dance Archives - Ludhiana Live

ਸਪਰਿੰਗ ਡੇਲ ਸਕੂਲ ਵਿਖੇ ਕਲਾਤਮਕ ਰੰਗਾਂ ਨਾਲ਼ ਸਮਾਪਤ ਹੋਇਆ ਸਮਰ ਕੈਂਪ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਕਲਾਤਮਕ ਕਿਰਿਆਵਾਂ ਨਾਲ਼ ਭਰਪੂਰ ਸਮਰ ਕੈਂਪ ਦਾ ਸਮਾਪਣ ਸਮਾਗਮ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕੀਤਾ।

ਇਸ ਸਮਰ ਕੈਂਪ ਦੌਰਾਨ ਵੱਖ-ਵੱਖ ਗੀਤਵਿਧੀਆਂ ਜਿਵੇਂ ਓਰੇਟਰੀ ਸਕਿਲਜ਼, ਸੈਲਫ਼ ਗਰੂਮਿੰਗ, ਕੈਲੀਗ੍ਰਾਫੀ, ਕਲਨਰੀ ਆਰਟ, ਟੇਬਲ ਮੈਨਰਜ਼, ਡਾਂਸ ਬੋਨਾਜ਼ਾ (ਜੁ਼ੰਬਾ, ਐਰੋਬਿਕਸ, ਹਿਪ-ਹੋਪ, ਸੈਮੀਕਲਾਸੀਕਲ) ਸੈਲਫ਼ ਡਿਫੈਂਸ, ਲੋਕ ਨਾਚ ਆਦਿ ਦਾ ਅਯੋਜਨ ਕਰਕੇ ਬੱਚਿਆਂ ਦੀ ਕਲਾ ਨੂੰ ਹੋਰ ਜ਼ਿਆਦਾ ਨਿਖਾਰਿਆ ਗਿਆ। ਇਸ ਦੇ ਨਾਲ਼ ਹੀ, ਫ਼ਨ ਵਿੱਦ ਸਾਇੰਸ, ਆਰਟ ਐਂਡ ਕਰਾਫਟ/ਪੇਂਟਿੰਗ, ਅਤੇ ਕੰਪਿਊਟਰ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਹੀਆਂ।

ਸਮਰ ਕੈਂਪ ਦੌਰਾਨ ਭਾਸ਼ਾ ਵਿਚ ਆਪਣੀ ਰੁਚੀ ਅਤੇ ਦਿਲਚਸਪੀ ਰੱਖਦੇ ਹੋਏ ਬੱਚਿਆਂ ਨੇ ਜਰਮਨ ਭਾਸ਼ਾ ਵੀ ਸਿੱਖੀ। ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬੱਚਿਆਂ ਨੇ ਆਪਣੇ ਦੁਆਰਾ ਬਣਾਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਕੀਤੀ ਤੇ ਅੰਤ ਵਿੱਚ ਨੱਚ ਕੇ ਅਤੇ ਧਮਾਲਾਂ ਪਾ ਕੇ ਇਸ ਸਮਰ ਕੈਂਪ ਦਾ ਸਮਾਪਣ ਕੀਤਾ। ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੇ ਪੂਲ ਪਾਰਟੀ ਦਾ ਵੀ ਖ਼ੂਬ ਆਨੰਦ ਮਾਣਿਆ । ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਦੀ ਪਿੱਠ ਥਾਪੜੀ। ਉਹਨਾਂ ਨਾਲ਼ ਹੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਸੋ ਹਰ ਬੱਚੇ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ।

The post ਸਪਰਿੰਗ ਡੇਲ ਸਕੂਲ ਵਿਖੇ ਕਲਾਤਮਕ ਰੰਗਾਂ ਨਾਲ਼ ਸਮਾਪਤ ਹੋਇਆ ਸਮਰ ਕੈਂਪ appeared first on Ludhiana Live.

IPS ਦੇ ਵਿਦਿਆਰਥੀਆਂ ਨੇ ਡਾਂਸ ਤੇ ਪੂਲ ਪਾਰਟੀ ਦਾ ਮਾਣਿਆ ਆਨੰਦ
ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਸੰਧੂ ਨਗਰ ਲੁਧਿਆਣਾ ਵਿੱਚ ਅੱਜ ਸਮਰ ਕੈੰਪ ਦੇ ਸੱਤਵੇਂ ਦਿਨ ਬੱਚਿਆਂ ਨੇ ਕਾਫ਼ੀ ਆਨੰਦ ਪ੍ਰਾਪਤ ਕੀਤਾ । ਇਸ ਦਿਨ ਸਕੂਲ ਵਿੱਚ ਡਾਂਸ ਵਿਭਾਗ ਨੇ ਡਾਂਸ ਦੀ ਮੱਹਤਤਾਂ ਨੂੰ ਦੱਸਦੇ ਹੋਏ ਸਾਰੀਆਂ ਕਾਰਵਾਈਆਂ ਕਰਵਾਈਆਂ। ਜਿਸ ਵਿੱਚ ਘੁਮਰ ਡਾਂਸ ਬਾਰੇ ਸਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ।

ਡਾਂਸ ਅਧਿਆਪਕ ਨੇ ਕਥਕ ਦੀ ਮੱਹਤਤਾਂ ਬਾਰੇ ਦਸਿਆ ਅਤੇ ਨਾਲ ਹੀ ਪੂਜਾ ਨੇ ਡਾਂਸ ਨਾਲ ਸੰਬੰਧਿਤ ਇੱਕ ਕਵਿਤਾ ਪੇਸ਼ ਕੀਤੀ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਕਿਵੇਂ ਇਸਤੇਮਾਲ ਕਰਕੇ ਆਪਣੀ ਜਿੰਦਗੀ ਨੂੰ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ। ਸਕੂਲ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਬੱਚਿਆ ਨੇ ਕਾਫ਼ੀ ਆਨੰਦ ਪ੍ਰਾਪਤ ਕੀਤਾ ।

The post IPS ਦੇ ਵਿਦਿਆਰਥੀਆਂ ਨੇ ਡਾਂਸ ਤੇ ਪੂਲ ਪਾਰਟੀ ਦਾ ਮਾਣਿਆ ਆਨੰਦ appeared first on Ludhiana Live.

ਸੈਕਰਡ ਸੋਲ ਕਾਨਵੈਂਟ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ
ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਆਰਟ ਐਂਡ ਕਰਾਫਟ, ਕੁਕਿੰਗ ਵਿਦਾਊਟ ਫਾਇਰ, ਯੋਗਾ ਮੈਡੀਟੇਸ਼ਨ, ਡਾਂਸ, ਸੰਗੀਤ ਕਾਰਜ ਦੇ ਨਾਲ-ਨਾਲ ਵੱਖ-ਵੱਖ ਪ੍ਰਕਾਰ ਦੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਉਸ ਦਾ ਅਨੰਦ ਲੈਂਦੇ ਹੋਏ ਬਹੁਤ ਕੁਝ ਸਿੱਖਿਆ।

ਸਮਰ ਕੈਂਪ ਦੇ ਅੰਤਿਮ ਦਿਨ ਕਿਡਜ਼ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਪ੍ਰਕਾਰ ਦੇ ਸਟਾਲ ਲਗਾਏ ਗਏ। ਜਿਸ ਨੇ ਵਿਦਿਆਰਥੀਆਂ ਦੀ ਖੁਸ਼ੀ ਨੂੰ ਹੋਰ ਵੀ ਦੁੱਗਣਾ ਕਰ ਦਿੱਤਾ। ਸਕੂਲ ਦੇ ਮੁੱਖ ਅਧਿਆਪਕ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਸ ਕੈਂਪ ਨੂੰ ਸਲਾਹਿਆ ਗਿਆ।

The post ਸੈਕਰਡ ਸੋਲ ਕਾਨਵੈਂਟ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ appeared first on Ludhiana Live.

ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ‘ਚ ਕੌਰ ਬੀ ਨਾਲ ਲਾਈਆਂ ਰੌਣਕਾਂ
ਪੰਜਾਬੀ ਗਾਇਕਾ ਬਾਣੀ ਸੰਧੂ ਇੰਡਸਟਰੀ ਦੀਆਂ ਟੌਪ ਗਾਇਕਾਵਾਂ ‘ਚੋਂ ਇਕ ਹੈ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਬਾਣੀ ਸੰਧੂ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ।

ਹਾਲ ਹੀ ‘ਚ ਉਸ ਦੇ ਭਰਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਤਸਵੀਰ ‘ਚ ਬਾਣੀ ਸੰਧੂ ਪੰਜਾਬੀ ਗਾਇਕਾ ਕੌਰ ਬੀ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।

ਤਸਵੀਰਾਂ ‘ਚ ਬਾਣੀ ਸੰਧੂ ਨੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ, ਇਸ ਦੇ ਨਾਲ ਹੀ ਗਾਇਕਾ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੈ ਅਤੇ ਨਾਲ ਮਿਨੀਮਲ ਮੇਕਅੱਪ ਕੀਤਾ ਹੈ, ਜਿਸ ‘ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

ਬਾਣੀ ਸੰਧੂ ਨੇ ਇਹ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਖਿਆ, “ਧੰਨਵਾਦ ਸਾਰਿਆਂ ਦਾ ਸਾਡੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਲਈ। ਭਰਾ ਦਾ ਵਿਆਹ।”

ਦੱਸ ਦਈਏ ਕਿ ਬਾਣੀ ਸੰਧੂ ਨੂੰ ‘8 ਪਰਚੇ’, ‘ਬੈਲ ਬੌਟਮ’, ‘ਮਾਝੇ ਆਲੇ’, ‘ਦੋ ਘੋੜੇ’, ‘ਝਾਂਜਰ’ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦਾ ਜਨਮ 18 ਦਸੰਬਰ 1993 ਨੂੰ ਅੰਮ੍ਰਿਤਸਰ ‘ਚ ਹੋਇਆ ਹੈ। ਉਸ ਦੀ ਉਮਰ 29 ਸਾਲਾਂ ਦੀ ਹੈ। ਉਸ ਦਾ ਅਸਲੀ ਨਾਂ ਰੁਪਿੰਦਰ ਕੌਰ ਹੈ।

The post ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ‘ਚ ਕੌਰ ਬੀ ਨਾਲ ਲਾਈਆਂ ਰੌਣਕਾਂ appeared first on Ludhiana Live.

ਮਥੁਰਾ ‘ਚ ‘ਰਾਸ ਮਹਾਉਤਸਵ’ ਦੌਰਾਨ ਰਾਧਾ ਬਣ ਕੇ ਹੇਮਾ ਮਾਲਿਨੀ ਨੇ ਕੀਤਾ ਨ੍ਰਿਤ, ਤਸਵੀਰਾਂ ਵਾਇਰਲ
ਮਥੁਰਾ ‘ਚ ਬੁੱਧਵਾਰ ਨੂੰ ‘ਰਾਸ ਮਹੋਤਸਵ’ ਦਾ ਆਯੋਜਨ ਕੀਤਾ ਗਿਆ। ਇਸ ‘ਰਾਸ ਮਹੋਤਸਵ’ ‘ਚ ਭਾਜਪਾ ਸੰਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਨ੍ਰਿਤ ਕੀਤਾ। ਬ੍ਰਜ ਕਾਰਤਿਕ ਰਾਸ ਮਹੋਤਸਵ ਪ੍ਰੋਗਰਾਮ ਦਾ ਆਯੋਜਨ ਜਵਾਹਰ ਬਾਗ ਵਿਖੇ ਬ੍ਰਜ ਰਾਜ ਉਤਸਵ ਤਹਿਤ ਕਰਵਾਇਆ ਗਿਆ।

ਇਸ ਦੌਰਾਨ ਕਈ ਝਲਕੀਆਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਾਸ ਮਹੋਤਸਵ ’ਚ ਹੇਮਾ ਮਾਲਿਨੀ ਦੀ ਰਾਧਾ ਦੇ ਰੂਪ ਦੀ ਬਹੁਤ ਚਰਚਾ ਹੋਈ ਹੈ।

ਅਦਾਕਾਰਾ ਹੇਮਾ ਮਾਲਿਨੀ ਨੇ ਰਾਧਾ ਬਣ ਕੇ ਨ੍ਰਿਤ ਕੀਤਾ। ਲੁੱਕ ਦੀ ਗੱਲ ਕਰੀਏ ਤਾਂ ਰੇਮਾ ਲਹਿੰਗੇ ‘ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਹੇਮਾ ਮਾਲਿਨੀ ਨੇ ਮਿਨੀਮਲ ਮੇਕਅੱਪ, ਲਾਲ ਲਿਪਸਟਿਕ, ਮਾਂਗ ਟਿੱਕਾ, ਜਿਊਲਰੀ ਨਾਲ ਰਾਧਾ ਬਣੀ ਹੇਮਾ ਦੀ ਲੁੱਕ ਪਰਫੈਕਟ ਲੱਗ ਰਹੀ ਸੀ।

ਹੇਮਾ ਮਾਲਿਨੀ ਨੇ ਇਹ ਤਸਵੀਰਾਂ ਆਪਣੇ ਇੰਸਟਾ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ। ਆਪਣੇ ਡਾਂਸ ਪ੍ਰਦਰਸ਼ਨ ਦੀਆਂ ਕੁਝ ਸ਼ਾਨਦਾਰ ਝਲਕੀਆਂ ਵੀ ਪੋਸਟ ਕੀਤੀਆਂ ਹਨ।

ਇਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਕਾਸਟ ਅਤੇ ਦਰਸ਼ਕਾਂ ਦੋਵਾਂ ਨੇ ਸ਼ੋਅ ਨੂੰ ਪ੍ਰਭਾਵਿਤ ਕੀਤਾ। ਅਸੀਂ ਸਾਰੇ ਖੁਦ ਸੂਤਰਦਾਰ ਦੇ ਜਾਦੂਈ ਜਾਦੂ ’ਚ ਸੀ – ਭਗਵਾਨ ਕ੍ਰਿਸ਼ਨ ਜੀ ਜੋ ਪੂਰੇ ਪ੍ਰਦਰਸ਼ਨ ਦੌਰਾਨ ਸਾਡੇ ਨਾਲ ਰਹੇ। ਜੈ ਸ਼੍ਰੀ ਕ੍ਰਿਸ਼ਨ! ਰਾਧੇ ਰਾਧੇ! ਸਮਾਗਮ ਦੀਆਂ ਤਸਵੀਰਾਂ ਰਾਧਾ ਰਾਸ ਬਿਹਾਰੀ, 9ਵੀਂ ਸ਼ਾਮ।’

ਹੇਮਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਖ਼ਰੀ ਵਾਰ ਫ਼ਿਲਮ ਸ਼ਿਮਲਾ ਮਿਰਚੀ (2020) ’ਚ ਨਜ਼ਰ ਆਈ ਸੀ।

The post ਮਥੁਰਾ ‘ਚ ‘ਰਾਸ ਮਹਾਉਤਸਵ’ ਦੌਰਾਨ ਰਾਧਾ ਬਣ ਕੇ ਹੇਮਾ ਮਾਲਿਨੀ ਨੇ ਕੀਤਾ ਨ੍ਰਿਤ, ਤਸਵੀਰਾਂ ਵਾਇਰਲ appeared first on Ludhiana Live.