dr kotnis accupuntre hospital Archives - Ludhiana Live

ਮਹਾਂਨ ਸੁਤੰਤਰਤਾ ਸੇਨਾਨੀ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਮਨਾਉਣ ਦਾ ਕੀਤਾ ਫੈਸਲਾ
ਲੁਧਿਆਣਾ : ਡਾਕਟਰ ਕੋਟਨੀਸ ਐਕੀਊਪੈਂਚਰ ਹਸਪਤਾਲ ਸਲੇਮ ਟਾਬਰੀ, ਲੁਧਿਆਣਾ ‘ਚ ਅੱਜ ਮਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਹਾਂਨ ਭਾਰਤੀ ਅੰਤਰਰਾਸ਼ਟਰੀ ਸੁਤੰਤਰਤਾ ਸੇਨਾਨੀ ਅਤੇ ਹਿੰਦ-ਚੀਨ ਦੋਸਤੀ ਦੇ ਪ੍ਰਤੀਕ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਉੱਤੇ ਲੁਧਿਆਣਾ ਵਿੱਚ 2 ਦਿਨ ਦਾ ਪ੍ਰੋਗ੍ਰਾਮ ਕਰਨ ਦੀ ਸਹਿਮਤੀ ਦਿੱਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ 9 ਦਸੰਬਰ 2022 ਨੂੰ ਮੁਫ਼ਤ ਕੈਂਪ ਲਗਾਇਆ ਜਾਵੇਗਾ।

ਇਸ ਕੈਂਪ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਕੋਵਿਡ19 ਬਿਮਾਰੀ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ, ਸਰੀਰ ਵਿੱਚ ਦਰਦ, ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ, ਨੀਂਦ ਨਾ ਆਉਣਾ, ਫੇਫੜਿਆਂ ਦੀ ਸਮੱਸਿਆਵਾਂ, ਅਤੇ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਵਿਚ ਮੈਡੀਕਲ ਐਕੀਊਪੈਚਰ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਨਵੀਂਆਂ ਤਕਨੀਕਾਂ ਸਿਖਾਉਣ ਲਈ 10 ਦਸੰਬਰ 2022 ਨੂੰ ਇੱਕ ਮੁਫ਼ਤ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।

The post ਮਹਾਂਨ ਸੁਤੰਤਰਤਾ ਸੇਨਾਨੀ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਮਨਾਉਣ ਦਾ ਕੀਤਾ ਫੈਸਲਾ appeared first on Ludhiana Live.

ਹੈਪੇਟਾਈਟਸ, ਐੱਚਆਈਵੀ ਏਡਜ਼ ਤੋਂ ਇਲਾਵਾ ਛੂਤ ਦੀਆਂ ਬਿਮਾਰੀਆਂ ਦੀ ਕੀਤੀ ਜਾਂਚ
ਲੁਧਿਆਣਾ :ਐਨ.ਜੀ.ਓ.ਵਾਈ.ਆਰ.ਜੀ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਆਊਟਰੀਚ ਐਂਡ ਡ੍ਰੌਪ ਇਨ ਸੈਂਟਰ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਸਿਵਲ ਹਸਪਤਾਲ ਪੰਜਾਬ ਸਰਕਾਰ ਦੇ ਓ.ਐਸ.ਟੀ ਸੈਂਟਰ ਡਾ: ਡੀ.ਐਨ.ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਦੇ ਸਹਿਯੋਗ ਨਾਲ ਇੱਕ ਜਾਂਚ ਕੈਂਪ ਲਗਾਇਆ ਗਿਆ। ਹਸਪਤਾਲ ਦੇ ਮੁਖੀ ਡਾ: ਇੰਦਰਜੀਤ ਸਿੰਘ ਢੀਂਗਰਾ ਮੁੱਖ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਵਾਈਆਰਜੀ ਕੇਅਰ ਐਨ.ਜੀ.ਓ ਦੇ ਇੰਚਾਰਜ ਮੁਹੰਮਦ ਨੌਸ਼ਾਦ ਨੇ ਦੱਸਿਆ ਕਿ ਇਸ ਮੌਕੇ ਹੈਪੇਟਾਈਟਸ ਸੀ, ਬੀ, ਐੱਚ.ਆਈ.ਵੀ.ਏਡਜ਼ ਤੋਂ ਇਲਾਵਾ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੇਂਦਰ ਵੱਲੋਂ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ।

The post ਹੈਪੇਟਾਈਟਸ, ਐੱਚਆਈਵੀ ਏਡਜ਼ ਤੋਂ ਇਲਾਵਾ ਛੂਤ ਦੀਆਂ ਬਿਮਾਰੀਆਂ ਦੀ ਕੀਤੀ ਜਾਂਚ appeared first on Ludhiana Live.