cash and gold Archives - Ludhiana Live

ਨੌਕਰਾਣੀ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ
ਲੁਧਿਆਣਾ : ਹੌਜ਼ਰੀ ਕਾਰੋਬਾਰੀ ਦੇ ਘਰ ਪਹਿਲੇ ਦਿਨ ਹੀ ਕੰਮ ਕਰਨ ਆਏ ਨੌਕਰਾਣੀ ਨੇ ਸਫਾਈ ਕਰਨ ਦੇ ਬਹਾਨੇ ਅਲਮਾਰੀ ਸਾਫ ਕਰ ਗਈ। ਬਿੰਦ੍ਰਾਬਨ ਰੋਡ ਦੇ ਵਾਸੀ ਵਿਪਨ ਕੁਮਾਰ ਦਾ ਕਹਿਣਾ ਹੈ ਕਿ ਨੌਕਰਾਣੀ ਉਨ੍ਹਾਂ ਦਾ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਕਰ ਗਈ ਹੈ। ਵਿਪਨ ਕੁਮਾਰ ਨੇ ਦੱਸਿਆ ਕਿ ਪੁਰਾਣੀ ਨੌਕਰਾਣੀ ਉਨ੍ਹਾਂ ਕੋਲ ਪਿਛਲੇ 14 ਸਾਲ ਤੋਂ ਕੰਮ ਕਰ ਰਹੀ ਹੈ ਜੋ ਕਿ ਹੁਣ ਬਿਮਾਰ ਰਹਿੰਦੀ ਹੈ। ਉਕਤ ਔਰਤ ਉਨ੍ਹਾਂ ਦੀ ਪੁਰਾਣੀ ਨੌਕਰਾਣੀ ਕੋਲ ਗਈ ਅਤੇ ਇਹ ਆਖਣ ਲੱਗ ਪਈ ਕਿ ਉਸ ਨੂੰ ਕੰਮ ਦੀ ਤਲਾਸ਼ ਹੈ।

ਪੁਰਾਣੀ ਨੌਕਰਾਣੀ ਨੇ ਔਰਤ ਨੂੰ ਕੰਮ ਕਰਨ ਲਈ ਵਿਪਨ ਕੁਮਾਰ ਦੇ ਘਰ ਲੈ ਆਈ। ਪੁਰਾਣੀ ਨੌਕਰਾਣੀ ਵਾਪਸ ਆਪਣੇ ਘਰ ਚਲੀ ਗਈ ਅਤੇ ਨਵੀਂ ਨੌਕਰਾਣੀ ਘਰ ਵਿੱਚ ਸਫ਼ਾਈ ਦਾ ਕੰਮ ਕਰਨ ਲੱਗ ਪਈ। ਪੋਚਾ ਲਗਾਉਂਦੇ ਹੋਏ ਉਹ ਬੈੱਡਰੂਮ ਵਿੱਚ ਗਈ ਅਤੇ ਅਲਮਾਰੀ ਦੀਆਂ ਚਾਬੀਆਂ ਚੋਰੀ ਕਰ ਲਈਆਂ। ਬੜੇ ਹੀ ਸ਼ਾਤਰ ਢੰਗ ਨਾਲ ਔਰਤ ਨੇ ਅਲਮਾਰੀ ਚੋਂ ਨਕਦੀ ਤੇ ਸੋਨਾ ਚੋਰੀ ਕੀਤਾ ਅਤੇ ਤਕਰੀਬਨ ਸਵਾ ਘੰਟੇ ਬਾਅਦ ਫਰਾਰ ਹੋ ਗਏ। ਸਬ ਇੰਸਪੈਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

The post ਨੌਕਰਾਣੀ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ appeared first on Ludhiana Live.

10 ਸਾਲ ਦੇ ਮੁੰਡੇ ਦੀ ਕਾਰਸਤਾਨੀ ! ਲਾੜੇ ਦੇ ਪਿਉ ਦੀ ਪੈਂਟ ਨੂੰ ਦਹੀਂ ਲਾ ਕੇ ਨਕਦੀ ਤੇ ਗਹਿਣਿਆਂ ਵਾਲਾ ਬੈਗ਼ ਲੈ ਕੇ ਖਿਸਕਿਆ
ਲੁਧਿਆਣਾ : ਵਿਆਹ ਸਮਾਰੋਹ ‘ਚ ਦਾਖਲ ਹੋਏ 10 ਕੁ ਸਾਲ ਦੇ ਲੜਕੇ ਨੇ ਲਾੜੇ ਦੇ ਪਿਤਾ ਦਾ ਨਕਦੀ ਵਾਲਾ ਬੈਗ ਚੋਰੀ ਕਰ ਲਿਆ। ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਿਸ ਨੇ ਪੈਲੇਸ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਵਤਾਰ ਖਾਨ ਨੇ ਦੱਸਿਆ ਡੇਹਲੋਂ ਦੇ ਮਿਲਨ ਪੈਲੇਸ ਵਿਚ ਉਨ੍ਹਾਂ ਦੇ ਬੇਟੇ ਦਾ ਵਿਆਹ ਸਮਾਰੋਹ ਚਲ ਰਿਹਾ ਸੀ। ਅਵਤਾਰ ਖਾਨ ਦੇ ਹੱਥ ਵਿੱਚ ਇੱਕ ਬੈਗ ਸੀ ਜਿਸ ਵਿਚੋਂ 85 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀ ਮੁੰਦਰੀ ਸੀ।

ਇਸੇ ਦੌਰਾਨ 10 ਕੁ ਸਾਲ ਦਾ ਲੜਕਾ ਅਵਤਾਰ ਖਾਨ ਦੇ ਆਲੇ ਦੁਆਲੇ ਘੁੰਮਣ ਲੱਗ ਪਿਆ। ਇਸੇ ਦੌਰਾਨ ਅਵਤਾਰ ਨੇ ਦੇਖਿਆ ਕਿ ਉਸ ਦੀ ਪੈਂਟ ਤੇ ਦਹੀਂ ਲਗਾ ਹੋਇਆ ਸੀ। ਅਵਤਾਰ ਬੈਗ ਕੁਰਸੀ ਤੇ ਰੱਖ ਕੇ ਪੈਂਟ ਸਾਫ ਕਰਨ ਲਗ ਪਿਆ। ਕੁਝ ਸਮੇਂ ਬਾਅਦ ਜਦ ਉਸ ਨੇ ਕੁਰਸੀ ਵੱਲ ਝਾਤੀ ਮਾਰੀ ਤਾਂ ਬੈਗ ਕੇ ਚੋਰੀ ਹੋ ਗਿਆ ਸੀ। ਲੜਕਾ ਵੀ ਉੱਥੋਂ ਖਿਸਕ ਚੁੱਕਾ ਸੀ। ਇਸ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਨੇ ਅਣਪਛਾਤੇ ਲੜਕੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post 10 ਸਾਲ ਦੇ ਮੁੰਡੇ ਦੀ ਕਾਰਸਤਾਨੀ ! ਲਾੜੇ ਦੇ ਪਿਉ ਦੀ ਪੈਂਟ ਨੂੰ ਦਹੀਂ ਲਾ ਕੇ ਨਕਦੀ ਤੇ ਗਹਿਣਿਆਂ ਵਾਲਾ ਬੈਗ਼ ਲੈ ਕੇ ਖਿਸਕਿਆ appeared first on Ludhiana Live.