cricut matches Archives - Ludhiana Live

ਚੇਅਰਮੈਨ ਮੱਕੜ ਵਲੋਂ ਬਚਿਆਂ ਨਾਲ ਖੇਡਣ ਦਾ ਅਭਿਆਨ ਸ਼ੁਰੂ
ਲੁਧਿਆਣਾ : ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੇ ਬਚਿਆਂ ਨਾਲ ਕ੍ਰਿਕਟ ਖੇਡਣ ਦਾ ਅਭਿਆਨ ਸ਼ੁਰੂ ਕੀਤਾ। ਵੀਕਐਂਡ ਤੇ ਬਚਿਆਂ ਨਾਲ ਕ੍ਰਿਕਟ ਖੇਡਦੇ ਹੋਏ ਉਹ ਬਚਿਆਂ ਦਾ ਹੌਸਲਾ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਦੇ ਹਨ।ਚੇਅਰਮੈਨ ਮੱਕੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਖੇਡਣ ਵਲ ਉਤਸ਼ਾਹਿਤ ਕਰਨ ।

ਇਸ ਤੋਂ ਇਲਾਵਾ ਚੇਅਰਮੈਨ ਮੱਕੜ ਨੇ ਖੇਡਾਂ ਦੇ ਮਹੱਤਵ ਦਸਦੇ ਹੋਏ ਕਿਹਾ ਕਿ ਖੇਡਾਂ ਖੇਡਣ ਨਾਲ ਸਾਰਾ ਸਰੀਰ ਖੁਲਦਾ ਹੈ, ਸਰੀਰ ਨੂੰ ਬੀਮਾਰੀਆਂ ਵੀ ਘੱਟ ਲਗਦੀਆਂ ਹਨ, ਮੰਨ ਖੁਸ਼ ਰਹਿੰਦਾ ਹੈ, ਬੱਚੇ ਨਸ਼ੇ ਤੋਂ ਦੂਰ ਰਹਿੰਦੇ ਹਨ, ਸਰੀਰ ਦੇ ਜੌੜਾ ਦਾ ਦਰਦ ਠੀਕ ਰਹਿੰਦਾ ਹੈ, ਬਲੱਡ ਪਰੈਸ਼ਰ ਦੀ ਬੀਮਾਰੀ ਤੋਂ ਬਚਾਅ ਰਹਿੰਦਾ, ਮੰਨ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ।

The post ਚੇਅਰਮੈਨ ਮੱਕੜ ਵਲੋਂ ਬਚਿਆਂ ਨਾਲ ਖੇਡਣ ਦਾ ਅਭਿਆਨ ਸ਼ੁਰੂ appeared first on Ludhiana Live.

ਪਾਕਿਸਤਾਨ ਦੇ ਮੈਚਾਂ ‘ਤੇ ਸੱਟਾ ਲਾਉਣ ਵਾਲਾ ਗ੍ਰਿਫ਼ਤਾਰ; ਨਕਦੀ-ਲੈਪਟਾਪ-ਮੋਬਾਈਲ ਬਰਾਮਦ
ਲੁਧਿਆਣਾ : ਪਾਕਿਸਤਾਨ ਵਿੱਚ ਚੱਲ ਰਹੇ ਪੇਸ਼ਾਵਰ ਅਤੇ ਕਰਾਚੀ ਦੇ ਕ੍ਰਿਕੇਟ ਮੈਚਾਂ ਉਪਰ ਦੜਾ ਸੱਟਾ ਲਗਾਉਣ ਵਾਲੇ ਮੁਲਜ਼ਮ ਨੂੰ ਥਾਣਾ ਪੀਏਯੂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡੀ ਗਲੀ ਦੇ ਵਾਸੀ ਗੌਰਵ ਵਜੋਂ ਹੋਈ ਹੈ। ਮੁਲਜ਼ਮ ਜਾਅਲੀ ਨਾਮ ਅਤੇ ਫਰਜ਼ੀ ਐਡਰੈਸ ਤੇ ਮੋਬਾਈਲ ਨੰਬਰ ਹਾਸਲ ਕਰਕੇ ਦੜਾ ਸੱਟਾ ਲਗਾਉਂਦਾ ਸੀ । ਰਕਮ ਜਿੱਤਣ ਵਾਲੇ ਵਿਅਕਤੀ ਨੂੰ ਪੈਸੇ ਦਿੱਤੇ ਬਿਨਾਂ ਹੀ ਉਹ ਰਫੂ ਚੱਕਰ ਹੋ ਜਾਂਦਾ।

ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੁਲਜਾਮ ਘਰ ਵਿਚ ਬੈਠ ਕੇ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਕਰਾਚੀ ਅਤੇ ਪੇਸ਼ਾਵਰ ਦੀਆਂ ਟੀਮਾਂ ਵਿਚਕਾਰ ਚੱਲ ਰਹੇ ਕ੍ਰਿਕੇਟ ਮੈਚਾਂ ਉਪਰ ਦੜਾ ਸੱਟਾ ਲਗਾ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੇ ਮੌਕੇ ਤੋਂ 1ਐਲ ਈ ਡੀ , 2ਲੈਪਟਾਪ, 11 ਮੋਬਾਇਲ ਫੋਨ ਨੰ 2 ਬਾਕਸ ਅਤੇ 53200 ਰੁਪਏ ਦੀ ਨਕਦੀ ਬਰਾਮਦ ਕੀਤੀ।

The post ਪਾਕਿਸਤਾਨ ਦੇ ਮੈਚਾਂ ‘ਤੇ ਸੱਟਾ ਲਾਉਣ ਵਾਲਾ ਗ੍ਰਿਫ਼ਤਾਰ; ਨਕਦੀ-ਲੈਪਟਾਪ-ਮੋਬਾਈਲ ਬਰਾਮਦ appeared first on Ludhiana Live.