ex mla kuldip vaid Archives - Ludhiana Live

ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਬਿਆਨ ਦਰਜ, 28 ਨੂੰ ਮੁੜ ਪੇਸ਼ੀ
ਲੁਧਿਆਣਾ : ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣੇ ਕਰ ਰਹੇ ਸਾਬਕਾ ਵਿਧਾਇਕ ਤੇ ਸਾਬਕਾ ਆਈਏਐੱਸ ਅਧਿਕਾਰੀ ਕੁਲਦੀਪ ਵੈਦ ਦੁਪਹਿਰ ਦੇ ਸਮੇਂ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਉਨ੍ਹਾਂ ਵੱਲੋਂ ਬਣਾਈ ਗਈ ਜਾਇਦਾਦ ਦਾ ਬਿਊਰੋ ਦੇਣ ਦੌਰਾਨ ਦਿੱਤੇ ਗਏ ਰਿਕਾਰਡ ਦੇ ਸਬੰਧ ਵਿਚ ਅੱਜ ਉਸ ਦੇ ਬਿਆਨ ਦਰਜ ਕੀਤੇ ਗਏ।

ਲਗਪਗ ਦੋ ਘੰਟੇ ਤੱਕ ਚੱਲੀ ਕਾਰਵਾਈ ਤੋਂ ਬਾਅਦ ਉਹ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲੇ। ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ 28 ਜੂਨ ਨੂੰ ਮੁੜ ਬੁਲਾਇਆ ਹੈ ਤੇ ਕੁਝ ਹੋਰ ਰਿਕਾਰਡਾਂ ਦੀ ਵੀ ਮੰਗ ਕੀਤੀ ਹੈ।

The post ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਬਿਆਨ ਦਰਜ, 28 ਨੂੰ ਮੁੜ ਪੇਸ਼ੀ appeared first on Ludhiana Live.

ਵਿਜੀਲੈਂਸ ਦੀ ਰਡਾਰ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ, ਮੁੜ ਪੁੱਛਗਿੱਛ ਲਈ ਬੁਲਾਇਆ
ਲੁਧਿਆਣਾ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੂੰ ਵਿਜੀਲੈਂਸ ਨੇ ਇਕ ਵਾਰ ਫਿਰ ਪੁੱਛਗਿੱਛ ਲਈ ਬੁਲਾਇਆ ਹੈ। ਵੈਦ ਨੂੰ 29 ਮਾਰਚ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਦੱਸਣਯੋਗ ਹੈ ਕਿ 20 ਮਾਰਚ ਨੂੰ ਪਹਿਲੀ ਵਾਰ ਵੈਦ ਵਿਜੀਲੈਂਸ ਦਫਤਰ ਵਿਚ ਪੇਸ਼ ਹੋਏ ਸਨ। ਇਥੋਂ ਉਨ੍ਹਾਂ ਤੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ ਗਈ ਸੀ ਪਰ ਵਿਜੀਲੈਂਸ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲੇ ਸਨ ਅਤੇ ਕੁਝ ਡਿਟੇਲਸ ਉਨ੍ਹਾਂ ਤੋਂ ਮੰਗੀ ਗਈ ਸੀ।

ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਵਿਚ ਕੋਈ ਗੜਬੜੀ ਹੈ। ਇਸ ਲਈ ਹੀ ਵੈਦ ਨੂੰ ਸਾਰੀ ਡਿਟੇਲ ਨੂੰ ਪ੍ਰੋਫਾਰਮਾ ਵਿਚ ਭਰ ਕੇ ਦੇਣ ਲਈ ਕਹਾ ਗਿਆ ਸੀ। ਉਨ੍ਹਾਂ ਨੇ ਜਿਹੜੀ ਡਿਟੇਲ ਵੈਦ ਤੋਂ ਮੰਗੀ ਸੀ, ਉਨ੍ਹਾਂ ਨੇ ਦੇ ਦਿੱਤੀ ਹੈ। ਵੈਦ ਦਾ ਕਹਿਣਾ ਸੀ ਕਿ ਉਹ ਈਮਾਨਦਾਰ ਹਨ ਅਤੇ ਸੱਚਾਈ ਦੀ ਰਾਹ ’ਤੇ ਚੱਲਦੇ ਆਏ ਹਨ, ਇਸ ਲਈ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ।

The post ਵਿਜੀਲੈਂਸ ਦੀ ਰਡਾਰ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ, ਮੁੜ ਪੁੱਛਗਿੱਛ ਲਈ ਬੁਲਾਇਆ appeared first on Ludhiana Live.