desi ghee Archives - Ludhiana Live

ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹੈ ਘਿਓ, ਇਨ੍ਹਾਂ ਸਮੱਸਿਆਵਾਂ ‘ਚ ਭੁੱਲ ਕੇ ਵੀ ਨਾ ਕਰੋ ਸੇਵਨ
ਦੇਸੀ ਘਿਓ ਵੀ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਯੁਰਵੇਦ ਅਨੁਸਾਰ ਘਿਓ ਵਿਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ। ਸਿਹਤ ਨੂੰ ਲਾਭ ਦੇਣ ਦੇ ਨਾਲ-ਨਾਲ ਘਿਓ ਖਾਣੇ ਦਾ ਸਵਾਦ ਵੀ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਲੋਕ ਘਿਓ ਨਾਲ ਰੋਟੀ, ਪਰੌਂਠੇ, ਦਾਲ ਅਤੇ ਪਕਵਾਨ ਖਾਣਾ ਪਸੰਦ ਕਰਦੇ ਹਨ। ਇਸ ਵਿਚ ਵਿਟਾਮਿਨ ਏ, ਸੀ, ਡੀ, ਕੇ ਵਰਗੇ ਕਈ ਪੌਸ਼ਟਿਕ ਤੱਤ ਅਤੇ ਖਣਿਜ ਪਾਏ ਜਾਂਦੇ ਹਨ।

ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਫਾਇਦੇਮੰਦ ਘਿਓ ਕਈ ਵਾਰ ਸਾਡੇ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ। ਦਰਅਸਲ ਘਿਓ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਸਾਬਿਤ ਹੋ ਸਕਦਾ ਹੈ। ਜੇ ਤੁਹਾਨੂੰ ਵੀ ਅਜਿਹੀਆਂ ਕੁਝ ਸਮੱਸਿਆਵਾਂ ਹਨ ਤਾਂ ਅੱਜ ਹੀ ਘਿਓ ਤੋਂ ਦੂਰ ਰਹੋ ਕਿਉਂਕਿ ਇਸ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਜੇ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਬਦਹਜ਼ਮੀ ਆਦਿ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਗਲਤੀ ਨਾਲ ਵੀ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਰਅਸਲ ਪਾਚਨ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਘਿਓ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।

ਲਿਵਰ ਸਿਰੋਸਿਸ

ਜੇ ਤੁਸੀਂ ਲਿਵਰ ਸਿਰੋਸਿਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਵੀ ਤੁਹਾਨੂੰ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ‘ਚ ਘਿਓ ਦਾ ਸੇਵਨ ਕਰਨ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।

ਮੌਸਮੀ ਬੁਖਾਰ ‘ਚ ਨੁਕਸਾਨਦੇਹ ਘਿਓ

ਬੁਖਾਰ ਆਦਿ ਵਿਚ ਵੀ ਘਿਓ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਿਓ ਖੰਘ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀਂ ਬੁਖਾਰ ਹੋਣ ‘ਤੇ ਘਿਓ ਤੋਂ ਦੂਰ ਰਹੋ। ਖਾਸ ਤੌਰ ‘ਤੇ ਮੌਸਮੀ ਬੁਖਾਰ ਹੋਣ ‘ਤੇ ਗਲਤੀ ਨਾਲ ਵੀ ਘਿਓ ਦਾ ਸੇਵਨ ਨਾ ਕਰੋ।

ਹੈਪੇਟਾਈਟਸ

ਹੈਪੇਟਾਈਟਸ ਤੋਂ ਪੀੜਤ ਵਿਅਕਤੀ ਨੂੰ ਵੀ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਜੇ ਤੁਸੀਂ ਹੈਪੇਟਾਈਟਸ ਤੋਂ ਪੀੜਤ ਹੋਣ ‘ਤੇ ਘਿਓ ਖਾਂਦੇ ਹੋ, ਤਾਂ ਇਹ ਤੁਹਾਡੀ ਹਾਲਤ ਨੂੰ ਹੋਰ ਵੀ ਖਰਾਬ ਕਰ ਸਕਦਾ ਹੈ। ਇਸ ਸਥਿਤੀ ਵਿਚ ਲਿਵਰ ਵਿਚ ਸੋਜ਼ ਕਾਰਨ ਇਹ ਭਾਰੀ ਚੀਜ਼ਾਂ ਨੂੰ ਹਜ਼ਮ ਨਹੀਂ ਕਰ ਪਾਉਂਦਾ ਹੈ।

ਗਰਭ ਅਵਸਥਾ ਤੇ ਕੋਲੈਸਟ੍ਰੋਲ

ਜੇ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ ਸ਼ੁਰੂਆਤੀ ਮਹੀਨਿਆਂ ‘ਚ ਵੀ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਸ਼ੁਰੂਆਤ ‘ਚ ਘਿਓ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਹਾਈ ਕੋਲੈਸਟ੍ਰੋਲ ਤੋਂ ਪਰੇਸ਼ਾਨ ਹੋ ਤਾਂ ਘਿਓ ਦਾ ਸੇਵਨ ਨਾ ਕਰੋ। ਇਸ ਕਾਰਨ ਸਰੀਰ ਵਿਚ ਸੈਚੂਰੇਟਿਡ ਫੈਟੀ ਐਸਿਡ ਅਤੇ ਕੋਲੈਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ।

The post ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹੈ ਘਿਓ, ਇਨ੍ਹਾਂ ਸਮੱਸਿਆਵਾਂ ‘ਚ ਭੁੱਲ ਕੇ ਵੀ ਨਾ ਕਰੋ ਸੇਵਨ appeared first on Ludhiana Live.

ਖਰਾਟਿਆ ਨੇ ਉਡਾ ਰੱਖੀ ਹੈ ਨੀਂਦ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ !
ਕੰਮ ਤੋਂ ਥੱਕ ਕੇ ਵਿਅਕਤੀ ਜਦੋਂ ਰਾਤ ਨੂੰ ਸੌਂਦਾ ਹੈ ਤਾਂ ਖਰਾਟੇ ਮਾਰਦਾ ਹੈ ਜਿਸਦਾ ਸ਼ਾਇਦ ਉਸਨੂੰ ਪਤਾ ਨਾ ਹੋਵੇ ਪਰ ਉਸਦੇ ਨਾਲ ਸੁੱਤਾ ਹੋਇਆ ਵਿਅਕਤੀ ਇਸ ਤੋਂ ਬਹੁਤ ਪਰੇਸ਼ਾਨ ਹੁੰਦਾ ਹੈ। ਇਸ ਦੇ ਲਈ ਉਹ ਉਸਨੂੰ ਕਿੰਨੀ ਵਾਰ ਆਵਾਜ਼ ਦੇ ਕੇ ਉਠਾਉਂਦਾ ਹੈ ਪਰ ਖਰਾਟਿਆ ਦਾ ਸਿਲਸਿਲਾ ਖਤਮ ਹੀ ਨਹੀਂ ਹੁੰਦਾ। ਇਸ ਨਾਲ ਤੁਸੀਂ ਤਾਂ ਅਰਾਮ ਨਾਲ ਸੌਂਦੇ ਹੋ ਪਰ ਦੂਸਰੇ ਵਿਅਕਤੀ ਦੀ ਨੀਂਦ ਖਰਾਬ ਹੋ ਜਾਂਦੀ ਹੈ। ਤਾਂ ਆਓ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ।

ਇਲਾਇਚੀ : ਇਸ ਸਮੱਸਿਆ ਦੇ ਹੱਲ ਲਈ ਇਲਾਇਚੀ ਇਕ ਚੰਗਾ ਇਲਾਜ਼ ਹੈ। ਜੇ ਤੁਸੀਂ ਇਲਾਇਚੀ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਬੰਦ ਨੱਕ ਖੁੱਲ੍ਹ ਜਾਂਦਾ ਹੈ ਜਿਸ ਨਾਲ ਤੁਹਾਡੇ ਖਰਾਟਿਆ ਦੀ ਸਮੱਸਿਆ ਵੀ ਘੱਟ ਜਾਂਦੀ ਹੈ।

ਇਸ ਤਰ੍ਹਾਂ ਕਰੋ ਸੇਵਨ-

ਇਕ ਗਲਾਸ ਪਾਣੀ ਲਓ।

ਉਸ ‘ਚ ਅੱਧਾ ਜਾਂ ਇਕ ਚੱਮਚ ਇਲਾਇਚੀ ਪਾਊਡਰ ਮਿਲਾਓ।

ਸੌਣ ਤੋਂ ਅੱਧੇ ਘੰਟੇ ਪਹਿਲਾਂ ਉਸ ਦਾ ਸੇਵਨ ਕਰੋ।

ਦੇਸੀ ਘਿਓ : ਦੇਸੀ ਘਿਓ ਵੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਰਹੇਗਾ। ਦੇਸੀ ਘਿਓ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਨੱਕ ਖੋਲ੍ਹਣ ਵਿਚ ਬਹੁਤ ਮਦਦ ਮਿਲਦੀ ਹੈ। ਅਤੇ ਇਸ ਦੀ ਵਰਤੋਂ ਨਾਲ ਖਰਾਟਿਆ ਦੀ ਸਮੱਸਿਆ ਦੂਰ ਹੁੰਦੀ ਹੈ।

ਇਸ ਤਰ੍ਹਾਂ ਕਰੋ ਸੇਵਨ-

ਘਿਓ ਨੂੰ ਹਲਕਾ ਗਰਮ ਕਰੋ।

ਇਕ-ਇਕ ਬੂੰਦ ਆਪਣੀ ਨੱਕ ‘ਚ ਪਾਓ।

ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਰੋਜ਼ ਕਰੋ।

ਜੈਤੂਨ ਦਾ ਤੇਲ : ਜੈਤੂਨ ਦਾ ਤੇਲ ਵੀ ਇਸ ਸਮੱਸਿਆ ਲਈ ਬਹੁਤ ਫਾਇਦੇਮੰਦ ਹੋਵੇਗਾ। ਜੈਤੂਨ ਦਾ ਤੇਲ ਨਾਲ ਸੋਜ ਘੱਟ ਹੁੰਦੀ ਹੈ। ਇਸ ਦੀ ਵਰਤੋਂ ਨਾਲ ਨੱਕ ਵਿਚ ਹਵਾ ਨੂੰ ਆਉਣ-ਜਾਣ ਨਾਲ ਕੋਈ ਦਿੱਕਤ ਨਹੀਂ ਹੁੰਦੀ ਹੈ।

ਇਸ ਤਰ੍ਹਾਂ ਕਰੋ ਇਸ ਦੀ ਵਰਤੋਂ

ਜੈਤੂਨ ਦਾ ਤੇਲ ਦੀਆਂ ਇੱਕ ਜਾਂ ਦੋ ਬੂੰਦਾਂ ਲਓ।

ਇਸ ਵਿਚ ਸ਼ਹਿਦ ਮਿਲਾਓ।

ਇਹ ਰੋਜ਼ ਕਰੋ ਅਤੇ ਫਿਰ ਦੇਖੋ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ।

ਲਸਣ : ਵਿਚ ਵਰਤਿਆ ਜਾਣ ਵਾਲਾ ਲਸਣ ਵੀ ਤੁਹਾਡੀ ਇਸ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਇਸਦੇ ਲਈ ਤੁਹਾਡੀ ਜੜ ਤੋਂ ਖਰਾਟਿਆ ਦੀ ਸਮੱਸਿਆ ਖ਼ਤਮ ਹੋ ਜਾਵੇਗੀ।

ਇਸ ਤਰ੍ਹਾਂ ਕਰੋ ਇਸ ਦੀ ਵਰਤੋਂ-

ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜਾਂ ਦੋ ਲਸਣ ਦੀਆਂ ਕਲੀਆਂ ਖਾਓ।

ਇਸ ਤੋਂ ਬਾਅਦ ਪਾਣੀ ਪੀਓ।

ਇਸ ਤਰ੍ਹਾਂ ਹਰ ਰੋਜ਼ ਕਰੋ।

The post ਖਰਾਟਿਆ ਨੇ ਉਡਾ ਰੱਖੀ ਹੈ ਨੀਂਦ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ ! appeared first on Ludhiana Live.

ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਏ ਜਾਣ ਦਾ ਕੀਤਾ ਪਰਦਾਫਾਸ਼
ਲੁਧਿਆਣਾ  :  ਸਿਵਲ ਸਰਜਨ ਡਾ.ਐਸ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਬਾੜੇਵਾਲ ਰੋਡ ਲੁਧਿਆਣਾ ਵਿਖੇ ਸਥਿਤ ਇੱਕ ਨਿੱਜੀ ਘਰ ਵਿੱਚ ਦਬਿਸ਼ ਦਿੱਤੀ ਜਿੱਥੇ ਗੈਰ-ਕਾਨੂੰਨੀ ਢੰਗ ਨਾਲ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ 1 ਲੀਟਰ ਦੀ ਪੈਕਿੰਗ ਵਿੱਚ 450 ਲੀਟਰ ਘਿਓ, 500 ਐਮ.ਐਲ. ਦੀ ਪੈਕਿੰਗ ਵਿੱਚ 90 ਲੀਟਰ, 5 ਲੀਟਰ ਦੀ ਪੈਕਿੰਗ ਵਿੱਚ 75 ਲੀਟਰ, 275 ਲੀਟਰ ਖੁੱਲਾ ਦੇਸੀ ਘਿਓ, 1380 ਲੀਟਰ ਵਨਸਪਤੀ ਤੇ ਰਿਫਾਇੰਡ ਅਤੇ 6 ਲੀਟਰ ਹੋਰ ਤੱਤ ਬਰਾਮਦ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਟੀਮ ਵੱਲੋਂ 1050 ਕਾਰਡ ਬੋਰਡ ਡੱਬੇ, 15 ਕਿਲੋ ਰਿਫਾਇੰਡ ਤੇਲ ਦੇ 315 ਖਾਲੀ ਟੀਨ ਅਤੇ ਨਕਲੀ ਘਿਓ ਪੈਕ ਕਰਨ ਲਈ 5 ਹਜ਼ਾਰ ਤੋਂ ਵੱਧ ਖਾਲੀ ਪਲਾਸਟਿਕ ਦੇ ਜਾਰ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਲਈ 7 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4 ਦੇਸੀ ਘਿਓ ਦੇ, 1 ਵਨਸਪਤੀ, 1 ਰਿਫਾਇੰਡ ਤੇਲ (ਮਿਲਾਵਟੀ) ਅਤੇ 1 ਦੇਸੀ ਘਿਓ ਫਲੇਵਰ (ਮਿਲਾਵਟੀ) ਦਾ ਹੈ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾ ਸਟਾਕ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ ਅਤੇ ਪੂਰੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

The post ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਏ ਜਾਣ ਦਾ ਕੀਤਾ ਪਰਦਾਫਾਸ਼ appeared first on Ludhiana Live.