american university Archives - Ludhiana Live

ਪੀ.ਏ.ਯੂ ਦੇ ਸਾਬਕਾ ਵਿਦਿਆਰਥੀ ਨੂੰ ਅਮਰੀਕਾ ‘ਚ ਖੋਜ ਕਰਨ ਲਈ ਮਿਲਿਆ ਦਾਖਲਾ
ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ 2020-22 ਤੱਕ ਐੱਮ ਐੱਸ ਸੀ ਦੇ ਵਿਦਿਆਰਥੀ ਰਹੇ ਕੁਮਾਰੀ ਮਹਿਕਪ੍ਰੀਤ ਕੌਰ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਵਿੱਚ ਪੀ.ਐੱਚ.ਡੀ. ਲਈ ਦਾਖਲਾ ਮਿਲ ਗਿਆ ਹੈ . ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਕੁਮਾਰੀ ਮਹਿਕਪ੍ਰੀਤ ਨੂੰ ਇਸ ਕਾਰਜ ਲਈ ਪੂਰੀ ਫੀਸ ਮੁਆਫੀ ਦੇ ਨਾਲ-ਨਾਲ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ |

ਪੀ.ਏ.ਯੂ. ਵਿਖੇ ਮਹਿਕਪ੍ਰੀਤ ਨੇ ਡਾ. ਅਮਿਤ ਚੌਧਰੀ ਦੀ ਨਿਗਰਾਨੀ ਹੇਠ ਪੰਜਾਬ ਵਿੱਚ ਮਧੂ-ਮੱਖੀਆਂ ਦੀ ਵਿਭਿੰਨਤਾ ਸੰਬੰਧੀ ਐੱਮ ਐੱਸ ਸੀ ਖੋਜ ਕਾਰਜ ਕੀਤਾ | ਇਸ ਦੌਰਾਨ ਵਿਦਿਆਰਥਣ ਵਿਭਾਗ ਦੇ ਸ਼ਹਿਦ ਮੱਖੀ ਮਾਹਿਰਾਂ ਤੋਂ ਅਗਵਾਈ ਪ੍ਰਾਪਤ ਕਰਕੇ ਅਗਲੇਰੇ ਅਕਾਦਮਿਕ ਸਫਰ ਦੀ ਤਿਆਰੀ ਕਰਦੀ ਰਹੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ੍ਰੀਮਤੀ ਮਹਿਕਪ੍ਰੀਤ ਕੌਰ ਨੂੰ ਵਧਾਈ ਦਿੱਤੀ |

The post ਪੀ.ਏ.ਯੂ ਦੇ ਸਾਬਕਾ ਵਿਦਿਆਰਥੀ ਨੂੰ ਅਮਰੀਕਾ ‘ਚ ਖੋਜ ਕਰਨ ਲਈ ਮਿਲਿਆ ਦਾਖਲਾ  appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਹੋਈ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਵਿੱਚ ਐੱਮ ਐੱਸ ਸੀ ਮਾਈਕ੍ਰੋਬਾਇਆਲੋਜੀ (ਆਨਰਜ਼) ਦੀ ਵਿਦਿਆਰਥਣ ਕੁਮਾਰੀ ਗੁਰਪ੍ਰੀਤ ਕੌਰ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ । ਨਿਊਯਾਰਕ ਇਥਾਕਾ ਵਿਖੇ ਸਥਿਤ ਕਾਰਨਲ ਯੂਨੀਵਰਸਿਟੀ ਵਿਖੇ ਪਸ਼ੂ ਵਿਗਿਆਨ ਵਿੱਚ ਪੀ ਐੱਚ ਡੀ ਖੋਜ ਲਈ ਕੁਮਾਰੀ ਗੁਰਪ੍ਰੀਤ ਨੂੰ 32,964 ਅਮਰੀਕਨ ਡਾਲਰ ਸਲਾਨਾ ਫੈਲੋਸ਼ਿਪ ਵਜੋਂ ਪ੍ਰਾਪਤ ਹੋਣਗੇ ।

ਕੁਮਾਰੀ ਗੁਰਪ੍ਰੀਤ ਕੌਰ ਆਪਣੀ ਖੋਜ ‘ਜਲਵਾਯੂ ਅਨੁਕੂਲ ਚਾਰੇ ਦੇ ਉਤਪਾਦਨ ਲਈ ਜ਼ਮੀਨ ਦੀ ਸਿਹਤ ਦਾ ਰਖ-ਰਖਾਵ’ ਵਿਸ਼ੇ ਤੇ ਕਰੇਗੀ । ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਆਪਣੀ ਮਾਸਟਰਜ਼ ਦੀ ਖੋਜ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਜੁਪਿੰਦਰ ਕੌਰ ਦੀ ਨਿਗਰਾਨੀ ਹੇਠ ਕੀਤੀ ਹੈ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਧੀਕ ਮੁੱਖ ਸਕੱਤਰ, ਰਜਿਸਟਰਾਰ ਅਤੇ ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਡਾ. ਸ਼ੰਮੀ ਕਪੂਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਕੁਮਾਰੀ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਹੋਈ ਫੈਲੋਸ਼ਿਪ appeared first on Ludhiana Live.