affiliated colleges Archives - Ludhiana Live

ਪੰਜਾਬ ਦੇ ਕਾਲਜਾਂ ਵਿਚ ਯੂਜੀਸੀ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਲਗਾਏ ਅਯੋਗ ਪ੍ਰਿੰਸੀਪਲ
ਲੁਧਿਆਣਾ : ਪੰਜਾਬ ਦੇ ਕਾਲਜਾਂ ’ਚ ਅਯੋਗ ਪਿ੍ਰੰਸੀਪਲਾਂ ਦੀ ਭਰਤੀ ਅਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ ਤਰੱਕੀਆਂ ਨੂੰ ਲੈ ਕੇ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਸਕੱਤਰ ਉੱਚ ਸਿੱਖਿਆ ਵੱਲੋਂ ਅਗਸਤ 2022 ’ਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਅਤੇ ਉਸ ਕਮੇਟੀ ਨੂੰ 15 ਦਿਨ ਦੇ ਅੰਦਰ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ, ਪਰ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਰਿਪੋਰਟ ਜਨਤਕ ਨਹੀਂ ਕੀਤੀ ਗਈ।

ਏਯੂਸੀਟੀ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਸਕੱਤਰ ਉੱਚ ਸਿੱਖਿਆ ਅਤੇ ਉੱਚ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਦੇ ਕਾਲਜਾਂ ਵਿਚ ਯੂਜੀਸੀ ਗਾਈਡਲਾਈਨਜ਼ 2010 ਦੀਆਂ ਧੱਜੀਆਂ ਉਡਾ ਕੇ ਅਯੋਗ ਬੰਦਿਆ ਨੂੰ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ ਡੀਐੱਚਈ (ਪੰਜਾਬ) ਯੂਨੀਵਰਸਿਟੀਆਂ ਅਤੇ ਮੈਨੇਜਮੈਂਟਾਂ ਦੀ ਮਿਲੀਭੁਗਤ ਨਾਲ ਕਾਲਜਾਂ ਦੇ ਪਿ੍ਰੰਸੀਪਲ ਨਿਯੁਕਤ ਕਰ ਦਿੱਤਾ।

ਪ੍ਰੋ. ਘਈ ਨੇ ਮੁੱਖ ਮੰਤਰੀ ਪੰਜਾਬ ਤੇ ਕੈਗ ਨੂੰ ਵੀ ਲਿਖਿਆ ਸੀ ਕਿ ਇਨ੍ਹਾਂ ਨਿਯੁਕਤੀਆਂ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪ੍ਰੋ. ਘਈ ਨੇ ਕਿਹਾ ਕਿ ਰਿਪੋਰਟ ਜਨਤਕ ਨਾ ਹੋਣ ਕਾਰਨ ਪੰਜਾਬ ਦੇ ਕਾਲਜਾਂ ਦੀਆਂ ਮੈਨੇਜਮੈਂਟਾਂ ਨੇ ਆਪਣੇ ਚਹੇਤਿਆਂ ਨੂੰ ਯੂਜੀਸੀ ਗਾਈਡਲਾਈਨਜ਼ ਦੀਆਂ ਧੱਜੀਆ ਉਡਾ ਕੇ ਗ਼ਲਤ ਤਰੱਕੀਆਂ ਦੇ ਦਿੱਤੀਆਂ ਹਨ ਅਤੇ ਲੋਕਾਂ ਦੇ ਪੈਸੇ ਨੂੰ ਉਨ੍ਹਾਂ ਅਯੋਗ ਬੰਦਿਆਂ ’ਤੇ ਲੁਟਾ ਰਹੀਆਂ ਹਨ ।

The post ਪੰਜਾਬ ਦੇ ਕਾਲਜਾਂ ਵਿਚ ਯੂਜੀਸੀ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਲਗਾਏ ਅਯੋਗ ਪ੍ਰਿੰਸੀਪਲ appeared first on Ludhiana Live.

ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ ਕਾਲਜਾਂ ਦੀਆਂ ਸਮੈਸਟਰ ਪ੍ਰੀਖਿਆਵਾਂ 24 ਤੋਂ
ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਨੇ ਸਮੈਸਟਰ ਪ੍ਰੀਖਿਆਵਾਂ ਸਬੰਧੀ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹੁਣ ਇਹ ਇਮਤਿਹਾਨ 24 ਜਨਵਰੀ ਤੋਂ ਅਰੰਭ ਹੋਣਗੇ। ਪੀਯੂ ਦੇ ਪ੍ਰੀਖਿਆ ਕੰਟਰੋਲਰ ਵੱਲੋਂ ਜਾਰੀ ਬਿਆਨ ਮੁਤਾਬਕ ਲਿਖਤੀ ਪ੍ਰੀਖਿਆਵਾਂ 17 ਤੋਂ 22 ਜਨਵਰੀ ਤਕ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ 195 ਕਾਲਜਾਂ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਦੇਣਗੇ।

ਗ਼ੌਰਤਲ਼ਬ ਹੈ ਕਿ ਪਹਿਲਾਂ ਦਸੰਬਰ 2021 ਵਿਚ ਸਮੈਸਟਰ ਪ੍ਰੀਖਿਆਵਾਂ ਹੋਣੀਆਂ ਸਨ ਜਦਕਿ ਪੀਯੂ ਤੇ ਐਫਿਲੀਏਟਿਡ ਕਾਲਜਾਂ ਵਿਚ ਸਾਰੇ ਪ੍ਰੋਫੈਸਰਾਂ ਨੇ ਸੱਤਵਾਂ ਤਨਖ਼ਾਹ ਕਮਿਸ਼ਨ ਹਾਸਿਲ ਕਰਨ ਲਈ ਮੋਰਚਾ ਖੋਲ੍ਹ ਦਿੱਤਾ ਸੀ। 41 ਦਿਨਾਂ ਤਕ ਪ੍ਰੋਫੈਸਰਾਂ ਦਾ ਧਰਨਾ ਜਾਰੀ ਰਿਹਾ ਸੀ। 9 ਜਨਵਰੀ ਨੂੰ ਪ੍ਰੋਫੈਸਰਾਂ ਵੱਲੋਂ ਧਰਨਾ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਪੀਯੂ ਨੇ ਸਮੈਸਟਰ ਇਮਤਿਹਾਨ ਲੈਣ ਦਾ ਫ਼ੈਸਲਾ ਲਿਆ ਹੈ।

ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਲੈ ਕੇ ਕੁਝ ਹੋਰ ਜ਼ਰੂਰੀ ਹਿਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਪ੍ਰੈਕਟੀਕਲ ਲਈ ਪ੍ਰੀਖਿਅਕ ਸਬੰਧੀ ਫ਼ੈਸਲਾ ਸਬੰਧਤ ਕਾਲਜ ਪ੍ਰਿੰਸੀਪਲ ਲੈਣਗੇ। ਲੈਬ ਸਟਾਫ ਦੀ ਅਪਵਾਇੰਟਮੈਂਟ ਨਹੀਂ ਕੀਤੀ ਜਾਵੇਗੀ। ਪ੍ਰੈਕਟੀਕਲ ਮਗਰੋਂ ਐਵਾਰਡ ਲਿਸਟ ਮੇਲ ਜ਼ਰੀਏ ਪੀਯੂ ਨੂੰ ਭੇਜਣੀ ਪਵੇਗੀ। ਪ੍ਰਾਈਵੇਟ ਉਮੀਦਵਾਰ ਤੋਂ ਇਲਾਵਾ ਪੀਯੂ ਯੂਸੋਲ ਸਟੂਡੈਂਟਸ ਤੇ ਰੀ-ਅਪੀਅਰ ਵਿਦਿਆਰਥੀਆਂ ਲਈ ਕਈ ਕਾਲਜਾਂ ਨੂੰ ਪ੍ਰੈਕਟੀਕਲ ਲਈ ਅਲਾਟਮੈਂਟ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੇ ਅੰਕ ਪੀਯੂ ਦੇ ਕੋਲ ਭੇਜਣਗੇ।

The post ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ ਕਾਲਜਾਂ ਦੀਆਂ ਸਮੈਸਟਰ ਪ੍ਰੀਖਿਆਵਾਂ 24 ਤੋਂ appeared first on Ludhiana Live.