chairman avinash walia Archives - Ludhiana Live

ਹੈਲੋਵੀਨ ਗਤੀਵਿਧੀ ਵਿੱਚ ਨੰਨੇ-ਮੁੰਨੇ ਕਲਾਕਾਰਾਂ ਨੇ ਦਿਖਾਇਆ ਦੁਗਣਾ ਜੋਸ਼
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਨੰਨੇ-ਮੁੰਨੇ ਕਲਾਕਾਰਾਂ ਨੇ ”ਹੈਲੋਵੀਨ ਥੀਮ” ‘ਤੇ ਸੁੰਦਰ ਪਹਿਰਾਵੇ ਪਹਿਨ ਕੇ ਇਸ ਗਤੀਵਿਧੀ ਵਿੱਚ ਦੁਗਣੇ ਜੋਸ਼ ਨਾਲ਼ ਹਿੱਸਾ ਲਿਆ। ਇਸ ਦੌਰਾਨ ਬੱਚਿਆਂ ਨੇ ”ਹੈਲੋਵੀਨ” ”ਰੈਂਪ ਵਾਕ” ਵੀ ਕੀਤੀ।

ਇਸ ਦੇ ਨਾਲ਼ ਹੀ ਕਈ ਦਿਲਚਸਪ ਖੇਡਾਂ ਜਿਵੇਂ: ”ਜ਼ੋਂਬੀ ਆਈਬਾੱਲ” ”ਵਿਚਇਸ ਹੈੱਟ ਰਿੰਗ” ਅਤੇ ”ਪੰਪਕਿਨ ਬਾੱਲ” ਵੀ ਖੇਡੀਆਂ ਗਈਆਂ। ਇਸ ਦੌਰਾਨ ਬੱਚਿਆਂ ਨੇ ”ਡਰਾਉਣਾ ਹੈਲੋਵੀਨ” ਡਾਂਸ ਕਰਕੇ ਖ਼ੂਬ ਲੁਤਫ਼ ਉਠਾਇਆ। ਇਸ ਦੌਰਾਨ ਜ਼ੋਂਬੀ ਡਾਂਸ, ਹੋਨਟੱਡ ਹਾਊਸ, ਸਪੂਕੀ ਟ੍ਰੀਟ, ਹੈਲੋਵੀਨ ਸੈਲਫ਼ੀ ਕਾਰਨਰ ਅਤੇ ਹੈਲੋਵੀਨ ਰੈਂਪ ਵਾਲਕ ਗਤੀਵਿਧੀਆਂ ਮੁੱਖ ਖਿੱਚ ਦਾ ਕੇਂਦਰ ਰਹੀਆਂ।

ਸਕੂਲ ਦੇ ਚੇਅਰਪਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਛੋਟੇ ਬੱਚਿਆਂ ਦੁਆਰਾ ਕੀਤੀ ਗਈ ਇਸ ਗਤੀਵਿਧੀ ਦੀ ਖ਼ੂਬ ਸ਼ਲਾਘਾ ਕੀਤੀ। ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਇੰਝ ਹੀ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ।

ਸਕੂਲ ਦੇ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ , ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ”ਹੈਲੋਵੀਨ” ਗਤੀਵਿਧੀ ਵਿੱਚ ਭਾਗ ਲੈਣ ‘ਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਨਾਲ਼ ਹੀ ਇਹ ਵੀ ਕਿਹਾ ਕਿ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਦੀਆਂ ਹਨ।

The post ਹੈਲੋਵੀਨ ਗਤੀਵਿਧੀ ਵਿੱਚ ਨੰਨੇ-ਮੁੰਨੇ ਕਲਾਕਾਰਾਂ ਨੇ ਦਿਖਾਇਆ ਦੁਗਣਾ ਜੋਸ਼ appeared first on Ludhiana Live.

ਛੁੱਟੀਆਂ ਤੋਂ ਬਆਦ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਵਿਦਿਆਰਥੀਆਂ ਨੇ ਕੀਤੀ ਸਕੂਲ ਵਾਪਸੀ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਬੱਚਿਆਂ ਨੇ ਸਕੂਲ ਵਾਪਸੀ ਕੀਤੀ। ਬੈਂਡ ਦੀ ਮਨਮਹੋਨ ਧੁਨ ਨਾਲ਼ ਬੱਚਿਆ ਦਾ ਨਿੱਘਾ ਸੁਆਗਤ ਕੀਤਾ ਗਿਆ। ਸਕੂਲ ਪਹੁੰਚਣ ‘ਤੇ ਬੱਚਿਆਂ ਦੇ ਚਿਹਰਿਆਂ ‘ਤੇ ਮਿੱਠੀ ਮੁਸਕਾਨ ਨਜ਼ਰ ਆ ਰਹੀ ਸੀ। ਇਸ ਦੌਰਾਨ ਬੱਚਿਆਂ ਨੇ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਸਕੂਲ ਅੰਦਰ ਪ੍ਰਵੇਸ਼ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦਾ ਖਿੜ੍ਹੇ ਮੱਥੇ ਨਾਲ਼ ਸੁਆਗਤ ਕੀਤਾ। ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਹੋਰ ਦੁਗਣੇ ਜੋਸ਼, ਮਿਹਨਤ, ਲਗਨ ਅਤੇ ਨਵੀਨ ਵਿਚਾਰਾਂ ਨਾਲ਼ ਸਿੱਖਿਆ ਦੇ ਖ਼ੇਤਰ ਵਿੱਚ ਸੂਰਜ ਦੀ ਤਰ੍ਹਾਂ ਚਮਕਣ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦਾ ਸਕੂਲ ਪਹੁੰਚਣ ‘ਤੇ ਦਿਲੀ ਸੁਆਗਤ ਕੀਤਾ।

The post ਛੁੱਟੀਆਂ ਤੋਂ ਬਆਦ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਵਿਦਿਆਰਥੀਆਂ ਨੇ ਕੀਤੀ ਸਕੂਲ ਵਾਪਸੀ appeared first on Ludhiana Live.

ਮੈਂਗੋ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਨੇ ਲਿਆ ਅੰਬਾਂ ਦਾ ਖ਼ੂਬ ਅਨੰਦ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਨੰਨੇ-ਮੁਨੇ ਵਿਦਿਆਰਥਿਆ ਨੇ ਮੈਂਗੋ ਐਕਟੀਵਿਟੀ ਵਿੱਚ ਭਾਗ ਲੈ ਕੇ ਅੰਬਾਂ ਦਾ ਖ਼ੂਬ ਅਨੰਦ ਲਿਆ। ਇਸ ਦੌਰਾਨ ਬੱਚਿਆਂ ਲਈ ਮੈਂਗੋ ਪਾਰਟੀ ਦਾ ਅਯੋਜਨ ਕੀਤਾ ਗਿਆ।

ਇਸ ਦੌਰਾਨ ਬੱਚੇ ਪੀਲੇ ਰੰਗ ਦੇ ਰਸੀਲੇ ਅੰਬ ਆਪਣੇ ਨਾਲ਼ ਲੈ ਕੇ ਆਏ। ਅੰਬਾਂ ਦੇ ਉੱਤੇ ਬਣੀਆਂ ਕਵਿਤਾਵਾਂ ਅਤੇ ਗਾਣਿਆਂ ਦਾ ਵੀ ਬੱਚਿਆਂ ਨੇ ਖ਼ੂਬ ਲੁਤਫ਼ ਉਠਾਇਆ। ਇਸ ਦੇ ਨਾਲ਼ ਹੀ ਛੋਟੇ ਛੋਟੇ ਬੱਚੇ ਅੰਬਾਂ ਦੇ ਰੂਪ ਵਿੱਚ ਸਜੇ ਨਜ਼ਰ ਆਏ। ਬੱਚਿਆਂ ਨੂੰ ਅੰਬਾਂ ਤੋਂ ਬਣਨ ਵਾਲ਼ੇ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਦੌਰਾਨ ਅੰਬਾਂ ਤੋਂ ਬਣਨ ਵਾਲ਼ੀਆਂ ਮਠਿਆਈਆਂ ਨੂੰ ਵੀ ਕੁਕਿੰਗ ਵਿਦਾਉਟ ਫ਼ਾਇਰ ਰਾਹੀਂ ਬਣਾਇਆ ਗਿਆ। ਇਸ ਪੂਰੀ ਗਤੀਵਿਧੀ ਦੌਰਾਨ ਬੱਚਿਆਂ ਨੇ ਆਪਣੇ ਅੰਦਰ ਦਬੇ ਭਾਵਾਂ ਨੂੰ ਪੂਰਾ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਅੰਬਾਂ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਤੇ ਨਾਲ਼ ਹੀ ਸਾਰੇ ਬੱਚਿਆਂ ਨੂੰ ਰੋਜ਼ਾਨਾ ਫਲਾਂ ਦਾ ਸੇਵਨ ਕਰਨ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਦੀ ਖ਼ੂਬ ਸ਼ਲਾਘਾ ਕੀਤੀ।

The post ਮੈਂਗੋ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਨੇ ਲਿਆ ਅੰਬਾਂ ਦਾ ਖ਼ੂਬ ਅਨੰਦ appeared first on Ludhiana Live.

ਮਾਂ ਦਿਵਸ ਮੌਕੇ ਰੈਂਪ ਵਾਕ ਵਿੱਚ ਮਾਵਾਂ ਨੇ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ
ਸਪਰਿੰਗ ਡੇਲ ਪਬਲਿਕ ਸਕੂਲ ਲੁਧਿਆਣਾ ਵਿਖੇ ਮਾਂ ਦਿਵਸ ਮਨਾਇਆ ਗਿਆ । ਮੁੱਖ ਮਹਿਮਾਨ ਅਵਿਨਾਸ਼ ਕੌਰ ਵਾਲੀਆ ਅਤੇ ਡਾ ਸੁਮਨ ਸਾਰਦਾ ਦਾ ਇਸ ਗਰੈਂਡ ਈਵੈਂਟ ਵਿੱਚ ਨਿੱਘਾ ਸਵਾਗਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਪਤਵੰਤਿਆਂ ਦੁਆਰਾ ਦੀਵੇ ਜਗਾਉਣ ਦੀ ਰਸਮ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਦਾ ਮਿਸਾਲੀ ਉੱਦਮ ਨੂੰ ਮਾਵਾਂ ਨਾਲ ਸਾਂਝਾ ਕੀਤਾ ਗਿਆ। ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਦੀ ਸਕੂਲ ਪਾਵਰ ਪੁਆਇੰਟ ਪੇਸ਼ਕਾਰੀ ਵੀ ਮਾਵਾਂ ਨੂੰ ਦਿਖਾਈ ਗਈ।

ਸਪਰਿੰਗ ਡੇਲੀਅਨਜ਼ ਦੁਆਰਾ ਦਿਲ ਨੂੰ ਛੂਹ ਲੈਣ ਵਾਲੇ ਗਾਣੇ ਅਤੇ ਨਾਚ ਦੀ ਪੇਸ਼ਕਾਰੀ ਨੇ ਮੌਜੂਦ ਹਰ ਕਿਸੇ ਨੂੰ ਮਨਮੋਹਕ ਕਰ ਦਿੱਤਾ। ਸਾਰੀਆਂ ਮਾਵਾਂ ਨੇ ਤੰਬੋਲਾ ਖੇਡਣ ਦਾ ਅਨੰਦ ਮਾਣਿਆ । ਇਸ ਦਿਨ ਦਾ ਵਿਸ਼ੇਸ਼ ਆਕਰਸ਼ਣ “ਰੈਂਪ ਵਾਕ” ਸੀ ਜਿਸ ਵਿੱਚ ਮਾਵਾਂ ਨੇ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਦਿ ਗਲੈਮਰਸ ਲੇਡੀ, ਦ ਕੈਟਵਾਕ ਕੁਈਨ ਅਤੇ ਮਦਰ ਆਫ ਦ ਡੇ ਆਦਿ ਵਰਗੇ ਵੱਖ-ਵੱਖ ਖਿਤਾਬ ਜਿੱਤੇ।

ਸਕੂਲ ਦੇ ਚੇਅਰਪਰਸਨ ਅਤੇ ਮੁੱਖ ਮਹਿਮਾਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੂੰ “ਸਾਡਾ ਮੈਂਟਰ, ਸਾਡੀ ਮਾਂ” ਅਤੇ ਸ੍ਰੀਮਤੀ ਕਮਲ ਪ੍ਰੀਤ ਕੌਰ ਨੂੰ ਇਹ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। “ਤੂੰ ਇਕ ਮਾਂ ਹੈਂ, ਜਿਵੇਂ ਕੋਈ ਹੋਰ ਨਹੀਂ। ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਮਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਵਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਮਾਵਾਂ ਅਸਲ ਵਿੱਚ ਧਰਤੀ ‘ਤੇ ਰੱਬ ਦਾ ਅਵਤਾਰ ਹਨ, ਇਸ ਲਈ ਇਹ ਸਾਡਾ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਮਾਵਾਂ ਦਾ ਸਨਮਾਨ ਕਰੀਏ ਅਤੇ ਆਦਰ ਕਰੀਏ।

ਮੁੱਖ ਮਹਿਮਾਨ ਡਾ ਸੁਮਨ ਸਾਰਦਾ ਨੇ ਕਿਹਾ ਕਿ ਮਦਰਜ਼ ਡੇਅ ਅੰਨਾ ਰੀਵਜ਼ ਜਾਰਵਿਸ ਦੀ ਬੇਟੀ ਅੰਨਾ ਜਾਰਵਿਸ ਦੇ ਯਤਨਾਂ ਦਾ ਨਤੀਜਾ ਹੈ ਕਿਉਂਕਿ ਉਨ੍ਹਾਂ ਨੇ ਮਦਰਜ਼ ਡੇਅ ਦੀ ਕਲਪਨਾ ਮਾਵਾਂ ਵੱਲੋਂ ਆਪਣੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਨੂੰ ਸਨਮਾਨਿਤ ਕਰਨ ਦੇ ਤਰੀਕੇ ਵਜੋਂ ਕੀਤੀ ਸੀ।

ਡਾਇਰੈਕਟਰ ਸ੍ਰੀਮਤੀ ਕਮਲ ਪ੍ਰੀਤ ਕੌਰ ਅਤੇ ਸ੍ਰੀ ਅਨਿਲ ਕੁਮਾਰ ਸ਼ਰਮਾ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੀਆਂ ਮਾਵਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਹਮੇਸ਼ਾਂ ਪਾਲਣਾ ਕਰਨ ਲਈ ਸੇਧ ਦਿੱਤੀ।

The post ਮਾਂ ਦਿਵਸ ਮੌਕੇ ਰੈਂਪ ਵਾਕ ਵਿੱਚ ਮਾਵਾਂ ਨੇ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ appeared first on Ludhiana Live.

ਸਪਰਿੰਗ ਡੇਲ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ਼ ਹੋਈ। ਇਸ ਸੰਬੰਧ ਵਿੱਚ ਸਕੂਲ ਬੈਂਡ ਦੀ ਰਮਣੀਕ ਧੁਨ ਨਾਲ਼ ਬੱਚਿਆਂ ਦਾ ਸਕੂਲ ਪਹੁੰਚਣ ‘ਤੇ ਸੁਆਗਤ ਕੀਤਾ ਗਿਆ। ਬੱਚਿਆਂ ਨੇ ਸਕੂਲ ਦੀ ਦਹਿਲੀਜ਼ ਨੂੰ ਮੱਥਾ ਟੇਕ ਕੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਕੂਲ ਨੂੰ ਰੰਗ- ਬਿਰੰਗੇ ਗੁਬਾਰਿਆਂ ਨਾਲ਼ ਸਜਾਇਆ ਗਿਆ।

ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦਾ ਦਿਲ ਦੀਆਂ ਗਹਿਰਾਈਆਂ ਨਾਲ਼ ਨਿੱਘਾ ਸੁਆਗਤ ਕੀਤਾ। ਉਹਨਾਂ ਨਾਲ਼ ਹੀ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਵੀਨ ਸੋਚ ਅਤੇ ਉੱਚ ਵਿਚਾਰ ਸਮੇਂ ਦੀ ਮੰਗ ਹਨ ਸੋ ਤੁਸੀਂ ਸਾਰਿਆਂ ਨੇ ਹੀ ਪਹਿਲੇ ਦਿਨ ਤੋਂ ਹੀ ਦ੍ਰਿੜ ਸੰਕਲਪੀ ਬਣਨਾ ਹੈ ਅਤੇ ਆਪਣੇ ਮਿੱਥੇ ਗਏ ਟੀਚਿਆਂ ਨੂੰ ਪੂਰਾ ਕਰਨਾ ਹੈ।

The post ਸਪਰਿੰਗ ਡੇਲ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ appeared first on Ludhiana Live.

ਸਪਰਿੰਗ ਡੇਲ ਪਲੇ ਸਕੂਲ ਵਿਖੇ ਕਾਰਵਾਈ ਗ੍ਰੈਜੂਏਸ਼ਨ ਸੈਰੇਮਨੀ
ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਜੀ. ਕੇ. ਅਸਟੇਟ ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਨੰਨ੍ਹੇ- ਮੁੁੰਨੇ੍ਹ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧ ਵਿੱਚ ਸਾਰੇ ਬੱਚਿਆਂ ਨੂੰ ਡਿਗਰੀਆਂ ਅਤੇ ਸਰਟੀਫ਼ਿਕੇਟ ਦਿੱਤੇ ਗਏ। ਪੂਰੇ ਸਾਲ ਦੀਆਂ ਮਿੱਠੀਆਂ ਯਾਦਾਂ ਨੂੰ ਇਹਨਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ਼ ਮਾਣਿਆ।

ਬੱਚਿਆਂ ਨੇ ਹਵਾ ਵਿੱਚ ਆਪਣੀਆਂ ਟੋਪੀਆਂ ਉਛਾਲ ਕੇ ਆਪਣੀ ਖ਼ੁਸ਼ੀ ਨੂੰ ਦੁਗਣਾ ਕੀਤਾ ਬੱਚਿਆਂ ਨੇ ਸੰਗੀਤਕ ਧੁਨਾਂ ‘ਤੇ ਨੱਚ ਕੇ ਆਪਣੇ ਮਨ ਦੇ ਚਾਵਾਂ ਨੂੰ ਪੂਰਾ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਪੀ.ਪੀ.ਟੀ. ਵੀ ਦਿਖਾਈ ਗਈ। ਇਸ ਦੌਰਾਨ ਬੱਚਿਆ ਦੁਆਰਾ ਤਿਆਰ ਕੀਤੇ ਮਨਮੋਹਕ ਡਾਂਸ ਨੇ ਸਭ ਦਾ ਦਿਲ ਮੋਹ ਲਿਆ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੇ ਇਸ ਖੂਬਸੂਰਤ ਸਮਾਗਮ ਲਈ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਵੀ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਕੋਆਰਡੀਨੇਟਰ ਦਵਿੰਦਰ ਕੌਰ ਅਤੇ ਸੁਪਰਵਾਈਜ਼ਰ ਅਨੂੰ ਜੀ ਨੇ ਇਸ ਮੌਕੇ ਸਾਰੇ ਬੱਚਿਆਂ ਨੂੰ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਵਧਾਈਆਂ ਦਿੱਤੀਆਂ।

ਉਹਨਾਂ ਨਾਲ ਹੀ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਤੁਸੀਂ ਰਾਸ਼ਟਰ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਹੈ ਸੋ ਆਪਣੇ ਉਦੇਸ਼ ਅਤੇ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰੋ ਅਤੇ ਆਪਣੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਮਿਹਨਤ ਦਾ ਪੱਲਾ ਫੜੋ।

The post ਸਪਰਿੰਗ ਡੇਲ ਪਲੇ ਸਕੂਲ ਵਿਖੇ ਕਾਰਵਾਈ ਗ੍ਰੈਜੂਏਸ਼ਨ ਸੈਰੇਮਨੀ appeared first on Ludhiana Live.