Connect with us

ਅਪਰਾਧ

ਪਤੀ ਦੇ ਲੱਖਾਂ ਰੁਪਏ ਲਾ ਕੇ ਕੈਨੇਡਾ ਪਹੁੰਚੀ ਪਤਨੀ ਨੇ ਫੋਨ ਕਰਨ ਤੋਂ ਕੀਤਾ ਇਨਕਾਰ, ਚਾਰ ਲੋਕਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ

Published

on

Husband arrives in Canada with millions of rupees, wife refuses to call, four charged with fraud
ਲੁਧਿਆਣਾ : ਲੁਧਿਆਣਾ ‘ਚ ਪਤੀ ਦੇ ਲੱਖਾਂ ਰੁਪਏ ਲਾ ਕੇ ਕੈਨੇਡਾ ਗਈ ਪਤਨੀ ਉਥੇ ਪਹੁੰਚੀ ਤੇ ਉਸ ਨੇ ਪਤੀ ਨੂੰ ਫੋਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਥਾਣਾ ਬਸਤੀ ਜੋਧੇਵਾਲ ਨੇ ਸਾਜ਼ਿਸ਼ ਤਹਿਤ ਠੱਗੀ ਮਾਰਨ ਦੇ ਦੋਸ਼ ‘ਚ ਪਤਨੀ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Husband arrives in Canada with millions of rupees, wife refuses to call, four charged with fraud

ਐੱਸ ਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਆਨੰਦ ਪੁਰਾ ਦੀ ਗਲੀ ਨੰਬਰ 5 ਦੀ ਰਹਿਣ ਵਾਲੀ ਮੰਜੂ ਬਾਲਾ, ਉਸ ਦੇ ਪਿਤਾ ਜਗਤਾਰ ਸਿੰਘ, ਮਾਤਾ ਰਣਜੀਤ ਕੌਰ ਅਤੇ ਕਾਇਤ ‘ਤੇ ਮਾਮਲਾ ਦਰਜ ਕੀਤਾ।
ਜੁਲਾਈ 2021 ਵਿਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਮਦਦ ਨਾਲ ਉਸ ਦਾ ਵਿਆਹ 24 ਮਾਰਚ 2018 ਨੂੰ ਰਾਹੋਂ ਰੋਡ ਸਥਿਤ ਸ਼ਹਿਨਾਈ ਪੈਲੇਸ ਵਿਚ ਸਿੱਖ ਰੀਤੀ ਰਿਵਾਜਾਂ ਨਾਲ ਮੰਜੂ ਬਾਲਾ ਨਾਲ ਹੋਇਆ ਸੀ | 28 ਅਪ੍ਰੈਲ ਨੂੰ ਉਸ ਨੇ 35 ਲੱਖ ਰੁਪਏ ਖਰਚ ਕਰ ਕੇ ਮੰਜੂ ਬਾਲਾ ਨੂੰ ਕੈਨੇਡਾ ਭੇਜ ਦਿੱਤਾ। ਪਰ ਉਥੇ ਪਹੁੰਚ ਕੇ ਮੰਜੂ ਨੇ ਉਸ ਨੂੰ ਉਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Facebook Comments

Trending