G-20 Archives - Ludhiana Live

ਸਰਕਾਰੀ ਕਾਲਜ ਲੜਕੀਆਂ ਵੱਲੋਂ ਜੀ-20 ‘ਟਰੂਥ ਟਵਿਸਟਰ’ ਦਾ ਆਯੋਜਨ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਪਲੈਨਿੰਗ ਐਂਡ ਕੰਜ਼ਿਊਮਰ ਫੋਰਮ ਨੇ ਜੀ-20 ‘ਤੇ ਆਧਾਰਿਤ ਇੱਕ ਦਿਲਚਸਪ ‘ਟਰੂਥ ਟਵਿਸਟਰ’ ਮੁਕਾਬਲਾ ਕਰਵਾਇਆ। ਭਾਗੀਦਾਰਾਂ ਨੂੰ ਜੀ-20 ਨਾਲ ਸਬੰਧਤ ਕੁਝ ਝੂਠੇ ਬਿਆਨ ਪੇਸ਼ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਝੂਠੇ ਤੱਥਾਂ ਦੀ ਪਛਾਣ ਕਰਕੇ ਇਸ ਨੂੰ ਠੀਕ ਕਰਨਾ ਸੀ। ਇਹ ਮੁਕਾਬਲਾ ਤਿੰਨ ਗੇੜਾਂ ਵਿੱਚ ਕਰਵਾਇਆ ਗਿਆ। ਸਾਰੇ ਭਾਗੀਦਾਰਾਂ ਨੇ ਜੀ-20 ਬਾਰੇ ਆਪਣੇ ਡੂੰਘੇ ਗਿਆਨ ਦਾ ਪ੍ਰਦਰਸ਼ਨ ਕੀਤਾ।

ਅਰਥ ਸ਼ਾਸਤਰ ਦੇ ਵਿਦਿਆਰਥੀਆਂ ਲਈ ਇਹ ਸਮਾਗਮ ਬਹੁਤ ਹੀ ਲਾਹੇਵੰਦ ਸਾਬਤ ਹੋਇਆ। ਪ੍ਰਿੰਸੀਪਲ ਸੁਮਨ ਲਤਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਡਾ: ਜਸਪ੍ਰੀਤ ਕੌਰ, ਮੁਖੀ ਅਰਥ ਸ਼ਾਸਤਰ ਵਿਭਾਗ ਨੇ ਜੀ-20 ‘ਤੇ ਇਸ ਤਰ੍ਹਾਂ ਦੇ ਮੁਕਾਬਲੇ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧ ਕਰਨ ਲਈ ਮੈਂਬਰਾਂ ਨੂੰ ਵਧਾਈ ਦਿੱਤੀ।

The post ਸਰਕਾਰੀ ਕਾਲਜ ਲੜਕੀਆਂ ਵੱਲੋਂ ਜੀ-20 ‘ਟਰੂਥ ਟਵਿਸਟਰ’ ਦਾ ਆਯੋਜਨ appeared first on Ludhiana Live.

ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਜਲਵਾਯੂ-ਸਮਾਰਟ ਖੇਤੀ, ਭੋਜਨ ਸਿਸਟਮਜ ਅਤੇ ਵੰਨ ਹੈਲਥ ਵਿਸ਼ੇ ਸਾਝੇ ਤੌਰ ਤੇ ਭਾਸ਼ਣ ਕਰਵਾਏ ਗਏ| ਇਹ ਕਾਰਜ ਜੀ 20 ਸਿਖਰ ਸੰਮੇਲਨ ਨਾਲ ਸਬੰਧਿਤ ਜੀ 20 ਯੂਨੀਵਰਸਿਟੀ ਕੰਨੈਕਟ ਪ੍ਰੋਗਰਾਮ ਦੇ ਹਿੱਸੇ ਵਜੋਂ ਕਰਵਾਇਆ ਗਿਆ|

ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ. ਨੇ ਆਪਣੇ ਵਿਸ਼ੇਸ ਭਾਸ਼ਣ ਵਿਚ ਜਲਵਾਯੂ ਅਨੁਕੂਲ ਅਤੇ ਨਿਰੰਤਰ ਵਿਕਾਸ ਦੇ ਉਦੇਸ਼ਾ ਨੂੰ ਹਾਸਲ ਕਰਨ ਲਈ ਸਿੱਖਿਆ, ਖੋਜ ਅਤੇ ਨਵੀਨਤਾ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ| ਉਨ•ਾਂ ਨੇ ਜਲਵਾਯੂ ਪਰਿਵਰਤਨ ਨਾਲ ਪਏ ਪ੍ਰਭਾਵਾਂ ਬਾਰੇ ਚਾਣਨਾ ਪਾਉਦਿਆਂ ਗਲੇਸ਼ੀਅਰ ਦੇ ਸੁੰਗੜਨ, ਲੂ ਚਲਣ ਅਤੇ ਮੌਸਮ ਦੇ ਵਿਗੜੇ ਹੋਏ ਰੁਝਾਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਦੇ ਅੰਕੜਿਆਂ ਮੁਤਾਬਕ ਸਾਲ 1981 ਤੋਂ ਤਪਸ਼ ਦਾ ਰੁਝਾਨ 0.1803 ਪ੍ਰਤੀ ਦਹਾਕੇ ਨਾਲ ਚਲ ਰਿਹਾ ਹੈ|

ਉਨ•ਾਂ ਨੇ ਸਾਲ 2022 ਵਿਚ ਵਿਸ਼ਵਮਈ ਤਾਪਮਾਨ 1.1503 ਵਧਣ ਅਤੇ ਇਸ ਨਾਲ ਮੌਸਮ ਤੇ ਪਏ ਗੰਭੀਰ ਨਤੀਜਿਆਂ ਤੇ ਚਿੰਤਾ ਪ੍ਰਗਟ ਕੀਤੀ| ਉਨਾਂ ਨੇ ਭਾਰਤ ਦੇ 203 ਲੂ ਵਾਲੇ ਦਿਨਾਂ ਦਾ ਜ਼ਿਕਰ ਕੀਤਾ, ਜਿਸਨੇ ਖੇਤੀ ਅਤੇ ਰੁਜ਼ਗਾਰ ਤੇ ਅਸਰ ਪਾਇਆ| ਜਲਵਾਯੂ-ਸਮਾਰਟ ਖੇਤੀ ਨੂੰ ਐਸ ਡੀ ਜੀ’ ਜ਼ 2 ਅਤੇ 13 ਨਾਲ ਜੋੜਦਿਆਂ ਉਨ•ਾਂ ਨੇ ਦਬਾਅ ਝਲਣ ਵਾਲੀਆਂ ਫਸਲਾਂ ਅਤੇ ਅਨੁਕੂਲਣਸ਼ੀਲ ਤਕਨੀਕਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ |

ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗੁਰਬਤ ਘਟਾਉਣ ਅਤੇ ਪੇਂਡੂ ਰੁਜ਼ਗਾਰ ਲਈ ਪਸ਼ੂਧਨ ਦੀ ਮਹੱਤਤਾ ਬਾਰੇ ਚਾਣਨਾ ਪਾਇਆ| ਉਨ•ਾਂ ਨੇ ਜੀ 20 ਦੀ ਮਹੱਤਤਾ ਨੂੰ ਪਸ਼ੂਆਂ ਦੀ ਸਿਹਤ, ਭੋਜਨ ਸੁਰੱਖਿਆ ਅਤੇ ਜਾਨਵਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨੀਤੀਆਂ ਨਿਰਧਾਰਿਤ ਕਰਨ ਪੱਖੋਂ ਜ਼ੋਰ ਦਿੱਤਾ ਕਿਉਂਕਿ ਜਾਨਵਰਾਂ ਦੀ ਸਿਹਤ ਨਾਲ ਮਨੁੱਖਾ ਸਿਹਤ ਅਤੇ ਅਰਥਚਾਰੇ ਤੇ ਵੀ ਅਸਰ ਪੈਂਦਾ ਹੈ|

ਉਨ•ਾਂ ਕਿਹਾ ਕਿ ਖੋਜ ਕਾਰਜਾਂ ਅਤੇ ਜਾਨਵਰਾਂ ਅਤੇ ਮਨੁੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜੀ 20 ਦੇ ਸਾਂਝੇ ਯਤਨ ਬਹੁਤ ਜਰੂਰੀ ਹਨ| ਮਾਈਕ੍ਰਬੀਅਲ ਪ੍ਰਤੀਰੋਧਿਕਤਾ ਅਤੇ ਪੈਦਾ ਹੋ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਅਤੇ ਪਸ਼ੂਧਨ ਦੀ ਨਿਰੰਤਰਤਾ ਨਾਲ ਹੀ ਅਸੀਂ ਵਿਸ਼ਵਮਈ ਸਿਹਤ, ਭੋਜਨ ਸਿਸਟਮਜ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ, ਜਿਸ ਨਾਲ ਸਮੁੱਚੇ ਵਿਸ਼ਵ ਦਾ ਭਲਾ ਹੋ ਸਕੇਗਾ|

The post ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ appeared first on Ludhiana Live.

ਵਿਸ਼ਵ ਕਵਿਤਾ ਦਿਵਸ ਤੇ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਮੁਕਾਬਲੇ
ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਵੱਲੋਂ  Y-20 ਦੇ ਅੰਤਰਗਤ ਵਿਸ਼ਵ ਕਵਿਤਾ  ਦਿਵਸ ਅਤੇ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ  ਕਾਵਿ-ਉਚਾਰਨ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ  30 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ,  ਵਿਚਾਰਧਾਰਾ ਅਤੇ ਸ਼ਹਾਦਤ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ।

ਸ਼ਹੀਦ ਭਗਤ ਸਿੰਘ ਦੇ ਨਾਲ ਸੰਬੰਧਤ ਮੁਕਾਬਲੇ ਵਿਚ ਵਿੱਚ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਹਰਮਨਪ੍ਰੀਤ ਕੌਰ ਪਹਿਲਾ ਸਥਾਨ, ਬਿਪਨੀਤ  ਕੌਰ ਦੂਜਾ ਸਥਾਨ, ਮਨਪ੍ਰੀਤ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ। ਵੱਖ ਵੱਖ ਵਿਸ਼ਿਆਂ ਨਾਲ ਸੰਬੰਧਤ ਕਵਿਤਾ ਮੁਕਾਬਲੇ ਵਿਚ ਅਨਮੋਲ ਖੁਰਾਣਾ ਪਹਿਲਾ ਸਥਾਨ, ਓਜਸਵੀ, ਗੁਰਜੀਤ ਕੌਰ ਦੂਜਾ ਸਥਾਨ, ਜਸਨੀਤ , ਹਰਮਨਜੋਤ ਤੀਸਰਾ ਸਥਾਨ ਹਾਸਲ ਕੀਤਾ। । ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ  ਨੂੰ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

The post ਵਿਸ਼ਵ ਕਵਿਤਾ ਦਿਵਸ ਤੇ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਮੁਕਾਬਲੇ appeared first on Ludhiana Live.

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਜੀ 20 ਜਾਗਰੂਕਤਾ ਸੰਬੰਧੀ ਐਕਸਟੈਨਸ਼ਨ ਲੈਕਚਰ
ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੇ ਸੈਂਟਰਲ ਸਟੂਡੈਂਟਸ ਐਸੋਸੀਏਸ਼ਨ ਦੇ ਦੁਆਰਾ ਕਾਲਜ ਦੇ ਸੈਮੀਨਾਰ ਹਾਲ ਵਿਖੇ “ਜੀ 20 ” ‘ਤੇ ਆਧਾਰਿਤ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ । ਜੀ 20 ਸਮਿਟ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਤੰਬਰ ਮਹੀਨੇ ਭਾਰਤ ਵਿੱਚ ਹੋਣਾ ਤੈਅ ਹੋ ਗਿਆ ਹੈ ਇਸ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਦੇ ਲਈ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸੈਮੀਨਾਰ ਵਿੱਚ ਵਿਦਿਆਰਥਣਾਂ ਨੂੰ ਜੀ 20 ਸਬੰਧੀ ਜਾਣਕਾਰੀ ਦੇਣ ਲਈ ਨਿਬੰਧ ,ਲੇਖ ਅਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ , ਜੇਤੂ ਵਿਦਿਆਰਥਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਣ ਵਾਲੇ ਜੀ 20 ਯੂਥ ਇੰਟਰ ਨੈਸ਼ਨਲ ਸੈਮੀਨਾਰ ਵਿਚ ਹਿੱਸਾ ਲੈਣਗੀਆਂ। ਇਸ ਅਵਸਰ ‘ਤੇ ਕਾਲਜ ਦੇ ਕਮਰਸ ਵਿਭਾਗ ਦੇ ਮੁਖੀ ਡਾ .ਅਜੀਤ ਕੌਰ ਨੇ ਇਸ ਵਿੱਚ ਭਾਗ ਲੈਣ ਵਾਲੇ ਸਾਰੇ ਦੇਸ਼ਾਂ ,ਉਨ੍ਹਾਂ ਦੇ ਸਥਾਨ ਅਤੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ।

The post ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਜੀ 20 ਜਾਗਰੂਕਤਾ ਸੰਬੰਧੀ ਐਕਸਟੈਨਸ਼ਨ ਲੈਕਚਰ appeared first on Ludhiana Live.