crima case Archives - Ludhiana Live

ਪਤੀ ਦੇ ਲੱਖਾਂ ਰੁਪਏ ਲਾ ਕੇ ਕੈਨੇਡਾ ਪਹੁੰਚੀ ਪਤਨੀ ਨੇ ਫੋਨ ਕਰਨ ਤੋਂ ਕੀਤਾ ਇਨਕਾਰ, ਚਾਰ ਲੋਕਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ
ਲੁਧਿਆਣਾ : ਲੁਧਿਆਣਾ ‘ਚ ਪਤੀ ਦੇ ਲੱਖਾਂ ਰੁਪਏ ਲਾ ਕੇ ਕੈਨੇਡਾ ਗਈ ਪਤਨੀ ਉਥੇ ਪਹੁੰਚੀ ਤੇ ਉਸ ਨੇ ਪਤੀ ਨੂੰ ਫੋਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਥਾਣਾ ਬਸਤੀ ਜੋਧੇਵਾਲ ਨੇ ਸਾਜ਼ਿਸ਼ ਤਹਿਤ ਠੱਗੀ ਮਾਰਨ ਦੇ ਦੋਸ਼ ‘ਚ ਪਤਨੀ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਐੱਸ ਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਆਨੰਦ ਪੁਰਾ ਦੀ ਗਲੀ ਨੰਬਰ 5 ਦੀ ਰਹਿਣ ਵਾਲੀ ਮੰਜੂ ਬਾਲਾ, ਉਸ ਦੇ ਪਿਤਾ ਜਗਤਾਰ ਸਿੰਘ, ਮਾਤਾ ਰਣਜੀਤ ਕੌਰ ਅਤੇ ਕਾਇਤ ‘ਤੇ ਮਾਮਲਾ ਦਰਜ ਕੀਤਾ।

ਜੁਲਾਈ 2021 ਵਿਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਮਦਦ ਨਾਲ ਉਸ ਦਾ ਵਿਆਹ 24 ਮਾਰਚ 2018 ਨੂੰ ਰਾਹੋਂ ਰੋਡ ਸਥਿਤ ਸ਼ਹਿਨਾਈ ਪੈਲੇਸ ਵਿਚ ਸਿੱਖ ਰੀਤੀ ਰਿਵਾਜਾਂ ਨਾਲ ਮੰਜੂ ਬਾਲਾ ਨਾਲ ਹੋਇਆ ਸੀ | 28 ਅਪ੍ਰੈਲ ਨੂੰ ਉਸ ਨੇ 35 ਲੱਖ ਰੁਪਏ ਖਰਚ ਕਰ ਕੇ ਮੰਜੂ ਬਾਲਾ ਨੂੰ ਕੈਨੇਡਾ ਭੇਜ ਦਿੱਤਾ। ਪਰ ਉਥੇ ਪਹੁੰਚ ਕੇ ਮੰਜੂ ਨੇ ਉਸ ਨੂੰ ਉਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

The post ਪਤੀ ਦੇ ਲੱਖਾਂ ਰੁਪਏ ਲਾ ਕੇ ਕੈਨੇਡਾ ਪਹੁੰਚੀ ਪਤਨੀ ਨੇ ਫੋਨ ਕਰਨ ਤੋਂ ਕੀਤਾ ਇਨਕਾਰ, ਚਾਰ ਲੋਕਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ appeared first on Ludhiana Live.