਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਹੋਟਲ ਦੇ ਕਮਰੇ ‘ਚ ਬੈਠ ਕੇ ਪੈਸੇ ਪਾ ਕੇ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਉਥੇ ਛਾਪੇਮਾਰੀ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

The post ਲੁਧਿਆਣਾ ਦੇ ਹੋਟਲ ‘ਚ ਜੂਆ ਖੇਡਦੇ ਹੋਏ 10 ਗ੍ਰਿਫਤਾਰ, ਹਜ਼ਾਰਾ ਦੀ ਨਕਦੀ ਬਰਾਮਦ appeared first on Ludhiana Live.

ਜੂਆ ਖੇਡਦੇ 10 ਨੌਜਵਾਨ ਸਾਢੇ 7 ਲੱਖ ਦੀ ਨਕਦੀ ਸਮੇਤ ਕਾਬੂ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਜੂਆ ਖੇਡਦੇ 10 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਸਾਢੇ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ‘ਚ ਰਜੇਸ਼ ਕੁਮਾਰ, ਪਵਨ ਕੁਮਾਰ ਓਸਵਾਲ, ਉਪਕਾਰ ਸਿੰਘ, ਰਣਬੀਰ ਕੁਮਾਰ, ਸੰਜੀਵ ਕੁਮਾਰ, ਪਰਮਜੀਤ ਸਿੰਘ, ਸੰਜੀਵ ਗੋਇਲ, ਅਮਨ ਕਪੂਰ, ਅਜੇ ਗੋਇਲ ਅਤੇ ਹਰਪ੍ਰੀਤ ਸਿੰਘ ਸ਼ਾਮਿਲ ਹਨ |

ਕਥਿਤ ਦੋਸ਼ੀ ਮਹਾਰਾਜਾ ਰਣਜੀਤ ਸਿੰਘ ਨਗਰ ਦੀ ਮੁੱਖ ਸੜਕ ‘ਤੇ ਸਥਿਤ ਖਾਲੀ ਦੁਕਾਨਾਂ ‘ਚ ਸ਼ਰੇ੍ਹਆਮ ਜੂਆ ਖੇਡ ਰਹੇ ਸਨ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ 7 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ, ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ |

The post ਜੂਆ ਖੇਡਦੇ 10 ਨੌਜਵਾਨ ਸਾਢੇ 7 ਲੱਖ ਦੀ ਨਕਦੀ ਸਮੇਤ ਕਾਬੂ appeared first on Ludhiana Live.

ਸ਼ਿਵ ਸੈਨਾ ਨੇਤਾ ਦੇ ਘਰ ਜੂਆ ਖੇਡਦੇ 8 ਗ੍ਰਿਫਤਾਰ, 1.28 ਲੱਖ ਰੁਪਏ ਦੀ ਨਕਦੀ ਬਰਾਮਦ
ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਅਜੀਤ ਨਗਰ ਵਿੱਚ ਸ਼ਿਵ ਸੈਨਾ ਯੁਵਾ ਮੋਰਚਾ ਦੇ ਆਗੂ ਦੇ ਘਰ ਛਾਪਾ ਮਾਰ ਕੇ ਚੱਲ ਰਹੇ ਜੂਏ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਆਗੂ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 1.28 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਏ.ਐਸ.ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵ ਸੈਨਾ ਯੁਵਾ ਮੋਰਚਾ ਦੇ ਆਗੂ ਸਮਰ ਡਿਸੂਜਾ ਵਾਸੀ ਅਜੀਤ ਨਗਰ, ਸੁਰਿੰਦਰ ਕੁਮਾਰ ਵਾਸੀ ਅਰਬਨ ਅਸਟੇਟ ਫੇਜ਼-1 ਜੌਨੀ, ਰੇਲਵੇ ਕਾਲੋਨੀ ਨੰਬਰ 1 ਦਾ ਰਹਿਣ ਵਾਲਾ ਹੈ, ਗੁਰਮੀਤ ਸਿੰਘ ਵਾਸੀ ਇਸਲਾਮ ਗੰਜ, ਲਖਵਿੰਦਰ ਸਿੰਘ ਵਾਸੀ ਮਨਜੀਤ ਨਗਰ ਅਹਾਤੇ, ਸੁਖਵਿੰਦਰ ਪਾਲ ਸਿੰਘ ਵਾਸੀ ਮੁਹੰਮਦ ਤਿਆੜ, ਗੁਰਪ੍ਰੀਤ ਸਿੰਘ ਵਾਸੀ ਗਣੇਸ਼ ਨਗਰ ਅਤੇ ਰਾਕੇਸ਼ ਕੁਮਾਰ ਵਾਸੀ ਜੀ.ਕੇ ਅਸਟੇਟ ਭਾਮੀਆਂ ਸ਼ਾਮਲ ਹਨ।

ਪੁਲਿਸ ਨੂੰ ਬੁੱਧਵਾਰ ਦੁਪਹਿਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਅਜੀਤ ਨਗਰ ਸਥਿਤ ਆਪਣੇ ਘਰ ‘ਚ ਲੋਕਾਂ ਨੂੰ ਬਿਠਾ ਕੇ ਜੂਆ ਖੇਡ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।

The post ਸ਼ਿਵ ਸੈਨਾ ਨੇਤਾ ਦੇ ਘਰ ਜੂਆ ਖੇਡਦੇ 8 ਗ੍ਰਿਫਤਾਰ, 1.28 ਲੱਖ ਰੁਪਏ ਦੀ ਨਕਦੀ ਬਰਾਮਦ appeared first on Ludhiana Live.

ਲੁਧਿਆਣਾ ‘ਚ ਸੱਟੇਬਾਜ਼ੀ ਕਰਦੇ ਤਿੰਨ ਨੌਜਵਾਨ ਗਿ੍ਫ਼ਤਾਰ
ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਸੱਟੇਬਾਜ਼ੀ ਕਰਨ ਵਾਲੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਸਾਢੇ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚ ਵਿਨੋਦ ਕੁਮਾਰ ਪੁੱਤਰ ਹੇਮਰਾਜ, ਸੁਸ਼ੀਲ ਕੁਮਾਰ ਪੁੱਤਰ ਕਸ਼ਮੀਰੀ ਲਾਲ ਤੇ ਇੰਦਰਪਾਲ ਪੁੱਤਰ ਨਿਰਮਲ ਸਿੰਘ ਵਾਸੀ ਬੇਗੋਆਨਾ ਮੁਹੱਲਾ ਸ਼ਾਮਿਲ ਹਨ।

ਪੁਲਿਸ ਨੇ ਇਨ੍ਹਾਂ ਨੂੰ ਨਿਊ ਸ਼ਿਵਾਜੀ ਨਗਰ ਨੇੜਿਓ ਉਸ ਵੇਲੇ ਗਿ੍ਫ਼ਤਾਰ ਕੀਤਾ, ਜਦ ਕਿ ਸੱਟੇਬਾਜ਼ੀ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਸਾਢੇ 10 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

The post ਲੁਧਿਆਣਾ ‘ਚ ਸੱਟੇਬਾਜ਼ੀ ਕਰਦੇ ਤਿੰਨ ਨੌਜਵਾਨ ਗਿ੍ਫ਼ਤਾਰ appeared first on Ludhiana Live.

ਵੱਖ-ਵੱਖ ਥਾਵਾਂ ਤੋਂ ਸੱਟੇਬਾਜ਼ ਹਜ਼ਾਰਾਂ ਦੀ ਨਕਦੀ ਸਮੇਤ ਗਿ੍ਫ਼ਤਾਰ
ਲੁਧਿਆਣਾ : ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕਰਕੇ ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵਲੋਂ ਉਨ੍ਹਾਂ ਦੇ ਕਬਜ਼ੇ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਬਾਲ ਸਿੰਘ ਨਗਰ ਮਾਰਕੀਟ ਵਿਚ ਛਾਪਾਮਾਰੀ ਕਰਕੇ ਪੁਨੀਤ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 1250 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਦੂਜੇ ਮਾਮਲੇ ਵਿਚ ਲੁਧਿਆਣਾ-ਜਲੰਧਰ ਮੁੱਖ ਸੜਕ ‘ਤੇ ਆਰਵ ਸ਼ਰਮਾ ਵਾਸੀ ਨਿਊ ਮਾਧੋਪੁਰੀ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 2460 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਵੀ ਸੜਕ ‘ਤੇ ਸ਼ਰ੍ਹੇਆਮ ਸੱਟੇਬਾਜ਼ੀ ਕਰ ਰਹੇ ਸੀ। ਤੀਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਕੂਚਾ ਅਨਾਇਤ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 1550 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਚੌਥੇ ਮਾਮਲੇ ਵਿਚ ਪੁਲਿਸ ਨੇ ਮੁੰਨਾ ਕੁਮਾਰ ਵਾਸੀ ਨਿਊ ਸਟਾਰ ਕਾਲੋਨੀ ਤੇ ਸੰਜੇ ਕੁਮਾਰ ਵਾਸੀ ਕੀਰਤੀ ਨਗਰ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 3450 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਪਾਸੋਂ ਪੁੱਛ ਪੜਤਾਲ ਕਰ ਰਹੀ ਹੈ।

The post ਵੱਖ-ਵੱਖ ਥਾਵਾਂ ਤੋਂ ਸੱਟੇਬਾਜ਼ ਹਜ਼ਾਰਾਂ ਦੀ ਨਕਦੀ ਸਮੇਤ ਗਿ੍ਫ਼ਤਾਰ appeared first on Ludhiana Live.

ਲੁਧਿਆਣਾ ‘ਚ ਦੋ ਥਾਵਾਂ ‘ਤੇ ਚੱਲ ਰਹੇ ਜੂਏ ‘ਤੇ ਛਾਪੇਮਾਰੀ, 99,000 ਰੁਪਏ ਦੀ ਨਕਦੀ ਸਮੇਤ 13 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਲੁਧਿਆਣਾ : ਪੁਲਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਜੂਏ ਦੇ ਮਾਮਲੇ ਵਿਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 99 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਦੋ ਡੱਬੇ ਬਰਾਮਦ ਕੀਤੇ ਗਏ। ਉਨ੍ਹਾਂ ਖ਼ਿਲਾਫ਼ ਦੋ ਮਾਮਲੇ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਦਰੇਸੀ ਪੁਲਿਸ ਨੇ ਸਰਦਾਰ ਨਗਰ ਇਲਾਕੇ ਵਿਚ ਖੁੱਲ੍ਹੇਆਮ ਜੂਆ ਖੇਡਦੇ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ 75 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੀ ਡੱਬੀ ਵੀ ਬਰਾਮਦ ਕੀਤੀ ਗਈ ਹੈ।

ਏਐੱਸਆਈ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਗਨਦੀਪ ਕਾਲੋਨੀ ਵਾਸੀ ਚਮਨ ਲਾਲ, ਸਰਦਾਰ ਨਗਰ ਵਾਸੀ ਅਜੇ ਕੁਮਾਰ, ਨਿਊ ਸ਼ਿਵ ਪੁਰੀ ਵਾਸੀ ਹੈਪੀ ਮਲਹੋਤਰਾ, ਸਰਦਾਰ ਨਗਰ ਵਾਸੀ ਸੋਮਨਾਥ, ਸ਼ਿਮਲਾ ਕਾਲੋਨੀ ਵਾਸੀ ਕੇਵਲ ਕ੍ਰਿਸ਼ਨ, ਸ਼ਿਮਲਾ ਕਾਲੋਨੀ ਵਾਸੀ ਜਗਮੋਹਨ ਸਿੰਘ ਤੇ ਸਰਦਾਰ ਨਗਰ ਵਾਸੀ ਅਜੀਤ ਪਾਲ ਸਿੰਘ ਵਜੋਂ ਹੋਈ ਹੈ।

ਥਾਣਾ ਸਦਰ ਪੁਲਸ ਨੇ ਗਿੱਲ ਪਿੰਡ ਦੀ ਜਨਤਾ ਕਾਲੋਨੀ ਇਲਾਕੇ ‘ਚ ਚੱਲ ਰਹੇ ਜੂਏ ਨੂੰ ਲੈ ਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 2400 ਰੁਪਏ ਦੀ ਨਕਦੀ ਅਤੇ 2400 ਰੁਪਏ ਦਾ ਕੈਸ਼ ਟੋਆ ਬਰਾਮਦ ਕੀਤਾ ਗਿਆ। ਏਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਿੱਲ ਪਿੰਡ ਦੀ ਜਨਤਾ ਕਾਲੋਨੀ ਵਾਸੀ ਰਾਮਪਾਲ, ਸਟੇਸ਼ਨ ਰੋਡ ਗਿੱਲ ਪਿੰਡ ਵਾਸੀ ਰਾਜਕੁਮਾਰ ਥਾਪਾ, ਜਨਤਾ ਕਾਲੋਨੀ ਵਾਸੀ ਸੋਮੀ ਸਿੰਘ, ਗਿੱਲ ਪਿੰਡ ਵਾਸੀ ਜਸਵੰਤ ਸਿੰਘ, ਬਾਬੂ ਸਿੰਘ ਤੇ ਹਰਬੰਸ ਸਿੰਘ ਵਜੋਂ ਹੋਈ ਹੈ।

The post ਲੁਧਿਆਣਾ ‘ਚ ਦੋ ਥਾਵਾਂ ‘ਤੇ ਚੱਲ ਰਹੇ ਜੂਏ ‘ਤੇ ਛਾਪੇਮਾਰੀ, 99,000 ਰੁਪਏ ਦੀ ਨਕਦੀ ਸਮੇਤ 13 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ appeared first on Ludhiana Live.

ਲੁਧਿਆਣਾ ‘ਚ ਹਾਈ ਪ੍ਰੋਫਾਈਲ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 16 ਲੋਕ ਨਕਦੀ ਸਮੇਤ ਕਾਬੂ
ਲੁਧਿਆਣਾ : ਥਾਣਾ ਸਲੇਮ ਟਾਬਰੀ ਪੁਲਸ ਨੇ ਪੰਜਾਬੀ ਬਾਗ ਕਾਲੋਨੀ ਦੇ ਨਿਊ ਕਰਤਾਰ ਨਗਰ ਇਲਾਕੇ ਦੇ ਪਾਰਕ ‘ਚ ਚੱਲ ਰਹੇ ਹਾਈ ਪ੍ਰੋਫਾਈਲ ਜੂਆ ਖੇਡਣ ਵਾਲੇ ਅੱਡੇ ‘ਤੇ ਛਾਪਾ ਮਾਰਿਆ । ਪੁਲਿਸ ਨੇ ਮੌਕੇ ‘ਤੇ 16 ਲੋਕਾਂ ਨੂੰ 8 ਲੱਖ 200 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ। ਫਿਲਹਾਲ ਇਨ੍ਹਾਂ ਸਾਰਿਆਂ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਬਾਗ ਕਾਲੋਨੀ ਦੇ ਨਿਊ ਕਰਤਾਰ ਨਗਰ ਇਲਾਕੇ ਦੇ ਇਕ ਘਰ ਵਿਚ ਮੁਲਜ਼ਮ ਤਾਸ਼ ਦੇ ਪੱਤਿਆਂ ਨਾਲ ਜਨਤਕ ਤੌਰ ‘ਤੇ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ ਤੇ ਉਨ੍ਹਾਂ ਨੂੰ ਨਗਦੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

The post ਲੁਧਿਆਣਾ ‘ਚ ਹਾਈ ਪ੍ਰੋਫਾਈਲ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 16 ਲੋਕ ਨਕਦੀ ਸਮੇਤ ਕਾਬੂ appeared first on Ludhiana Live.

ਲੁਧਿਆਣਾ ‘ਚ ਜੂਆ ਖੇਡਣ ਵਾਲੇ ਨਕਦੀ ਸਣੇ ਗ੍ਰਿਫ਼ਤਾਰ
ਲੁਧਿਆਣਾ : ਸਥਾਨਕ ਚਾਂਦ ਸਿਨੇਮਾ ਦੇ ਪਿੱਛੇ ਫਤਿਹਗੜ੍ਹ ਮੁਹੱਲਾ ਇਲਾਕੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਦਬਿਸ਼ ਦੇ ਕੇ ਜੁਆਰੀਆਂ ਨੂੰ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਿਤ ਗੁਪਤਾ ਵਾਸੀ ਫਤਹਿਗੜ੍ਹ ਮਹੱਲਾ, ਰਾਕੇਸ਼ ਕੁਮਾਰ ਵਾਸੀ ਇੰਦਰ ਵਿਹਾਰ, ਰਿਸ਼ੀ ਗਾਂਧੀ ਵਾਸੀ ਫਤਿਹਗੜ੍ਹ ਮੁਹੱਲਾ, ਜਗਜੀਤ ਸਿੰਘ ਵਾਸੀ ਛਾਉਣੀ ਮੁਹੱਲਾ, ਮੁਨੀਸ਼ ਹਰਜਾਈ ਵਾਸੀ ਉਪਕਾਰ ਨਗਰ ਤੇ ਗਿਰੀਸ਼ ਕੁਮਾਰ ਵਾਸੀ ਜੀਆਰਪੀ ਕਲੋਨੀ ਦੁੱਗਰੀ ਦੇ ਰੂਪ ਵਿਚ ਹੋਈ ਹੈ।

ਥਾਣਾ ਡਿਵੀਜ਼ਨ ਨੰਬਰ ਚਾਰ ਦੇ ਸਹਾਇਕ ਥਾਣੇਦਾਰ ਸੁਖਦੇਵ ਰਾਜ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਚਾਂਦ ਸਿਨੇਮਾ ਦੇ ਮਗਰ ਮੁਹੱਲਾ ਫਤਹਿਗੜ੍ਹ ਦੇ ਇਕ ਘਰ ਵਿਚ ਕੁਝ ਲੋਕ ਤਾਸ਼ ਦੇ ਪੱਤਿਆਂ ਨਾਲ ਪੇੈਸੇ ਲਗਾ ਕੇ ਜੂਆ ਖੇਡ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਰੇਡ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਾਸ਼ ਦੇ ਪੱਤੇ ਅਤੇ 77800 ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਹੈ।

The post ਲੁਧਿਆਣਾ ‘ਚ ਜੂਆ ਖੇਡਣ ਵਾਲੇ ਨਕਦੀ ਸਣੇ ਗ੍ਰਿਫ਼ਤਾਰ appeared first on Ludhiana Live.