duplicate desi ghee Archives - Ludhiana Live

27 ਕੁਵਿੰਟਲ ਦੇਸੀ ਘਿਓ ਦੇ ਸਾਰੇ ਨਮੂਨੇ ਫੇਲ੍ਹ
ਲੁਧਿਆਣਾ : ਪੰਜਾਬ ਸਰਕਾਰ ਵਲੋਂ ਖਾਧ-ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ ਅਤੇ ਇਸ ਕੰਮ ਨੂੰ ਵੇਖਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।

ਇਸ ਲੜੀ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇਕ ਟੀਮ ਵਲੋਂ 24 ਜੂਨ ਨੂੰ ਲੁਧਿਆਣਾ ਸਥਿਤ ਸਲੇਮਟਾਬਰੀ ਇਲਾਕੇ ਵਿਚ ਇਕ ਗੁਦਾਮ ਉਪਰ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ 27 ਕੁਵਿੰਟਲ ਦੇਸੀ ਘਿਓ ਬਰਾਮਦ ਕੀਤਾ ਗਿਆ ਸੀ ਅਤੇ ਇਸ ਘਿਓ ਉਪਰ ਮਾਰਵਲ ਦੇਸੀ ਘਿਓ ਦਾ ਮਾਰਕਾ ਲਗਾਇਆ ਹੋਇਆ ਸੀ।

ਸਿਹਤ ਟੀਮ ਵਲੋਂ 5 ਨਮੂਨੇ ਲੈ ਕੇ ਘਿਓ ਸੀਲ ਕਰ ਦਿੱਤਾ ਗਿਆ ਸੀ, ਦੀ ਲੈਬ ਜਾਂਚ ਰਿਪੋਰਟ ਅੱਜ ਪ੍ਰਾਪਤ ਹੋਈ ਹੈ ਅਤੇ ਮਿਲੀ ਰਿਪੋਰਟ ਅਨੁਸਾਰ ਸਾਰੇ ਨਮੂਨੇ ਫੇਲ੍ਹ ਪਾਏ ਗਏ ਹਨ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਦੇਸੀ ਘਿਓ ਦੇ ਨਮੂਨੇ ਫੇਲ੍ਹ ਹੋਣ ‘ਤੇ ਗੁਦਾਮ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

The post 27 ਕੁਵਿੰਟਲ ਦੇਸੀ ਘਿਓ ਦੇ ਸਾਰੇ ਨਮੂਨੇ ਫੇਲ੍ਹ appeared first on Ludhiana Live.

ਸਿਹਤ ਵਿਭਾਗ ਦੀ ਟੀਮ ਵਲੋਂ ਸ਼ੱਕੀ 27 ਕੁਇੰਟਲ ਦੇਸੀ ਘਿਓ ਬਰਾਮਦ
ਲੁਧਿਆਣਾ : ਸਿਹਤ ਵਿਭਾਗ ਦੀ ਇਕ ਟੀਮ ਵਲੋਂ ਸ਼ਹਿਰ ‘ਚ ਇਕ ਗੁਦਾਮ ਵਿਚ ਅਚਾਨਕ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਦੇਸੀ ਘਿਓ ਬਰਾਮਦ ਕਰਕੇ ਸੀਲ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਜਲੰਧਰ ਬਾਈਪਾਸ ਲਾਗੇ ਇਕ ਕਰਿਆਨਾ ਸਟੋਰ ‘ਤੇ ਛਾਪੇਮਾਰੀ ਦੌਰਾਨ ਦੇਸੀ ਘਿਓ ਦਾ ਇਕ ਵੱਡਾ ਗੁਦਾਮ ਫੜਿਆ ਹੈ, ਜਿਥੇ ਹਰਿਆਣਾ ਦਾ ਬਣਿਆ ਹੋਇਆ ਮਾਰਵਲ ਨਾਂਅ ਦੀ ਕੰਪਨੀ ਦਾ 27 ਕੁਇੰਟਲ ਦੇਸੀ ਪਿਆ ਸੀ।

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤਾ ਦੇਸੀ ਘਿਓ ਦੀ ਗੁਣਵੱਤਾ ਦਾ ਪੱਧਰ ਸ਼ੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਟੀਮ ਵਲੋਂ ਬਰਾਮਦ ਕੀਤਾ ਦੇਸੀ ਘਿਓ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੀਲ ਕੀਤੇ ਘਿਓ ਦੇ ਨਮੂਨੇ ਭਰੇ ਗਏ ਹਨ। ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਘਿਓ ਤੇ ਸਰੋਂ ਦੇ ਤੇਲ ਦੇ 6 ਨਮੂਨੇ ਭਰ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਹਨ।

The post ਸਿਹਤ ਵਿਭਾਗ ਦੀ ਟੀਮ ਵਲੋਂ ਸ਼ੱਕੀ 27 ਕੁਇੰਟਲ ਦੇਸੀ ਘਿਓ ਬਰਾਮਦ appeared first on Ludhiana Live.