fraud with doctor Archives - Ludhiana Live

ਕੇਵਾਈਸੀ ਅਪਡੇਟ ਕਰਨ ਦੀ ਗੱਲ ਆਖ ਕੇ ਖਾਤੇ ਚੋਂ ਕਢਵਾਈ 77 ਹਜ਼ਾਰ ਦੀ ਨਕਦੀ
ਲੁਧਿਆਣਾ : ਸ਼ਾਤਰ ਸਾਈਬਰ ਠੱਗਾਂ ਵੱਲੋਂ ਸ਼ਹਿਰ ਦੇ ਨਾਮਵਰ ਈਐਨਟੀ ਸਪੈਸ਼ਲਿਸਟ ਡਾ. ਅਰੁਣ ਮਿੱਤਰਾ ਨਾਲ 77 ਤੋਂ ਵੱਧ ਦੀ ਹਜ਼ਾਰ ਦੀ ਧੋਖਾਧੜੀ ਕੀਤੀ । ਮੁਲਜ਼ਮਾਂ ਨੇ ਕੇਵਾਈਸੀ ਅਪਡੇਟ ਕਰਨ ਦਾ ਹਵਾਲਾ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ । ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਕਿਚਲੂ ਨਗਰ ਦੇ ਵਾਸੀ ਡਾ. ਅਰੁਣ ਮਿੱਤਰਾ ਦੇ ਬਿਆਨ ਉੱਪਰ ਮੋਹਨ ਨਗਰ ਸੂਰਤ ਗੁਜਰਾਤ ਦੇ ਵਾਸੀ ਰਾਜਾ ਅਤੇ ਅਬਦੁਲ ਵਜੀਦ ਸ਼ੇਖ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ।

ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਫੋਨ ਉੱਪਰ ਕੇਵਾਈਸੀ ਅਪਡੇਟ ਕਰਨ ਦੀ ਕਾਲ ਆਈ । ਡਾ ਅਰੁਣ ਮਿੱਤਰਾ ਨੇ ਜਿਸ ਤਰ੍ਹਾਂ ਹੀ ਮੁਲਜ਼ਮਾਂ ਨਾਲ ਕਾਰਡ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ਵਿੱਚ ਦੋ ਟ੍ਰਾਂਜੈਕਸ਼ਨਾਂ ਕੀਤੀਆਂ । ਜਾਣਕਾਰੀਆਂ ਹਾਸਲ ਕਰ ਕੇ ਮੁਲਜ਼ਮਾਂ ਨੇ ਡਾ ਅਰੁਣ ਮਿੱਤਰਾ ਦੇ ਖਾਤੇ ਚੋਂ ਕੁੱਲ 77 ਹਜ਼ਾਰ 250 ਰੁਪਏ ਟਰਾਂਸਫਰ ਕਰਵਾ ਲਏ । ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਰਾਜਾ ਅਤੇ ਅਬਦੁਲ ਵਜੀਦ ਸ਼ੇਖ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

The post ਕੇਵਾਈਸੀ ਅਪਡੇਟ ਕਰਨ ਦੀ ਗੱਲ ਆਖ ਕੇ ਖਾਤੇ ਚੋਂ ਕਢਵਾਈ 77 ਹਜ਼ਾਰ ਦੀ ਨਕਦੀ appeared first on Ludhiana Live.

ਡੀਐਮਸੀ ਦੇ ਪ੍ਰੋਫ਼ੈਸਰ ਨਾਲ 25 ਲੱਖ ਰੁਪਏ ਦੀ ਧੋਖਾਧੜੀ, ਮੁਕੱਦਮਾ ਦਰਜ
ਲੁਧਿਆਣਾ : ਦਯਾਨੰਦ ਹਸਪਤਾਲ ਦੇ ਮੈਡੀਸਨ ਦੇ ਪ੍ਰੋਫੈਸਰ ਨਰਿੰਦਰਪਾਲ ਸਿੰਘ ਨਾਲ 25 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿਚ ਤਫਤੀਸ਼ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਪ੍ਰੋਫ਼ੈਸਰ ਦੇ ਬਿਆਨਾਂ ਉਪਰ ਸਾਊਥ ਸਿਟੀ ਦੇ ਰਹਿਣ ਵਾਲੇ ਅਰੁਣ ਕੁਮਾਰ ਗੋਇਲ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਅਰੁਣ ਕੁਮਾਰ ਗੋਇਲ ਨਾਲ ਸਾਊਥ ਸਿਟੀ ਵਿਚ ਪੈਂਦੇ 200 ਵਰਗ ਗਜ਼ ਦੇ ਇਕ ਪਲਾਂਟ ਦਾ ਸੌਦਾ ਬਿਨਾਂ ਕਿਸੇ ਲਿਖਤ ਦੇ 25 ਲੱਖ ਬਿਆਨੇ ਵਿਚ ਕੀਤਾ ਸੀ। ਪੈਸੇ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਮਿੱਥੀ ਗਈ ਤਰੀਕ ਤੇ ਰਜਿਸਟਰੀ ਨਾ ਕਰਵਾਈ।

ਇਸ ਮਾਮਲੇ ਦੀ ਸ਼ਿਕਾਇਤ ਨਰਿੰਦਰਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਅਰੁਣ ਕੁਮਾਰ ਗੋਇਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਵਿਚ ਜੁਟ ਗਈ ਹੈ।

The post ਡੀਐਮਸੀ ਦੇ ਪ੍ਰੋਫ਼ੈਸਰ ਨਾਲ 25 ਲੱਖ ਰੁਪਏ ਦੀ ਧੋਖਾਧੜੀ, ਮੁਕੱਦਮਾ ਦਰਜ appeared first on Ludhiana Live.