coconut oil Archives - Ludhiana Live

ਆਂਡੇ ਨਾਲ ਖਾਓ ਇਹ 3 ਚੀਜ਼ਾਂ, ਤੇਜ਼ੀ ਨਾਲ ਘੱਟ ਹੋਵੇਗਾ ਵਜ਼ਨ
ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਭਾਰ ਵਧਣ ਨਾਲ ਸ਼ੂਗਰ, ਹਾਈ ਕੋਲੈਸਟ੍ਰੋਲ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਆਂਡੇ ਨੂੰ ਸ਼ਾਮਲ ਕਰ ਸਕਦੇ ਹੋ। ਆਂਡੇ ਦੇ ਨਾਲ ਇਨ੍ਹਾਂ ਤਿੰਨ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਕੀ ਆਂਡਾ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ : ਆਂਡਾ ਇੱਕ ਅਜਿਹਾ ਸੁਪਰਫੂਡ ਹੈ ਜਿਸ ‘ਚ ਪ੍ਰੋਟੀਨ, ਵਿਟਾਮਿਨ, ਮਿਨਰਲਸ, ਫੈਟ ਅਤੇ ਓਮੇਗਾ-3 ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਮਿਲਦੀ ਹੈ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਉਬਾਲ ਕੇ, ਭੁਰਜੀ ਜਾਂ ਅੰਡੇ ਦੀ ਕਰੀ ਬਣਾ ਕੇ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਸੀਂ ਐਂਰਜੈਟਿਕ ਮਹਿਸੂਸ ਕਰੋਗੇ ਅਤੇ ਤੁਹਾਡਾ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹੇਗਾ।

ਕਾਲੀ ਮਿਰਚ : ਤੁਸੀਂ ਆਂਡੇ ‘ਤੇ ਲਾਲ ਮਿਰਚ ਜ਼ਰੂਰ ਖਾਧੀ ਹੋਵੇਗੀ ਪਰ ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਂਡੇ ‘ਤੇ ਕਾਲੀ ਮਿਰਚ ਲਗਾ ਕੇ ਖਾਓ। ਇਸ ਨਾਲ ਸਵਾਦ ਵਧੇਗਾ ਅਤੇ ਤੁਹਾਡਾ ਭਾਰ ਵੀ ਘੱਟ ਹੋਵੇਗਾ। ਕਾਲੀ ਮਿਰਚ ‘ਚ ਪਾਈਪਰੀਨ ਨਾਂ ਦਾ ਪੌਸ਼ਟਿਕ ਤੱਤ ਭਾਰ ਘਟਾਉਣ ‘ਚ ਫਾਇਦੇਮੰਦ ਹੁੰਦਾ ਹੈ।

ਸ਼ਿਮਲਾ ਮਿਰਚ : ਤੁਸੀਂ ਆਮਲੇਟ ‘ਚ ਸ਼ਿਮਲਾ ਮਿਰਚ ਮਿਲਾ ਕੇ ਖਾ ਸਕਦੇ ਹੋ। ਇਹ ਭਾਰ ਘਟਾਉਣ ‘ਚ ਵੀ ਮਦਦ ਕਰੇਗਾ। ਸ਼ਿਮਲਾ ਮਿਰਚ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਭਾਰ ਘਟਾਉਣ ‘ਚ ਤੁਹਾਡੀ ਮਦਦ ਕਰਦੇ ਹਨ। ਸ਼ਿਮਲਾ ਮਿਰਚ ਭੋਜਨ ਦਾ ਸੁਆਦ ਵੀ ਵਧਾਉਂਦਾ ਹੈ। ਨਾਲ ਹੀ ਇਹ ਤੁਹਾਨੂੰ ਸਿਹਤਮੰਦ ਰੱਖਦਾ ਹੈ।

ਨਾਰੀਅਲ ਦਾ ਤੇਲ : ਤੁਸੀਂ ਆਂਡੇ ਦੇ ਨਾਲ ਨਾਰੀਅਲ ਦਾ ਤੇਲ ਮਿਲਾ ਕੇ ਖਾ ਸਕਦੇ ਹੋ। ਤੁਸੀਂ ਆਮਲੇਟ ਜਾਂ ਭੁਰਜੀ ਬਣਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਦੇ ਤੇਲ ‘ਚ ਸੈਚੁਰੇਟਿਡ ਫੈਟ ਨਾ ਦੇ ਬਰਾਬਰ ਹੁੰਦਾ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਂਡੇ ਦੇ ਨਾਲ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ।

The post ਆਂਡੇ ਨਾਲ ਖਾਓ ਇਹ 3 ਚੀਜ਼ਾਂ, ਤੇਜ਼ੀ ਨਾਲ ਘੱਟ ਹੋਵੇਗਾ ਵਜ਼ਨ appeared first on Ludhiana Live.

ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ
ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕੁੜੀਆਂ ਥਰੈਡਿੰਗ ਦਾ ਸਹਾਰਾ ਲੈਂਦੀਆਂ ਹਨ ਪਰ ਇਸ ‘ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਕਈ ਵਾਰ ਇਸ ਨਾਲ ਰੇਡਨੈੱਸ ਜਾਂ ਰੈਸ਼ੇਜ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦੇ ਪਾਰਲਰ ਜਾਣਾ ਕਿਸੀ ਰਿਸਕ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਤੁਸੀਂ ਇੱਕ ਸੌਖਾ ਜਿਹਾ ਘਰੇਲੂ ਨੁਸਖਾ ਅਪਣਾ ਕੇ ਬਿਨਾਂ ਦਰਦ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸਮੱਗਰੀ

ਵੇਸਣ – 2 ਚੱਮਚ

ਨਾਰੀਅਲ ਤੇਲ – 2 ਚੱਮਚ

ਗੁਲਾਬ ਜਲ – 2 ਚੱਮਚ

ਕਿਵੇਂ ਬਣਾਈਏ: ਇਸ ਦੇ ਲਈ ਪਹਿਲਾਂ ਵੇਸਣ ਅਤੇ ਨਾਰੀਅਲ ਤੇਲ ਨੂੰ ਇੱਕ ਕੌਲੀ ‘ਚ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜਦੋਂ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਇਸ ‘ਚ ਗੁਲਾਬ ਜਲ ਪਾ ਕੇ ਮਿਕਸ ਕਰੋ।

ਕਿਵੇਂ ਲਗਾਈਏ : ਨਾਰੀਅਲ ਤੇਲ ਅਤੇ ਵੇਸਣ ਨਾਲ ਤਿਆਰ ਇਸ ਪੈਕ ਨੂੰ ਵਾਲਾਂ ਦੀ ਗਰੋਥ ਦੀ ਦਿਸ਼ਾ ‘ਚ ਲਗਾਓ। ਧਿਆਨ ਰਹੇ ਕਿ ਪੇਸਟ ਦੀ ਲੇਅਰ ਮੋਤੀ ਹੋਵੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਾਲ ਆਸਾਨੀ ਨਾਲ ਨਿਕਲਣ। ਹੁਣ ਇਸ ਪੈਕ ਨੂੰ 10 ਤੋਂ 15 ਮਿੰਟ ਲਈ ਛੱਡ ਦਿਓ। ਜਦੋਂ ਥੋੜ੍ਹਾ ਗਿੱਲਾ ਰਹਿ ਜਾਵੇ ਤਾਂ ਇਸ ਨੂੰ ਉਲਟੀ ਦਿਸ਼ਾ ‘ਚ ਰਗੜਦੇ ਹੋਏ ਇਸ ਨੂੰ ਉਤਾਰੋ। ਜੇ ਤੁਸੀਂ ਚਾਹੋ ਤਾਂ ਆਪਣੇ ਹੱਥਾਂ ‘ਤੇ ਗੁਲਾਬ ਜਲ ਜਾਂ ਨਾਰੀਅਲ ਤੇਲ ਲਗਾਕੇ ਵੀ ਰਗੜ ਸਕਦੇ ਹੋ। ਹੁਣ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ ਅਤੇ ਮਾਇਸਚਰਾਈਜ਼ਰ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਪੈਕ ਨੂੰ ਚਿਹਰੇ ਤੋਂ ਸਾਫ਼ ਕਰਦੇ ਸਮੇਂ ਫੇਸਵਾੱਸ਼ ਦੀ ਵਰਤੋਂ ਨਾ ਕਰੋ।

ਕਿੰਨੀ ਵਾਰ ਇਸਤੇਮਾਲ ਕਰੀਏ: ਜੇਕਰ ਹੇਅਰ ਗ੍ਰੋਥ ਜ਼ਿਆਦਾ ਹੈ ਤਾਂ ਹਫਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰੋ। ਘੱਟ ਹੇਅਰ ਗ੍ਰੋਥ ਲਈ ਹਫਤੇ ‘ਚ ਇਕ ਵਾਰ ਲਗਾਓ। ਸਿਰਫ 4 ਜਾਂ 5 ਹਫ਼ਤਿਆਂ ‘ਚ ਹੀ ਰਿਜ਼ਲਟ ਦਿੱਖਣ ਲੱਗੇਗਾ। ਇਸ ਪੈਕ ਨਾਲ ਸਿਰਫ ਵਾਲ ਹੀ ਨਹੀਂ ਬਲਕਿ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ।

The post ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ appeared first on Ludhiana Live.

ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ
ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕੁੜੀਆਂ ਥਰੈਡਿੰਗ ਦਾ ਸਹਾਰਾ ਲੈਂਦੀਆਂ ਹਨ ਪਰ ਇਸ ‘ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਕਈ ਵਾਰ ਇਸ ਨਾਲ ਰੇਡਨੈੱਸ ਜਾਂ ਰੈਸ਼ੇਜ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦੇ ਪਾਰਲਰ ਜਾਣਾ ਕਿਸੀ ਰਿਸਕ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਤੁਸੀਂ ਇੱਕ ਸੌਖਾ ਜਿਹਾ ਘਰੇਲੂ ਨੁਸਖਾ ਅਪਣਾ ਕੇ ਬਿਨਾਂ ਦਰਦ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸਮੱਗਰੀ :

ਵੇਸਣ – 2 ਚੱਮਚ

ਨਾਰੀਅਲ ਤੇਲ – 2 ਚੱਮਚ

ਗੁਲਾਬ ਜਲ – 2 ਚੱਮਚ

ਕਿਵੇਂ ਬਣਾਈਏ : ਇਸ ਦੇ ਲਈ ਪਹਿਲਾਂ ਵੇਸਣ ਅਤੇ ਨਾਰੀਅਲ ਤੇਲ ਨੂੰ ਇੱਕ ਕੌਲੀ ‘ਚ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜਦੋਂ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਇਸ ‘ਚ ਗੁਲਾਬ ਜਲ ਪਾ ਕੇ ਮਿਕਸ ਕਰੋ।

ਕਿਵੇਂ ਲਗਾਈਏ : ਨਾਰੀਅਲ ਤੇਲ ਅਤੇ ਵੇਸਣ ਨਾਲ ਤਿਆਰ ਇਸ ਪੈਕ ਨੂੰ ਵਾਲਾਂ ਦੀ ਗਰੋਥ ਦੀ ਦਿਸ਼ਾ ‘ਚ ਲਗਾਓ। ਧਿਆਨ ਰਹੇ ਕਿ ਪੇਸਟ ਦੀ ਲੇਅਰ ਮੋਤੀ ਹੋਵੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਾਲ ਆਸਾਨੀ ਨਾਲ ਨਿਕਲਣ। ਹੁਣ ਇਸ ਪੈਕ ਨੂੰ 10 ਤੋਂ 15 ਮਿੰਟ ਲਈ ਛੱਡ ਦਿਓ। ਜਦੋਂ ਥੋੜ੍ਹਾ ਗਿੱਲਾ ਰਹਿ ਜਾਵੇ ਤਾਂ ਇਸ ਨੂੰ ਉਲਟੀ ਦਿਸ਼ਾ ‘ਚ ਰਗੜਦੇ ਹੋਏ ਇਸ ਨੂੰ ਉਤਾਰੋ। ਜੇ ਤੁਸੀਂ ਚਾਹੋ ਤਾਂ ਆਪਣੇ ਹੱਥਾਂ ‘ਤੇ ਗੁਲਾਬ ਜਲ ਜਾਂ ਨਾਰੀਅਲ ਤੇਲ ਲਗਾਕੇ ਵੀ ਰਗੜ ਸਕਦੇ ਹੋ। ਹੁਣ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ ਅਤੇ ਮਾਇਸਚਰਾਈਜ਼ਰ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਪੈਕ ਨੂੰ ਚਿਹਰੇ ਤੋਂ ਸਾਫ਼ ਕਰਦੇ ਸਮੇਂ ਫੇਸਵਾੱਸ਼ ਦੀ ਵਰਤੋਂ ਨਾ ਕਰੋ।

ਕਿੰਨੀ ਵਾਰ ਇਸਤੇਮਾਲ ਕਰੀਏ : ਜੇਕਰ ਹੇਅਰ ਗ੍ਰੋਥ ਜ਼ਿਆਦਾ ਹੈ ਤਾਂ ਹਫਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰੋ। ਘੱਟ ਹੇਅਰ ਗ੍ਰੋਥ ਲਈ ਹਫਤੇ ‘ਚ ਇਕ ਵਾਰ ਲਗਾਓ। ਸਿਰਫ 4 ਜਾਂ 5 ਹਫ਼ਤਿਆਂ ‘ਚ ਹੀ ਰਿਜ਼ਲਟ ਦਿੱਖਣ ਲੱਗੇਗਾ। ਇਸ ਪੈਕ ਨਾਲ ਸਿਰਫ ਵਾਲ ਹੀ ਨਹੀਂ ਬਲਕਿ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ।

The post ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ appeared first on Ludhiana Live.

ਧੁੰਨੀ ਨਾਲ ਕਰੋ ਇਸ ਬੀਮਾਰੀ ਦਾ ਇਲਾਜ਼, ਇਹ ਤੇਲ ਪਾਓ ਅਤੇ ਦੇਖੋ ਕਮਾਲ
ਨਾਭੀ ਨੂੰ ਸਰੀਰ ਦਾ ਕੇਂਦਰੀ ਬਿੰਦੂ ਮੰਨਿਆ ਜਾਂਦਾ ਹੈ। ਸਾਡੇ ਸਰੀਰ ਦਾ ਨਰਵਸ ਸਿਸਟਮ ਇਸ ਨਾਲ ਜੁੜਿਆ ਹੁੰਦਾ ਹੈ ਇਸ ਲਈ ਸਰੀਰ ਦੀਆਂ ਛੋਟੀਆਂ-ਵੱਡੀਆਂ ਸਿਹਤ ਸਮੱਸਿਆਵਾਂ ਨੂੰ ਨਾਭੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਾਭੀ ‘ਚ ਕਿਹੜਾ ਤੇਲ ਲਗਾਉਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ।

ਪਰ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਤੇਲ ਲਗਾਉਣ ਦਾ ਤਰੀਕਾ ਕੀ ਹੈ? ਤੁਹਾਨੂੰ ਦੱਸ ਦੇਈਏ ਕਿ ਤੇਲ ਦੀ ਮਾਲਿਸ਼ ਭਾਰਤ ‘ਚ ਰਵਾਇਤੀ ਦਵਾਈ ਦਾ ਇੱਕ ਅਹਿਮ ਹਿੱਸਾ ਹੈ। ਨਾਭੀ ਦੇ ਪਿੱਛੇ ਪੇਕੋਟੀ ਗਲੈਂਡ ਹੁੰਦੀ ਹੈ ਜੋ ਸਰੀਰ ਦੀਆਂ ਬਹੁਤ ਸਾਰੀਆਂ ਨਸਾਂ, ਟਿਸ਼ੂਆਂ ਅਤੇ ਅੰਗਾਂ ਨਾਲ ਜੁੜੀ ਹੁੰਦੀ ਹੈ। ਇਸ ਤਰ੍ਹਾਂ ਪੀਕੋਟੀ ਗਲੈਂਡ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਜੋ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਨੁਸਖੇ ਨੂੰ ਅਪਣਾਉਣਾ ਵੀ ਬਹੁਤ ਆਸਾਨ ਹੈ। ਬਾਸੀ ਨਾਭੀ ਦੇ ਅੰਦਰ ਅਤੇ ਆਲੇ-ਦੁਆਲੇ ਤੇਲ ਦੀਆਂ ਕੁਝ ਬੂੰਦਾਂ ਪਾਉਣੀਆਂ ਹਨ। ਤੁਸੀਂ ਇਸਦੇ ਲਈ ਰੂੰ ਦੇ ਫੰਬੇ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਘੱਟੋ-ਘੱਟ 20 ਮਿੰਟਾਂ ਲਈ ਲੱਗਾ ਰਹਿਣ ਦਿਓ।

ਮੋਟਾਪੇ ਅਤੇ ਜੋੜਾਂ ਦੇ ਦਰਦ ਲਈ ਜੈਤੂਨ ਦਾ ਤੇਲ : ਮੋਟਾਪਾ ਅਤੇ ਜੋੜਾਂ ਦਾ ਦਰਦ ਅੱਜ ਕੱਲ੍ਹ ਇੱਕ ਆਮ ਸਮੱਸਿਆ ਹੈ। ਜੋ ਲੋਕ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਹਨ ਉਨ੍ਹਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ‘ਚ ਜੈਤੂਨ ਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਉਪਾਅ ਨੂੰ ਲਗਾਤਾਰ ਕਰੋ ਅਤੇ ਫਰਕ ਦੇਖੋ।

ਚਿਹਰੇ ‘ਤੇ ਪਿੰਪਲਸ ਦਾਗ-ਧੱਬਿਆਂ ਲਈ ਨਿੰਮ ਦਾ ਤੇਲ : ਜੇਕਰ ਤੁਹਾਡੇ ਚਿਹਰੇ ‘ਤੇ ਪਿੰਪਲਸ ਅਤੇ ਕਾਲੇ ਦਾਗ-ਧੱਬੇ ਹਨ ਤਾਂ ਨਿੰਮ ਦਾ ਤੇਲ ਇਸ ਦੇ ਲਈ ਰਾਮਬਾਣ ਮੰਨਿਆ ਜਾਂਦਾ ਹੈ। ਰੋਜ਼ਾਨਾ ਨਾਭੀ ‘ਚ ਨਿੰਮ ਦੇ ਤੇਲ ਦੀਆਂ 3 ਤੋਂ 4 ਬੂੰਦਾਂ ਪਾਓ।

ਗਲੋਇੰਗ ਸਕਿਨ ਲਈ ਬਦਾਮ ਦਾ ਤੇਲ : ਜੇਕਰ ਤੁਹਾਡੀ ਸਕਿਨ ਖਾਸ ਤੌਰ ‘ਤੇ ਚਿਹਰਾ ਡਲ ਅਤੇ ਮੁਰਝਾ ਰਿਹਾ ਹੈ ਤਾਂ ਨਾਭੀ ‘ਚ ਬਦਾਮ ਦੇ ਤੇਲ ਦੀਆਂ ਬੂੰਦਾਂ ਪਾਓ। ਸਕਿਨ ਸਾਫ਼ ਅਤੇ ਚਮਕਦਾਰ ਹੋ ਜਾਵੇਗੀ।

ਫਟੇ ਹੋਏ ਬੁੱਲ੍ਹਾਂ ਅਤੇ ਅੱਡੀਆਂ ਲਈ ਸਰ੍ਹੋਂ ਦਾ ਤੇਲ : ਜੇਕਰ ਤੁਹਾਡੇ ਬੁੱਲ੍ਹ ਅਤੇ ਅੱਡੀਆਂ ਫਟੀਆਂ ਰਹਿੰਦੀਆਂ ਹਨ ਜਾਂ ਅੱਖਾਂ ‘ਚ ਜਲਣ ਅਤੇ ਖੁਜਲੀ ਦੀ ਸਮੱਸਿਆ ਹੈ ਤਾਂ ਨਾਭੀ ‘ਚ ਸਰ੍ਹੋਂ ਦਾ ਤੇਲ ਲਗਾਉਣਾ ਸ਼ੁਰੂ ਕਰੋ। ਇਸ ਨਾਲ ਤੁਹਾਡੀ ਸਕਿਨ ਦੀ ਡ੍ਰਾਇਨੈੱਸ ਵੀ ਦੂਰ ਹੋਵੇਗੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ।

ਮਜ਼ਬੂਤ ਵਾਲਾਂ ਅਤੇ ਫਰਟੀਲਿਟੀ ਲਈ ਪਾਓ ਜੈਤੂਨ ਜਾਂ ਨਾਰੀਅਲ ਦਾ ਤੇਲ : ਭਾਰਤ ਦੇ ਹਰ ਘਰ ‘ਚ ਤੁਹਾਨੂੰ ਨਾਰੀਅਲ ਦਾ ਤੇਲ ਮਿਲੇਗਾ ਜੋ ਕਿ ਬਹੁਤ ਫਾਇਦੇਮੰਦ ਵੀ ਹੈ। ਨਾਰੀਅਲ ਦੇ ਤੇਲ ਦੀਆਂ 3 ਤੋਂ 7 ਬੂੰਦਾਂ ਨਾਭੀ ‘ਚ ਲਗਾਉਣ ਨਾਲ ਫਰਟੀਲਿਟੀ ਵਧਦੀ ਹੈ ਅਤੇ ਇਸ ਨਾਲ ਅੱਖਾਂ ਦਾ ਸੁੱਕਾਪਣ ਦੂਰ ਹੁੰਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।

ਸੌਫਟ ਸਕਿਨ ਲਈ ਘਿਓ : ਜੇਕਰ ਤੁਹਾਡੀ ਸਕਿਨ ਖੁਰਦਰੀ ਜਾਂ ਬਹੁਤ ਸਖ਼ਤ ਹੈ ਤਾਂ ਤੁਹਾਨੂੰ ਨਾਭੀ ‘ਚ ਘਿਓ ਲਗਾਉਣਾ ਚਾਹੀਦਾ। ਇਸ ਨਾਲ ਤੁਹਾਡੀ ਸਕਿਨ ਨਰਮ ਅਤੇ ਮੁਲਾਇਮ ਹੋ ਜਾਵੇਗੀ। ਯਾਦ ਰੱਖੋ, ਨਾਭੀ ‘ਚ ਤੇਲ ਲਗਾਉਣ ਨਾਲ ਤੁਹਾਨੂੰ ਇੱਕ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ।

The post ਧੁੰਨੀ ਨਾਲ ਕਰੋ ਇਸ ਬੀਮਾਰੀ ਦਾ ਇਲਾਜ਼, ਇਹ ਤੇਲ ਪਾਓ ਅਤੇ ਦੇਖੋ ਕਮਾਲ appeared first on Ludhiana Live.