afsana khan Archives - Ludhiana Live

ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਅਫਸਾਨਾ ਖ਼ਾਨ ਮਚਾਵੇਗੀ ਧਮਾਲ
ਪੰਜਾਬ ਦੀ ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਫਸਾਨਾ ਖ਼ਾਨ ਨੇ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ।

ਦੋਹਾਂ ਨੂੰ ਇੱਕਠਿਆਂ ਵੇਖ ਕੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਦੋਵੇਂ ਮਿਲ ਕੇ ਕੁਝ ਵੱਡਾ ਕਰਨ ਜਾ ਰਹੀਆਂ ਹਨ। ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ, ‘ਇੱਕ ਫਰੇਮ ‘ਚ ਦੋ ਕੁਈਨ (ਰਾਣੀਆਂ) ਵੱਡੀ ਕਲੋਬਰੈਸ਼ਨ, ਮੇਰੀ ਸੋਹਣੀ ਭੈਣ @therajakumari ਨਾਲ, ਉਸ ਲਈ ਬਹੁਤ ਸਾਰਾ ਪਿਆਰ ਤੇ ਸਤਿਕਾਰ ❤️।

ਦੱਸਣਯੋਗ ਹੈ ਕਿ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਨ੍ਹਾਂ ਦਾ ਨਾਂ ਪੰਜਾਬੀ ਸੰਗੀਤ ਜਗਤ ਦੀ ਬਿਹਤਰੀਨ ਗਾਇਕਾਂ ਦੀ ਲਿਸਟ ‘ਚ ਸ਼ਾਮਲ ਹੈ।

ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

The post ਅਮਰੀਕਨ ਰੈਪਰ ਰਾਜਾ ਕੁਮਾਰੀ ਨਾਲ ਅਫਸਾਨਾ ਖ਼ਾਨ ਮਚਾਵੇਗੀ ਧਮਾਲ appeared first on Ludhiana Live.

ਗਾਇਕਾ ਅਫਸਾਨਾ ਖ਼ਾਨ ਮੁੜ ਹੋਈ ਟਰੋਲ, ਲੋਕਾਂ ਨੇ ਕਿਹਾ, ‘ਮੂੰਹ ‘ਤੇ ਕਿੱਦਾਂ ਚੋਪੜਿਆ ਮੇਕਅੱਪ’
ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇੰਨੀਂ ਦਿਨੀਂ ਕੈਨੇਡਾ ‘ਚ ਹੈ, ਜਿਥੇ ਗਾਇਕਾ ਖੂਬ ਇੰਜੁਆਏ ਕਰ ਰਹੀ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਕਰਕੇ ਉਹ ਕਾਫ਼ੀ ਟਰੋਲ ਹੋ ਰਹੀ ਹੈ।

ਦਰਅਸਲ, ਇਨ੍ਹਾਂ ਤਸਵੀਰਾਂ ‘ਚ ਅਫਸਾਨਾ ਖ਼ਾਨ ਨੇ ਕਾਫ਼ੀ ਜ਼ਿਆਦਾ ਮੇਕਅੱਪ ਕੀਤਾ ਹੋਇਆ ਸੀ, ਜੋ ਕਿ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ।

ਇਨ੍ਹਾਂ ਤਸਵੀਰਾਂ ‘ਤੇ ਲੋਕ ਕੁਮੈਂਟ ਕਰਕੇ ਅਫਸਾਨਾ ਨੂੰ ਖ਼ੂਬ ਟਰੋਲ ਕਰ ਰਹੇ ਹਨ।

The post ਗਾਇਕਾ ਅਫਸਾਨਾ ਖ਼ਾਨ ਮੁੜ ਹੋਈ ਟਰੋਲ, ਲੋਕਾਂ ਨੇ ਕਿਹਾ, ‘ਮੂੰਹ ‘ਤੇ ਕਿੱਦਾਂ ਚੋਪੜਿਆ ਮੇਕਅੱਪ’ appeared first on Ludhiana Live.