Examination Archives - Ludhiana Live

PSEB ਦਾ ਨਵਾਂ ਫ਼ਰਮਾਨ, ਹੁਣ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕਰ ਦਿੱਤੇ ਇਹ ਨਿਰਦੇਸ਼
ਲੁਧਿਆਣਾ : 12ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਲੀਕ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਬੜੀ ਹੀ ਚੌਕਸੀ ਵਰਤ ਰਿਹਾ ਹੈ। ਇਸੇ ਲੜੀ ਦੇ ਤਹਿਤ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਫਰਵਰੀ-ਮਾਰਚ 2023 ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਨ੍ਹਾਂ ‘ਚ ਕਿਹਾ ਗਿਆ ਹੈ ਕਿ ਹੁਣ ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ-ਪੱਤਰਾਂ ਦਾ ਸੀਲਬੰਦ ਪੈਕੇਟ ਖੋਲ੍ਹਣ ਸਮੇਂ ਡਿਪਟੀ ਸੁਪਰੀਡੈਂਟ, ਦੋ ਨਿਗਰਾਨ ਅਤੇ ਪ੍ਰੀਖਿਆ ਵਾਲੇ ਦਿਨ ਵਿਸ਼ੇ ਦੇ ਪਹਿਲੇ ਅੱਖਰ ਅਤੇ ਉਸ ਦਿਨ ਦੇ ਨਾਮ ਦੇ ਪਹਿਲੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਪ੍ਰੀਖਿਆਰਥੀਆਂ ਵਿਚੋਂ ਇਕ ਮੁੰਡਾ ਅਤੇ ਇਕ ਕੁੜੀ ਦੇ ਪ੍ਰਸ਼ਨ-ਪੱਤਰ ਦੇ ਪੈਕੇਟ ਦੇ ਬਾਹਰ ਸਾਈਨ ਕਰਵਾਏ ਜਾਣ।

ਇਹੀ ਨਹੀਂ, ਜੇਕਰ ਉਕਤ ਉਪਲੱਬਧ ਨਹੀਂ ਹਨ ਤਾਂ ਪਹਿਲਾਂ ਕਮਰੇ ‘ਚ ਸਭ ਤੋਂ ਪਹਿਲਾਂ ਅਤੇ ਆਖ਼ਰੀ ਪ੍ਰੀਖਿਆਰਥੀ ਦੇ ਦਸਤਖ਼ਤ ਕਰਵਾਉਣੇ ਯਕੀਨੀ ਬਣਾਏ ਜਾਣ। ਬੋਰਡ ਨੇ ਕਿਹਾ ਕਿ ਪ੍ਰੀਖਿਆਰਥੀਆਂ ਦੇ ਦਸਤਖ਼ਤ ਕਰਵਾਉਣ ਦੇ ਨਾਲ ਸੀਲਬੰਦ ਪੈਕੇਟ ’ਤੇ ਪ੍ਰੀਖਿਆਰਥੀਆਂ ਦਾ ਨਾਮ ਅਤੇ ਰੋਲ ਨੰਬਰ ਵੀ ਲਿਖਿਆ ਜਾਵੇ। ਜੇਕਰ ਪ੍ਰੀਖਿਆ ਕੇਂਦਰ ‘ਚ ਇਕ ਹੀ ਕਮਰਾ ਹੈ ਤਾਂ ਕਮਰੇ ‘ਚ 2 ਪ੍ਰੀਖਿਆਰਥੀਆਂ ਦੇ ਦਸਤਖ਼ਤ ਯਕੀਨੀ ਬਣਾਏ ਜਾਣ।

The post PSEB ਦਾ ਨਵਾਂ ਫ਼ਰਮਾਨ, ਹੁਣ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕਰ ਦਿੱਤੇ ਇਹ ਨਿਰਦੇਸ਼ appeared first on Ludhiana Live.

ਪੇਪਰ ਲੀਕ ਦੀ ਘਟਨਾ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਖ਼ਤੀ, ਚੁੱਕੇ ਇਹ ਕਦਮ
ਲੁਧਿਆਣਾ : ਪਿਛਲੇ ਦਿਨੀਂ 12ਵੀਂ ਕਲਾਸ ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਮਾਮਲੇ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਅਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਬੋਰਡ ਵੱਲੋਂ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸੋਮਵਾਰ ਸਵੇਰੇ ਬੈਂਕ ਖੁੱਲ੍ਹਦੇ ਹੀ ਬੈਂਕ ਦੇ ਸੇਫ ਰੂਮ ‘ਚ ਰੱਖੇ ਪ੍ਰਸ਼ਨ ਪੰਨਿਆਂ ਦੇ ਪੈਕੇਟ ਅਤੇ ਉਨ੍ਹਾਂ ’ਤੇ ਲੱਗੀ ਸੀਲ ਦੀ ਜਾਂਚ ਕਰਨਗੇ ਤੇ ਸਭ ਕੁਝ ਸਹੀ ਹੋਣ ਦੀ ਪੁਸ਼ਟੀ ਕਰਨਗੇ।

ਇਹ ਕੰਮ ਪੂਰਾ ਕਰਨ ਉਪਰੰਤ ਉਹ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਉਥੇ ਹੀ ਦੂਜੇ ਪਾਸੇ ਬੋਰਡ ਵੱਲੋਂ ਸੂਬੇ ਭਰ ਦੇ ਲਗਭਗ 70 ਫ਼ੀਸਦੀ ਪ੍ਰਿੰਸੀਪਲਾਂ ਦੀ ਡਿਊਟੀ ਬਤੌਰ ਆਬਜ਼ਰਵਰ ਲਾਈ ਗਈ ਹੈ। ਇਹ ਪ੍ਰਿੰਸੀਪਲ ਸਬੰਧਤ ਪ੍ਰੀਖਿਆ ਕੇਂਦਰ ’ਤੇ ਜਾ ਕੇ ਬਤੌਰ ਆਬਜ਼ਰਵਰ ਡਿਊਟੀ ਦੇਣਗੇ। ਉਥੇ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਡਰ ਦੀ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ਨੀਵਾਰ ਤੋਂ ਸ਼ੁਰੂ ਹੋ ਗਈਆਂ ਹਨ।

The post ਪੇਪਰ ਲੀਕ ਦੀ ਘਟਨਾ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਖ਼ਤੀ, ਚੁੱਕੇ ਇਹ ਕਦਮ appeared first on Ludhiana Live.