car theft Archives - Ludhiana Live

ਘਰ ਦੇ ਬਾਹਰੋਂ ਸਵਿੱਫਟ ਕਾਰ ਚੋਰੀ, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ
ਲੁਧਿਆਣਾ : ਥਾਣਾ ਦਰੇਸੀ ਦੇ ਇਲਾਕੇ ਅੰਦਰ ਪੈਂਦੇ ਗਲੀ ਨੰ 2 ਬਸਤੀ ਜੋਧੇਵਾਲ ਦੇ ਘਰ ਦੇ ਬਾਹਰੋਂ ਸਵਿੱਫਟ ਕਾਰ ਚੋਰੀ ਹੋ ਗਈ । ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਆਪਣੀ ਸਵਿੱਫਟ ਕਾਰ ਘਰ ਦੇ ਬਿਲਕੁਲ ਬਾਹਰ ਖੜ੍ਹੀ ਕੀਤੀ ਸੀ। ਸਵੇਰ ਵੇਲੇ  ਘਰ ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਚੋਰੀ ਹੋ ਚੁੱਕੀ ਸੀ ।

ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੇ ਏ ਐੱਸ ਆਈ ਸੰਤੋਖ ਸਿੰਘ ਨੇ ਕੇਸ ਦੀ ਪੜਤਾਲ ਸ਼ੁਰੂ ਕੀਤੀ ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਵਰਿੰਦਰ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ

The post ਘਰ ਦੇ ਬਾਹਰੋਂ ਸਵਿੱਫਟ ਕਾਰ ਚੋਰੀ, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ appeared first on Ludhiana Live.

ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਕਾਰ ਚੋਰੀ
ਲੁਧਿਆਣਾ : ਸਥਾਨਕ ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਮਹਿੰਦਰਾ ਕਾਰ ਦੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿਚ ਲੱਖਾਂ ਦੀ ਨਕਦੀ ਵੀ ਸੀ। ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਵਿਕਾਸ ਛਾਬੜਾ ਨੇ ਦੱਸਿਆ ਕਿ ਉਸ ਨੇ ਬੀਤੀ ਦੇਰ ਸ਼ਾਮ ਕਾਰ ਘੰਟਾਘਰ ਨੇੜੇ ਖੜ੍ਹੀ ਕੀਤੀ ਸੀ। ਜਦੋਂ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਕਾਰ ਉਥੇ ਨਹੀਂ ਸੀ। ਉਸ ਨੇ ਦੱਸਿਆ ਕਿ ਸੀ.ਸੀ. ਟੀਵੀ ਕੈਮਰੇ ਵਿਚ ਕਾਰ ਲੈ ਕੇ ਜਾ ਰਿਹਾ ਇਕ ਨੌਜਵਾਨ ਕੈਦ ਹੋਇਆ ਹੈ।

ਉਸ ਨੇ ਦੱਸਿਆ ਕਿ ਇਸ ਨੌਜਵਾਨ ਪਾਸੋਂ ਹੀ ਕੁਝ ਸਮਾਂ ਪਹਿਲਾਂ ਉਸ ਨੇ ਕਾਰ ਖਰੀਦੀ ਸੀ। ਉਸ ਵਲੋਂ ਕਾਰ ਦੀ ਦੂਜੀ ਚਾਬੀ ਨਹੀਂ ਦਿੱਤੀ ਗਈ ਸੀ ਤੇ ਉਹ ਦੂਜੀ ਚਾਬੀ ਨਾਲ ਹੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਿਆ। ਵਿਕਾਸ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।

ਜਾਂਚ ਕਰ ਰਹੇ ਪੁਲਿਸ ਅਧਿਕਾਰੀ ਐਸ.ਐਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ। ਮਾਲਕ ਅਨੁਸਾਰ ਕਾਰ ਵਿਚ ਇਕ ਲੱਖ ਚਾਲੀ ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਹੋਰ ਦਸਤਾਵੇਜ਼ ਵੀ ਸਨ।

The post ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਕਾਰ ਚੋਰੀ appeared first on Ludhiana Live.