community science college Archives - Ludhiana Live

ਸਾਇੰਸ ਕਾਲਜ ਦਾ ਵਿਦਿਆਰਥੀ ਯੂਨੀਵਰਸਿਟੀ ਦਾ ਬਣਿਆ ਸਰਵੋਤਮ ਐਨਐਸਐਸ ਵਾਲੰਟੀਅਰ
ਲੁਧਿਆਣਾ : ਪੀ ਏ ਯੂ ਦੇ ਐੱਨਐੱਸਐੱਸ ਯੂਨਿਟ ਦਾ ਸਾਲਾਨਾ ਸਮਾਗਮ “ਬਲੀਹਾਰੀ ਕੁਦਰਤ ਵਸਿਆ” ਥੀਮ ਹੇਠ ਬੀਤੇ ਦਿਨੀਂ ਡਾਇਰੈਕਟਰੋਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਵਾਤਾਵਰਣ ਰੱਖਿਅਕ ਸਨ। ਸਮਾਗਮ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਕੀਤੀ।

ਪ੍ਰੋਗਰਾਮ ਦੌਰਾਨ ਕਮਿਊਨਿਟੀ ਸਾਇੰਸ ਕਾਲਜ ਵਿੱਚ ਬੀ.ਐਸ.ਸੀ. ਦੇ ਦੂਜੇ ਸਾਲ ਦੇ ਵਿਦਿਆਰਥੀ ਸ੍ਰੀ ਵਿਪਨ ਕੁਲਹਾਰੀ ਨੂੰ ਸਾਲ 2022-23 ਲਈ ਯੂਨੀਵਰਸਿਟੀ ਦੇ ਸਰਵੋਤਮ ਐਨਐਸਐਸ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ। ਦੋ ਹੋਰ ਵਿਦਿਆਰਥੀ ਸ੍ਰਿਸ਼ਟੀ ਸੇਮਵਾਲ ਬੀ.ਐਸ.ਸੀ. (ਕਮਿਊਨਿਟੀ ਸਾਇੰਸ) ਦੂਜਾ ਸਾਲ ਅਤੇ ਸੀਆ ਕਾਲੀਆ ਬੀ.ਐਸ.ਸੀ. (ਨਿਊਟ੍ਰੀਸ਼ਨ ਐਂਡ ਡਾਇਟੈਟਿਕਸ) ਦੂਜਾ ਸਾਲ ਵੀ ਕਾਲਜ ਦੇ ਸਰਵੋਤਮ ਵਲੰਟੀਅਰ ਵਜੋਂ ਚੁਣਿਆ ਗਿਆ।

ਡਾ: ਕਿਰਨਜੋਤ ਸਿੱਧੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐੱਨ ਐੱਸ ਐੱਸ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਅਗਵਾਈ ਹੁਨਰ ਵਿਕਸਿਤ ਕਰਨ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਲੋਕਾਂ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ।

The post ਸਾਇੰਸ ਕਾਲਜ ਦਾ ਵਿਦਿਆਰਥੀ ਯੂਨੀਵਰਸਿਟੀ ਦਾ ਬਣਿਆ ਸਰਵੋਤਮ ਐਨਐਸਐਸ ਵਾਲੰਟੀਅਰ appeared first on Ludhiana Live.

ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਨਾਇਆ ਕੌਮਾਂਤਰੀ ਯੋਗ ਦਿਵਸ
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਕਮਿਊਨਿਟੀ ਸਾਇੰਸ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨਾਲ ਮਿਲਕੇ ਇੰਡੀਅਨ ਐਸੋਸੀਏਸਨ ਆਫ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਅੰਤਰਰਾਸਟਰੀ ਯੋਗ ਦਿਵਸ ਦਿਵਸ ਮਨਾਇਆ |

ਯਾਦ ਰਹੇ ਕਿ ਯੋਗ ਦਿਵਸ 2023 ਨੂੰ ਹਰ ਆਂਗਨ ਯੋਗ ਦੇ ਰਾਸਟਰੀ ਟੀਚੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਦਿਨ ਵਸੁਦੈਵ ਕੁਟੁੰਬਕਮ ਥੀਮ ਤਹਿਤ ਪੂਰੀ ਧਰਤੀ ਦੇ ਲੋਕਾਂ ਨੂੰ ਇੱਕ ਪਰਿਵਾਰ ਮੰਨ ਕੇ ਸਾਂਝੀਵਾਰਤਾ ਦਾ ਸੁਨੇਹਾ ਦੇਣ ਦੇ ਉਦੇਸ਼ ਦਾ ਧਾਰਨੀ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਤਨ ਅਤੇ ਮਨ ਦੀ ਅਰੋਗਤਾ ਲਈ ਵਿਦਿਆਰਥੀਆਂ ਨੂੰ ਰੋਜਾਨਾ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ |

ਉਹਨਾਂ ਕਿਹਾ ਕਿ ਯੋਗਾ ਸਾਡੀ ਪਰੰਪਰਾ ਵਿੱਚ ਅਜਿਹੀ ਵਿਧੀ ਹੈ ਜੋ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ | ਯੋਗਾ ਸਰੀਰ ਦਾ ਸੰਪੂਰਨ ਅਭਿਆਸ ਹੈ ਜਿਸ ਨਾਲ ਖੁਸ਼ੀ ਅਤੇ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ |

ਸੰਸਕਾਰ ਯੋਗਸ਼ਾਲਾ ਲੁਧਿਆਣਾ ਤੋਂ ਪ੍ਰਸਿੱਧ ਯੋਗ ਨਿਗਰਾਨ ਸ਼੍ਰੀ ਸੁਮਿਤ ਨਾਗਪਾਲ ਨੇ ਇਸ ਮੌਕੇ ਬਹੁਤ ਹੀ ਦਿਲਚਸਪ ਸੈਸਨ ਦਾ ਸੰਚਾਲਨ ਕੀਤਾ| ਉਨ੍ਹਾਂ ਨੇ ’ਯੋਗਾ’ ਨੂੰ ’ਸਰੀਰ, ਮਨ ਅਤੇ ਆਤਮਾ’ ਦੇ ਸਬੰਧ ਦੇ ਤੌਰ ’ਤੇ ਦੇਖਣ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਸਰੀਰਕ ਕਸਰਤ ਨਹੀਂ ਬਲਕਿ ਮਨੁੱਖ ਹੋਣ ਦੀ ਪ੍ਰਕਿਰਿਆ ਹੈ |

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਸ਼ੈਸਨ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ| ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਯੋਗਾ ਅਭਿਆਸ ਕਰਨ ਨਾਲ ਮਨ ਦੀ ਇਕਾਗਰਤਾ, ਯਾਦਦਾਸਤ ਅਤੇ ਆਤਮ ਵਿਸਵਾਸ ਵਿੱਚ ਵਾਧਾ, ਸਮਾਜਿਕ ਸਬੰਧਾਂ ਵਿੱਚ ਸੁਧਾਰ, ਚੰਗੀ ਨੀਂਦ ਅਤੇ ਜੀਵਨ ਪ੍ਰਤੀ ਸਮੁੱਚਾ ਸਕਾਰਾਤਮਕ ਰਵੱਈਆ ਪੈਦਾ ਹੋ ਸਕਦਾ ਹੈ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਮੌਕੇ ਕਿਹਾ ਕਿ ਚੰਗੇ ਪੋਸਣ ਅਤੇ ਯੋਗਾ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਸੰਤੁਲਿਤ ਕਰਨ ਲਈ ਕੰਮ ਕਰਦੇ ਹਨ | ਉਹਨਾਂ ਕਿਹਾ ਕਿ ਅਜੋਕੇ ਤਨਾਅ ਭਰੇ ਮਾਹੌਲ ਵਿੱਚ ਰੋਜ਼ਾਨਾ ਯੋਗਾ ਕਰਨ ਨਾਲ ਤਨਾਅ ਤੋਂ ਮੁਕਤੀ ਅਤੇ ਪਾਚਣ ਪ੍ਰਣਾਲੀ ਵਿੱਚ ਮਜ਼ਬੂਤੀ ਆਉਂਦੀ ਹੈ |

ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਵਿੱਚ ਪੈਦਾ ਹੁੰਦੀ ਹੈ ਇਸਲਈ ਯੋਗਾ ਨੂੰ ਆਪਣੇ ਜੀਵਨ ਦਾ ਵਿਭਿੰਨ ਹਿੱਸਾ ਬਨਾਉਣ ਚਾਹੀਦਾ ਹੈ | ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਨੇ ਸੈਸਨ ਤੋਂ ਲਾਭ ਉਠਾਇਆ ਅਤੇ ਅਜਿਹੇ ਹੋਰ ਸੈਸਨਾਂ ਦੇ ਆਯੋਜਿਤ ਹੋਣ ਦੀ ਕਾਮਨਾ ਕੀਤੀ|

The post ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਨਾਇਆ ਕੌਮਾਂਤਰੀ ਯੋਗ ਦਿਵਸ appeared first on Ludhiana Live.

ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ
ਲੁਧਿਆਣਾ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿੱਚ ਸਥਿਤ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਇੰਡੀਅਨ ਐਸੋਸੀਏਸਨ ਫਾਰ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਖਰਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਬਾਰੇ ਅੰਤਰ ਕਾਲਜ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ| ਯਾਦ ਰਹੇ ਕਿ ਸਾਲ 2023 ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ |

ਪੰਜਾਬ ਦੇ 15 ਵੱਖ-ਵੱਖ ਕਾਲਜਾਂ ਦੇ 30 ਪ੍ਰਤੀਯੋਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ| ਇਸ ਦੌਰਾਨ ਸਾਡੀ ਰੋਜਾਨਾ ਖੁਰਾਕ ਵਿੱਚ ਸਾਮਲ ਕਰਨ ਲਈ ਸਵੇਰ ਦੇ ਖਾਣੇ, ਦੁਪਹਿਰ ਦੇ ਖਾਣੇ, ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਆਦਿ ਲਈ ਖਰ੍ਹਵੇ ਅਨਾਜਾਂ ਦੇ ਵੱਖ-ਵੱਖ ਪਕਵਾਨ ਤਿਆਰ ਕੀਤੇ ਗਏ |ਡੀਨ ਡਾ. ਕਿਰਨਜੋਤ ਸਿੱਧੂ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਰੇ ਭਾਗੀਦਾਰਾਂ ਦੁਆਰਾ ਸੁਆਦਲੇ ਖਰ੍ਹਵੇ ਅਨਾਜ ਤੋਂ ਬਣੇ ਉਤਪਾਦਾਂ ਅਤੇ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਖਰ੍ਹਵੇ ਅਨਾਜ ਬੀਤੇ ਸਮੇਂ ਵਿੱਚ ਸਾਡੇ ਭੋਜਨ ਦਾ ਅਨਿੱਖੜਵਾਂ ਅੰਗ ਰਹੇ ਹਨ | ਇਹਨਾਂ ਦੇ ਪੋਸ਼ਣ ਕਾਰਨ ਇਹਨਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ | ਉਹਨਾਂ ਕਿਹਾ ਕਿ ਖਰ੍ਹਵੇਂ ਅਨਾਜਾਂ ਨੂੰ ਅੱਜ ਦੀਆਂ ਪੋਸ਼ਣ ਸੰਬੰਧੀ ਲੋੜਾਂ ਲਈ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਰੁਚੀ ਵਧੀ ਹੈ |

ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ| ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ, ਪੀਏਯੂ ਦੀ ਕੁਮਾਰੀ ਪ੍ਰੀਤਮਨ ਕੌਰ ਨੂੰ ਜੇਤੂ ਐਲਾਨਿਆ ਗਿਆ| ਦੂਜਾ ਇਨਾਮ ਕੁਮਾਰੀ ਮੁਸਕਾਨ ਕਨੌਜੀਆ, ਜੀਜੀਐਨਆਈਐਮਟੀ, ਲੁਧਿਆਣਾ ਅਤੇ ਕੁਮਾਰੀ ਲਿਪਿਕਾ, ਕਾਲਜ ਆਫ ਕਮਿਊਨਿਟੀ ਸਾਇੰਸ, ਪੀਏਯੂ ਨੂੰ ਸਾਂਝੇ ਰੂਪ ਵਿੱਚ ਮਿਲਿਆ | ਇਸੇ ਤਰ੍ਹਾਂ ਤੀਜੇ ਇਨਾਮ ਤੇ ਕੁਮਾਰੀ ਕ੍ਰਿਤਿਕਾ, ਜੀਸੀਜੀ, ਲੁਧਿਆਣਾ ਅਤੇ ਕੁਮਾਰੀ ਮਨਿੰਦਰ ਕੌਰ ਪੀਏਯੂ ਸਾਂਝੇ ਤੌਰ ਤੇ ਰਹੇ|

The post  ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ  appeared first on Ludhiana Live.

ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਆਮਦਨ ਵਧਾਉਣ ਦੇ ਸੁਝਾਏ ਤਰੀਕੇ
ਲੁਧਿਆਣਾ : ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਵਿਦਿਆਰਥੀ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਬੋਪਾਰਾਏ ਕਲਾਂ ਵਿਖੇ ਪੇਂਡੂ ਸੁਆਣੀਆਂ ਨੂੰ ਆਮਦਨ ਵਧਾਉਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ ਲਈ ਗਏ | ਉਹਨਾਂ ਨਾਲ ਪੰਜ ਵਿਭਾਗਾਂ ਦੇ ਅਧਿਆਪਕ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਕੋਰਸ ਦੇ ਇੰਚਾਰਜ ਡਾ. ਪ੍ਰੀਤੀ ਸ਼ਰਮਾ, ਡਾ. ਮਨਜੋਤ ਕੌਰ ਪ੍ਰਮੁੱਖ ਹਨ |

ਜਿਵੇਂ ਕਿ 2023 ਨੂੰ ਖਰਵੇਂ ਅਨਾਜਾਂ ਦੇ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਵਿਦਿਆਰਥੀਆਂ ਨੇ ਬਾਜਰੇ ਤੋਂ ਬਣੇ ਪਕਵਾਨ ਜਿਵੇਂ ਬਾਜਰਾ ਖਿਚੜੀ, ਬਾਜਰਾ ਉਪਮਾ, ਰਾਗੀ ਲੱਡੂ, ਰਾਗੀ ਦਲੀਆ, ਜਵਾਰ ਪੰਜੀਰੀ, ਬਾਜਰਾ ਚੀਲਾ ਆਦਿ ਦਾ ਪ੍ਰਦਰਸਨ ਕੀਤਾ| ਵਿਦਿਆਰਥੀਆਂ ਨੇ ਵੱਖ-ਵੱਖ ਉੱਦਮੀ ਗਤੀਵਿਧੀਆਂ ਦਾ ਪ੍ਰਦਰਸਨ ਵੀ ਕੀਤਾ ਅਤੇ ਛਪਾਈ ਅਤੇ ਰੰਗਾਈ ਦੀਆਂ ਤਕਨੀਕਾਂ, ਪੁਰਾਣੇ ਕੱਪੜਿਆਂ ਦੇ ਮੁੱਲ ਵਾਧੇ ਦੀਆਂ ਤਕਨੀਕਾਂ, ਦਾਗਾਂ ਦੀ ਸਫਾਈ ਅਤੇ ਕਢਾਈ ਦੇ ਵੱਖ-ਵੱਖ ਤਰੀਕੇ ਦੱਸੇ |

ਧਾਤ ਦੇ ਸਾਮਾਨ ਦੀ ਸਫਾਈ ਅਤੇ ਝੋਨੇ ਦੀ ਪਰਾਲੀ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਲਾਕ੍ਰਿਤੀਆਂ ਤਿਆਰ ਕਰਨ ਬਾਰੇ ਪ੍ਰਦਰਸਨ ਕਰਵਾਏ ਗਏ| ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਸਾਬਣ ਅਤੇ ਮੋਮਬੱਤੀ, ਕਾਗਜ ਦੇ ਬੈਗ ਅਤੇ ਲਿਫਾਫੇ ਬਣਾਉਣ ਦੀ ਸਿਖਲਾਈ ਵੀ ਦਿੱਤੀ| ਇਸ ਤੋਂ ਇਲਾਵਾ ਅਨੀਮੀਆ, ਹਾਈਪਰਟੈਨਸਨ, ਸ਼ੂਗਰ, ਨਿੱਜੀ ਸਫਾਈ ਆਦਿ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਗਏ| ਬੱਚਿਆਂ ਦੇ ਵਿਕਾਸ ਦੇ ਪੜਾਵਾਂ ਜਣੇਪੇ ਦੌਰਾਨ ਦੇਖਭਾਲ, ਮਾਵਾਂ ਦੀ ਸਿਹਤ, ਸਰੀਰਕ ਮਾਨਸਿਕ ਸਿਹਤ ਸਬੰਧੀ ਵੀ ਚਰਚਾ ਕੀਤੀ ਗਈ|

The post  ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਆਮਦਨ ਵਧਾਉਣ ਦੇ ਸੁਝਾਏ ਤਰੀਕੇ  appeared first on Ludhiana Live.

ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਹੋਇਆ ਕੈਰੀਅਰ ਗਾਈਡੈਂਸ ਸ਼ੈਸਨ
ਲੁਧਿਆਣਾ :  ਪੀ.ਏ.ਯੂ. ਦੇ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਨੇ 40 ਅੰਡਰਗ੍ਰੈਜੂਏਟ ਵਿਦਿਆਰਥੀਆਂ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ | ਇਸ ਵਿੱਚ ਪਸਾਰ ਮਾਹਿਰ ਡਾ. ਰਸ਼ਮੀ ਉਪਰੇਤੀ ਨੇ ਜਾਣ-ਪਛਾਣ ਭਾਸ਼ਣ ਦਿੱਤਾ | ਆਈ ਸੀ ਏ ਆਰ ਦੇ ਸਾਬਕਾ ਵਿਗਿਆਨੀ ਡਾ. ਡੀ ਕੇ ਭਾਰਤੀ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ |

ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਦੇ ਬਹੁਤ ਸਾਰੇ ਨੁਕਤੇ ਸਮਝਾਏ | ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਨਿੱਜੀ ਅਤੇ ਪਬਲਿਕ ਖੇਤਰ ਦੇ ਮੌਕਿਆਂ ਤੇ ਚਾਨਣਾ ਪਾਇਆ | ਇਸ ਤੋਂ ਇਲਾਵਾ ਡਾ. ਭਾਰਤੀ ਨੇ ਅਗਲੇਰੀ ਪੜ੍ਹਾਈ ਲਈ ਫੈਲੋਸ਼ਿਪਾਂ ਸੰਬੰਧੀ ਵੀ ਗੱਲ ਕੀਤੀ | ਡਾ. ਰਸ਼ਮੀ ਉਪਰੇਤੀ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ |

The post  ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਹੋਇਆ ਕੈਰੀਅਰ ਗਾਈਡੈਂਸ ਸ਼ੈਸਨ appeared first on Ludhiana Live.

ਪੀ.ਏ.ਯੂ. ਵਿੱਚ ਕਰਵਾਈ ਗਈ ਪੋਸਣ ਬਾਰੇ ਵਰਕਸਾਪ
ਲੁਧਿਆਣਾ  : PAU ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ  ਇਸ ਵਰਕਸ਼ਾਪ ਦਾ ਉਦੇਸ਼ ਪੋਸ਼ਣ ਸੰਬੰਧੀ ਉੱਦਮ ਨੂੰ ਉਤਸ਼ਾਹ ਦੇਣਾ ਸੀ | ਇਹ ਵਰਕਸ਼ਾਪ ਆਈਏਪੀਈਐਨ, ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਵਰਕਸਾਪ ਦਾ ਉਦਘਾਟਨ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕੀਤਾ |

ਉਹਨਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣ ਕੇ ਆਪਣਾ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਇਹ ਕਿਸੇ ਹੋਰ ਲਈ ਕੰਮ ਕਰਨ ਨਾਲੋਂ ਵੱਧ ਤਸੱਲੀ ਵਾਲਾ ਹੋ ਸਕਦਾ ਹੈ| ਖੇਤੀ ਉੱਦਮ ਅਪਨਾਉਣ ਵਾਲੇ ਲੋਕ ਦੂਸਰਿਆਂ ਲਈ ਨੌਕਰੀਆਂ ਪੈਦਾ ਕਰਦੇ ਹਨ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ|

ਸਮਾਗਮ ਦੇ ਨਿਰਦੇਸ਼ਕ ਅਤੇ ਐਨ.ਈ.ਪੀ. ਦੇ ਸੰਸਥਾਪਕ ਡਾ. ਵਿਸ਼ਾਲ ਮਾਰਵਾਹ ਨੇ ਪੀਏਯੂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪੂਰੇ ਕੈਂਪਸ ਦਾ ਦੌਰਾ ਕੀਤਾ | ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਨ ਲਈ ਪੂਰੇ ਭਾਰਤ ਵਿੱਚ ਹਜ਼ਾਰਾਂ ਪੌਸਟਿਕਤਾ ਅਤੇ ਖੁਰਾਕ ਮਾਹਿਰਾਂ ਦੀਆਂ ਮਿਸਾਲਾਂ ਦਿੱਤੀਆਂ | ਉਹਨਾਂ ਜਨਤਕ ਭਾਸਣ, ਸਮਗਰੀ ਵਿਕਾਸ, ਰਚਨਾਤਮਕ ਸੋਚ ਦੇ ਹੁਨਰ ਤੋਂ ਲੈ ਕੇ ਹੋਰ ਵਿਸ਼ਿਆਂ ’ਤੇ ਜੋਰ ਦਿੱਤਾ|

ਪ੍ਰੇਰਣਾਦਾਇਕ ਕਾਉਂਸਲੰਿਗ ਲਈ ਵੱਖ-ਵੱਖ ਤਕਨੀਕਾਂ, ਔਨਲਾਈਨ ਵਿਧੀਆਂ ਦੀਆਂ ਜਰੂਰੀ ਗੱਲਾਂ ਅਤੇ ਪੋਸਣ ਨੂੰ ਵਧਾਉਣ ਲਈ ਹੁਨਰਾਂ ਬਾਰੇ ਵੀ ਚਰਚਾ ਕੀਤੀ ਗਈ| ਡਾ. ਵਿਸਾਲ ਨੇ ਵਿਦਿਆਰਥੀ ਨਾਲ ਵਲੰਟੀਅਰ ਨਾਲ ਮੌਕ ਕਾਉਂਸਲੰਿਗ ਸੈਸਨ ਵੀ ਕੀਤਾ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਇਹ ਵਰਕਸਾਪ ਉਭਰਦੇ ਪੋਸ਼ਣ ਮਾਹਿਰਾਂ ਅਤੇ ਭੋਜਨ ਵਿਗਿਆਨੀਆਂ ਲਈ ਆਪਣੇ ਕਿੱਤੇ ਅਤੇ ਹੁਨਰ ਨੂੰ ਨਿਖਾਰਨ ਅਤੇ ਭੀੜ ਵਿੱਚ ਵੱਖਰਾ ਹੋਣ ਲਈ ਇੱਕ ਵਧੀਆ ਮੌਕਾ ਸੀ|

The post ਪੀ.ਏ.ਯੂ. ਵਿੱਚ ਕਰਵਾਈ ਗਈ ਪੋਸਣ ਬਾਰੇ ਵਰਕਸਾਪ appeared first on Ludhiana Live.

ਕਮਿਊਨਿਟੀ ਸਾਇੰਸ ਕਾਲਜ ਦੇ ਨਵੇਂ ਨਿਯੁਕਤ ਅਧਿਆਪਕਾਂ ਲਈ ਓਰੀਐਂਟੇਸ਼ਨ ਕੋਰਸ
ਲੁਧਿਆਣਾ : ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਪ੍ਰਭਾਵੀ ਅਧਿਆਪਨ, ਖੋਜ ਅਤੇ ਵਿਸਥਾਰ` ਵਿਸ਼ੇ `ਤੇ ਓਰੀਐਂਟੇਸ਼ਨ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੋਰਸ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤਾ । ਵਾਈਸ ਚਾਂਸਲਰ ਡਾ. ਐੱਸ.ਐੱਸ. ਗੋਸਲ ਨੇ ਮਨੁੱਖੀ ਸਰੋਤ ਵਿਕਾਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਉਹਨਾਂ ਨੇ ਫੈਕਲਟੀ ਨੂੰ ਆਪਣੇ ਪੇਸ਼ੇਵਰ ਜੀਵਨ ਦੌਰਾਨ ਆਪਣੇ ਆਪ ਨੂੰ ਗਿਆਨ ਅਤੇ ਹੁਨਰ ਨਾਲ ਲੈਸ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਿੱਤੇ ਵਜੋਂ ਖੇਤੀ ਨੂੰ ਸਰਗਰਮੀ ਨਾਲ ਉੱਚਾ ਕੀਤਾ ਜਾ ਸਕੇ, ਕਿਸਾਨ ਪਰਿਵਾਰਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਸਮੁੱਚੇ ਤੌਰ `ਤੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾ ਸਕੇ।

ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਕਿਹਾ ਇਹ ਕੋਰਸ ਨਵ-ਨਿਯੁਕਤ ਫੈਕਲਟੀ ਨੂੰ ਇੱਕ ਅਧਿਆਪਕ, ਖੋਜਕਰਤਾ, ਗਾਈਡ ਅਤੇ ਐਕਸਟੈਂਸ਼ਨ ਕਰਮਚਾਰੀਆਂ ਵਜੋਂ ਆਪਣੀਆਂ ਭੂਮਿਕਾਵਾਂ ਨਿਭਾਉਣ ਵਿੱਚ ਮੁਹਾਰਤ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਯੂਨੀਵਰਸਿਟੀ ਦੇ ਤਿੰਨ ਗੁਣਾ ਆਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਪਤ ਕੀਤਾ ਜਾ ਸਕੇ।

ਡਾ: ਸੰਦੀਪ ਬੈਂਸ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ ਨੇ ਕੋਰਸ ਦੀ ਵਿਭਿੰਨ ਸਮੱਗਰੀ ਦੀ ਸ਼ਲਾਘਾ ਕੀਤੀ ਅਤੇ ਭਾਗੀਦਾਰਾਂ ਨੂੰ ਆਪਣੀ ਨੌਕਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਭਾਗ ਨੂੰ ਪਿਛਲੇ ਨੌਂ ਸਾਲਾਂ ਤੋਂ ਸਫਲਤਾਪੂਰਵਕ ਕੋਰਸ ਕਰਵਾਉਣ ਲਈ ਵਧਾਈ ਦਿੱਤੀ।

ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 31 ਭਾਗੀਦਾਰ ਕੋਰਸ ਵਿੱਚ ਭਾਗ ਲੈ ਰਹੇ ਹਨ। ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਦੇ ਮਾਹਿਰਾਂ ਨੂੰ ਲੈਕਚਰ, ਪ੍ਰੈਕਟੀਕਲ ਅਤੇ ਵਿਚਾਰ-ਵਟਾਂਦਰੇ ਦੁਆਰਾ ਭਾਗੀਦਾਰਾਂ ਨੂੰ ਸ਼ਾਮਲ ਕਰਨ ਲਈ ਸ਼ਾਮਲ ਕੀਤਾ ਗਿਆ ਹੈ। ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ।

The post ਕਮਿਊਨਿਟੀ ਸਾਇੰਸ ਕਾਲਜ ਦੇ ਨਵੇਂ ਨਿਯੁਕਤ ਅਧਿਆਪਕਾਂ ਲਈ ਓਰੀਐਂਟੇਸ਼ਨ ਕੋਰਸ appeared first on Ludhiana Live.

ਪੀ.ਏ.ਯੂ. ਨੇ ਵਿਦਿਆਰਥੀਆਂ ਲਈ ਲਾਈ ਪੰਜ ਰੋਜ਼ਾ ਵਰਕਸ਼ਾਪ
ਲੁਧਿਆਣਾ : ਪੀ.ਏ.ਯੂ. ਦੇ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਗੰਢ ਕਲਾ ਵਿਸ਼ੇ ਤੇ ਇੱਕ ਵਰਕਸ਼ਾਪ ਲਾਈ ਗਈ । ਇਸ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੁਏਟ ਪੱਧਰ ਦੇ 35 ਵਿਦਿਆਰਥੀ ਸ਼ਾਮਿਲ ਹੋਏ । ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਨਾਉਣ ਅਤੇ ਉਹਨਾਂ ਦੀ ਮੁਹਾਰਤ ਦੇ ਵਿਕਾਸ ਲਈ ਹੱਥੀਂ ਸਿਖਲਾਈ ਦੇਣਾ ਸੀ । ਪੂਰੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਕਲਾਤਮਕ ਰੁਚੀਆਂ ਦਾ ਭਰਪੂਰ ਪ੍ਰਦਰਸ਼ਨ ਕੀਤਾ ।

ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਅਜਿਹੀਆਂ ਹੋਰ ਕਲਾਵਾਂ ਸਿੱਖਣ ਲਈ ਉਤਸ਼ਾਹਿਤ ਕੀਤਾ । ਮੁੱਖ ਵਕਤਾ ਵਜੋਂ ਗਨਪਤੀ ਡੈਕੋਰ ਦੋਰਾਹਾ ਤੋਂ ਸ੍ਰੀਮਤੀ ਸੋਨਿਕਾ ਬਰਥਵਾਲ ਸ਼ਾਮਿਲ ਹੋਏ । ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ੀਸ਼ੇ ਦੀਆਂ ਲਟਕਣਾਂ, ਗਹਿਣਿਆਂ ਅਤੇ ਹੋਰ ਕਈ ਵਸਤੂਆਂ ਨੂੰ ਬਨਾਉਣ ਦੇ ਤਰੀਕੇ ਦੱਸੇ ।

ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਵਿਦਿਆਰਥੀਆਂ ਨੂੰ ਸਿੱਖਣ ਰਾਹੀਂ ਕਲਾਤਮਕ ਮੁਹਾਰਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ । ਵਿਭਾਗ ਦੇ ਮਾਹਿਰ ਡਾ. ਸ਼ਿਵਾਨੀ ਰਾਣਾ ਨੇ ਰੋਜ਼ਾਨਾ ਜੀਵਨ ਵਿੱਚ ਇਸ ਕਲਾ ਦੇ ਮਹੱਤਵ ਬਾਰੇ ਗੱਲ ਕੀਤੀ । ਅੰਤ ਵਿੱਚ ਉਹਨਾਂ ਨੇ ਧੰਨਵਾਦ ਦੇ ਸ਼ਬਦ ਵੀ ਕਹੇ ।

ਆਖਰੀ ਦਿਨ ਤਿਆਰ ਵਸਤਾਂ ਦੀ ਇੱਕ ਪ੍ਰਦਰਸ਼ਨੀ ਲਾਈ ਗਈ ।

The post ਪੀ.ਏ.ਯੂ. ਨੇ ਵਿਦਿਆਰਥੀਆਂ ਲਈ ਲਾਈ ਪੰਜ ਰੋਜ਼ਾ ਵਰਕਸ਼ਾਪ appeared first on Ludhiana Live.