Fellowship Archives - Ludhiana Live

ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਿਚ ਹੋਰ ਵਿਸਥਾਰ ਕਰਦਿਆਂ ਰਾਸ਼ਟਰ ਪੱਧਰ ਤੇ 18 ਪ੍ਰਧਾਨ ਮੰਤਰੀ ਫੈਲੋਸ਼ਿਪਾਂ ਵਿੱਚੋਂ ਪੰਜ ਹਾਸਲ ਕੀਤੀਆਂ ਹਨ | ਇਹਨਾਂ ਵਿਦਿਆਰਥੀਆਂ ਵਿਚ ਬਾਇਓਤਕਨਾਲੋਜੀ ਅਤੇ ਮੌਲੀਕਿਊਲਰ ਬਾਇਓਲੋਜੀ ਵਿਚ ਪੀ ਐੱਚ ਡੀ ਕਰਨ ਵਾਲੇ ਨਿਲਾਂਸ਼ ਯਾਦਵ ਸ਼ਾਮਿਲ ਹਨ | ਇਸਦੇ ਨਾਲ ਹੀ ਦਯਾਨੰਦ, ਪ੍ਰਵੀਨ ਕੁਮਾਰ ਅਲਗੱਪਨ ਅਤੇ ਰੇਵੱਨੀਆ ਮਲਾਇਆ ਗੋਥੇ ਨੇ ਵੀ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਲ ਕੀਤੀਆਂ | ਇਹ ਵਿਦਿਆਰਥੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਹਨ | ਇਕ ਹੋਰ ਵਿਦਿਆਰਥੀ ਦਿਵਿਆ ਭਾਰਤੀ ਨੇ ਇਸੇ ਫੈਲੋਸ਼ਿਪ ਨੂੰ ਹਾਸਲ ਕੀਤਾ |

ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਮਹਿਸੂਸ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਫੈਲੋਸ਼ਿਪ ਜੇਤੂਆਂ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪੀ ਐੱਚ ਡੀ ਦੀ ਖੋਜ ਲਈ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ | ਇਸ ਯੋਜਨਾ ਦਾ ਉਦੇਸ਼ ਸਿਖਿਆਰਥੀਆਂ ਨੂੰ ਉਦਯੋਗ ਅਨੁਕੂਲ ਖੋਜਾਂ ਲਈ ਪੇ੍ਰਰਿਤ ਕਰਨਾ ਹੈ | ਫੈਲੋਸ਼ਿਪ ਅਧੀਨ ਕੁਲ ਵਕਤੀ ਪੀ ਐੱਚ ਡੀ ਖੋਜਾਰਥੀਆਂ ਦਾ ਅੱਧਾ ਵਜ਼ੀਫਾ ਸਰਕਾਰ ਵੱਲੋਂ ਅਤੇ ਬਾਕੀ ਸੰਬੰਧਿਤ ਕੰਪਨੀ ਵੱਲੋਂ ਖੋਜ ਪ੍ਰੋਜੈਕਟ ਲਈ ਦਿੱਤਾ ਜਾਂਦਾ ਹੈ |

The post ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਿਲੀ ਇੰਸਪਾਇਰ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਖੋਜ ਵਿਦਿਆਰਥੀ ਸ਼੍ਰੀ ਕਲਪ ਦਾਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਤੋਂ ਇੰਸਪਾਇਰਡ ਫੈਲੋਸ਼ਿਪ ਪ੍ਰਾਪਤ ਹੋਈ ਹੈ | ਸ਼੍ਰੀ ਕਲਪ ਦਾਸ ਗਾਜਰ ਦੇ ਜੀਨੋਟਾਈਪਸ ਬਾਰੇ ਖੋਜ ਕਾਰਜ ਕਰ ਰਹੇ ਹਨ ਜਿਸ ਨਾਲ ਗਾਜਰ ਦੇ ਹਾਈਬ੍ਰਿਡ ਦੇ ਵਿਕਾਸ ਵਿੱਚ ਮਦਦ ਮਿਲੇਗੀ ਅਤੇ ਗਾਜਰ ਦੀ ਪੌਸ਼ਕਿਤਾ ਭਰਪੂਰ ਕਿਸਮ ਪੈਦਾ ਕੀਤੀ ਜਾਵੇਗੀ|

ਇੰਸਪਾਇਰ ਫੈਲੋਸ਼ਿਪ ਪੋਸਟ ਗ੍ਰੈਜੂਏਟ ਅਕਾਦਮਿਕ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਸਿਖਰਲੇ ਰੈਂਕ ਵਾਲੇ ਵਿਦਿਆਰਥੀ ਨੂੰ ਪ੍ਰਾਪਤ ਹੁੰਦੀ ਹੈ | ਇਸ ਫੈਲੋਸ਼ਿਪ ਤਹਿਤ ਹਰ ਖੋਜਾਰਥੀ ਨੂੰ 31,000 ਰੁਪਏ ਦੀ ਰਾਸ਼ੀ ਅਤੇ 4,000 ਰਿਹਾਇਸ਼ ਲਈ ਮਿਲਦੇ ਹਨ | ਇਸ ਤੋਂ ਇਲਾਵਾ ਸਲਾਨਾ 20,000 ਰੁਪਏ ਫੁਟਕਲ ਖਰਚਿਆਂ ਲਈ ਦਿੱਤੇ ਜਾਂਦੇ ਹਨ |

The post ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਿਲੀ ਇੰਸਪਾਇਰ ਫੈਲੋਸ਼ਿਪ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ
ਲੁਧਿਆਣਾ : ਪੀ.ਏ.ਯੂ. ਵਿੱਚ ਪੌਦਾ ਰੋਗ ਵਿਗਿਆਨ ਦੇ ਖੇਤਰ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਤਪਿਸ਼ ਪਵਾਰ ਦੀ ਚੋਣ ਅਮਰੀਕਾ ਦੀ ਦੱਖਣੀ ਡੈਕੋਟਾ ਰਾਜ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਵਿਸ਼ੇ ਸੰਬੰਧੀ ਖੋਜ ਨੂੰ ਅਮਰੀਕਾ ਦੀ ਉਸ ਯੂਨੀਵਰਸਿਟੀ ਵਿੱਚ ਰਹਿ ਕੇ ਨੇਪਰੇ ਚੜਾਏਗਾ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਤਪਿਸ਼ ਪਵਾਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਉਸਦੀ ਨਿੱਜੀ ਮਿਹਨਤ ਤਾਂ ਝਲਕਦੀ ਹੀ ਹੈ, ਨਾਲ ਹੀ ਪੀ.ਏ.ਯੂ. ਦੀ ਸਿੱਖਿਆ ਅਤੇ ਖੋਜ ਮਿਆਰਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੁੰਦੀ ਹੈ । ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡਾ. ਪ੍ਰਭਜੋਧ ਸਿੰਘ ਸੰਧੂ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ appeared first on Ludhiana Live.

ਪੀ ਏ ਯੂ ਦੇ ਵਿਦਿਆਰਥੀ ਨੂੰ ਅਮਰੀਕਾ ਵਿੱਚ ਮਿਲੀ ਪੋਸਟ-ਡਾਕਟੋਰਲ ਫੈਲੋਸ਼ਿਪ
ਲੁਧਿਆਣਾ : ਪੀ ਏ.ਯੂ. ਦੇ ਵਿਦਿਆਰਥੀ ਡਾ  ਅਮਨਦੀਪ ਕੌਰ ਨੂੰ ਅਮਰੀਕਾ ਦੀ ਇਡਾਹੋ ਯੂਨੀਵਰਸਿਟੀ ਵਿੱਚ ਪੋਸਟ-ਡਾਕਟੋਰਲ ਫੈਲੋਸ਼ਿਪ ਹਾਸਲ ਹੋਈ ਹੈ। ਇਸ ਦੌਰਾਨ ਉਹ ਐਬਰਡੀਨ ਰਿਸਰਚ ਐਂਡ ਐਕਸਟੈਂਸ਼ਨ ਸੈਂਟਰ, ਇਡਾਹੋ ਵਿਖੇ ਸਥਿਤ ਪਲਾਂਟ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਜਿਆਨਲੀ ਚੇਨ ਦੀ ਅਗਵਾਈ ਹੇਠ ਕਣਕ ਵਿੱਚ ਬੌਣੇ ਬੰਟ ਜੀਨਾਂ ਦੀ ਪਛਾਣ ਅਤੇ ਕਲੋਨਿੰਗ ‘ਤੇ ਕੰਮ ਕਰੇਗੀ। ਉਸ ਨੂੰ 50,000 ਅਮਰੀਕੀ ਡਾਲਰ ਸਾਲਾਨਾ ਫੈਲੋਸ਼ਿਪ ਮਿਲੇਗੀ।

ਉਸਨੇ ਆਪਣੀ ਪੀ.ਐਚ.ਡੀ. ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ  ਤੋਂ ਡਾ  ਸਤਿੰਦਰ ਕੌਰ ਦੀ ਅਗਵਾਈ ਹੇਠ ਪੂਰੀ ਕੀਤੀ। ਇਸ ਦੌਰਾਨ ਉਸਨੇ  ਕਣਕ ਵਿਚ ਗਰਮੀ ਦੇ ਤਣਾਅ ਦੀ ਸਹਿਣਸ਼ੀਲਤਾ ਵਿੱਚ ਯੋਗਦਾਨ ਪਾਉਣ ਵਾਲੇ ਜੀਨੋਮਿਕ ਖੇਤਰਾਂ ਦੀ ਮੈਪਿੰਗ ‘ਤੇ ਕੰਮ ਕੀਤਾ। ਉਸਨੇ ਆਪਣੀਆਂ ਖੋਜਾਂ ਨੂੰ ਮਿਆਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤਾ ਹੈ। ਅਮਨਦੀਪ ਨੇ ਕਣਕ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੇਂਦਰ ਸਰਕਾਰ ਦੁਆਰਾ ਫੰਡ ਕੀਤੇ ਪ੍ਰੋਜੈਕਟ ਵਿੱਚ ਖੋਜ ਸਹਿਯੋਗੀ ਵਜੋਂ ਵੀ ਕੰਮ ਕੀਤਾ।

The post ਪੀ ਏ ਯੂ ਦੇ ਵਿਦਿਆਰਥੀ ਨੂੰ ਅਮਰੀਕਾ ਵਿੱਚ ਮਿਲੀ ਪੋਸਟ-ਡਾਕਟੋਰਲ ਫੈਲੋਸ਼ਿਪ appeared first on Ludhiana Live.

ਪੀ.ਏ.ਯੂ. ਦੇ ਵਿਦਿਆਰਥੀ ਦੀ ਹੋਈ ਫੈਲੋਸ਼ਿਪ ਲਈ ਚੋਣ
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਮਾਸਟਰਜ਼ ਦੀ ਵਿਦਿਆਰਥਣ ਕੁਮਾਰੀ ਦੀਕਸ਼ਾ ਨੂੰ ਫੂਡ ਫਿਊਚਰ ਫਾਊਂਡੇਸਨ ਦੁਆਰਾ ’ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ | ਇਹ ਪ੍ਰੋਗਰਾਮ ਉਸਦੇ ਖੇਤਰ ਨਾਲ ਸੰਬੰਧਿਤ ਹੁਨਰ ਨੂੰ ਨਿਖਾਰਨ ਵਿੱਚ ਮਦਦ ਕਰੇਗਾ ਅਤੇ ਭਾਰਤ ਵਿੱਚ ਭੋਜਨ ਪ੍ਰਣਾਲੀ ਬਾਰੇ ਉਸਦੀ ਜਾਗਰੂਕਤਾ ਵਿੱਚ ਵਾਧਾ ਕਰੇਗਾ |

ਕੁਮਾਰੀ ਦੀਕਸ਼ਾ 2030 ਲਈ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਇਸ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਭਾਰਤ ਅਤੇ ਵਿਸਵ ਪੱਧਰ ’ਤੇ ਲੋਕ ਪੱਖੀ ਭੋਜਨ ਪ੍ਰਬੰਧ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਅਮਲੇ ਵਿੱਚ ਕਾਰਜ ਕਰੇਗੀ |ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥਣ ਅਤੇ ਉਸਦੇ ਨਿਗਰਾਨ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ |

The post ਪੀ.ਏ.ਯੂ. ਦੇ ਵਿਦਿਆਰਥੀ ਦੀ ਹੋਈ ਫੈਲੋਸ਼ਿਪ ਲਈ ਚੋਣ  appeared first on Ludhiana Live.

ਪੀ ਏ ਯੂ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ
ਲੁਧਿਆਣਾ : ਪੀ.ਏ.ਯੂ.ਦੇ ਪਸਾਰ ਸਿੱਖਿਆ ਵਿਭਾਗ ਦੀ ਪੀ.ਐੱਚ.ਡੀ ਖੋਜਾਰਥੀ ਕੁਮਾਰੀ ਅਯਾਨਾ ਮੋਹਨ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਉਚੇਰੀ ਸਿੱਖਿਆ ਵਿਭਾਗ ਦੁਆਰਾ ਸਿੰਗਲ ਗਰਲ ਚਾਈਲਡ ਲਈ ਸਾਵਿਤਰੀਬਾਈ ਜੋਤੀਰਾਓ ਫੂਲੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਫੈਲੋਸ਼ਿਪ ਦਾ ਉਦੇਸ਼ ਡਾਕਟਰਲ ਡਿਗਰੀ ਵਿੱਚ ਖੋਜ ਕਾਰਜ ਨੂੰ ਅੱਗੇ ਵਧਾਉਣਾ ਹੋਵੇਗਾ।

ਫੈਲੋਸ਼ਿਪ ਦਾ ਕੁੱਲ ਸਮਾਂ 5 ਸਾਲ ਹੈ ਅਤੇ ਉਸ ਨੂੰ  ਸ਼ੁਰੂਆਤੀ 2 ਸਾਲਾਂ ਲਈ 31,000 ਅਤੇ ਬਾਅਦ ਦੇ ਸਾਲਾਂ ਲਈ ਰੁਪਏ ਦੀ ਰਕਮ ਨਾਲ।  35,000 ਪ੍ਰਤੀ ਮਹੀਨਾ ਦਿੱਤੀ ਜਾਵੇਗੀ।  ਖੋਜ ਦਾ ਮੰਤਵ ਰਾਜ ਖੇਤੀ ਯੂਨੀਵਰਸਿਟੀਆਂ ਦੇ ਨਾਲ-ਨਾਲ ਆਈ ਸੀ ਏ ਆਰ ਸੰਸਥਾਵਾਂ ਵਿੱਚ ਵਿਗਿਆਨੀਆਂ ਦੀ ਰਚਨਾਤਮਕ ਸੰਭਾਵਨਾ ਅਤੇ ਵਿਗਿਆਨਕ ਉਤਪਾਦਕਤਾ ਦਾ ਮੁਲਾਂਕਣ ਕਰਨਾ ਹੈ।

The post ਪੀ ਏ ਯੂ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ appeared first on Ludhiana Live.

ਪੀ ਏ ਯੂ ਦੇ ਵਿਦਿਆਰਥੀ ਨੂੰ ਖੋਜ ਲਈ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ
ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ  ਦੇ ਖੇਤੀ  ਬਾਇਓਤਕਨਾਲੋਜੀ ਸਕੂਲ ਵਿਚ ਪੀਐੱਚ.ਡੀ ਦੇ ਖੋਜਾਰਥੀ ਸ੍ਰੀ ਭਾਮਰੇ ਦੀਪਕ ਪ੍ਰਸ਼ਾਂਤ ਨੂੰ ਉਨ੍ਹਾਂ ਦੀ ਅਗਲੇਰੀ ਖੋਜ ਲਈ ਬੇਅਰ ਫੈਲੋਸ਼ਿਪ-ਮੇਧਾ ਹਾਸਿਲ ਹੋਈ ਹੈ।  ਬੇਅਰ ਦੀ ਇਸ ਫੈਲੋਸ਼ਿਪ ਵਿਚ 40,000 ਪ੍ਰਤੀ ਮਹੀਨਾ ਦੀ ਰਾਸ਼ੀ ਤਿੰਨ ਸਾਲਾਂ ਦੀ ਮਿਆਦ ਲਈ ਖੋਜਾਰਥੀ ਨੂੰ ਮਿਲੇਗੀ।

ਆਪਣੀ ਪੀ.ਐੱਚ.ਡੀ. ਦੌਰਾਨ ਸ਼੍ਰੀ ਦੀਪਕ ਨਵੀਂ ਤਕਨੀਕ ਜੀਨੋਮ ਐਡੀਟਿੰਗ ਅਤੇ ਜੰਗਲੀ ਮੱਕੀ ਦੇ ਜੀਨ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਬੈਂਡਡ ਲੀਫ ਅਤੇ ਸੀਥ ਬਲਾਈਟ  ਪ੍ਰਤੀ ਰੋਧਕ ਮੱਕੀ ਦੀਆਂ ਨਸਲਾਂ ਨੂੰ ਵਿਕਸਤ ਕਰਨ ‘ਤੇ ਕੰਮ ਕਰਨਗੇ। ਮੱਕੀ ਉਤਪਾਦਕਾਂ ਲਈ ਇਹ ਰੋਗ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਖੇਤਰ ਵਿਚ ਢੁਕਵੀਂ ਤਕਨੀਕ ਦੀ ਅਜੇ ਅਣਹੋਂਦ ਹੈ ।  ਜੈਨੇਟਿਕ ਪ੍ਰਤੀਰੋਧ ਦੀ ਵਰਤੋਂ ਕਰਕੇ ਬਿਮਾਰੀਆਂ ਦੀ ਰੋਕਥਾਮ ਦੀ ਤਕਨੀਕ ਰਾਹੀਂ ਜੰਗਲੀ ਜਰਮਪਲਾਜ਼ਮ ਜਾਂ ਜੀਨੋਮ ਸੰਪਾਦਨ ਦੁਆਰਾ ਰੋਗ ਰੋਧਕ ਮੱਕੀ ਦੇ ਹਾਈਬ੍ਰਿਡ ਦੇ ਵਿਕਾਸ ਦੀ ਤੁਰੰਤ ਲੋੜ ਹੈ।

The post ਪੀ ਏ ਯੂ ਦੇ ਵਿਦਿਆਰਥੀ ਨੂੰ ਖੋਜ ਲਈ ਵੱਕਾਰੀ ਫੈਲੋਸ਼ਿਪ ਹੋਈ ਹਾਸਿਲ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਮਿਲਿਆ ਖੋਜ ਫੈਲੋਸ਼ਿਪ
ਲੁਧਿਆਣਾ  :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੀ ਵਿਦਿਆਰਥਣ ਅਮਨਜੋਤ ਕੌਰ ਨੂੰ ਯੂ ਜੀ ਸੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਡਾਕਟਰੇਟ ਦੀ ਪੜ੍ਹਾਈ ਲਈ ਫੈਲੋਸ਼ਿਪ ਪ੍ਰਾਪਤ ਹੋਇਆ ਹੈ | ਇਹ ਯੂਨੀਵਰਸਿਟੀ ਅਤੇ ਵਿਭਾਗ ਲਈ ਮਾਣ ਵਾਲੀ ਗੱਲ ਹੈ | ਵਰਨਣਯੋਗ ਹੈ ਕਿ ਅਮਨਜੋਤ ਵੱਲੋਂ ਪੰਜਾਬ ਵਿੱਚ ਗੰਨੇ ਦੀ ਕਾਸ਼ਤ ਬਾਰੇ ਪਸਾਰ ਸਿੱਖਿਆ ਵਿਗਿਆਨੀ ਡਾ. ਪੰਕਜ ਕੁਮਾਰ ਦੀ ਨਿਗਰਾਨੀ ਵਿੱਚ ਖੋਜ ਕੀਤੀ ਜਾਵੇਗੀ |

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਅਮਨਜੋਤ ਕੌਰ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ | ਡਾ. ਸਿੰਘ ਨੇ ਕਿਹਾ ਕਿ ਅਮਨਜੋਤ ਕੌਰ ਇੱਕ ਦ੍ਰਿੜ ਇਰਾਦੇ ਵਾਲੀ ਮਿਹਨਤੀ ਵਿਦਿਆਰਥਣ ਹੈ ਜਿਸ ਨੇ ਆਪਣੀ ਮਾਸਟਰ ਡਿਗਰੀ ਦੌਰਾਨ ਵੀ ਫੈਲੋਸ਼ਿਪ ਪ੍ਰਾਪਤ ਕੀਤੀ ਸੀ | ਉਹਨਾਂ ਕਿਹਾ ਕਿ ਅਮਨਜੋਤ ਕੌਰ ਦੇ ਇਸ ਖੋਜ ਕਾਰਜ ਦਾ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਫਾਇਦਾ ਹੋਵੇਗਾ |

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਮਿਲਿਆ ਖੋਜ ਫੈਲੋਸ਼ਿਪ appeared first on Ludhiana Live.