ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇੰਨੀਂ ਦਿਨੀਂ ਕੈਨੇਡਾ ‘ਚ ਹੈ, ਜਿਥੇ ਗਾਇਕਾ ਖੂਬ ਇੰਜੁਆਏ ਕਰ ਰਹੀ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਕਰਕੇ ਉਹ ਕਾਫ਼ੀ ਟਰੋਲ ਹੋ ਰਹੀ ਹੈ।
ਦਰਅਸਲ, ਇਨ੍ਹਾਂ ਤਸਵੀਰਾਂ ‘ਚ ਅਫਸਾਨਾ ਖ਼ਾਨ ਨੇ ਕਾਫ਼ੀ ਜ਼ਿਆਦਾ ਮੇਕਅੱਪ ਕੀਤਾ ਹੋਇਆ ਸੀ, ਜੋ ਕਿ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ ‘ਤੇ ਲੋਕ ਕੁਮੈਂਟ ਕਰਕੇ ਅਫਸਾਨਾ ਨੂੰ ਖ਼ੂਬ ਟਰੋਲ ਕਰ ਰਹੇ ਹਨ।