class 12th Archives - Ludhiana Live

ਪੰਜਾਬ ‘ਚ 12ਵੀਂ ਜਮਾਤ ਦੇ Political Science ਦੇ ਪੇਪਰ ਨੂੰ ਲੈ ਕੇ ਹੋਇਆ ਹੰਗਾਮਾ, ਭਾਜਪਾ ਨੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਵਿੱਚ 12ਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਪੇਪਰ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਦੇ 12ਵੀਂ ਜਮਾਤ ਦੇ ਪੇਪਰ ‘ਚ ਅਜਿਹੇ ਸਵਾਲ ਪੁੱਛੇ ਗਏ, ਜਿਸ ਨੇ ਸਿਆਸਤ ‘ਚ ਖਲਬਲੀ ਮਚਾ ਦਿੱਤੀ ਹੈ। ਦਰਅਸਲ 12ਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਪੇਪਰ ‘ਚ ਪੁੱਛੇ ਗਏ ਸਵਾਲਾਂ ‘ਤੇ ਭਾਜਪਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ।

ਭਾਜਪਾ ਦਾ ਕਹਿਣਾ ਹੈ ਕਿ 12ਵੀਂ ਜਮਾਤ ਦੇ ਪੇਪਰ ਵਿੱਚ ਬੱਚਿਆਂ ਤੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਜੋ ਇੱਕ ਅੰਕ ਲਈ ਸੀ ਅਤੇ ਦੂਜਾ ਸਵਾਲ ਉਸ ਦੀਆਂ ਨੀਤੀਆਂ ਬਾਰੇ ਦੱਸਣ ਲਈ ਕਿਹਾ ਗਿਆ ਸੀ ਜੋ 8 ਅੰਕਾਂ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇਤਾ ਵਿਨੀਤ ਸ਼ਰਮਾ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਹੈੱਡਕੁਆਰਟਰ ‘ਤੇ ਪ੍ਰੈੱਸ ਕਾਨਫਰੰਸ ਕੀਤੀ ਹੈ।ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਵਾਲ ਪੁੱਛ ਕੇ ਸਿੱਖਿਆ ਮੰਤਰੀ ਆਪਣੇ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ‘ਆਪ’ ਦੇ ਬੁਲਾਰੇ ਤੇ ਸੀਨੀਅਰ ਆਗੂਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਰਾਜਨੀਤੀ ਵਿਗਿਆਨ ਵਿੱਚ ਰਾਜਨੀਤੀ ਨਾਲ ਜੁੜੇ ਸਵਾਲ ਪੁੱਛੇ ਜਾ ਸਕਦੇ ਹਨ, ਕਿਉਂਕਿ ਸਿਆਸੀ ਪਾਰਟੀਆਂ ਨੂੰ ਪੜ੍ਹਾਇਆ ਜਾਂਦਾ ਹੈ।

The post ਪੰਜਾਬ ‘ਚ 12ਵੀਂ ਜਮਾਤ ਦੇ Political Science ਦੇ ਪੇਪਰ ਨੂੰ ਲੈ ਕੇ ਹੋਇਆ ਹੰਗਾਮਾ, ਭਾਜਪਾ ਨੇ ਚੁੱਕੇ ਸਵਾਲ appeared first on Ludhiana Live.

CBSE 12ਵੀਂ ’ਚ ਇਸ ਸੈਸ਼ਨ ਤੋਂ ਹੋਵੇਗੀ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ
ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ 12ਵੀਂ ’ਚ ਇਸ ਵਾਰ ਤੋਂ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ ਹੋਵੇਗੀ। ਇਸ ’ਚ 3 ਨਵੇਂ ਵੋਕੇਸ਼ਨਲ ਕੋਰਸ ਜੋੜੇ ਗਏ ਹਨ, ਜਿਸ ’ਚ ਲੈਂਡ ਟ੍ਰਾਂਸਪੋਰਟੇਸ਼ਨ ਐਸੋਸੀਏਟ, ਇਲੈਕਟ੍ਰੋਨਿਕ ਹਾਰਡਵੇਅਰ, ਡਿਜ਼ਾਈਨ ਥਿੰਕਿੰਗ ਇਨੋਵੇਸ਼ਨ ਵੋਕੇਸ਼ਨਲ ਸ਼ਾਮਲ ਹਨ। ਬੋਰਡ ਨੇ ਵੋਕੇਸ਼ਨਲ ਕੋਰਸ ਦਾ ਅੰਕ ਨਿਰਧਾਰਣ ਵੀ ਕਰ ਦਿੱਤਾ ਹੈ।

39 ਵੋਕੇਸ਼ਨਲ ਕੋਰਸਾਂ ਵਿਚ ਥਿਊਰੈਟੀਕਲ ਪ੍ਰੀਖਿਆ 60 ਅੰਕਾਂ ਦੀ ਅਤੇ ਪ੍ਰੈਕਟੀਕਲ ਪ੍ਰੀਖਿਆ 40 ਅੰਕਾਂ ਦੀ ਹੋਵੇਗੀ। ਬਾਕੀ 4 ਵੋਕੇਸ਼ਨਲ ਕੋਰਸਾਂ ’ਚ ਥਿਊਰੈਟੀਕਲ ਅਤੇ ਪ੍ਰੈਕਟੀਕਲ ਪ੍ਰੀਖਿਆ 50-50 ਅੰਕਾਂ ਦੀ ਹੋਵੇਗੀ। ਇਸ ਦੀ ਪੂਰੀ ਜਾਣਕਾਰੀ ਬੋਰਡ ਨੇ ਸਾਰੇ ਸਕੂਲਾਂ ਨੂੰ ਦੇ ਦਿੱਤੀ ਹੈ। ਇੱਥੇ ਹੀ ਬਸ ਨਹੀਂ, ਬੋਰਡ ਨੇ ਸਾਰੇ ਵੋਕੇਸ਼ਨਲ ਕੋਰਸਾਂ ਨਾਲ ਉਸ ਨੂੰ ਮਿਲਣ ਵਾਲੀ ਨੌਕਰੀ ਦੀ ਵੀ ਜਾਣਕਾਰੀ ਦਿੱਤੀ ਹੈ।

The post CBSE 12ਵੀਂ ’ਚ ਇਸ ਸੈਸ਼ਨ ਤੋਂ ਹੋਵੇਗੀ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ appeared first on Ludhiana Live.

CBSE ਦੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ : 92.71 ਫੀਸਦੀ ਵਿਦਿਆਰਥੀ ਪਾਸ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਐਲਾਨ ਹੋ ਗਿਆ ਹੈ। ਵਿਦਿਆਰਥੀ ਆਪਣਾ ਰਿਜਲਟ results.cbse.nic.in, cbse.gov.in ‘ਤੇ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹਨ।

ਇਸ ਸਾਲ ਵਿਦਿਆਰਥਣਾਂ ਨੇ ਇਕ ਵਾਰ ਮੁੜ ਬਾਜੀ ਮਾਰ ਲਈ ਗਈ ਹੈ। ਦਰਅਸਲ ਵਿਦਿਆਰਥਣਾਂ ਨੇ ਵਿਦਿਆਰਥੀਆਂ ਤੋਂ 3.29 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪ੍ਰੀਖਿਆ ‘ਚ 94.54 ਫੀਸਦੀ ਵਿਦਿਆਰਥਣਾਂ ਅਤੇ 91.25 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜਦੋਂ ਕਿ ਕੁੱਲ 92.71 ਫੀਸਦੀ ਵਿਦਿਆਰਥੀ ਪਾਸ ਹੋ ਗਏ ਹਨ।

33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਅਤੇ 1.34 ਲੱਖ ਕੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪਹਿਲੇ ਸੈਸ਼ਨ ਦੀ ਪ੍ਰੀਖਿਆ ਨੂੰ 30 ਫੀਸਦੀ ਦਾ ਮਹੱਤਵ ਅਤੇ ਦੂਜੇ ਸੈਸ਼ਨ ਦੀ ਪ੍ਰੀਖਿਆ ਨੂੰ 70 ਫੀਸਦੀ ਦਾ ਮਹੱਤਵ ਦਿੱਤਾ ਗਿਆ ਹੈ। ਪਿਛਲੇ ਸਾਲ 99.37 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

The post CBSE ਦੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ : 92.71 ਫੀਸਦੀ ਵਿਦਿਆਰਥੀ ਪਾਸ appeared first on Ludhiana Live.